DHARNAT 22 MBBS Part 2 • FULL COMEDY VIDEO 2023 || PUNJABI COMEDY VIDEO 2023 | PUNJABI MOVIE 2023

Поделиться
HTML-код
  • Опубликовано: 25 окт 2024
  • { Facebook Page }
    / dharnatjhinjer001
    { Instagram }
    / desi_masti_pinda_wale
    { Dharnat Jhinjer }
    / dharnat_jhinjer
    { Babaldeep Jhinjer }
    / babaldeep_jhinjer
    Staring :- Dharnat Jhinjer , Babaldeep Jhinjer , Amrit Gill , Tari Bhangu , surjeet boda , preet dirba
    Story writer :- DESI MASTI PINDA WALE
    Directed and Editing :- BABALDEEP SINGH JHINJER
    Poster work :- BABALDEEP SINGH JHINJER
    Camra man :- Satta maan

Комментарии • 344

  • @SukhwinderSingh-wq5ip
    @SukhwinderSingh-wq5ip Год назад +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @charanjeetgill1708
    @charanjeetgill1708 Год назад +3

    ਧਰਨਾਟ ਵੀਰ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਖ਼ਸਖ਼ਸ ਦੀ ਖੇਤੀ ਤੇ ਵੀਡੀਓ ਬਣਾਈ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਹੋਰ ਵੀਰਾਂ ਨੂੰ ਵੀ ਬੇਨਤੀ ਹੈ ਕੀ ਵੱਧ ਤੋਂ ਵੱਧ ਖ਼ਸਖ਼ਸ ਦੀ ਖੇਤੀ ਤੇ ਵੀਡੀਓ ਬਣਾਉ ਤਾਂ ਜੋ ਨੋਜਵਾਨ ਚਿੱਟੇ ਤੋਂ ਬੱਚ ਸਕਣ ਜੀ

  • @JagtarSingh-nh1wb
    @JagtarSingh-nh1wb Год назад +5

    ਬਹੁਤ ਹੀ ਵਧੀਆ ਵੀਡਿਉ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ 👌👌👌🌹🙏🙏🙏

  • @amrindrasingh1077
    @amrindrasingh1077 Год назад +9

    ਧਰਨਾਟ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀਡੀਓ ਬਣਾਈ ਹੈ ਵੀਰ ਮੇਰੇ ਤੁਸੀਂ ਪਹਿਲ ਕਰਤੀ ਬਸ ਹੁਣ ਸਾਰਾ ਪੰਜਾਬ ਤੁਹਾਡੇ ਨਾਲ ਹੈ

  • @amritpaldhanoa6391
    @amritpaldhanoa6391 Год назад +7

    ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ। ਧਰਨਾਟ ਬਾਈ ਜਿੰਦਾਬਾਦ। ਖਸ ਖਸ ਦੀ ਖੇਤੀ ਜਿੰਦਾਬਾਦ 🌷🌷🌷🌷🌷🌷🌷🌷🌷🌷🌷🌷🌷🌷🌷🌷

  • @davindersingh7424
    @davindersingh7424 Год назад +10

    ਬਹੁਤ ਵਧੀਆ ਧਰਨਾਟ ਵੀਰ ਜੀ 👌💐💐💐😂🥰🥰🥰🥰ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਵਿੱਚ ਵੀ

  • @nirbhaynlrbhasinghsldhu3840
    @nirbhaynlrbhasinghsldhu3840 Год назад +7

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @brindersingh3654
    @brindersingh3654 Год назад +4

    ਧਰਨਾਟ ਬਾਈ ਸਿਰਾ ❤️❤️❤️ਸਾਰੀ ਟੀਮ ਨੂੰ ਬਹੁਤ ਸਾਰਾ ਪਿਆਰ 😘😘 ਹੱਸਦੇ ਹਸਾਉਂਦੇ ਰਹੋ💖💖

  • @jagdevsingh7524
    @jagdevsingh7524 Год назад +23

    ਬਾਈ ਝਰਨਾਟ ਬੜੀ ਮਾੜੀ ਹੋਈ ਇੱਕ ਦਿਨ ਵਿੱਚ ਦੋ ਵਾਰੀ ਸਰਵਿਸ। ਬਾਈ ਚੁੱਲ੍ਹੇ ਤੋਂ ਪਤੀਲੀ ਉਡਾਉਣ ਵਾਲਾ ਕਰਤੱਬ ਬਹੁਤ ਵਧੀਆ ਸੀ, ਹੱਸ ਹੱਸ ਵੱਖੀਂਆਂ ਕੱਠੀਆਂ ਹੋ ਗਈਆਂ। ਬਹੁਤ ਵਧੀਆ ਵੀਡੀਓ ਬਾਈ। ਲਵ ਯੂ ਟਰਾਲਾ ਭਰ ਕੇ। ਜਿਉਂਦੇ ਵੱਸਦੇ ਰਹੋ।

  • @pendupeopleunity2059
    @pendupeopleunity2059 Год назад +1

    ਬਹੁਤ ਵਧੀਆ ਸੀ ਧਰਨਾਟ ਜੀ
    ਸਾਲੀਆ ਵੱਖੀਆ ਵੀ ਦੁਖਣ ਲਾ ਦਿਤੀਆ ਅੱਗ ਬੁਝਾਕੇ ਤੇ ਪਤੀਲੀ ਚੜਾਕੇ ਉਪਰ ।ਬਾਕੀ ਖਸਖਸ ਦੀ ਬਿਜਾਈ ਲਈ ਵਧੀਆ ਸੁਨੇਹਾ ਸਰਕਾਰ ਨੂੰ ਨਜਾਰੇ ਆ ਜਾਣਗੇ ਤਲਾਕ ਨੀ ਹੋਣਾ ਕੋਈ ਪੰਜਾਬ ਵਿਚ ਫੇਰ ਨਿਆਣੇ ਵੀ ਜਿੰਨੇ ਮਰਜੀ ਬਣਾ ਲਿਆ ਕਰਨਗੇ ਲੋਕ ਭੋਰਾ ਮਾਲ ਖਾਕੇ ।ਮਾਲ ਖਾਕੇ ਸਾਲਾ ਪਿਆਰ ਹੀ ਬਹੁਤ ਆਉਦਾ ਜਵਾਕਾ ਦੀ ਮੰਮੀ ਦਾ ਹੋਰ ਦਾ ਨੀ ਆਉਦਾ ਜੇ ਚਾਰ ਕਣੀਆ ਪੈਦੀਆ ਹੌਣ ਸ੍ਰੀ ਨਗਰ ਵਾਲਾ ਖਾਦਾ ਹੋਵੇ ਨਜਾਰਾ ਆ ਜਾਦਾ

  • @kulwinderkhangura2772
    @kulwinderkhangura2772 Год назад +5

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 👌👌

  • @AngrejSingh-et1ti
    @AngrejSingh-et1ti 4 месяца назад

    ਸਿਰਾਂ ਵੀਡੀਓ ਧੰਨਵਾਦ ਵੀਡੀਓ ਬਣਾਉਣ ਵਾਲੇ ਦਾ ਬਹੁਤ ਸੋਹਣੀ ਵੀਡੀਓ ਆ

  • @gudeepkaler2505
    @gudeepkaler2505 Год назад +3

    ਧਰਨਾਟ ਬਾਈ ਜੀ ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍👍👍👍👍👍

    • @Pawitarsidhu
      @Pawitarsidhu Год назад

      youtube.com/@bhanguscreativitygardning

  • @AvtarSingh-xp4tk
    @AvtarSingh-xp4tk 10 дней назад

    Mast Video Dharnat bai
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣ ਜੀ 🙏

  • @baljindersingh6008
    @baljindersingh6008 Год назад +6

    ਅੱਜ ਤਾਂ ਉਹੀਂ ਪੁਰਾਣਾਂ ਧਰਨਾਟ ਤੇ ਕਮੇਡੀ ਵੀਡੀਓ ਵੇਖਕੇ ਮਜ਼ਾ ਆਗਿਆ ਹੁਣ ਨਾ ਰੁਕੀ ਬਾਈ ਕਮੇਡੀ ਵੀਡੀਓ ਬਣਾ ਬਣਾ ਕੇ ਪਾਈਂ ਕਿਉਂਕਿ ਪਹਿਲਾਂ ਹੀ ਬਹੁਤ ਚਿਰਾਂ ਬਾਅਦ ਕਮੇਡੀ ਵੀਡੀਓ ਆਈ ਹੈ ਤੇ ਅਸੀਂ ਸਾਰੇ ਬਹੁਤ ਖੁਸ਼ ਹੋਏ ਹਾਂ ਖਾਸ ਕਰਕੇ ਸਾਡੇ ਬੱਚੇ ਬਹੁਤ ਖੁਸ਼ ਹੋਏ ਨੇ ਸਾਰੀ ਟੀਮ ਨੂੰ ਇਸ ਵੀਡੀਓ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਸਾਰੀ ਟੀਮ ਤੇ

    • @Ramcharandhakur
      @Ramcharandhakur Год назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @Ramcharandhakur
      @Ramcharandhakur Год назад

      😊😊😊😊😊😊😊😊😊😊😊😊😊😊😊😊😊😊😊😊😊😅😊😊😊😊😊😊😊😊😊😊😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @Ramcharandhakur
      @Ramcharandhakur Год назад

      😊😊😊😊😊😊😅😊😊😊😊😊😊😊😊😊😊😊😊😊😊😊😊😊😊😊😊😊😊😊😅😊😊😊😊😊😊😅

    • @Ramcharandhakur
      @Ramcharandhakur Год назад

      😊😊😊😊😊😊😅😊😊😊😊😊😊😊😊😊😊😊😊😊😊😊😊😊😊😊😊😊😊😊😅😊😊😊😊😊😊😅😊😊😊😊😊😊😊😅😊😊😊😊😊😊😊😊😊😊😊😊😊😊😊

    • @Ramcharandhakur
      @Ramcharandhakur Год назад

      😊😊😅😊😊😊

  • @bhollasingh9006
    @bhollasingh9006 Год назад +1

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ 👌👌👌👍👍👍👍👍👍

  • @GurpreetSingh-fq7di
    @GurpreetSingh-fq7di Год назад +12

    Very nice video Dharnat YG your all team members work awesome well done all of you for great acting 🌹❤️👍🙏🙏

  • @MUSIC_BITS1
    @MUSIC_BITS1 Год назад +1

    ਬਹੁਤ ਵਧੀਆ ਵੀਡੀਓ ਮੁਬਾਰਕਾਂ ਆਲ ਟੀਮ👍

  • @JagdeepSingh-iq5er
    @JagdeepSingh-iq5er Год назад +2

    Boht ਸੋਹਣੀ ਵੀਡੀਓ ਬਣਾਈ ਐ ਧਰਨਾਟ ਵੀਰ ਸਵਾਦ ਆ ਗਿਆ ਦੇਖ ਕੇ ਲਵ ਯੂ ਸਾਰੀ ਟੀਮ ਨੂੰ

  • @HArjinderSingh-dd8zi
    @HArjinderSingh-dd8zi Год назад

    ਧਰਨਾਟ ਵਾਈ ਸਿਰਾ ਲਾ ਤਾਂ ਬਹੁਤ ਵਧੀਆੰ ਵੀਡੀਓ

  • @Kingjatt842
    @Kingjatt842 Год назад +3

    Bahut vadia c veere ❤️❤️❤️❤️❤️❤️ love you truck bhar ke ❤️❤️❤️❤️❤️❤️❤️❤️❤️😘😘😘😘😘😘💯💯💯💯👍👍👍👍👍🙏🙏🙏🙏

  • @gagandeepKour-h9w
    @gagandeepKour-h9w 25 дней назад

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਸਾਡਾ ਤਾ ਹਾਸਾ ਨਿਈ ਰੁਕਦਾ ਪਆ 😂😂😂😂😂😂😂😂❤❤❤❤😂😂😂😂😂😂😂

  • @jassi3221
    @jassi3221 Год назад +1

    ਬਹੁਤ ਵਧੀਆ ਵੀਡੀਓ ਬਾਈ ਧਰਨਾਟ ਵਾਹਿਗੁਰੂ ਤੰਦਰੁਸਤ ਰੱਖਣ ਸਭ ਨੂੰ

  • @CopycatX01
    @CopycatX01 Год назад

    ਸਿਰਾਂ ਬਾਬੇੳੱੱ ਗੁਲਾਬ ਸਿੰਘ ਰਭਿਆ ਪਭੇਵਬਾਦ ਵੱਲੋਂ ਸਾਰੀ ਟੀਮ ਨੂੰ ਵਧਾਈ

  • @manjumehal6980
    @manjumehal6980 Год назад +1

    ਬਹੁਤ ਵਧੀਆ ਵੀਡੀਓ ਆ ਜੀ 👌👌👌👌👌👌

  • @gursewaksekhon99
    @gursewaksekhon99 Год назад

    Bahut vdia carry on gbu all team 👌🏻👌🏻👌🏻

  • @ਸਤਵੀਰਸਿੰਘ-ਫ3ਸ

    ਨਾਈਸ ਵੀਡੀਓ ਵੀਰ ਧਰਨਾਟ

  • @jagvirsinghbenipal5182
    @jagvirsinghbenipal5182 Год назад +4

    ਬਹੁਤ ਵਧੀਆ ਜੀ 👌👌🔥

  • @vadethanduramsarpunchghuna4625
    @vadethanduramsarpunchghuna4625 Год назад +1

    ਬਹੁਤ ਵਧੀਆ ਵੀਡੀਓ ਹੈ ਵੀਰ ਧਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ

  • @gulzarsidhu6695
    @gulzarsidhu6695 Год назад +5

    😂😂 Very nice 😂😂full Comedy movie 😂😂Dharnat Bai jindabad 😂😂Kutt pendi badhiya Lagdi hai 😂😂

  • @gurjantsainisaini7140
    @gurjantsainisaini7140 Год назад

    End ਕਰਾ ਤੀ

  • @pargatsidhu3459
    @pargatsidhu3459 Год назад +1

    Very nice full 🌝🌝 movie dharnat Ji

  • @gurpreetSingh-jy7fj
    @gurpreetSingh-jy7fj Год назад

    ਧਰਨਾਟ ਵੀਰ ਵੀਡੀਓ ਤੁਹਾਡੀ ਬਹੁਤ ਵਧੀਆ ਆ

  • @shammikaul4097
    @shammikaul4097 Год назад +1

    Verry Verry Nice Video ji

  • @parminderkaur5166
    @parminderkaur5166 Год назад +6

    Dharnat always very funny videos create 👍🏻👍🏻👍🏻👍🏻👍🏻carry on guys hsde vsde rho

  • @PrabhjotSingh-hk2on
    @PrabhjotSingh-hk2on Год назад +1

    ਬਹੁਤ ਵਧੀਆ

  • @BaldevSingh-pf2tu
    @BaldevSingh-pf2tu Год назад

    ਬਹੁਤ ਵਧੀਆ ਧਰਨਾਟ ਬਾਈ ਜੀ ਵੀਡੀਓ

  • @GurwinderSingh-xr5he
    @GurwinderSingh-xr5he Год назад +1

    ਬਹੁਤ ਵਧੀਆ ਸਨੇਹਾ ਧਰਨਾਟ

  • @SatpalSingh-t2g6c
    @SatpalSingh-t2g6c 13 дней назад

    ਬਾਈ ਜੀ ਬਹੁਤ ਵਧੀਆ

  • @gurdevsingh161
    @gurdevsingh161 Год назад

    ਬਹੁਤ ਵਧੀਆ ਵੀਡੀਓ ਸੀ

  • @luckypourh3574
    @luckypourh3574 Год назад

    ਸਿਰਾ ਵੀਡੀਓ ਬਾਈ

  • @JaspalSingh-ku3vl
    @JaspalSingh-ku3vl Год назад

    ਬਹੁਤ ਵਧੀਆ ਜੀ

  • @muhammedbasith2380
    @muhammedbasith2380 Год назад +2

    Love ❤️ you veer g from Pakistan 🇵🇰 very good

  • @jashan.pb51
    @jashan.pb51 Год назад

    ਬਹੁਤ ਵਧੀਆ video ਬਾਈ ਜੀ 👌🏼👌🏼👌🏼👍❤️❤️❤️

  • @kalsisingh7090
    @kalsisingh7090 Год назад

    Great funny Dharnat bai. ji. Super tu Upar ho. Tusi

  • @lalitiwana5554
    @lalitiwana5554 Год назад

    Seraaaaa aaatttt babeo Dhrnat jinger bai jindabaad forewar love you trali prky jtaaa 🥰🥰🥰🥰

  • @krishnasaini97
    @krishnasaini97 Год назад

    Bahut bZchiya dharnat veere full comedy movie si

  • @malkeetsingh1602
    @malkeetsingh1602 Год назад +59

    ਸਿਰਾਂ ਬਾਬੇਉ ਮੱਘਰ ਵੱਖੀਪਾੜ ਵੱਲੋਂ ਬਹੁਤ ਸਾਰਾ ਪਿਆਰ ਸਾਰੀ ਟੀਮ ਨੂੰ

  • @Sukhvindersingh1313-i2b
    @Sukhvindersingh1313-i2b Год назад

    ਧਰਨਾਟ ਸੁਪਰਸਟਾਰ ਪੰਜਾਬ ਦਾ

  • @singhjagjeet6171
    @singhjagjeet6171 Год назад

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @surendersheoran1696
    @surendersheoran1696 Год назад +1

    Surender sheoran kheowali sirsa nice video

  • @boharsingh7725
    @boharsingh7725 Год назад +2

    ਬਹੁਤ ਵਧੀਆ ਬਾਈਁ👌👌👌👌👌👍👍👍👍

  • @buntypatiala8221
    @buntypatiala8221 Год назад +2

    ਵਾਹ ਬਈ ਵਾਹ ਤੁਸੀਂ ਤਾਂ ਸਿਰਾ ਲਾ ਦਿੱਤਾ ਬਹੁਤ ਇੰਤਜਾਰ ਕਰ ਰਹੇ ਸੀ ਸਾਰੇ part 2ਦਾ ❤❤❤❤😉

  • @rajwindersingh5364
    @rajwindersingh5364 Год назад

    Vary nice video 🌹🌹🌹🌹❤️❤️❤️❤️💗💗🌹🌹bai g all team good working 👌 👌 👌 👍 👍 👍

  • @smartphonedoctor1242
    @smartphonedoctor1242 Год назад

    Bahut vdiya

  • @paramjitsinghpamma839
    @paramjitsinghpamma839 Год назад

    ਵੁਹਤ।ਵਧੀਆ।ਵਾਈ।ਧਰਨਾਟ

  • @mahendrasing6216
    @mahendrasing6216 Год назад +2

    Congratulations And Thanks Dharnat veer For the Sport of khan khas dl kheti

  • @Kingjatt842
    @Kingjatt842 Год назад +1

    Very beautiful video ❤️❤️❤️❤️❤️

  • @goyalfurniturehousemoonak1206
    @goyalfurniturehousemoonak1206 Год назад

    Bhut wadia video hai dharnat bai

  • @surjeetsinghsurjeet30455
    @surjeetsinghsurjeet30455 Год назад +2

    😭ਬਹੁੁਤ ਵਧੀਆ

  • @varinderbajwa500
    @varinderbajwa500 Год назад

    Blast bhut vdia hoya

  • @Rajmeemsa
    @Rajmeemsa Год назад +1

    Good

  • @jsa-bb2mf
    @jsa-bb2mf Год назад +1

    Vary nice video

  • @sukhbitkaursukhbitkaur4113
    @sukhbitkaursukhbitkaur4113 Год назад +1

    Nice video ji

  • @krishnasaini97
    @krishnasaini97 Год назад

    Bahut badhiya dharnat veere

  • @ramamaan9623
    @ramamaan9623 Год назад

    ਪਤੀਲੀ ਉੜਾਉਣ ਵਾਲਾ ਕਰਤੱਬ 😂😂😂😂😂😂

  • @SinghGill7878
    @SinghGill7878 Год назад

    ਫੁੱਲ ਘੈਟ ਵੀਡੀਓ 😂😂😂

  • @KulwinderKaur-lz1eb
    @KulwinderKaur-lz1eb Год назад +1

    Bhut vadia video dharnat veer g

  • @SUKHYOUTUBER
    @SUKHYOUTUBER Год назад

    ਸਿਰਾ ਹੀ ਲਾਤਾ 😂😂😂

  • @bodasachbolda2510
    @bodasachbolda2510 Год назад +1

    Good fialm

  • @bhadarsingh1871
    @bhadarsingh1871 Год назад

    Very good video he thanks all team nu and dharnat veer very good job happy

  • @jagjitkaur5288
    @jagjitkaur5288 Год назад +1

    Veere Mera bhad dukhn lag giya has has ke

  • @JarnalSingh-h2e
    @JarnalSingh-h2e Год назад +1

    😄😄😄😄😄😄

  • @Shehbaz-fm3dk
    @Shehbaz-fm3dk Год назад

    Dharnat yar tuci Ida de idea 💡 le kitho aoune o sira bro jma hi sira kita Piya sari time da

  • @Sahil-ov9yw
    @Sahil-ov9yw Год назад +1

    Very funny🤣🤣🤣😂😂😂😆😆😆😆😆😆😆

  • @surjeetsinghsurjeet30455
    @surjeetsinghsurjeet30455 Год назад

    dharnat di ecting vadhia eh ecting hrek videos ch kareyan kar sirra video

  • @sukhwindersonu5051
    @sukhwindersonu5051 Год назад

    Nice video ਧਰਨਾਹਟ Bhai ji

  • @khushnoorsinghs6482
    @khushnoorsinghs6482 Год назад

    Bhaut sohni vedio aa ji tusi bhaut vadiaa vedio bnone o

  • @gulbaharsinghshahpuria3682
    @gulbaharsinghshahpuria3682 4 месяца назад

    Very very good Movie 😂😂😂😂😂😂😂😂😂😂💯💯💯💯💯

  • @sajjansingh168
    @sajjansingh168 Год назад +1

    Y ji siraaaaaaaaaaaaaa

  • @kuldeep3646
    @kuldeep3646 Год назад

    Great video

  • @arshbrar813
    @arshbrar813 Год назад

    Siraa bai dharnat

  • @gstiwana4893
    @gstiwana4893 Год назад

    Very nice video Dharnat VG all team preet Very nice 👍 👌

  • @honeyhoney8465
    @honeyhoney8465 Год назад

    Sira

  • @kulwindermatta8740
    @kulwindermatta8740 Год назад

    Bhut gaint g😘🙏🥰

  • @palkhehra3850
    @palkhehra3850 Год назад

    Very nice vedio dharnat ਬਾਈ ਜੀ l u ਟਰਾਲੀ ਭਰ ਕੇ

  • @rupindersingh1059
    @rupindersingh1059 Год назад

    Sirra

  • @Rukmanbrarx
    @Rukmanbrarx Год назад

    Very very nice video

  • @mandeepgosalmandeepgosal4839
    @mandeepgosalmandeepgosal4839 Год назад

    Very nice vdo a dharnat bai

  • @Sony_sidhu_307
    @Sony_sidhu_307 Год назад

    Varry nyc video a y dhrnat love you all teem❤️

  • @DarshanRomana
    @DarshanRomana Год назад

    Very nice bai ji video

  • @gurjindersingh3638
    @gurjindersingh3638 Год назад +4

    Sari team nu sat Shri akal dharnat g 🙏 bahut vadia super video all the best 🙏👍🥀❤️🥀👌 Yamuna Nagar

  • @beantsingh4376
    @beantsingh4376 Год назад

    Blast bumb 😀😀😀😀

  • @lakhveersinghdhaliwal8924
    @lakhveersinghdhaliwal8924 Год назад

    Satsry akal Ji Mubarak Ji sary team noo Dhaliwal jernal Store
    Dharnat serves changy kerva lena PREET da change monjoo bnaya

  • @sharma_302
    @sharma_302 Год назад +1

    Love you dharnat bai nl sari team 😘😍❤️

  • @satpalkataria1035
    @satpalkataria1035 Год назад

    Verry good tarnat bai

  • @sarbjeetdhiman7859
    @sarbjeetdhiman7859 Год назад

    Best video

  • @ManjitSingh-ip7bm
    @ManjitSingh-ip7bm Год назад +1

    Very funny video 🤣🤣🤣
    Good bless you

  • @JasvinderSingh-yl8ir
    @JasvinderSingh-yl8ir Год назад

    Siraa story

  • @soniuppal161
    @soniuppal161 Год назад

    Good video y g