ਇੱਕ ਬਹੁਤ ਖੂਬਸੂਰਤ ਪੰਜਾਬੀ ਲੋਕ ਗੀਤ - ਦੇ ਗਿਆ ਗਲ਼ ਨੂੰ ਘੜਾ ਕੇ ਰਾਣੀਹਾਰ............BYਗੁਰਮੀਤ ਕੌਰ ਸੰਧਾ

Поделиться
HTML-код
  • Опубликовано: 27 янв 2025

Комментарии • 5

  • @binderkaur3769
    @binderkaur3769 11 дней назад +1

    ❤ ਬਹੁਤ ਸੋਹਣਾ ਹੈ ਜੀ🙏

  • @amarjitkaurjoshi4609
    @amarjitkaurjoshi4609 13 дней назад +1

    P ਵੈਰੀ ਨਾਈਸ😊

    • @desduaaba1385
      @desduaaba1385  13 дней назад

      @@amarjitkaurjoshi4609 ਧੰਨਵਾਦ ਭੈਣ ਜੀ

  • @binderkaur3769
    @binderkaur3769 11 дней назад +1

    🙏 ਭੈਣ ਜੀ ਸਤਿ ਸ੍ਰੀ ਅਕਾਲ ਜੀ ਭੈਣ ਜੀ ਤੁਹਾਡੀਆਂ ਜਿਹੜੀਆਂ ਕਿਤਾਬਾਂ ਲਿਖੀਆਂ ਹੋਈਆਂ ਹਨ ਉਹ ਕਿੱਥੋਂ ਮਿਲਦੀਆਂ ਹਨ ਸਾਡੇ ਇਕ ਬੇਟੀ ਨੇ ਲੈਣੀਆਂ ਹਨ ਜਰੂਰ ਦੱਸਣਾ ਤੁਹਾਡੀਆਂ ਕਿਹੜੀਆਂ ਕਿਹੜੀਆਂ ਕਿਤਾਬਾਂ ਹਨ ਤੇ ਉਨਾਂ ਦੇ ਨਾਂ ਕੀ ਹਨ ਧੰਨਵਾਦ ਜੀ ਜਰੂਰ ਦੱਸਿਓ❤🙏

    • @desduaaba1385
      @desduaaba1385  11 дней назад

      @@binderkaur3769 ਸਤਿ ਸ੍ਰੀ ਅਕਾਲ ਜੀ ! ਲੋਕ-ਗੀਤਾਂ ਦੀਆਂ ਮੇਰੀਆਂ ਪਹਿਲੀਆਂ ਦੋ ਕਿਤਾਬਾਂ ਸਨ -
      ਲੋਕ ਗੀਤਾਂ ਦੀ ਤੰਦ
      ਅਤੇ
      ਉੱਡਦੇ ਪੰਛੀ ਤਾਂ ਮੋੜੇ ।
      ਇਹ ਦੋਵੇਂ ਲੁਧਿਆਣਾ ਦੇ ਚੇਤਨਾ ਪ੍ਰਕਾਸ਼ਨ ਨੇ ਛਾਪੀਆਂ ਸਨ ਕੋਈ ਦਸ ਕੁ ਸਾਲ ਪਹਿਲਾਂ ।ਪਤਾ ਨਹੀਂ ਮਿਲਣ ਕਿ ਨਾ ਹੁਣ ।
      ਤੀਸਰੀ ਪੁਸਤਕ ਹੈ - ਉੱਚੜਾ ਬੁਰਜ ਲਹੌਰ ਦਾ
      ਇਹ ਕੁਝ ਚਿਰ ਪਹਿਲਾਂ Autumn Art publication Patiala ਨੇ ਛਾਪੀ ਹੈ । ਇਹ ਮਿਲ ਸਕਦੀ ਹੈ ਉਹਨਾਂ ਕੋਲ਼ੋਂ ।
      ਇਸ ਤੋਂ ਬਾਅਦ ਤਿੰਨ ਹੋਰ ਕਿਤਾਬਾਂ ਛਪਣ ਲਈ ਤਿਆਰ ਹਨ , ਛੇਤੀ ਹੀ ਇਹ ਵੀ ਛਪ ਜਾਣਗੀਆਂ ।