Комментарии •

  • @ManiSingh-dg6ec
    @ManiSingh-dg6ec 8 месяцев назад +25

    ਜੈ ਬਾਬੇ ਦੀ ਮਿਹਰ ਕਰੇ ਜੀ

  • @rinkurajmusic9550
    @rinkurajmusic9550 3 месяца назад +33

    ਵਾਹ 22 ਬਹੁਤ ਸੋਹਣੀ ਜਾਣਕਾਰੀ ਕੱਲੀ ਕੱਲੀ ਗੱਲ clear ਕੀਤੀ ਬਾਬਾ ਜੀ ਦੇ ਦਰਬਾਰ ਦੀ ਜੀਓ 22 ਜੈ ਬਾਬਾ ਪੀਰ ਬਹਿਬਰ ਸੀਤ ਜੀ 🙏🏻

  • @ManjeetKaur-pz3qq
    @ManjeetKaur-pz3qq 4 месяца назад +56

    ਬਾਬਾ ਜੀ ਮੇਰੇ ਜੀਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ 🙏🤲🙇

  • @jagdevkaur3144
    @jagdevkaur3144 Месяц назад +17

    ਜਿਥੇ ਕਿਤੇ ਪਹੁੰਚੇ ਹੋਏ ਸਾਧੂ ਸੰਤਾਂ ਦੇ ਚਰਨ ਪਾਏ ਹੁੰਦੇ ਹਨ ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਣ। ਉਥੇ ਚਮਤਕਾਰ ਜ਼ਰੂਰ ਹੁੰਦੇ ਹਨ ਵਾਹਿਗੁਰੂ ਜੀ ਸਾਰੀ ਮਨੁੱਖਤਾ ਤੇ ਕਿਰਪਾ ਬਣਾਈ ਰੱਖਣ🎉🎉

  • @gurmelsinghgill5666
    @gurmelsinghgill5666 3 месяца назад +12

    ❤❤❤❤ ਜੈ ਪੀਰਾਂ ਦੀ ❤❤❤ ਹਜ਼ਰਤ ਪੀਰ ਬਾਬੇ ਬਹਿਬਲ ਸੰਤ ਜੀ ਦਾ ਸਥਾਨ ❤❤❤❤❤❤❤

  • @jagdevkaur3144
    @jagdevkaur3144 Месяц назад +8

    ਲੋਕਾਂ ਨੂੰ ਚਾਹੀਦਾ ਹੈ ਸਫਾਈ ਦਾ ਧਿਆਨ ਰੱਖਣਾ ਕਪੜਿਆਂ ਦੇ ਢੇਰ ਨਾ ਲਗਾਉਣ ਇਨ੍ਹਾਂ ਨੂੰ ਨਾਲ ਦੀ ਨਾਲ ਨਸ਼ਟ ਕਰ ਦਿੱਤਾ ਜਾਂਣਾਂ ਚਾਹੀਦਾ ਹੈ

    • @ManakRihal-yf1sf
      @ManakRihal-yf1sf Месяц назад

      ਵੀਰ ਜੀ ਇਹ ਕਿਹੜੀ ਜਗਾਹ ਹੈ ਜੀ

  • @sonyvalu6137
    @sonyvalu6137 6 месяцев назад +14

    ਜਿਥੇ ਕਿਸੇ ਮਹਤਾਮ ਦੀ ਕਿਰਪਾ ਹੁੰਦੀ ਹੈ। ਪੀਰਾਂ ਦੀ। ਰਹਿਮਤ ਜਰੂਰੀ ਹੁੰਦੀ। ਹੈ। ਕਿਰਪਾ। ਕਰਦਾ ਲੱਖਾਂ ਦਾਤਾਂ। ਗੌਸ ਪਾਕ ਪੀਰ। ਜੀ

  • @pavitarpal8608
    @pavitarpal8608 9 месяцев назад +43

    ਵੀਰ ਜੀ ਜੇ ਕੋਈ ਤੰਗ ਪ੍ਰੇਸ਼ਾਨ ਹੈ ਉਹ ਤੇ ਜਿਥੇ ਕਿਸੇ ਦਾ ਭਲਾ ਹੁੰਦਾ ਉਹ ਤਾ ਜਾਊਗਾ ਜੀ
    ਬਾਕੀ ਕਿਸੇ ਨੂੰ ਮਾੜਾ ਨਾ ਕਹੋ

  • @user-vg7we9pb6j
    @user-vg7we9pb6j 10 дней назад +1

    Baba g Jo v sungt app g de dere aundi he n saria de dukh dlidher door krn te khush ho apne ghran nu aun g Jai peera di g

  • @kuldeepkaur2465
    @kuldeepkaur2465 4 месяца назад +9

    ਜੈ ਪੀਰਾਂ ਦੀ

  • @sajanmalkana2859
    @sajanmalkana2859 8 месяцев назад +14

    Jai peera di 🌹🌹🌹🌹🌹✈️🙏🏻🌷🌷🌷🌷🙏🏻🙏🏻🙏🏻🙏🏻

  • @jaspalram6880
    @jaspalram6880 2 месяца назад +4

    Satnam shri waheguru ji❤🙏 jai peera di 🙏🙏❤❤❤❤❤❤❤

  • @narinderpal1854
    @narinderpal1854 9 месяцев назад +39

    ਕਿਲ੍ਹਾ ਰਾਇਪੁਰ Ludhiana de ਕੋਲ ਪਿੰਡ Assi ਕਲਾਂ ਉਥੇ ਨਹਿਰ ਦੇ ਕੰਢੇ ਛਪੜੀ ਆ,ਓਹਦੇ ਆਲੇ ਦੁਆਲੇ ਜੜੀ ਬੂਟੀਆਂ ਉੱਗੀਆਂ ਨੇ,ਓਹਨਾ ਦਾ ਪਾਣੀ ਬਹੁਤ ਬਿਮਾਰੀਆਂ,ਸੋਕਾ, ਚਮੜੀ ਰੋਗ ਜੌੜਾ ਦਾ ਦਰਦ,ਕੋਈ ਦਿਨ ਵਿਚਾਰ ਨੀ। ਨਹਾਕੇ ਕਪੱੜੇ ਧੋਤੇ ਹੋਏ ਪਾਲੋ,ਲਾਹੇ ਹੋਏ ਨਾਲ ਲੇਜੋ।
    ਠੀਕ ਹੋ ਜਾਂਦਾ ਬੰਦਾ।

    • @amarjitsinghmarahar478
      @amarjitsinghmarahar478 9 месяцев назад +2

      Veer ji paterkar ta Sunan side das riha

    • @ManoharSingh-ub9lo
      @ManoharSingh-ub9lo 8 месяцев назад +2

      3:35

    • @DimpleMehta-tt9zh
      @DimpleMehta-tt9zh Месяц назад

      वहां पर संतान की प्राप्ति होती है

    • @user-Sonia6480
      @user-Sonia6480 2 дня назад

      ​@@amarjitsinghmarahar478hnji ihh ta I T chownk sunam aa ji assi v pichly ਸ਼ਨੀਵਾਰ gay c ..ikko var ch mere mmy thik ho gay....🙏☺️ baba ji di kirpa naal

  • @dildiyasadran2582
    @dildiyasadran2582 3 месяца назад +8

    ਲੋਕਾਂ ਨੂੰ ਚਾਹੀਦਾ ਹੈ ਕਿ ਗੁਰੂ ਘਰ ਗੰਦ ਪਾਇਆ ਨਾ ਕਰੋ ਜੀ ਇਸ ਤਰ੍ਹਾਂ ਕਰਨ ਨਾਲ ਦੁਖ ਹੋਰ ਚਿਬੜ ਜਾਂਦੇ ਹਨ ਜੀ ਸਫ਼ਾਈ ਦਾ ਧਿਆਨ ਰੱਖਣਾ ਹਰ ਇਨਸਾਨ ਦਾਂ ਫਰਜ਼ ਹੈ ਜੀ ❤

  • @tejindersinghsingh1718
    @tejindersinghsingh1718 Месяц назад +3

    Pir babe ki jai ho baba ji sarbat Da bhalaa karn ji

  • @AvtarSingh-rd2dq
    @AvtarSingh-rd2dq 8 месяцев назад +6

    ਵਹਿਗੁਰੂ ਜੀ

  • @user-mu3vi1bv8b
    @user-mu3vi1bv8b 9 месяцев назад +9

    Wmk 🙏🏻 jai peera di 🙏

  • @user-qf6tz7dp2b
    @user-qf6tz7dp2b 4 месяца назад +10

    ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖੋ

  • @sakindersingh3147
    @sakindersingh3147 2 месяца назад +13

    ਬਾਬਾ ਪੀਰ ਮੇਰੀ ਮਾਂ ਦਾ ਦੁੱਖ ਦੁਰ ਕਰਦੋ ਜੀ 🤲🤲🤲🤲🤲🤲

    • @user-Sonia6480
      @user-Sonia6480 2 дня назад

      Veer Ji tusi v ithy maa nu ly k jao ....schi ithy ਚਮਤਕਾਰ hunda...mai v aapni maa nu 13-july nu ly k gei c hly ਇੱਕ ਸ਼ਨੀਵਾਰ he hoiya...or mmy bilkul thik ny mere 😊🙏 ...veer ji ਤੁਸੀਂ v jao

  • @eknoorsingh9051
    @eknoorsingh9051 8 месяцев назад +27

    ਬਾਬਾ ਜੀ ਮੇਰਾ ਵੀ ਦੁਖ ਦੂਰ ਕਰੋ ਜੀ

  • @HarjinderSingh-bn8kn
    @HarjinderSingh-bn8kn 8 месяцев назад +15

    ਸਫ਼ਾਈ ਦਾ ਵੀ ਖ਼ਾਸ ਧਿਆਨ ਰੱਖੋ ਸੰਗਤ ਜੀ

  • @butasinghboparaibutasinghb4129
    @butasinghboparaibutasinghb4129 Месяц назад +2

    ਬ।ਬ।‌ਜੀਮੇਰਾਵੀਦੁਖਦੂਰਕਰੋਜੀ❤

  • @ranvirs.khanna2511
    @ranvirs.khanna2511 8 месяцев назад +4

    Balance reporting shote veer sukhvinder sukhi vrge ,peera sbde dukh tod de❤

  • @user-qk2sd1rs7p
    @user-qk2sd1rs7p 9 месяцев назад +6

    Wahguru g Wahguru g

  • @user-mu3vi1bv8b
    @user-mu3vi1bv8b 9 месяцев назад +21

    Dhan dhan gurunanak dev ji 🙏 wmk 🙏🏻

  • @rajinderkaurinsan3019
    @rajinderkaurinsan3019 9 месяцев назад +20

    ਸ੍ਰੀ ਵਾਹਿਗੁਰੂ ਜੀ

  • @balvirsingh7378
    @balvirsingh7378 9 месяцев назад +6

    Wahaguru ji satnam ji ❤❤❤❤❤❤❤❤❤❤

  • @manjitbhandal595
    @manjitbhandal595 3 месяца назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwantk4796
    @kulwantk4796 9 месяцев назад +5

    Satnam Shri Waheguru Ji Satnam Shri Waheguru Ji

  • @ManoharSingh-ub9lo
    @ManoharSingh-ub9lo 8 месяцев назад +11

    ਹੈਦਰਾਬਾਦ ਦੇ ਗੋਦਾਮ ਸੁਨਾਮ ਤੋ ਤਿੰਨ ਚਾਰ ਕਿਲੋਮੀਟਰ ਜਾਖਲ ਰੋਡ ਪੀਰ ਖਾਨਾ ਸ਼ਨੀਵਾਰ ਨੂੰ ਇਸ਼ਨਾਨ ਸੁਖਣਾ ਵੀਰਵਾਰ ਨੂੰ

  • @FF_legend_11
    @FF_legend_11 6 месяцев назад +3

    Jai peer baba ji di, baba ji sde v dukh door kro, mehra kro sde te.

  • @ChandanKumar-jk5yt
    @ChandanKumar-jk5yt 8 месяцев назад +4

    Jai peera di jai datya di kirpa kro g hajrat peer baba behbar seet g...

  • @hameshhbk9965
    @hameshhbk9965 9 месяцев назад +4

    Suwan allah ji masa allah

  • @Sandeep-shubh
    @Sandeep-shubh 7 месяцев назад +26

    ਵੀਰੇ ਮੈ ਆਪਣੀ wife' ਨੂੰ ਲੈਕੇ ਆਇਆ ਸੀ ਇਸ ਬਾਬਿਆ ਦੀ ਅਸਥਾਨ ਹੁਣ ਮੇਰੇ ਘਰ ਬਾਬਾ ਜੀ ਦੀ ਕਿਰਪਾ ਨਾਲ ਪੁੱਤਰ ਨੇ ਜਨਮ ਲਿਆ ਜੋ ਵੀ ਸੀਦੀ ਸਹਰਦਾ ਨਾਲ਼ ਇਸ ਅਸਥਾਨ ਤੇ ਆਉਂਦਾ ਓਹਨੂੰ ਫਲ ਜਰੂਰ ਮਿਲਦਾ
    ਹੁਣ ਮੈਂ ਦੁਬਾਰਾ ਆਉਣਾ ਆਪਣੇ ਪੁੱਤਰ ਨੂੰ ਲੈਕੇ ਸੁੱਖ ਦੇਣ
    ਮੇਰਾ ਪਿੰਡ ਸ਼ੇਰਪੁਰ ਕੋਲ਼ ਆ ਕਾਲਾਬੁਲਾ
    ਸੰਗਰੂਰ ਜ਼ਿਲ੍ਹਾ

  • @jagshersandhu1994
    @jagshersandhu1994 3 месяца назад +4

    WAHEGURU JI WAHEGURU JI WAHEGURU JI WAHEGURU JI WAHEGURU JI JAI PEERE JI DE PEER JE MARE KARN PUNJAB TA MERA TA MERA PARVAR TA DHAN GURU NANAK DEV JI

  • @divyanshimangrulia8282
    @divyanshimangrulia8282 8 месяцев назад +3

    Thanks for this information

  • @AkramRohira
    @AkramRohira 9 месяцев назад +11

    Ja peera di ❤❤❤

  • @pawankumarqwe
    @pawankumarqwe 2 месяца назад +2

    Jai peer baba ji merepapa jaldi nu tek karo ji jai peer baba di

  • @jagdeepsohi262
    @jagdeepsohi262 8 месяцев назад +5

    Baba ji sab da bhala karnge Jai baba ji di

  • @ajaibajaib747
    @ajaibajaib747 8 месяцев назад +6

    Jai peera di 🙏🙏🙏🙏🙏🙏🙏🙏

  • @vishalmattu7877
    @vishalmattu7877 9 месяцев назад +8

    Waheguru ji 🙏🙏

  • @balvirsingh5137
    @balvirsingh5137 7 месяцев назад +10

    Sunam. Saher. District. Sangrur. Punjab. Bus. Sated. Or. Rly. Station. Pas. Pas. Han. Ina. Tu. Duri. Takiban. 5. Km. Baba. Ji. Darbar. Bahut. Badhiya. Jai. Baba. Ji di.

  • @deepboysthebrave6599
    @deepboysthebrave6599 9 месяцев назад +5

    Jai peera di ji jai ho 🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏

  • @ravinderjeetcheema169
    @ravinderjeetcheema169 9 месяцев назад +3

    Wahegur ji

  • @VanshcheemaCheema-eq8me
    @VanshcheemaCheema-eq8me 8 месяцев назад +11

    ਸਾਤਿਨਾਮ ਵਾਹਿਗੁਰੂ ਜੀ 🙏🙏🙏🙏

  • @KulveersinghMehara
    @KulveersinghMehara 8 месяцев назад +3

    ਜੈ।ਪੀਰ।ਦੀ

  • @SukhviderKaur-zk5wl
    @SukhviderKaur-zk5wl 3 месяца назад +3

    Baba ji kirpa ji

  • @user-kq8np6sx3n
    @user-kq8np6sx3n 8 месяцев назад +2

    Waheguru ji sab da pla kri

  • @GurwinderSingh-di9dd
    @GurwinderSingh-di9dd 8 месяцев назад +2

    ਵਾਹਿਗੁਰੂ ਜੀ 🙏🙏

  • @gurpreetkaur-it1ee
    @gurpreetkaur-it1ee 9 месяцев назад +2

    ਵਾਹਿਗੁਰੂ ਜੀ

  • @ArshdeepSingh-we4lf
    @ArshdeepSingh-we4lf 9 месяцев назад +116

    ਲੋਕਾਂ ਨੂੰ ਚਾਹੀਦਾ ਹੈ ਕਿ ਸਫਾਈ ਦਾ ਵੀ ਧਿਆਨ ਰੱਖਣ ਜੀ

  • @dipakarora6410
    @dipakarora6410 8 месяцев назад +155

    ਹਜਰਤ ਪੀਰ ਬਾਬਾ ਬਹਿਬਰ ਸੀਤ ਜੀ ਦਾ ਸਥਾਨ ,ਸੁਨਾਮ ਤੋ ਤਿੰਨ-ਚਾਰ ਕਿਲੋਮੀਟਰ ਦੂਰ ਜਾਖਲ ਰੋਡ ਅੰਦਰ ਨੂੰ ਆੳੁਣਾ ਹੈਦਰਾਬਾਦ ਦੇ ਗੁਦਾਮ, ਕੰਡਾ ਟਰੱਕ ਜੂਨੀਅਨ ਤੋ ਥੋੜਾ ਅੱਗੇ । ਜੈ ਪੀਰਾਂ ਦੀ। 🙏🙏

    • @dusbirkaur1563
      @dusbirkaur1563 8 месяцев назад +4

      Pls give me the full address
      😊

    • @reetsuharan2090
      @reetsuharan2090 8 месяцев назад +2

      ​@@dusbirkaur1563 sunam, district Sangrur lehra jakhal road sunam near truck uniun kisre nu v puch sakde aa sareya nu pta ehde bare vaise ehnu noo gaji peer de naam nal janeya janda ji

    • @user-xz8pb3wq6u
      @user-xz8pb3wq6u 8 месяцев назад

      Full dress puchna veer

    • @darshanlal3386
      @darshanlal3386 8 месяцев назад

      Bhai ji District bhi batyo Hyderabad Pakistan mai bhi hai anderapardesh mai hai jakhal haryana mai bhi hai District & Teh batyo pl

    • @JaspreetKaur-bj1cx
      @JaspreetKaur-bj1cx 8 месяцев назад

      in Punjab

  • @SoniaSonia-on2ko
    @SoniaSonia-on2ko Месяц назад +1

    जै पीर बाबा जी सबके दुख दुर करो जै पीरा दी🌹🌹🌹🌹🌹🌹🌹🌹🌹🌹❤️❤️❤️❤️❤️❤️❤️❤️🌹❤️❤️🙏🙏

  • @harbanskaur8415
    @harbanskaur8415 8 месяцев назад +3

    Satnam Shri Waheguru ji

  • @pawanpreet6257
    @pawanpreet6257 9 месяцев назад +6

    Je peera di

  • @GurpreetKaur-pg3gf
    @GurpreetKaur-pg3gf День назад

    Jai peera di🌹🌹🌹🌹🌹🌹

  • @darshanlal3386
    @darshanlal3386 8 месяцев назад +4

    Jai Baba peer ji kirpa karna ji mera karja jaldi muk jaye baba ji

  • @gurmelsingh5040
    @gurmelsingh5040 9 месяцев назад +5

    Jai peera di

  • @SukhwinderKaur-yd7qt
    @SukhwinderKaur-yd7qt 9 месяцев назад +19

    Jai peera di 🙏 jai Masta di🙏🙏👏👏 thank you patarkar sahib ji 🙏🙏

    • @sukhpreetkauratwal2945
      @sukhpreetkauratwal2945 8 месяцев назад +3

      , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਹਿਤੇ 🙏💐 ਵੀਰ ਜੀ ਸਾਰੇ ਚੈਨਲ ਵਾਲੇ ਗੱਲ ਜਾਂਦੀ ਕਰਦੇ ਕੰਮ ਗੱਲ ਘੱਟ ਸਾਰੇ ਤੋਂ ਪਹਿਲਾਂ ਤੁਸੀਂ ਪੂਰਾ ਐਡਰੈੱਸ ਤੇ ਫੋਨ ਨੰਬਰ ਦੱਸਿਆ ਕਰੋ 🙏🙏🙏

    • @BabuSingh-rt4ep
      @BabuSingh-rt4ep 8 месяцев назад

      ​@@sukhpreetkauratwal2945😂GBye1123eeerrttt😅 b bye 5❤😊

  • @ManpreetSinghMani-wq2dq
    @ManpreetSinghMani-wq2dq 2 месяца назад +3

    Bilkul sach aa jai peera di

    • @kingdiqueen25
      @kingdiqueen25 6 дней назад

      Address dsso koi mera veer bnke 😢

  • @guradittasidhu5115
    @guradittasidhu5115 9 месяцев назад +4

    Waheguru Waheguru Ji

  • @hameshhbk9965
    @hameshhbk9965 9 месяцев назад +4

    Slam peera nu ji

  • @Rajanpreet_k
    @Rajanpreet_k 9 месяцев назад +4

    Waheguruwahe ji🙏🙏🙏🙏🙏🙏🙏

  • @user-dj6xz2rp4c
    @user-dj6xz2rp4c 2 месяца назад +1

    Very very good video

  • @user-vg7we9pb6j
    @user-vg7we9pb6j 10 дней назад

    Peer baba g asi auna a matha tekk jana g Sade sare dukh door krio g te mera motapa v Alto Palo Jo vdi hoi charbi sari door krio g patla pan deo g ghr khushia deo g bche nu khushia deo ja peera di ❤❤❤

  • @sarwansingh6636
    @sarwansingh6636 8 месяцев назад +2

    ❤jai peea de ji par cleaning tha aera sir g Good job bat g

  • @RajVeer-dm2iu
    @RajVeer-dm2iu 7 дней назад

    Shrda rkho puri ,,bki peer ta bhut jldi sunde a

  • @Kailay_raman07
    @Kailay_raman07 8 месяцев назад +4

    Jai peera di 🙏

  • @DP_VLOGS_07
    @DP_VLOGS_07 9 месяцев назад +5

    Waheguru ji

  • @honeysinghpunia9053
    @honeysinghpunia9053 9 месяцев назад +4

    waheguru ji

  • @user-su1km6et6e
    @user-su1km6et6e 2 месяца назад +2

    Baba ji Mera bi dukh dur Karo Jai babe di

  • @krishanpal1006
    @krishanpal1006 8 месяцев назад +2

    WAHEGURU JI WAHEGURU JI

  • @user-uk6du5wk5p
    @user-uk6du5wk5p 9 месяцев назад +7

    Jai peera di 🙏🙏🙏

  • @sukhsumer3831
    @sukhsumer3831 Месяц назад

    Wmk Karo mere family ty mehar karyeo ji mere puter nu nd husband bro bhabi ji sis papa sarya nu raje kardyeo ji

  • @_mohit_pb_07
    @_mohit_pb_07 9 месяцев назад +15

    ਵਾਹਿਗੁਰੂ ਸੰਗਤ ਜੀ ਸਫ਼ਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ

  • @Gurpreetchahal-re6nn
    @Gurpreetchahal-re6nn 27 дней назад +1

    Wahaguru

  • @khuspreetkaur4890
    @khuspreetkaur4890 Месяц назад +1

    Jai peer baba ji

  • @rajkaur158
    @rajkaur158 8 месяцев назад +2

    Waehguru g

  • @sarwansingh6636
    @sarwansingh6636 3 месяца назад +1

    Jai peer de g karpa karo sab ji no koot koot parnam 🙏🙏🙏🙏🙏 sab ji 🎉🎉🎉🎉❤❤❤❤❤❤

  • @pinkirani2761
    @pinkirani2761 9 месяцев назад +6

    Jai peera Di Jai Mastaa Di bhai bahut badhiya kam Kitna video pa k sach vich sare dukh Kate jandiya is jagah per Aakar 🙏🙏🙏

  • @subbus7268
    @subbus7268 9 месяцев назад +19

    ਲੋਕਾਂ ਨੂੰ ਕੱਪੜੇ ਇਸ਼ਨਾਨ ਤੋ ਬਾਅਦ ਕੱਪੜੇ ਨੂੰ ਨਾ ਸੁਟਣ ਜੀ 🙏

    • @satnamchand
      @satnamchand 4 месяца назад +2

      Pehli waar sutan te fayda hunda howega

  • @nirmalchahal973
    @nirmalchahal973 8 месяцев назад +2

    Khada sher ha ji

  • @rajverma50
    @rajverma50 2 месяца назад +4

    Jai baba ji mehar karo g 🙏🙏

  • @ManjitKaur-by8rq
    @ManjitKaur-by8rq 9 месяцев назад +18

    ਉਹ ਵੀ ਮੁਸਲਿਮ ਵੀਰ ਭਾਈ ਸੀ ਜਿਸ ਨੇ ਗੁਰੂ ਸਾਹਿਬ ਜੀ ਦੇ ਬੱਚਿਆਂ ਹਾਅਦਾ ਨਹਰਾ ਮਾਰਿਆ ਸੀ

    • @ManjitSingh-hq5wn
      @ManjitSingh-hq5wn 9 месяцев назад +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ- ਭੈਣ ਜੀ- ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ *ਸਰਹੰਦ* ਫਤਹਿਗੜ੍ਹ ਸਾਹਿਬ ਵਿਖੇ *ਧੰਨ ਧੰਨ ਮੁਹੰਮਦ ਸ਼ੇਰ ਖਾਂ ਇਕ ਮੁਸਲਮਾਨ ਵੀਰ ਨੇ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਜੁਲਮ ਹੁੰਦਾ ਵੇਖ ਕੇ ਹਾਅ ਦਾ ਨਾਅਰਾ ਮਾਰਿਆ ਸੀ ਨੋਟ ਸਿੱਖ ਧਰਮ ਚ ਮੜ੍ਹੀਆਂ ਕਬਰਾਂ ਨੂੰ ਮੰਨਣ ਮੱਥਾ ਟੇਕਣ ਤੇ ਪੂਜਾ ਕਰਨ ਦੀ ਗੁਰੂ ਸਾਹਿਬ ਵਲੋਂ ਮਨਾਹੀ ਹੈ ਸਾਰੇ ਮੁਸਲਮਾਨ ਵੀਰ ਸਤਿਕਾਰ ਯੋਗ ਹਨ ਹਨ ਪਰ ਜੁਲਮ ਕਰਨ ਵਾਲਾ ਚਾਹੇ ਕਿਸੇ ਵੀ ਧਰਮ ਦਾ ਹੋਵੇ ਉਹ ਰਬ ਨੂੰ ਚੰਗਾ ਨਹੀਂ ਲਗਦਾ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ -ਧੰਨਵਾਦ ਜੀ

  • @Harjindersingh-em7cr
    @Harjindersingh-em7cr 8 месяцев назад +3

    Ji baba ji 🙏🙏🙏🙏🙏

  • @karmanpreetsinghjakhar9380
    @karmanpreetsinghjakhar9380 7 месяцев назад

    Satnam shri waheguru ji

  • @lachhmandass9840
    @lachhmandass9840 9 месяцев назад +3

    Jai shree ram ge jai durga mata ge jai mahakal jai mahakali ge

  • @lakhwindersingh2164
    @lakhwindersingh2164 9 месяцев назад +6

    Jai pira di

  • @mehmoodahmed1194
    @mehmoodahmed1194 28 дней назад

    masa àllah

  • @ajmerwaliavlog3172
    @ajmerwaliavlog3172 4 месяца назад +1

    Waheguru ji❤❤🙏🙏🙏🙏

  • @kamaljeetkaur7530
    @kamaljeetkaur7530 9 месяцев назад +31

    ਵਾਹਿਗਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @Kawalpreetkaur11
    @Kawalpreetkaur11 9 месяцев назад +2

    Wmk 🙏

  • @simransidhu43
    @simransidhu43 3 месяца назад +1

    Waheguru ji ❤❤

  • @balrajdeepsingh615
    @balrajdeepsingh615 8 месяцев назад +5

    ਉਹ ਵਹਿਗੁਰੂ ਅੱਲਾ ਜਾਣ ਦਾ ਕਲਯੁਗ ਆ

  • @rupindergill1981
    @rupindergill1981 3 месяца назад

    Jai ho peer baba Hajrat bebarsheet ji di

  • @KaranSingh-xz4ph
    @KaranSingh-xz4ph 9 месяцев назад +1

    Kita aa veer ji

  • @user-tw3vo2ci2s
    @user-tw3vo2ci2s 8 месяцев назад +2

    👏👏

  • @user-bq3if1hd3z
    @user-bq3if1hd3z 3 месяца назад +1

    Ji peera di

  • @user-ht2wd4mg3c
    @user-ht2wd4mg3c 4 месяца назад +1

    Jai,Babe,Di,Mehar,Karo,ji,❤❤❤

  • @pushpindersingh8475
    @pushpindersingh8475 8 месяцев назад +4

    Veham naa karo but experience taa kar sakda aa naa ❤❤❤❤❤