Bibi Dhanwad Kr Una Da Jo Lakha Di Ginti Sangat Ly Langer Laiya Ha Sngta Lager Shk K Nihal Hundiya Hn Ha Ta Roti Utay Sbji Ha is Da Name Piza Rakh Dita
😀😀. Menu yaad ayea, sade ethe uk ch 20 k sall pehla india ti ragi jatha ayea c , kise guru privar ne uhna nu parshada shakana c, apne ghar .uhna nu pushia k ,giani g kis tra da parshada shako ge, giani g kehnde, maha di dall kha kha ta pait kharab kitee pye, tusi changa kro, ta 3,4 pizza maga lo, ??
ਇਸ ਨਾਲੋਂ ਚੰਗਾ👍 ਹੁੰਦਾ ਜੇ ਫਲ ਵੰਡੇ ਜਾਂਦੇ 💐💐
ਇਹ ਭੈਣ ਬਹੁਤ ਵਧੀਆ ਸੋਚ ਦੀ ਮਾਲਕ ਹੈ। ਇਸ ਦੀਆਂ ਗੱਲਾਂ ਬਹੁਤ ਵਧੀਆ ਤੇ ਧਾਰਮਿਕ ਹੁੰਦੀਆਂ ਹਨ।
Right ji bilkul ❤❤❤❤❤
ਅਜ ਜੋਤੀ ਜੋਤ ਦਿਵਸ ਹੈ
@@KashmirSingh-y1c fir ki ho giya ji, fir v lagar sada hona chahida hai ji
ਇਹ ਵੀ ਇਕ ਤਰ੍ਹਾਂ ਦੀ ਬੇਅਦਬੀ ਹੈ
ਗੁਰੂ ਸਾਹਿਬਾਨ ਦੀ ਸੋਚ ਦੇ ਉਲਟ ਹੈ।
ਪੰਗਤ ਦੇ ਸਿਧਾਂਤ ਦੇ ਉਲਟ।
ਲੀਡਰਾਂ ਨੇਤਾਵਾਂ ਦੀ ਭੈੜੀ ਨਜ਼ਰ ਜਿੱਥੇ ਵੀ ਪਈ ਹੈ ਏਨਾਂ ਲਾਲਚਿਆ ਨੇ ਆਪਣੀਆਂ ਕੁਰਸੀਆਂ ਖਾਤਰ।।ਸਬ ਜਗ੍ਹਾ ਸਤਿਆਨਾਸ ਕਰ ਤਾ 😢 ਪ੍ਰਧਾਨ ਬਣਨ ਦੀ ਯੋਗਤਾ ਹੁੰਣ ਆਹਾ ਹੈ 😢 ਹਾਂ ਵਈ।। ਤੁੰ ਅੰਧਵਿਸ਼ਵਾਸ ਪਖੰਡਵਾਦ ਕਰੰਮਕਾਡਂ ਕਿੰਨਾ ਕੁ ਵਧਾ ਸਕਦਾ ਹੈ।।। ਸਿੱਖ ਧਰਮਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਉਲਟ ਕਿੰਨਾ ਕੁ ਜਾ ਸਕਦਾ 😢ਸਾਡਾ ਗ਼ੁਲਾਮ ਬਣਨਾ ਪਉ।।। ਵੋਟਾਂ ਸੰਗਤਾਂ ਦੀਆਂ ਸਾਨੂੰ ਹਰ ਹਾਲ ਚ ਚਾਹੀਦਾ ਹੈ 😢 ਅਪਣੇ ਕੋਮ ਨੂੰ ਸਿੱਖਾਂ ਨੂੰ ਕਿੰਨਾ ਕੁ ਧੋਖਾ ਗਦਾਰੀਆਂ ਕਰ ਸਕਦਾ ਹੈ।।।😢😢😢😢ਜੇ ਤਾਂ ਤੇਰੇ ਵਸ ਇਹ ਹੇ 😮😮😮 ਫਿਰ ਤੂੰ ਪ੍ਰਧਾਨ ਬਣ ਜਾ ਔਰ ਆਵਦੇ ਚਹੇਤਿਆਂ ਨੂੰ ਮੈਬਰ ਬਣਾ ਲੈਂ😢 ਹਾਂ ਜੇ ਕੋਈ ਸੱਚਾ ਸਿੱਖ ਗੁਰੂ ਸਾਹਿਬਾਨ ਦਾ ਆ ਜਾਏ ਔਰ ਤੇਰੇ ਨਾਲ ਖੈਬੜੇ ਆ ਕੀ ਕਰ ਰਿਹਾਂ ਹੈ ਸਾਨੂੰ ਫਿਰ ਦਸੀ 😢ਅਸੀ ਕਲਾਸ ਲਾਵਾਂਗੇ ਉਸਦੀ ਮਿਲਜੁਲ ਕੇ।।😢😢😢 ਉਸਨੂੰ ਭਜਾਵਾ ਗੇ 😢😢😢😢ਏ ਹਾਲ ਹੈ ਅਜੋਕੇ ਗ
@@shapinderpalsingh4348 ਜਦ ਸੰਗਤ ਦਾ ਸਿਧਾਂਤ ਨਹੀਂ ਰਿਹਾ ਉਥੇ ਕੁਰਸੀਆਂ ਲਗ ਗੀਆ ਪੰਗਤ ਦਾ ਕਿਥੋਂ ਰਹੇਗਾ
Bilkul darusat farmaya respected sir ji 🙏
ਬਿਲਕੁਲ ਸਹੀ ਗੱਲ ਹੈ
ਕੋਈ ਬੱਚਾ ਪੜਾ ਦਿਓ
ਕਿਸੇ ਗਰੀਬ ਦਾ ਘਰ ਬਣਾ ਦਿਓ
ਕਿਸੇ ਦਾ ਕੋਈ ਇਲਾਜ ਕਰਵਾ ਦਿਓ
ਕਮਰੇ ਫ੍ਰੀ ਕਰੋ ਸੰਗਤ ਵਾਸਤੇ
ਐਵੇ ਪਖੰਡ ਫੜਿਆ
ਬਿਲਕੁਲ ਵਾਹਿਗੁਰੂ ਜੀ
ਲੰਗਰ, ਸਿਰਫ ਦਾਲ ਫੁਲਕਾ
ਵਾਹਿਗੁਰੂ ਜੀ ਅਸੀਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਕਿ ਅਗਰ ਲੰਗਰ ਲਾਉਣਾ ਸੀ ਤਾਂ ਗੁਰੂ ਸਾਹਿਬਾਨ ਦੇ ਨਾਮ ਉੱਪਰ ਇੱਕ ਹੋਸਪੀਟਲ ਖੋਲਿਆ ਜਾਂਦਾ ਤੇ ਸਾਢੇ ਚਾਰ ਸੌ ਸਾਲਾ ਸ਼ਤਾਬਦੀ ਸੰਗਤਾਂ ਨੂੰ ਹਮੇਸ਼ਾ ਹੀ ਯਾਦ ਰਹਿੰਦੀ ਸੰਗਤਾਂ ਫਰੀ ਇਲਾਜ ਕਰਵਾਉਂਦੀਆਂ ਤੇ ਧੰਨ ਗੁਰੂ ਅਮਰਦਾਸ ਜੀ ਕਹਿੰਦੀਆਂ 🙏🙏🙏
🙏🙏ਸ਼ੁਕਰ ਹੈ ਕਿਸੇ ਨੇ ਇਸ ਬਾਰੇ ਗੱਲ ਕੀਤੀ।
ਸਹੀ ਗੱਲ ਆ ਭੈਣ ਜੀ 🙏
ਲੰਗਰ ਸਾਦਾ ਹੋਣਾ ਚਾਹੀਦਾ ਹੈ ਜਿਹੜਾ ਬਾਬੇ ਨਾਨਕ ਜੀ ਨੇ ਚਲਾਇਆ ਸੀ
aj bani nu matha tek de hn bani da hukm nhi mnde
ਏਦੇ ਨਾਲੋਂ ਤੇ ਚੰਗਾ ਕਿ ਜੂਸ ਲਗਾ ਦਿਤਾ ਜਾਵੇ, ਜੋ ਸਿਹਤ ਲਈ ਲਾਹੇਵੰਦ ਹੈ
Bhena tuc dil di gall keh ditti..
Bht vdiya. Sunehya ditta..
ਵਾਹਿਗੁਰੂ ਜੀ ਵਾਹਿਗੁਰੂ ਜੀ ਬਿਲਕੁਲ ਸੱਚ ਕਿਹਾ ਜੀ
ਤੁਸੀਂ ਸਹੀ ਕਿਹਾ।
Bhut wadiya soch sister 😊😊😊... wehguru ji mehar bhuriya hath rakhan eh kudi te
ਜੋਂ ਲੋਕ ਪੀਜਾ ਬਰਗਰ ਦੇ ਲੰਗਰ ਲਾਉਂਦੇ ਹਨ।ਉਹ ਗੁਰੂ ਦੇ ਸਿੱਖ ਨਹੀ ਹਨ।ਉਹ ਮਨਮੁਖ ਲੋਕ ਹਨ। ਜੋਂ ਸਿੱਖ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦੇ ਉਲਟ ਕੰਮ ਕਰਦੇ ਹਨ।
Jo.khaande.han.oh.
Kon.han
ਬਿਲਕੁਲ ਸਹੀ ਕਿਹਾ ਲੰਗਰ ਸਾਦਾ ਹੋਣਾ ਚਾਹੀਦਾ ਜੋ ਲੋਕ ਇਲਾਜ ਤੋਂ ਬਿਨਾ ਤੜਫ ਰਹੇ ਹਨ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ
. ਭੈਣ ਜੀ ਤੁਸੀਂ ਬਿਲਕੁਲ ਸਹੀ ਬੋਲਿਆ ਹੈ ਇਹ ਇਕ ਪੈਸੇ ਦੀ ਬਰਬਾਦੀ ਹੈ
ਬਿਲਕੁੱਲ ਭੈਣੇ ਦਿਖਾਵੇ ਦੀ ਦੁਨੀਆਂ ਰਹਿ ਗਈ
ਵਾਹਿਗੁਰੂ ਭਲੀ ਕਰੇ ਜੀ ❤❤
ਭੈਣ ਜੀ ਹੋਰਾਂ ਨੇ ਬਿਲਕੁਲ ਸਹੀ ਕਿਹਾ ਹੈ
ਐ ਸਮਸਿਆ ਇੱਕ ਦਿਨ ਚ ਠੀਕ ਹੋ ਸਕਦੀ ਹੈ। ਜੇਕਰ ਅਕਾਲ ਤਖਤ ਤੋ ਹੁਕਮ ਜਾਰੀ ਹੋ ਜਾਵੇ। ਕੋਣ ਕੋਣ ਸੇਹਮਤ ਹੈ ਮੇਰੀ ਇਸ ਰਾਇ ਤੋ।
ਹਾਂ ਜੀ ਭੈਣ
ਵਾਹਿਗੁਰੂ ਜੀ ਜਿਆਦਾ ਨਹੀਂ ਤੇ ਘੱਟ ਤੋਂ ਘੱਟ ਮੈਡੀਕਲ ਡਿਸਪੈਂਸਰੀ ਖੋਲ ਦੇਵੋ ਜੀ। ਗਰੀਬਾਂ ਨੂੰ ਫਰੀ ਦਵਾਈਆਂ ਵੰਡੋ ਜੀ। ਜਾਨ ਬਚਾਓ ।
ਭੈਣੇ ਬਹੁਤ ਵਧੀਆ ਗੱਲ ਕੀਤੀ ਤੁਸੀ 👍🙏🙏
ਆ ਸਾਧਾ ਨੇ ਲੰਗਰ ਦੀ ਦੁਰਵਰਤੋ ਕਰਕੇ ਗੁਰੂਘਰ ਦੇ ਲੰਗਰ ਦੀ ਮਰਿਯਾਦਾ ਖਰਾਬ ਕੀਤੀ। ਨਰਿੰਦਰ ਸਾਧ ਨੇ ਸੰਗਤ ਨੂੰ ਪੀਜੈ ਖੂਆ ਗਲਤ ਸਿਖਿਆ ਦੇ ਰਹੇ ਹਨ
❤❤ ਬੀਬਾ ਜੀ ,,ਮੈਨੂੰ ਤਾਂ ਇੰਝ ਲਗਦੈ ਕਿ ਆਹ ਸਾਰਾ ਕੰਮ ਸਰਕਾਰੀ ਠੇਕੇਦਾਰਾਂ ਵਲੋਂ ਹੈ ( ਮੈੱ ਗਲਤ ਵੀ ਹੋ ਸਕਦਾ)
ਜੋ ਤੁਸੀਂ ਬੱਚਿਆਂ ਲਈ ਪੜ੍ਹਾਈ ਮਰੀਜ਼ਾਂ ਲਈ ਹਸਪਤਾਲ ਕਿਹਾ ਏ ,,,, ਨਨਨਨਨਨਾੱਹ ਓਧਰ ਨਾ ਅਸੀਂ ਜਾਣਾ ਚਾਹੁੰਦੇ ਹਾਂ ਅਤੇ ਨਾ ਅਸੀਂ ਜਾਣਾ ਆ । ਜਦੋਂ ਤੀਕ ਪੀਜਾ ਬਰਗਰ ਪੁਰਾਣੇ ਹੋਣਗੇ ਤਦ ਤੱਕ ਸਾਡੇ ਲਈ ਹੋਰ ਕੁੱਝ ਨਵਾਂ ਪਰੋਸਿਆ ਜਾਵੇਗਾ ਓਹ ਤੇ ਹਲੇ ਦੇਖਣਾ ਐ ।।।
ਤੁਸਾਂ ਗੱਲ ਕਰ ਤੀ ਪੜਾਉਣ ਦੀ ਹਸਪਤਾਲ ਦੀ ,, ਇੰਨਾ ਦੀ ਹਾਲੇ ਸਾਨੂੰ ਲੋੜ ਨੀ ਹੈਗੀ ।।।
ਮੁੱਕਦੀ ਗੱਲ ਘਾਟ ਕਿੱਥੇ ਆ ,, ਸਤਿਕਾਰਯੋਗ ਜਥੇਦਾਰ ਸਾਹਿਬਾਨ ,,, ਸਤਿਕਾਰਯੋਗ SGPC ਸਾਰੇ ਦੇ ਸਾਰੇ ਮੈਂਬਰ ਸਾਹਿਬਾਨ ,, ਨੂੰ ਇਸ ਬਾਰੇ ਫੈਸਲਾਕੁੰਨ ਹੁਕਮ ਕਰਨਾ ਚਾਹੀਦੈ ,,, ਜੋ ਓਹ ਕਰਨ ਤੋਂ ਅਸਮਰੱਥ ਹੈਨ ।।।
ਇਹ ਸਭ ਕੁੱਝ ਘੁੰਮਣ ਦੇ ਅਖਾੜੇ ਬਣ ਕੇ ਰਹਿ ਗਏ ਹਨ ।। ਗੁਰੂ ਲਈ ਆਉਣ ਵਾਲੇ "" ਹੈਣ ਵਿਰਲੇ , ਨਾਹੀ ਘਣੇ , ਫੈਲ ਫੱਕੜ ਸੰਸਾਰ ।।
ਗੁਰੂ ਸੁਮੱਤ ਬਖਸ਼ਣ ਜੀ ਸਾਨੂੰ ਗੁਰ ਸ਼ਬਦ ਦੀ ਸੋਝੀ ਪਵੇ ।।
ਸਹੀ ਗੱਲ ਭੈਣ ਜੀ
ਬਹੁਤ ਵਧੀਆ ਚੈਨਲ ਹੈ ਜੀ
ਬਹੁਤ ਗਲਤ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖਿਆਂ ਨੂੰ ਲੰਗਰ ਛਕਾਇਆ ਸੀ ਲੰਗਰ ਸਾਦਾ ਹੋਣਾ ਚਾਹੀਦਾ ਹੈ ਇਹ ਤਾਂ ਪਖੰਡ ਹੈ😢
💯 percent truthful 🎉.
ਇਸੇ ਪੈਸੇ ਨਾਲ ਪਿੰਡਾਂ ਦੇ ਸਕੂਲ ਨੂੰ ਵਧੀਆ ਕਮਰੇ ਫਰਨੀਚਰ ਲਿਆਉਣਾ ਚਾਹੀਦਾ ਹੈ
ਸਹੀ ਗਲ ਭੈਣ ਜੀ
ਸਿੱਖਾਂ ਦੇ ਕੋਲ ਤਾ ਦਸਤਾਰਾਂ ਖਰੀਦਣ ਵਾਸਤੇ ਵਾਧੂ ਪੈਸੇ ਹੀ ਨਹੀਂ ਹਨ 65.... 75.... 90....ਰੁਪਏ ਮੀਟਰ ਤਾ ਕੱਪੜਾ ਹੀ ਪਗ ਦਾ ਆਉਦਾ ਹੈ ਸਿੰਘ ਜੀ 😢😢😢😢
ਸਹੀ ਗੱਲ ਆ ਭੈਣ ਜੀ ਤੁਹਾਡੀ
ਵਾਹਿਗੁਰੂ ਸੰਗਤਾਂ ਉਪਰ ਮਿਹਰ ਕਰਨ
ਭੈਣ ਜੀ ਆਪ ਜੀ ਦੇ ਵਿਚਾਰ ਬਹੁਤ ਹੀ ਚੰਗੇ ਗੁਰੂ ਦਾ ਲੰਗਰ ਸਾਦਾ ਹੀ ਹੋਣਾ ਚਾਹੀਦਾ ਹੈ ਗਰੀਬਾ ਦੀ ਮਦਦ ਕਰਨੀ ਚਾਹੀਦੀ ਹੈ
ਮਾਤਾ ਖੀਵੀ ਜੀ ਨੇ ਖੀਰ ਵਰਤਾਈ ਜਾਂਦੀ ਸੀ ਸਾਨੂੰ ਨੂੰ ਧਿਆਨ ਰਖਣਾ ਚਾਹੀਦਾ ਗੁਰਮਤਿ ਅਨੁਸਾਰ ਠੀਕ ਹੈ ਹਾਂ ਫਲ ਵਰਤਾ ਸਕਦੇ ਹਾਂ ਮੋਡਰਨ ਨਹੀਂ
ਇਹ ਪੀਜਾ ਕੰਪਨੀ ਨੂੰ ਪਰਮੋਟ ਕਰਨ ਤਰੀਕਾ ਹੈ ਸਿੱਖ ਇਸ ਝਾਂਸੇ ਵਿਚ ਆ ਰਹੇ ਹਨ
Very good vichar Khalsa jee
ਵਾਹਿਗੁਰੂ ਜੀ
ਬਸ ਆਹੀ ਸ਼ਬਦ ਰੇਹਿ ਗਯਾ ਹੈ।।ਬਾਕੀ ਗਯਾਨੰ ਗੁਰੂ ਦੇ ਵਲ ਸੋਝੀ ਹੀ ਖਤਮ ਕਰ ਤਿ 😢😢😢😢ਜਿਸ ਧਰਮ ਦਾ ਗੁਰੂ।।ਸਬਦ ਗੁਰੂ ਸੁਰਤਿ ਧੁਨਿ ਚੇਲਾ ਹੋਏ 🎉ਉਸ ਧਰਮ ਦੇ ਵਾਰਿਸਾਂ ਕੋਲ। ਬ੍ਰਾਹਮਣ ਵਾਦ ਦੀ ਪਾਈ ਸਮਸਯਾਵਾ ਦਾ ਕੋਈ ਹੱਲ ਨਹੀਂ।।ਊਨਾ ਦੀਆਂ ਸਾਜ਼ਿਸ਼ਾਂ ਦਿਨ ਬ ਦਿਨ ਸੱਚੇ ਸਿਖਾਂ ਨੂੰ ਨਿਗਲੀ ਜਾ ਰਹੀ ਹੈ ਅਜਗਰ ਸਾੰਪ ਵਾਂਗੂੰ ੍੍ਤੇ ਐਥੇ ਇਕੋ ਸਬਦ ਰਟ ਨ ਤੇ ਲਾ ਤਾ।। ਵਾਹਿਗੁਰੂ ਕੇਹ ਕੇ ਸਾਰ ਲਉ 😢😢😢😢ਧਰਮਂ ਤੋ ਘਰਾਂ ਤੱਕ ਦੀ ਬਰਬਾਦੀ ਹੋ ਚੁੱਕੀ ਹੈ ਏਨਾਂ ਨੂੰ ਕੋਈ ਪਤਾ ਨਹੀਂ।।ਆਖੋ ਪੂਰਾ ਨਾਮ ।। ਸਤਿਨਾਮ ਸ਼੍ਰੀ ਵਾਹਿਗੁਰੂ ਜੀ।।।।😢ਇਹ ਵੱਡਾ ਹੈ 😢😢😢 ਵਾਹਿਗੁਰੂ।ਕੇਹ ਲਉ ਫੇਰ😢😢😢😢😢
ਇਹ ਬਹੁਤ ਜ਼ਿਆਦਾ ਗਲਤ ਹੋ ਰਹਿਆ ਹੈ,ਇਸ ਨੂੰ ਤੁਰੰਤ ਰੋਕਣ ਦੀ ਲੋੜ ਹੈ, ਗੁਰੂ ਘਰਾਂ ਵਿੱਚ ਸਾਦੇ ਢੰਗ ਨਾਲ ਪ੍ਰਸਾਦਾ ਹੋਣ ਚਾਹੀਦਾ ਹੈ, sgpc ਨੂੰ ਤੁਰੰਤ ਐਕਸ਼ਨ ਲੈਣ ਦੀ ਲੋੜ ਹੈ।
Bilkul sahi muda hai mai sehmaat han 🙏🙏
ਜੋ ਲੋਕ ਬੇਟਾ ਜੀ ਇਹੋ ਜਿਹੇ ਲੰਗਰ ਲਗਾ ਰਹੇ ਹਨ ਉਹ ਸਿੱਖ ਨਹੀ ਹਨ, ਗੁਰਮੁਖ਼ ਕਦੇ ਵੀ ਗੁਰਮੱਤ ਤੋ ਬਾਹਰ ਕੋਈ ਕੰਮ ਨਹੀ ਕਰਦਾ ,ਹਾ ਮਨਮੱਤੀਏ ਅਖੌਤੀ ਲੋਕ ਇਹ ਡਰਾਮੇ ਕਰਦੇ ਹਨ
ਅਜ਼ ਕਲ ਦੀ ਨੋਜਵਾਨ ਪੀੜੀ ਆਹੀ ਕੁੱਝ ਖਾਣ ਪੀਣ ਦੀ ਆਧੀ ਹੋ ਗਈ ਹੈ ਜੀ 😮ਇਸ ਚ ਗਲਤੀ ਸਾਡੇ ਮਾਂ ਪਿਓ ਦੀ ਹੈ।।ਹਰ ਖੇਤਰ ਚ ਲੀਡਰਾਂ ਪੁਜੀ ਪਤਿਆਂ ਸਾਮਰਾਜਵਾਦ ਦਾ ਦਿੱਤਾ ਸਮਾਜ ਹੀ ਭਾਰੂ ਹੈ।।।ਕੋਕ ਬਰਗਰ ਪੀਜ਼ੇ ਸਮੋਸੇ ਚੋਮਿਂਗ ਇਹ ਸਬ ਅਜੋਕੇ ਨਵੇ ਖਾਣੇ ਬੱਚੇ ਖਾ ਰਹੇ ਨੇ।।।ਦਾਲ ਰੋਟੀ ਲੰਗਰ ਚ ਬੱਚੇ ਆਂ ਨੂੰ ਨਾ ਚੰਗੀ ਲੱਗੀ ਗਲਤੀ ਕਿਸ ਦੀ।।।😢😢😢😢
ਵਾਹਿਗੁਰੂ ਭਲਾ ਕਰਾ ਜੀ
ਨਤੀਜਾ ਕੀ ਨਿਕਲ ਰਿਹਾ ਹੈ, ਧੜਾ ਧੜ ਸਿਖ ਧਰਮ ਤੋਂ ਦੂਰ ਹੋ ਕੇ ਇਸਾਈ ਬਣ ਰਹੇ ਹਨ। ਇਹੋ ਪੈਸਾ ਸਕੂਲਾਂ ਤੇ ਲਗਾਓ ਤੇ ਸਸਤੀ ਪੜਾਹੀ ਦਾ ਪਰਬੰਧ ਕਰੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਇਹਨਾਂ ਦੇ ਘਰ ਕੋਈ ਪ੍ਰੋਗਰਾਮ ਹੋਵੇ ਨਿਊਜ਼ ਚੈਨਲਾਂ ਵਾਲਿਆਂ ਦੇ ਇਹ ਆਪ ਤੇ ਬੜੀ ਵਧੀਆ ਰੋਟੀ ਲਾਉਂਦੇ ਨੇ ਬੜਾ ਵਧੀਆ ਸਾਰਾ ਕੁਝ ਬਣਾਉਂਦੇ ਨੇ ਇਹ ਤੇ ਗੁਰੂ ਦਾ ਕੰਮ ਹੈ ਇਹਦੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਵਧਾਈ ਮਿਲੀ ਹੈ ਸੋਡੀ ਪਾਤਸ਼ਾਹ ਆਪ ਗੱਦੀ ਤੇ ਬਿਰਾਜਮਾਨ ਹੋਏ ਨੇ ਤੇ ਉਹਨਾਂ ਦੀ ਖੁਸ਼ੀ ਦੇ ਵਿੱਚ ਜੇ ਲੰਗਰ ਲੱਗ ਰਹੇ ਨੇ ਤੇ ਕੋਈ ਗੱਲ ਹ ਕੋਈ ਗਲਤ ਗੱਲ ਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਦੋਂ ਜਨਮ ਦਿਹਾੜਾ ਆਉਂਦਾ ਹੈ ਪਤਾ ਨਹੀਂ ਕਿੰਨੇ ਕੁ ਕੇਕ ਲੋਕੀ ਕੱਟਦੇ ਨੇ ਉਹ ਕੋਈ ਗਲਤ ਗੱਲ ਹੈ ਆਪਣੇ ਜਨਮਦਿਨ ਤੇ ਤੁਸੀਂ ਵਧੀਆ ਵਧੀਆ ਸੈਲੀਬ੍ਰੇਟ ਕਰਦੇ ਹੋ ਵਧੀਆ ਵਧੀਆ ਖਾਣਾ ਬਣਾਉਂਦੇ ਹੋ ਤੇ ਗੁਰੂ ਦੇ ਕੰਮ ਤੋਂ ਤੁਸੀਂ ਬੋਲਦੇ ਹੋ ਵੀ ਇਹ ਗਲਤ ਹੋ ਰਿਹਾ ਵਾਹਿਗੁਰੂ ਜੀ ਮਾਫ ਕਰੋ ਥੋੜਾ ਜਿਹਾ ਅਕਲ ਨੂੰ ਹੱਥ ਮਾਰੋ
ਸਾਡੇ ਸਿੱਖ ਸਵਾਦ ਵੱਲ ਤੁਰ ਪਏ।
ਖਾਣ ਲਈ ਲੰਗਰ ਦਾ ਅਰਥ ਉਹ ਭੋਜਨ ਜਿਸ ਨੂੰ ਬਿਮਾਰ ਤੇ ਤੰਦਰੁਸਤ, ਲੋੜਵੰਦ ਖਾ ਸਕੇ।
100% sahi gall hai bhain di
ਇਥੇ ਲੰਗਰ ਲੋਣ ਨਾਲੋ ਕਿਸੇ ਗਰੀਬ ਦੀ ਮਦਦ ਕੀਤੀ ਜਾਂਦੇ ਕਿਸੇ ਗਰੀਬ ਵਰਗ ਦੇਈਆ ਕੁੜੀਆਂ ਦੇ ਵਿਆਹ ਕੀਤੀ ਜਾਂਦੀ ਚਾਹੇ ਕਿਸੇ ਧੁਖੀ ਦੀ ਮਦਦ ਕੀਤੀ ਜਾਂਦੀ
ਸਿੱਖ ਕੌਮ ਨੂੰ ਇਸ ਵੇਲੇ ਸਿਖਿਆ ਅਤੇ ਵਿਦਿਆ ਦੀ ਲੋੜ ਹੈ ਅਤੇ ਸਿਹਤ ਸਹੂਲਤਾਂ ਦੀ ਲੋੜ ਹੈ । ਰੋਟੀ ਆਪੇ ਕਮਾਉਂਣ ਗੇ । ਗਰੀਬਾਂ ਵਾਸਤੇ ਕਾਰ ਸੇਵਾ ਵਾਲੇ ਬਾਬੇ ਸਕੂਲ ਅਤੇ ਹਸਪਤਾਲ ਬਣਾਉਂਦੇ ਜ਼ਰੂਰ ਹਨ ਪਰ ਬਾਅਦ ਵਿੱਚ ਠੇਕੇ ਤੇ ਦਿੱਤੇ ਜਾਂਦੇ ਹਨ ।। ਬਾਬੇ ਮਾਹਪੁਰਸ਼ ਹਜ਼ੂਰ ਸਾਹਿਬ ਵਾਲੇ ਬਹੁਤ ਵਧੀਆ ਕਾਰਜ਼ ਕਰਦੇ ਹਨ । ਗਰੀਬ ਸਿੱਖਾਂ ਲਈ ਸਕੂਲ ਅਤੇ ਸਿਹਤ ਸਹੁਲਤਾਂ ਵੱਲ ਧਿਆਨ ਦੇਣ ਜੋ ਸਿੱਖੀ ਨਾਲ ਜੁੜੇ ਰਹਿਣ । ਵਾਹਿਗੁਰੂ ਜੀ ਮੇਹਰ ਕਰੋ ਜੀ
Shai gall ji ❤
ਕਰੇ ਬਾਬੇ ਹੀ ਕਿਉਂ ਉਹ ਕਮੇਟੀਆਂ ਵੀ ਜਿਮੇਵਾਰ ਜਿਹੜੀਆਂ ਮਰਗ ਦੇ ਭੋਗਾਂ ਤੇ ਸਟਾਲ ਲਵੌਦੀਆ
😂😂😂,,,,,
Absolutely right ji
ਸਾਰੀ ਖੇਡ ਚੌਧਰਪੂਣੇ ਦੀ ਹੈ ਬਹੁਤੇ ਤਾਂ ਹੁਣ ਸਿਰਫ਼ ਪੱਗਾਂ ਵਿੱਚ ਸਿਰ ਫਸਾਈ ਤੁਰੇ ਫ਼ਿਰਦੇ ਹਨ ਬਾਣੀ ਦਾ ਗਿਆਨ ਸਿਫ਼ਰ ਹੈ!
ਸਿੱਖ ਕੌਮ ਨੂੰ ਸੁਚੇਤ ਕਰਨ ਦੀ ਲੋੜ ਹੈ ਸਿਖ ਬੱਚੇ ਨੂੰ ਕੋਈ ਸਹੀ ਸੇਧ ਦੇਣ ਦੀ
ਭੈਣ ਜੀ 🙏 ਇਹ ਫਜ਼ੂਲ ਖਰਚੀ ਅਤੇ ਦਿਖਾਵੇ ਦਾ ਲੰਗਰ ਚੱਲ ਪਿਆ ਅੱਜ ਕੱਲ੍ਹ,, ਗੁਰੂ ਜੀ ਦਾ ਹੁਕਮ ਸੀ ਸਿੰਪਲ ਦਾਲ਼,, ਰੋਟੀ ਦਾ ਲੰਗਰ ਹੋਵੇ,, ਵਾਹਿਗੁਰੂ ਸਿਮਰਨ ਕਰ ਕੇ ਪਕਾਇਆ ਜਾਵੇ,, ਹੁਣ ਤਾਂ ਜੀਭਾਂ ਦੇ ਸ੍ਵਾਦ ਨੇਂ ਲੰਗਰ ਦੀ ਪ੍ਰਭਾਸ਼ਾ ਹੀ ਬੱਦਲ ਕੇ ਰੱਖ ਦਿੱਤੀ ਹੁਣ ਤਾਂ ਹਲਵਾਈ ਦਾਲਾਂ ਸਬਜ਼ੀਆਂ,, ਬੀੜੀਆਂ ਸਿਗਰਟਾਂ ਪੀ ਜਾਂਦੇ ,, ਅਤੇ ਨੰਗੇ ਸਿਰ ਹੀ ਪਕਾਈ ਜਾਂਦੇ ਆ 🙏 ਵਾਹਿਗੁਰੂ ਜੀ ਭਲੀ ਕਰਨ
Very good
Bilkul 🙏
ਜੋ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ
ਲੰਗਰ ਸਾਦਾ ਹੀ ਹੁੰਦਾ ਹੈ ਜੇ ਸੰਗਤ ਦਾ ਜ਼ਿਆਦਾ ਪੈਸਾ ਹੋ ਜਾਵੇ ਤਾਂ ਕਿਸੇ ਚੰਗੇ ਪਾਸੇ ਲਾ ਦਿਉ
ਬਹੁਤ ਗਲਤ
ਇਹ ਵੀ ਇੱਕ ਬੇਅਦਬੀ ਹੈ ਕਈ ਪਿੰਡਾਂ ਵਿੱਚ ਤਾਂ ਜ਼ਬਰਦਸਤੀ ਪਰ ਕਿੱਲੇ ਜ਼ਮੀਨ ਦੇ ਹਿਸਾਬ ਨਾਲ ਪੈਸੇ ਲਾਏ ਜਾਂਦੇ ਨੇ ਜੋ ਕਿ ਬਿਲਕੁਲ ਗਲਤ ਹੈ
ਜਦੋਂ ਸੰਗਤ ਪੰਗਤ ਚ ਬੈਠ ਕਿ ਦਾਲ ਫੁਲਕਾ ਛਕਦੀ ਸੀ,ਉਦੋਂ ਬੀਬੀਆ ਸਿਰ ਢੱਕ ਕੇ ਵਾਹਿਗੂਰੁ ਦਾ ਜਾਪ ਕਰਦੀਆਂ ਪ੍ਰਸ਼ਾਦੇ ਤਿਆਰ ਕਰਦੀਆਂ ਸਨ, ਹੁਣ ਲੋਕ ਏਦਾਂ ਦੀਆਂ ਹੀ ਚੀਜਾਂ ਖਾਣ-ਪੀਣ ਦੇ ਆਦੀ ਅਤੇ ਸ਼ੌਕੀਨ ਹੁੰਦੇ ਜਾ ਰਹੇ ਹਨ, ਸੇਵਾਦਾਰਾਂ ਦਾ ਮਕਸਦ ਹੁੰਦਾ ਹੈ ਬਣਿਆ ਹੋਇਆ ਭੋਜਨ ਸੰਗਤ ਖੁਸ਼ ਹੋ ਕਿ ਪਿਆਰ ਨਾਲ ਛਕੇ,ਹੁਣ ਲੋਕ ਖੁਸ਼ ਹੀ ਇੰਝ ਹੁੰਦੇ ਹਨ ਸੇਵਾਦਾਰ ਕੀ ਕਰਨ,
Bibi Dhanwad Kr Una Da Jo Lakha Di Ginti Sangat Ly Langer Laiya Ha Sngta Lager Shk K Nihal Hundiya Hn Ha Ta Roti Utay Sbji Ha is Da Name Piza Rakh Dita
ਸਹੀ ਕਹਿ ਰਹੇ ਹੋ ਜੀ🙏🙏
VERY NICE BETA
Waheguru ji ❤❤
Bilkul sahi bolea
ਖਾਲਿਸਤਾਨ ਤੋਂ ਬਿਨਾਂ ਪੰਜਾਬ ਖਤਮ ਪੰਜਾਬ ਖਤਮ ਤੇ ਸਾਡੇ ਬੱਚੇ ਖਤਮ ਬੱਚੇ ਖਤਮ ਤੇ ਸਾਡੀ ਨਸਲ ਖਤਮ ਤੇ ਸਾਡਾ ਇਤਿਹਾਸ ਖਤਮ ਸਾਡੇ ਗੁਰੂ ਦੁਆਰੈ ਖਤਮ...
#sfj
Paaji khalistan t chado pehla Punjab nu Christianstan banan tu bachaao
ਮੈਨੂੰ ਲਗਦਾ ਏ ਕਿ ਲੰਗਰ ਹੁਣ ਸਟੇਟਸ ਬਣ ਚੁੱਕਿਆ ਏ ਕਿ ਜਿੰਨੇ ਜਾਇਦਾ fancy ਲੰਗਰ ਲਾਇਆ ਉਹ ਜਾਇਦਾ ਓਚਾ ਲਗਰ ਲਾਉਣ ਦੀ ਹੈਸੀਅਤ ਰੱਖਦਾ ਏ
Absolutely correct we should not follow this This type of Langar amount be spent on Sikh Education.
One must follow lt
Rominder Singh
Sister Ji you are right
ਲੋਕਾਂ ਨੂੰ ਇਹਨਾਂ ਸਾਰਿਆਂ ਦਾ ਬਾਈਕਾਟ ਕਰਨਾ ਪੈਣਾ ਦਾ ਗੁਰੂ ਦੀ ਆਪ ਸੇਵਾ ਕਰਨੀ ਪੈਣੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਰ ਇਹ ਲੋਕ ਸਾਧ ਜਿਹੜੇ ਨੇ ਇਹ ਮਾਡਰਨ ਹੋ ਗਏ ਮਾਡਰਨ ਇਹ ਉੱਥੇ ਜਾਂਦੇ ਨਾ ਅਮਰੀਕਾ ਕਨੇਡਾ ਦੇ ਵਿੱਚ ਉੱਥੇ ਫਿਰ ਲੋਕ ਸਵਾਰਥ ਕਰਦੇ ਭੈਣਦੀ ਤੁਹਾਡੇ ਭੈਣ ਜੀ ਵੱਡੀ ਉਮਰ ਕਰੇ ਮਹਾਰਾਜ ਸੱਚੇ ਪਾਤਸ਼ਾਹ
ਬਿਲਕੁਲ ਸੱਚ ਕਿਹਾ ਇਹ ਜਿਹੜੇ ਬਾਬਿਆਂ ਨੇ ਲੰਗਰ ਲਾਇਆ ਪੈਸੇ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਨਾ ਚਾਹੀਦਾ ਗਾਂ ਤਾਂ ਇਹੋ ਜਿਹੀ ਹਰਕਤ ਨਾ ਕਰੇ ਕੋਈ
Good job mam ji
You are all right
ਗੁਰੂ ਦਾ ਲੰਗਰ ਦਾਲ ਫੁਲਕਾ ਹੁੰਦਾ ਹੈ ਪਰ ਲੌਕਾ ਨੇ ਗਲਤ ਰਸਤੇ ਤੁਰ ਪਏ ਨੇ ਸਮਝੋ ਲੋਕੋ
Baut wadia topic ji 🙏
Right
It's very well explained & valuable information 👍
Bilkul Sahi keh rehe ne 💯
Right ji bilkul ❤❤❤
ਇਹਨਾਂ ਸਾਰਿਆਂ ਨੇ ਲੰਗਰ ਦੀ ਮਰਯਾਦਾ ਦੀ ਬੇਅਦਬੀ ਕੀਤੀ ਹੈ ।ਇਹਨਾਂ ਉਤੇ ਅਤੇ ਜਿਹਨਾਂ ਨੇ ਇਹਨਾਂ ਨੂੰ ਆਗਿਆ ਦਿੱਤੀ ਉਹਨਾਂ ਸਾਰਿਆਂ ਉਪਰ 295A ਧਾਰਾ ਲੱਗਣੀ ਚਾਹੀਦੀ ਹੈ ਜੀ ।
Langar sangat vaste hunda modern bhikharia vaste ih langar nahi,
Right. Sis
SATNAM SHRI WAHEGURU G
Waheguru
ਇਸ ਤਰਾਂ ਸਾਡੀ ਮਰਯਾਦਾ ਭੰਗ ਹੋ ਰਹੀ ਹੈ ਇਸ ਉੱਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ
Very.good.things
Very good news you right ji 🙏
Good
❤❤❤
👍🏻
ਗੱਲ ਵਾਹਿਗੁਰੂ ਜੀ ਇਹ ਆ ਕਿ ਸਿੱਖ ਕੌਮ ਦੀ ਕਮੀ ਇਹੋ ਹੀ ਆ ਕਿ ਅਸੀਂ ਲੰਗਰਾਂ ਤੇ ਤੇ ਪੈਸੇ ਵੱਧ ਤੋਂ ਵੱਧ ਲਾ ਦਿੰਦੇ ਆ ਪਰ ਸਿੱਖ ਕੌਮ ਵਾਸਤੇ ਕੁਝ ਕਰਨਾ ਨਹੀਂ ਚਾਹੁੰਦੇ ਕੁਝ ਵਧੀਆ ਸਕੂਲ ਨਹੀਂ ਬਣਾਉਣਾ ਚਾਹੁੰਦੇ ਕੁਝ ਵਧੀਆ ਹੋਸਪੀਟਲ ਨਹੀਂ ਬਣਾਉਣਾ ਚਾਹੁੰਦੇ ਸਿੱਖ ਕੌਮ ਨੂੰ ਅੱਗੇ ਕਰਨ ਵਾਸਤੇ ਉਹਨਾਂ ਦੇ ਬੱਚੇ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਨਹੀਂ ਬਣਾਉਣਾ ਚਾਹੁੰਦੇ ਪਰ ਅਸੀਂ ਕੀ ਕਰਦੇ ਹਾਂ ਲੰਗਰ ਵੱਧ ਤੋਂ ਵੱਧ ਲਾ ਦਾਂਗੇ ਪਰ ਕਿਸੇ ਗਰੀਬ ਦੀ ਹੈਲਪ ਨਹੀਂ ਕਿਸੇ ਗਰੀਬ ਦੀ ਧੀ ਦਾ ਵਿਆਹ ਨਹੀਂ ਕਰਾਂਗੇ ਉਥੇ ਸਾਡੇ ਕੋਲ ਪੈਸੇ ਖਤਮ ਹੋ ਜਾਂਦੇ ਆ ਬਾਕੀ ਗਲਤੀ ਮਾਫ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bilkul theek ji
ਬਾਬਿਆਂ ਤੇ ਉਂਗਲ ਤੋਂ ਪਹਿਲਾਂ ਜਿਨਾਂ ਸ਼ਰੂਆਤ ਕੀਤੀ ਦਰਬਾਰਾ ਵਿਚ ਮੇਜ਼ ਕੁਰਸੀਆਂ ਵਾੜੇ ਉਹਨਾਂ ਤੇ ਚੁਕੋ ਜਦ ਇਕ ਨਿਜਮ ਟੁੱਟਦਾ ਦੂਜਾ ਟੁਠਨਾ ਸੁਭਾਵਕ ਹੋਂਦਾ ਮੇਜ ਜਾ ਕੁਰਸੀ ਲੰਗਰ ਵਿਚ ਜਾ ਦਰਬਾਰ ਵਿੱਚ ਵੜੀ ਇਕੋ ਜਿਹੀ ਖਤਰਨਾਕ
😀😀.
Menu yaad ayea, sade ethe uk ch 20 k sall pehla india ti ragi jatha ayea c , kise guru privar ne uhna nu parshada shakana c, apne ghar .uhna nu pushia k ,giani g kis tra da parshada shako ge, giani g kehnde, maha di dall kha kha ta pait kharab kitee pye, tusi changa kro, ta 3,4 pizza maga lo, ??
ਭੈਣ ਜੀ ਬਹੁਤ ਵਧੀਆ ਵਿਚਾਰ ਹਨ ਤੁਹਾਡੇ ਅਤੇ ਸੱਚ ਵੀ ਹੈ ਪਰ ਪਰ ਇਹਨਾਂ ਲੋਕਾਂ ਨੇ ਤੁਹਾਨੂੰ ਸਹੀ ਨਹੀ ਕਹਿਣਾ ਫਿਰ ਵੀ ਤੁਹਾਡੇ ਉਪਰ ਗਲਤ ਕੁਮੈਟ ਹੋਣਗੇ ਸੱਚ ਨੂੰ ਨਹੀਂ ਸੁਲਾਇਆ ਜਾਂਦਾ
Bahut badia bechar