ਏ ਤਾਂ ਪਾਉ ਕੋਈ ਸਿਆਪਾ ?||
HTML-код
- Опубликовано: 10 авг 2023
- Shortmovie2023#PunjabiShortStory2023
cast
Guri bebe
bikar
manjit
sukriya
guri bebe
For Promotion
Editing & shooting
8699092401
instagram link
reelCXQh32...
facebook page
/ 810122399788425
PUNJABI Развлечения
Guri sister' di acting bhut vdeya kino kino lagdi hai like kro 🎉🎉
ਦੀਦੀ ਜੀ ਜੋ ਥੋਨੂੰ ਪਸੰਦ ਕਰਦੇ ਨੇ ਉਹਨਾਂ ਸਾਰਿਆ ਦੀਆਂ ਵੋਟਾਂ ਥੋਡੇ ਨਾਲ ਨੇ ਕਿਉ ਕੀ ਤੁਸੀਂ ਰੋਦੇ ਇਨਸਾਨ ਨੂੰ ਹਸਾਉਣ ਵਾਲੇ ਹੋ ਰੱਬ ਥੋਡੇ ਤੇ ਮਿਹਰ ਭਰਿਆ ਹੱਥ ਬਣਾਈ ਰੱਖੇ ਹਮੇਸ਼ਾ ਖੁਸ਼ ਰਹੋ❤❤❤❤❤❤❤❤ਥੋਡੀ ਛੋਟੀ ਭੈਣ ਗਗਨ
ਗੁਰੀ ਦੀ ਐਕਟਿੰਗ ਤਾ ਬਹੁਤ ਵਧੀਆ ਇਨਾ ਹਾਸਾ ਆਉਦਾ ਦੱਸ ਨੀ ਸਕਦਾ ਹੁਣ ਸਰਪੰਚਨੀ ਬਣਾ ਹੀ ਦਿਉ ਮੈ ਦਲਜੀਤ ਸਿੰਘ ਹੈਪੀ ਪਿੰਡ ਬਰਮਾਲੀ ਪੁਰ
ਤਹਿ ਪਾਇਲ਼ ਲ਼ੁਧਿਆਣਾ ਮੈ ਸਾਰੇ ਐਪੀਸੋਡ ਦੇਖਦਾ ਤੁਹਾਡੇ 👌👌👌🥰
ਬਾਪੂ ਜੀ ਬਹੁਤ ਵਧੀਆ ਐਕਟਿੰਗ ਕਰਦੇ ਹਨ ਬੀਬੀ ਜੀ ਦੀ ਐਕਟਿੰਗ ਗੁਰੀ ਬਹੁਤ ਸਾਰੇ ਬੋਹਤ ਨਾਈਸ ਹੈ ਜੀ
ਜੇਕਰ ਲੋੜ ਪਈ ਦੋ ਨੰਬਰ ਵੋਟਾਂ ਦੀ ਤਾਂ ਦੱਸਣਾ ਆਪਣੇ ਪਿੰਡੋਂ ਬੁੜੀਆਂ ਲੈ ਆਵਾਂਗੇ 😂😂😂😂😂❤❤ ਸੁਖਪਾਲ ਕੌਰ ਫ਼ਤਹਿਗੜ੍ਹ ਪੰਜਗਰਾਈਆਂ
V nice❤
ਅਸੀਂ ਵੀ ਆ ਕੇ ਵੋਟਾਂ ਪਾਜਾਗੇ ਗੁਰੀ 🥀🥀
ਗੁਰੀ ਸਰਪੰਚ ਬਣਕੇ ਵੀਡੀਓ ਤਾ ਬਣਾਮੇ ਗੀ 😅😅😅❤
❤guridedebot sonallgdog
Guri didi di acting bhut sohni hundi aa❤❤❤❤
Guri mama ji both insalt kardi aa 😂😂😂😂
Dhan soda cameraman jehda hasda nhi guri di acting dekh ke 🤣🤣baki good luck 🤣🤣💝
ਬਾਈ ਬਹੁਤ ਵਧੀਆ 👌👌👌👌👌
ਸਾਡੀ ਵੋਟ ਗੁਰੀ ਨੂੰ 😂😂😂😂
Nice video ☺️☺️☺️☺️🎉🎉🎉🎉
ਬਾਪੂ ਤੇ ਬੇਬੇ ਜੀ ਬਹੁਤ ਵਧੀਆ ਲੱਗਦੈ ਬਹੁਤ ਵਧੀਆ ਐਕਟਿੰਗ ਬਹੁਤ ਹੀ ਵਧੀਆ ਲੱਗਦੀ ਹੁੰਦੀ ਹੈ ਜੀ
ਗੁਰੀ ਸਰਪੰਚਣੀ ਦੀ ਫੋਟੋ ਤੇ ਪਹਿਲਾ ਹੀ ਹਾਰ ਪਾਉਣ ਤੇ ਜੀਤ ਪਕੀ
Guri di hamesha khush rakhe sari team nu rab
Very nice guri 👍👌💐🌹♥️😘😃
Very very nice vedio🌹🌹 God bless you all team members🌹🌹🌹🌹🌹🌹🌹🌹🌹🌹
Very nice gurididi ji❤❤❤
good work by all actors 👏 👍 👌
ਸਤਿ ਸ੍ਰੀ ਅਕਾਲ ਗੁਰੀ ਭੈਣ,
ਤੁਹਾਡੀਆਂ ਵੀਡੀਓ ਬਹੁਤ ਹਾਸ ਰਸ ਭਰੀਆਂ ਹੁੰਦੀਆਂ ਹਨ। ਤੁਸੀਂ ਜਿਥੇ ਪਿੰਡ ਦੀ ਹੂ-ਬ -ਹੂ ਤਸਵੀਰ ਪੇਸ਼ ਕਰਦੇ ਹੋ ਉਥੇ ਪਿੰਡ ਦੇ ਭੋਲੇ ਜਿਹੇ ਇਨਸਾਨ ਦੇ ਜਜਬਾਤਾਂ ਨੂੰ ਵੀ ਦਿਖਾਉਦੇ ਹੋ।
ਤੁਸੀਂ ਇਸੇ ਤਰ੍ਹਾਂ ਆਪਣੀ ਕਲਾ ਸਦਕਾ ਸਾਨੂੰ ਹਸਾਉਂਦੇ ਰਹੋ ਨਾਲ ਹੀ ਕੋਈ ਚੰਗੇ ਸੁਨੇਹੇ ਦਿੰਦੇ ਰਹੋ।
ਬਹੁਤ ਹੀ ਪਿਆਰ ਤੇ ਸੁੱਭ ਕਾਮਨਾਵਾਂ ਸਹਿਤ
ਕਮਲਪ੍ਰੀਤ ਕੌਰ
ਜੀਰਾ ਤੋਂ
Guri s Acting super duper mamy lai be chapal nu hath paa liya 🤣🤣🤣🤣🤣🤣
ਬਹੁਤ ਵਧੀਆ ਮਾਮਾ ਤਾ ਮੇਰੇਮਾਮੇ ਵਰਗਾ
ਗੁਰੀ ਸਾਨੂੰ ਵੀ ਬਲਾਈ ਵੋਟਾ ਵਾਸਤੇ ਅਸੀਂ ਵੀ ਵੋਟ ਪਾ ਦਵਾਗੇ ਨਾਲੇ ਪਾਰਟੀ ਖਾ ਲਵਾਗੇ 👍👌💐😃😁🤣😄
good acting guri bebe 😂😂😂 keep it up all
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਬਹੁਤ ਘੈਂਟ ਵੀਡੀਓ
Bikj h big vo jjb ici GC vjc uc if vi u ch yf cy do bn u b ji hvvvv ch jb BB bi gh iiibb if vi I ok b u uh v HV. Jb vi if hv vi hv if jjbb BB fivi gh ub ❤🎉
Sab to Shoni acting bota ch khadn wali sarpanchni di ha very very nice,
😂😂😂😂 prveen meri to hansi nhi band ho rhi
😂😂😂😂👌👌👌👌👌👌
Script and guri di acting bhut vadiya
Guri mam thudiya video dekh ke sb dukh bhul jadde ne thanks didi g
ਗੁਰੀ ਧੀਏ ਸਰਪੰਚ ਬਣਕੇ ਮੈਨੂੰ ਪਾਰਟੀ ਤੇ ਜਰੂਰ ਬੁੁਲਾ ਲਈ
So beautiful❤❤❤Guri🎉🎉🎉 funny funny funny funny
Very nice guri ji❤❤❤❤❤
Very good acting of guri
Guri didi ❤❤❤
Super.
💐 Jai 🌹 mata 🙏 di 🙏 Jai 💚 mata 💜 di 💐🌹🙏🙏💚💜💙💜💛💚🤎💙💜💚💛💚🤎💙🤎💙💜💚
this part is good from other other all parts because andhe ch deep vapis aa gae han
new character aae hn
guri bebe tuhadi acting parveen kol bethya bohat vdia sege
next part 21 jaroor lyao
jaldi
Bohata naa bol masi fir ihi gal ladiya hundiya ne dekh mama nale ta rakhi bethe a😅😅😅😅😅😅😅😅😅😅🎉🎉🎉🎉🎉
Very nice guri didi videod
Manu bi acting karan ch nal loga❤❤❤❤❤❤
Hyyy raba guri sis
ਗੁਰੀ ਬਹੁਤ ਵਧੀਆ ਲੱਗੀ ਵੀਡੀਓ ਕਿਆ ਬਾਤਾਂ ਨੇ ਕਮਾਲ ਹੋਈ ਪਈ ਏ ਸੁਖਪਾਲ ਕੌਰ ਫ਼ਤਹਿਗੜ੍ਹ ਪੰਜਗਰਾਈਆਂ ਸੰਗਰੂਰ
Guri 👍
Very very very very very very very very very nice👌👌👌👌👌👌👌
Y sachi acting sirra gi jwa....👍👍
God bless you all best wishes for a long time 🧡🧡💛💛💚💚💜💙💜💙🤎💜💚💙💚💙💚🤍🖤🖤🤍🖤🖤💘💘💘💞💞💞💞💞💞💞
Guri acting soo funny mnu bhot wadea lgdi guri 😂😂😂😂😂
👌👌
Very Very nice video
Jaldi jaldi leke aayo next part me ta har time wait karda tuhadi videos di. Te aha series ta jama mast aa jad v main udaas hunda tuhadi repeat ch videos dekhda rehna
Nice video 😅😅😅
Guri always ❤❤❤❤❤❤ good 🎉
Bhut vadiya guri sis God tuhanu hamesha adan hi khush rakhan lambiya umran bakshan tarakiya bakshan
ਗੁਰੀਵਦੀਆ😂❤🎉
Ajj guri didi ne chunni match krk li aa 😁😁bhut sone lgde o didi😘😘👌🏻👌🏻👌🏻
Too funny video 😂😂😂guri dedi 😂😂
NYC guri didu God bless you🤗Ida hi always hasde rvo🤗
Mama te bebe❤
Guri sodi sari teem best aa sode episode family nal dakh sakde aa eh sb to vdiaa gall aa ❤❤
Very very nice guri bebe
ਬਾਪੂ ਦੀ ਤੇ ਬੀਬੀ ਜੀ ਦੀ ਗੂਰੀ ਦੀ ਐਕਟਿੰਗ ਬਹੁਤ ਹੀ ਵਧੀਆ ਬਹੁਤ ਵਧੀਆ ਬਹੁਤ ਵਧੀਆ ਲੱਗਦੈ ਹਨ ਬੀਬੀ ਜੀ ਦੀ ਗੂਰੀ ਦੀ ਐਕਟਿੰਗ ਬਹੁਤ ਵਧੀਆ ਬਾਪੂ ਜੀ ਬਹੁਤ ਚੰਗੇ ਵਿਅਕਤੀ ਹਨ ਬੀਬੀ ਜੀ ਦੀ ਐਕਟਿੰਗ ਬਹੁਤ ਹੀ ਵਧੀਆ ਲੱਗਦੀ ਹੈ ਜੀ ਆਪ ਜੀ ਬਹੁਤ ਵਧੀਆ ਲੱਗਦੈ ਹਨ ਤੁਸੀਂ ਸਾਰੇ ਬੋਹਤ ਊਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Mama🎉🎉🎉🎉❤❤❤❤😂😂😂😂😂😂
Sirra Hoya pya video da guri bebe gbu 👌👌👌👌👌👌😍😍😍😍😍😍😍😍👍👍
ਗੁਰੀ ਜੀ ਬਹੁਤ ਵਧੀਆ ਵਿਡੀਓ 😂😂 ਚੋਣ ਨਿਸ਼ਾਨ ਵਧਿਆ ਰੱਖਿਆ 😊 ਪ੍ਰਵੀਨ ❤ ਗੁਰੀ ਜੀ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਖੁਸ਼ ਰਿਹਾ ਕਰੋ 👍ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਇਸੇ ਤਰ੍ਹਾਂ ਮੇਹਰ ਭਰਿਆ ਹੱਥ ਰੱਖਣ ਜੀ🙏🙏 ਗੁਰੀ ਜੀ ਸਾਡੇ ਮੈਸੇਜ ਦਾ Reply ਵੀ ਕਰਿਆ ਕਰੋ pl's 🙏
Hg dear thnku ji
@@Guribebe thx guri ji tusi msg d relpy Kita🙏🙏
Guri jane😘😘😘😘miss u ❤❤❤love u🤗🤗🤗🤗🎉🎉🎉
❤❤❤❤❤❤❤❤❤😂😂😂😂😂😂😂😂😂😂😂😂guri ❤❤❤❤❤didi
parveen ❤ or Guri sis ❤
😮😮
next part jaldi lai k aao plz ,guri di acting 😂😂😂😂😂😂😂😂😂😂😂😂😂😂😂😂😂😂😂😂😂😂baki sare v bahut ghaint ne
Nice 🎉🎉🎉de
😂😂😂😂😂guri ghaint very nice 😂😂
😂😂😂ਗੁਰੀ ਤਹੁਨੂੰ ਹਾਸਾ ਨਹੀ ਉਦਾ
Guri dii bhat vdia dii ❤❤❤
Very nice video 👍😂😂😂
❤❤❤😊😊cuteee😂😂😂
Nice ji
Very nice g👌👌👌👌👌👌
Guri de syva kru Bebe ji
Guri sis Tusi sira actor ho
Keep it up 👍
bhut vdia video guri dii❤️🔥👍🙌 gbuu👍🙏
Very nice video guri di good bless you
🙏🙏👍👍
ਮੇਰੀ ਵੋਟ ਗੁਰੀ ਸਰਪੰਚਣੀ ਨੂੰ
Bhut hi vadiya👌👌👌
Very nice guri di❤❤
😂😂😂😂 vry funyyy
Mame di ta rail bna ti😂😂😂😂
Guri tusi best ho
,👌👌👌👌👌
Guri bebe di acting good aa
👍👌❤️🙏
Nice didi ji❤
Guri didi di acting is very nice
Guri ji nice video ❤❤❤❤
Pani ta fir chak skda mama ghare bhi ta chakdi a fir nakhre krda
❤
❤❤❤
Nice work