Ab kya ho sakta #legend 🦁 chala gaya Punjabi ke liye bahot dukh ki baat🤦♂️🤦♂️🤦♂️🤦♂️. #justiceforsidhumoosewala Bhagwant maan murdabaad. #justiceforsidhumoosewala
Foje vae poles matre vanode ce gegsatar tag karde ce modea no onaa no koe ne voldaa jadoo kese no najej tag karde he poles tere vargaa ve pesa vatdaa he koe ne hak aodaa fer vandaa gegsatar koe sok no nhe vandaa loktamsa dekhade he
ਬੁਹਤ ਵਧਿਆ ਵੀਰ ਜੀ ਤੁਹਾਡੀਆਂ ਗੱਲਾਂ ਅਸੀ ਸਾਰੇ ਤੁਹਾਡੇ ਨਾਲ ਸਹਿਮਤ ਹਾਂ
ਬਹੁਤ ਵੱਡਾ ਪਛਤਾਵਾ ਰਹਿਣਾ ਹੈ। ਬੁਰਾ ਵਕਤ ਸੰਭਾਲ ਲੈਂਦੇ ਤਾਂ ਸਿੱਧੂ ਸਾਡੇ ਵਿਚ ਜਿੰਦਾ ਰਹਿੰਦਾ।
ਅਸੀਂ ਸਾਰੇ ਸਿੱਖ ਭਾਈ ਭੈਣ ਵੀਰ। ਇਹ ਸੋਚਦੇ ਹਾਂ ਕਿ ਸਾਡੇ ਵੀਰ ਸਾਬਕਾ ਸੈਨਿਕ (ਸਾਡੇ ਦੇਸ਼ ਦੇ ਪਹਿਰੇਦਾਰ,ਰਾਖੇ,) ਕੇਵਲ ਤੇ ਕੇਵਲ ਰਿਟਾਇਰਡ ਫੌਜੀ ਹੀ ਕਹਿੰਦੇ ਸੁਣਿਆ ਪਰ ਇਹ ਵੀਰ ਕਿੰਨਾ ਚੰਗਾ ਲੱਗਿਆ ਕਿੰਨਾ ਸੋਹਣਾ ਬੋਲਿਆ , ਸੋਹਣੇ ਉੱਤਮ ਵਿਚਾਰ ਧੰਨਵਾਦ ਵੀਰੇ
Zztzthzuuuzzzzzzzzzzzuz and ur friend
p
ਉੁਉੂਖ੍ਹੂ
Thanks
❤🙏🏻🙏🏻❤️
ਆਪਾਂ ਸਾਰੇ ਹੀ ਜ਼ਿੰਮੇਵਾਰ ਹਾਂ ਤੇ ਬਹੁਤ ਪਿਛੜੀ ਸੋਚ ਰੱਖਦੇ ਹਾਂ।
ਸਿੱਧੂ ਵੀਰ ਨੇ ਤੇ ਮਾਨਸਾ ਦੇ ਲੋਕਾਂ ਲਈ ਬਹੁਤ ਕੁੱਝ ਕਰਨਾ ਸੀ,
ਮੈਂ ਖੁਦ Caneda ਤੋਂ ਆਏਆ ਹਾਂ ਬਹੁਤ ਗੁੱਸਾ ਆਉਂਦਾ ਸੀ ਜਦੋਂ ਮੈਨੂੰ ਕੈਹਣਾ ਕਿ ਤੂੰ ਬੈਕਵੜ ਇਲਾਕੇ ਵਿੱਚ ਕਿਵੇਂ ਰਹਿ ਸਕਦਾ।
ਸਿੱਧੂ ਨੇ ਲੋਕਾਂ ਦੀ ਤੇ ਮਾਨਸਾ ਜ਼ਿਲ੍ਹੇ ਦੀ ਰੂਹ ਬਦਲ ਦੇਣੀ ਸੀ।
ਵੱਡੀ ਗੱਲ ਮੁਹੰਮਦ ਤੋਂ ਬਾਅਦ ਮੂਸਾ ਇੱਕ ਬਹੁਤ ਹੀ ਵੱਡੇ ਵੱਲੀ ਪੈਗੰਬਰ ਹੋਏ ਸਨ ਮੁਸਲਮਾਨ ਸਨ ਤੇ ਜਿਥੋਂ ਦੀ ਲੰਘ ਜਾਂਦੇ ਸਨ ਉਥੇ ਲੋਕਾਂ ਨੂੰ ਸੋਨਾਂ ਚਾਂਦੀ ਹੀਰੇ ਮੋਤੀ ਤੇ ਲੋਕ ਓਥੇ ਹੀ ਨਗਰ ਵਸਾਦੇਂਦੇ ਸੀ। ਮਨਸਾ ਵੀ ਇੱਕ ਸ਼ੈਹਰ ਹੈ ਅਰਬ ਦੇ ਕਿਸੇ ਮੁਲਕ ਵਿਚ।
ਇਸ ਮੂਸੇ ਪਿੰਡ ਦਾ ਕੋਈ ਨਾਤਾ ਜ਼ਰੂਰ ਹੈ ਉਸ ਪੈਗੰਬਰ ਨਾਲ
ਉਏ ਭਰਾਵਾ ਐਵੇ ਗਿੱਦਡ਼ਆ ਦਾ ਗੂੰਹ ਪਹਾਡ਼ਈ ਨਾ ਚਡ਼ਆ ਛੁਣਛਣਾ ਨੀ ਕਰਨਾ ਸੀ
sahi gal hai veer ji, eh ek sala naam jatanna saab da rakheya kute ne,sara din sidhu de khilaaf comments krn da hi km krda eh kuta
ਬਹੁਤ ਹੀ ਵਧੀਆ ਵਿਚਾਰਾਂ ਨੇ ਜੀ 🙏 ਪ੍ਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏
ਫ਼ੌਜੀ ਸਾਹਬ ਜੀ ਇਹੀ ਗੱਲ ਮੈਂ ਬਹੁਤ ਵਾਰ ਲਿੱਖ ਚੁਕਿਆ ਹਾ।ਜਲੰਧਰ ਕੈਟ ਵਿੱਚ ਇਕ ਕੋਠੀ ਹੈਂ
Lovely ਯੂਨੀਵਰਸਿਟੀ ਦਾ ਮਾਲਕ ਮਿੱਤਲ ਸਾਹਬ ਦੀ ਹੈਂ।ਉਸ ਬੰਦੇ ਨੇ 70-80 ਬੰਦੇ ਫ਼ੌਜੀ ਗੰਨਮੈਨ ਰੱਖੇ ਹਨ ਉਸ ਦੀ ਗੱਡੀ ਪਿੱਛੇ 3 ਗੱਡੀਆਂ QRT ਚੱਲਦੀ ਹੈ ।ਬੰਦੇ ਨੇਂ ਲਿਖਕੇ ਦਿੱਤਾ ਹੈ।fire da jawab fire
Good
ਵੀਰ ਦੀ ਗਲ ਸਹੀ ਐ ਬਾਈ ਸੌ ਪਰਚੇ ਕੀ ਕਿਸੇ ਲਈ ਇਕ ਪਰਚਾ ਹੀ ਘਰ ਬਰਬਾਦ ਹੋ ਕੀ ਝੂਠਾ ਪਰਚਾ ਹੀ ਕਰਦਿਁਦਾ ਬਰਬਾਦ ਹੋਣ ਗੁਲਾਮ ਦੇਸ਼ ਚ ਧਕਾ ਹੀ ਚਲੇ ਕਨੂੰਨ ਕਿਥੇ
ਭਾਈ ਅੰਮ੍ਰਿਤ ਪਾਲ ਸਿੰਘ ਜੀ ਦਾ ਸਾਥ ਦਿਓ
ਹੁਣ ਮੌਕਾ ਹੈ
ਮਗਰੋਂ ਪਛਤਾਉਣ ਦਾ ਕੀ ਫੈਦਾ
ਅੰਮ੍ਰਿਤ ਛਕੋ ਸਿੰਘ ਸਜੋ
@sukhpalsinghchahal5389😊😊😊😊😊😊😊😊
ਜਮਾਂ ਸੱਚੀਆਂ ਗੱਲਾਂ ਫੋਜੀ ਵੀਰ ਨੇ 🙏🙏
ਪੰਜਾਬ ਪੁਲਿਸ ਨਾਲੋਂ ਫੋਜੀ ਰਿਟਾਇਰਡ ਹੁੰਦੇ ਤਾਂ ਵਾਕਿਆ ਗੱਲ ਕੁਝ ਹੋਰ ਹੁੰਦੀ
Thanks
Ryt me v army wach aaa foj ta pless da bohot fark aaa
ਗੱਲ ਸੁਣੋਂ ਜੀ ਸਰਕਾਰ ਜੀ ਗੱਲ ਪੰਜਾਬ ਦੀ ਗ਼ੈਰਤ ਦੀ ਪੰਜਾਬ ਦੀ ਸ਼ਾਨ ਦੀ ਅੱਣਖ ਦੀ ਪੰਜਾਬੀਅਤ ਦੀ, ਮੌਕਾ ਸਾਂਭ ਲੳ ਮੌਕਾ ਖੁੰਝਿਆ ਹੱਥ ਨਹੀਂ ਆਉਂਦਾ
ਵਧੀਆ ਵਿਚਾਰ ਵਾਈ ਦੇ ਵਾਈ ਨੂੰ ਮਿਲਣ ਦੀ ਇੱਛਾ ਵੀ ਬਣੀ from ਮਾਨਸਾ
ਇਹ ਵੀਰ ਜੀ ਬਹੁਤ ਸੱਚੀ ਗੱਲ ਕਰ ਰਿਹਾ ਹੈ ਪਰ ਇਨਸਾਨ ਦੀ ਲੋੜਾਂ ਨੇ ਇਨਸਾਨ ਨੂੰ ਬਹੁਤ ਕੰਮਜੋਰ ਕਰ ਦਿੱਤਾ ਹੈ ਸਾਨੂੰ ਸਰਕਾਰ ਤੋਂ ਇਨਸਾਫ ਦੀ ਮੰਗ ਨਹੀਂ ਕਰਨੀ ਚਾਹੀਦੀ ਮੁਖਤ ਕਣਕ ,ਬਿਜਲੀ ਸਿਟਮ ਕਿਸ ਲਈ ਠੀਕ ਕਰਨ ਬਾਕੀ ਧਰਮ ਤੇ ਲੜਾਈ ਚੋਲੋ ਬਾਕੀ ਇਤਿਹਾਸ ਵਿਚ ਪੰੜ ਲਾੳ ਇਹ ਧਰਮ ਦੇ ਠੇਕੇਦਾਰ ਕਿਦੀ ਭਲਾਂ ਨਹੀਂ ਹੋਆ ਲੋਕੋ ਆ ਪ ਸਮਝ ਕੇ ਠੀਕ ਦਾ ਸਤ ਦੇਣ ਸਰੂ ਕਰੋ,🇮🇳🇮🇳🙏🙏🙏🇮🇳🇮🇳
ਵੀਰ ਜੀ ਰਾਜਸੀ ਪਾਰਟੀਆ ਸਰੀਆ ਹੀ ਵੈਸੇ ਗੰਦ ਹੁੰਦੀਆ ਹਨ ।ਚਾਹੇ ਕੋਈ ਵੀ ਹੋਵੈ ਕਾਗਰਸ ਪਾਰਟੀ ਤੇ ਮਹਾਗੰਦ ਪਾਰਟੀ ਜਿਸ ਨੇ ਸੁਰੂ ਤੋ ਲੈ ਕੇ ਹੀ ਹੁਣ ਤੱਕ ਸਿੱਖ ਕੌਮ ਦਾ ਤੇ ਪੰਜਾਬ ਦਾ ਹੱਦ ਤੋ ਵੱਧ ਨੁਕਸਾਨ ਹੀ ਕੀਤਾ ਹੈ ਪੂਰੀ ਦੁਨੀਆ ਹੀ ਜਾਣਦੀ ਹੈ ਇਸ ਪਾਰਟੀ ਨੂੰ ਗੁਰੂ ਰਾਮਦਾਸ ਪਾਤਸਾਹ ਦਾ ਸਰਾਫ ਹੋਇਆ ਹੈ ਇਸ ਪਾਰਟੀ ਦਾ ਤੇ ਨਾਮੋ ਨਿਸਾਨ ਹੀ ਮਿੱਟ ਗਿਆ ਹੈ ਤੇ ਰਹਿੰਦਾ ਖੂਹਦਾ ਵਾਹਿਗੁਰੂ ਜੀ ਦੀ ਕਿ੍ਰਪਾ ਨਾਲ ਮਿੱਟ ਜਾਵੇਗਾ। ਮੰਨਦੇ ਹਾ ਸਿੱਧੂ ਵੀਰ ਇੱਕ ਚੰਗਾ ਇਨਸਾਨ ਸੀ ਪਰ ਪਾਰਟੀ ਗਲਤ ਦਾ ਚਾਇਨ ਕੀਤਾ।ਬਾਕੀ ਸਾਰੀ ਦੁਨੀਆ ਹੀ ਜਾਣਦੀ ਹੈਚੰਗਾ ਮਾੜਾ ਵਾਹਿਗੁਰੂ ਸਭ ਆਪ ਹੀ ਜਾਣਦੇ ਹਨ।ਵਾਹਿਗੁਰੂ ਦਾ ਡੰਡਾ ਚਲਦਾ ਜਰੂਰ ਹੈ ਪ ਸਹਿਜੇ ਸਹਿਜੇ ਹੌਲੀ ਹੌਲੀ ਚਲਦਾ ਹੈ।ਧੰਨਵਾਦ।।
Shromni akali dal ne v punjab vich gand paya amm admi party sab ti wadh gand paya a
ਵਾਈ ਜੀ ਪੰਜਾਬ ਦਾ ਭਲਾ ਚਾਹੁੰਦੇ ਹਾਂ ਹੱਲ ਕੀ ਉਪਰਾਲਾ ਕੀਤਾ ਜਾਵੇ
ਬਾਈ ਜੀ ਏਹੀ ਹੈ ਸਿਖ ਗੁਲਾਮ ਹਨ ਅੱਜ ਤੱਕ ਸਿਖਾ ਤੇ ਜੈ ਸਰਕਾਰ ਨੇ ਵਧੀਕੀਆਂ ਕੀਤੀਆ। ਕੀ ਬਾਈ ਆਪਣੇ ਪੰਜਾਬ ਦੇ ਹੀਰੇ ਨਾਲ ਏਮੀ ਹੈਵੈਗੂੀ ਏਹ ਸਿਖਾ ਬੰਢ੍ ਬੰਡੈ ਰਾਜੇ ਹਰਾ ਏ। ਜੇ ਸਾਡੇ ਪੰਜਾਬੀ ਵਿਚੌਂ ਗਦਾਰ ਨਾ ਹੋਣ ਤਾ ਕੌਈ ਸਾਡਾ ਵਾਲੀ ਝਾਕ ਨੀ ਸਕਦਾ । ਗੁਰੂ ਬਿਪਦਾ ਨੂੰ ਕਦੇ ਮਾਫ ਨਹੀ ਕਰੈਗਾ
ਸਿੱਧੂ ਦਿਲ ਰੋਂਦਾ ਵਾਈ,😭😭
ਹੁਣ ਵੀ ਆਪਣੇ ਕੋਲ ਮੌਕਾ ਬਾਈ ਅਮ੍ਰਿਤਪਾਲ ਸਿੰਘ ਦਾ ਸਾਥ ਦਿਓ ਬਾਦ ਵਿੱਚ ਪਛਤਾਵਾ ਹੀ ਰੇਹ ਜਾਦਾ
Shi gal bro
Bilkul Sahi gal vadde veer ji❤️🙏
@@@@tt@@@@@@@@@ü@@
ਓ ਭਰਾਵਾਂ ਜਦੋ ਖੁਦ ਸਰਕਾਰਾਂ ਕਾਤਲ ਹੋਣ ਤਾਂ ਘਰ ਕਿਸ ਦੇ ਢਾਉਣੇ ਹੈ ਤੇ ਪਰਾਪਟੀ ਕਿਸ ਦੀ ਜਬਤ ਕਰਨੀ ਹੈ ਕਾਤਲਾਂ ਨੂੰ ਸਰਕਾਰ ਨੇ ਜਵਾਈ ਬਣਾਕੇ ਰੱਖੀਆ ਹੈ
Very good statment
Bai ji bahut vadhia coment kita he tuci
100 parsent sachai he ji
Sach kehna bahut aukha he ji
Par tuci bolta ji
ਇਹਨਾ ਨੇ ਬਹੁਤ ਸਚਾਈ ਪੇਸ਼ ਕੀਤੀ ਹੈ ਮਾਪਿਆਂ ਦਾ ਪੁੱਤ ਮਾਰ ਤਾ ਪਾਪੀ ਆ ਨੂੰ ਜਵਾਈ ਆ ਵਾਂਗ ਲੇਈ ਫਿਰਦੇ ਆ
ਸ਼ਰਮ ਮਹਿਸੂਸ ਕਰ ਪੰਜਾਬ ਪੁਲਿਸ ਇੱਕ ਦੇਸ਼ ਦੀ ਨਾਮੀ ਪੁਲਿਸ ਐ ਜੇ ਤੇਰਾ ਪਿਉ ਪੁਲਿਸ ਮੁਲਾਜਮ ਹੁੰਦਾ ਤਾਂ ਬਿਸ਼ਨੋਈ ਤੇਰਾ ਕੀ ਲਗਦਾ ਤੂੰ 80000 ਮੁਲਾਜਮਾਂ ਦੀਆਂ ਬੇਟੀਆਂ ਲਈ ਕੀ ਲਿੱਖ ਰਹੀ ਹੈਂ ਸੋਚਿਆ ਕਦੇ ਜਾਂ ਸਿਰਫ ਭੌਂਕਣਾ ਹੀ ਸਿੱਖਿਆ ਐ
ਬਿਲਕੁਲ ਸਹੀ ਗੱਲ ਹੈ ਜੀ
ਫੌਜੀਵੀਰਇਹ ਤਾਂ ਸੈਂਟਰ ਵੱਲੋਂ ਚੱਲ ਰਹੇਨੇ ਕੰਮਵੱਸ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈਇਹ ਸਾਡੇ ਗੁਰਸਿੱਖ ਭਰਾ ਅੰਮ੍ਰਿਤਪਾਲ ਸਿੰਘ ਦਾ ਸਾਥ ਦਿਓਏਥੋਂ ਕੂਚ ਮਸਲਾ ਹੱਲ ਹੋ ਸਕਦਾ ਹੈ
Fouji saab saare tere naal aaa sidhu moosewala nu insaaf milna chahida aa
ਮੂਸਾ ਜੱਟ ਅਮਰ ਰਹੇ ਗਾ ਬਾਈ ਜੀ
ਵੀਡੀਊ।ਸੂਣਕੇ।ਵੀਰ।ਬਹੂਤ।ਹੀ।ਵਾਲਾ।ਸਕੂਨ।ਆਏਆ।ਧੰਨਵਾਦ।ਵੀਰ।ਕੁੱਝ।ਤਾ।ਮੈਰੈ।ਮਨ।ਨੇ।ਚੰਗਾ।ਸੂਣੈਆ।ਚੰਗੀ।ਸੋਚ
ਪਹਿਲਾਂ ਲੀਡਰਾਂ ਦੀਆਂ ਸਮਪੰਤੀਆ ਜਪਤ ਕਰੋ ਸਭ ਗਲਤ ਕੰਮਾਂ ਦੀਆਂ ਜੜ੍ਹਾਂ ਏ
Sidhu moosewala zindabad. Sidhu amar hai
ਜੀਵੇ ਪ੍ਰਮਾਤਵਾ ਲਿਖੀ ਉਵੇ ਹੂਣੀ ਸੀ ਜੇ ਐਵੇ ਨਾ ਹੁੱਦੀ ਤਾ ਫਿਰ ਰਬ ਦੀ ਕੋਨ ਮੰਨਦੇ
ਇਹ ਗੱਲ ਸੱਚੀ ਹੈ ਫੋਜੀ ਨੇ ਇਹ ਕਤਲ ਬਦਲੇ ਇਕ ਦੋ ਠੋਕਨੇ ਸਨ.
Ryt
ਵੀਰ ਗਲਤ ਨਾਂ ਲਿਖੀਆਂ ਕਰੋ like 👍 ਲੈਣ ਦੇ ਚੱਕਰ ਚ’ 🙏🏻
Punjab sarkar j nai kuj kar sakdi ta sanu power dede ik minute vich insaf lai lvage asi sidhu da and all murders da
ਜਾਇਦਾਦ ਤਾਂ ਜੇਹੜੇ ਚੰਗੇ ਕੰਮ ਕਰਦੇ ਨੇ ਛਡਾਊਦੇ ਨੇ ਉਹਨਾਂ ਦੀਆ ਹੁੰਦੀਆਂ ਨੇ
ਸਿਰਾ ਬੰਦਾ।
Justice for Sidhu moose wala
Justice for sidhu moosewala
ਬਾਈ ਜੀ ਅਮਰ ਸਿੰਘ ਚਮਕੀਲੇ ਨੂੰ ਵੀ ਤਾਂ ਕੁੱਤੇ ਲਗਾਉਣਾ ਨਾ ਹੀ ਮਾਰਿਆ ਸੀ
Sidhu bai legend ustaad❤❤❤❤❤❤❤❤❤❤ king 👑 of industry
ਇਸ ਬਾਈ ਦੀ ਜਗ੍ਹਾ ਕੋਈ ਹੋਰ ਬੰਦਾ ਹੁੰਦਾ ਉਸ ਨੇ ਆਮ ਪਾਰਟੀ ਨੂੰ ਵੋਟ ਪਾਈ ਹੋਣੀਂ ਸੀ ਪਰ ਲੋਕਾਂ ਸਾਹਮਣੇ ਚੰਗਾ ਬਣਨ ਲਈ ਇਹ ਕਹਿਣਾ ਸੀ ਮੈਂ ਸਿੱਧੂ ਮੂਸੇ ਵਾਲੇ ਨੂੰ ਵੋਟ ਪਾਈ ਸੀ, ਪਰ ਇਸ ਬਾਈ ਨੇ ਲੋਕਾਂ ਸਾਹਮਣੇ ਅਤੇ ਸਿੱਧੂ ਦੇ ਮਾਤਾ ਪਿਤਾ ਸਾਹਮਣੇ ਚੰਗਾ ਬਣਨ ਲਈ ਕੈਮਰੇ ਤੇ ਝੂਠ ਨਹੀਂ ਬੋਲਿਆਂ ਕੇ ਮੈਂ ਸਿੱਧੂ ਮੂਸੇਵਾਲੇ ਨੂੰ ਵੋਟ ਪਾਈ ਸੀ, ਬਾਈ ਨੇ ਬਿਲਕੁਲ ਝੂਠ ਨਹੀਂ ਬੋਲਿਆ ਬਾਈ ਨੇ ਸੱਚ ਬੋਲਿਆ ਕਹਿੰਦਾ ਮੈਨੂੰ ਪਛਤਾਵਾ ਹੈਂ ਮੈਂ ਸਿੱਧੂ ਨੂੰ ਵੋਟ ਨਹੀਂ ਪਾਈ ਮੈਂ ਆਮ ਪਾਰਟੀ ਨੂੰ ਵੋਟ ਪਾਈ ਸੀ, ਬਾਈ ਦੇ ਸੱਚ ਬੋਲਣ ਤੇ ਬਾਈ ਦੀ ਵੋਟ ਸਿੱਧੂ ਮੂਸੇ ਵਾਲੇ ਨੂੰ ਪਾਉਣ ਨਾਲੋਂ ਕਿਤੇ ਵੱਧਕੇ ਬਾਈ ਦੀ ਸੱਚ ਬੋਲਣ ਦੀ ਵੋਟ ਬਾਈ ਦੀ ਸੱਚ ਦੀ ਵੋਟ ਸਿੱਧੂ ਮੂਸੇਵਾਲੇ ਨੂੰ ਪੈਗੀ ਹੈ
ਫੋਜੀ ਸਾਬ ਸਿਆਸਤ ਵਿੱਚ ਕੋਈ ਭਰਾ ਰਿਸਤੇਦਾਰ ਨਹੀ ਹੁੰਦਾ ਫੋਜ ਤੇ ਸਿਵਲ ਪ੍ਰਸ਼ਾਸਨ ਵਿੱਚ ਬਹੁਤ ਫਰਕ ਆ ਹਰੇਕ ਆਦਮੀ ਹਾਈਕੋਰਟ ਜਾ ਵੜਦਾ ਇਸ ਕਰਕੇ ਕਨੂੰਨ ਮੁਤਾਬਕ ਕਾਰਵਾਈ ਕੀਤੀ ਜਾਂਦੀ ਆ
Sidhu Bai miss you ❤️
ਦਿਲ ਰੋਂਦਾ ਐ 😭😭
Shbtj
Then follow moosehead's path go behind him.
Sada hirra putt Marta ohna papiya ne 😭😭 raba papiya de kerde pen waheguru ji
Right bro
ਪਿੰਡ ਦੇ ਲੋਕ ਬਾਈ ਜੀ ਡਰਦੇ ਹੁੰਦੇ ਹਨ
Justice for Sidhu musewala 😭💔
Bhai salute hai tenu bhoht vadia bol boli
Waheguruji ji ka Khalsa waheguru ji ki fateh ji 😇❤️ waheguru ji mk ji 😇
Sahi keha rab aap badla lewega
#JUSTICEFORSIDHUMOOSEWALA
Absolutely you are right bro🙏🏻
justice for sidhu MooseWala
#justiceforsidhumoosewala
Nice Good thinking Foji veer di
Waheguru ji kirpa krega 🙏
Ab kya ho sakta #legend 🦁 chala gaya Punjabi ke liye bahot dukh ki baat🤦♂️🤦♂️🤦♂️🤦♂️.
#justiceforsidhumoosewala
Bhagwant maan murdabaad.
#justiceforsidhumoosewala
Army man, you are right, thanks, be vigilant.
Veer tusi jo kya bahut vadiya kya mai v taar aa ji time on dio sale ek ek kar k karne aa jionde nai sade waheguru ji karn kirpa bas
Bilkul sahi keha common sense hai
ਫੌਜੀ ਸਾਹਿਬ ਸਕਿਉਰਟੀ ਗਾਰਡ ਜਾਂ ਬੌਡੀ ਗਾਰਡ ਕਹਿ ਸਕਿਉਰਟੀ ਅਫਸਰ ਦੇ ਅੰਡਰ ਕਾਫੀ ਗਾਰਡ ਹੁੰਦੇ ਹਨ ਜੇ ਭੂਆ ਦੇ ਹੁੰਦੇ ਤਾਂ ਚਾਚਾ ਕਹਾਉਂਦੀ ਫਰੀ ਦੀਆਂ ਸਲਾਹਾਂ ਦੇਣ ਲਈ ਧੰਨਵਾਦ ਕੁੱਝ ਝ
ਕਰ ਹੁਣ ਲਾਰੈਂਸ ਨੂੰ ਮਿਲ ਲਈਂ
ਬਹੁਤ ਵਾਦੀ ਗੱਲ ਜੀ
Bai dia galln jma sach te sahi ne
RIGT ARMY JI
Mai taan so high ton hi sidhu moose wale da kattad fan ban geya see.
Veer ji bilkul thik hai apki har baat
ਜੇ ਹਥ ਨਹੀ ਆੳਦੀ ਸਿਰ ਦੇਣ ਨਾਲੋ ਸਿਰ ਵਰਤਿਆ ਹੁਦਾ ਤਾ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਨਹੀ ਢਹਿਣਾ ਸੀ
bahi de such bouht badia. sidhu day day nu mil ka.sidhu nu insane dala do.
Wahe. Guru. G🙏🙏🙏🙏🙏
Good veere eh sach hi aa
ਜੇ ਓਨੇ ਨਾ ਮਰਨਾਂਹੁੱਦਾ ਫਿਰ ਹਿਲਾ ਜਰੂਰ ਬੰਨਦਾ
#Justiceforsidhumoosewala🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
🙏🙏🙏🙏🙏🙏
Ryt bro 😭
Fozi veer bohut chuga bunda hy
#justiceforsidhumoosewala 💔
Sahi gal hai Justice for sidhu musevala
Wehaguru ji mehar karo ji 🙏🙏🙏🙏🙏🙏🙏🙏
Baba Amritpal ji da sath da davo, nahi tu moka dubara nahi milena
Good ver👌👌👌👌❤❤❤❤❤❤❤❤❤
#JusticeForSidhuMoosewala
Waheguru ji sidhu nu insafi diwao
Miss you sidhu
Bilkul sahi brother,I solute you
ਵਾਹਿਗੁਰੂ ਜੀ
Mansa.de naam to hi nafrat ho gyi,,,bewkufa..ne kohenoor heera..gya dita😢😢,,jo kdi vapis nhi..aaona, 😭😭 dill ronda. Hrr wele😢😢
Right 👍 bro
Very nice 👍
Sahi veer ji🙏🙏
Ryt y ji , ❤
Ram. Ram. Foji. Veer. G 👍👍👍👍👍
ਬਿੱਲਕੁਲ ਸਹੀ ਗੱਲ ਹੈ ਇਨਸਾਫ਼ ਨਹੀਂ ਮਿਲਣਾ
Sardar shab app nu mera salut a👍
👌👌👌🙏🙏🙏
🙏 Selute 🙏🙏
Love you sidhu veerr
VEER JI. BHAI JI. ARMY JI
Good army da naam ucha kita bai ny
Justice for Sidhu moosa wala rip 💖💖💖💖
Nahi veer g eh v fudu banunda aa. Sab kuj. Bahut gala hundya veer g so rehan nu ta mera v dil karda. Tynu kese ne so nahi rakhna veer g. Thanks
Justice for Sidhu moose wala g
ਬਹੁਤ ਘਮੰਡੀ ਬੰਦਾ ਸੀ , ਦੋਲਤ ਤੇ ਸੋਹਰਤ ਦਾ ਬਹੁਤ ਹੰਕਾਰ ਕਰਦਾ ਸੀ ਉਹਦੀ ਈਗੋ ਹੀ ਉਹਨੂੰ ਲੈ ਬੈਠੀ।
ਮੂਸੇਵਾਲਾ ਹਥਿਆਰ ਅਤੇ ਹਿੰਸਾ ਨੂੰ ਪ੍ਰਮੋਟ ਕਰਦਾ ਸੀ।
ਬਿਸ਼ਨੋਈ ਪੰਜਾਬ ਦਾ ਬੱਬਰ ਸ਼ੇਰ ਹੈ।
V good fouji bie
Foje vae poles matre vanode ce gegsatar tag karde ce modea no onaa no koe ne voldaa jadoo kese no najej tag karde he poles tere vargaa ve pesa vatdaa he koe ne hak aodaa fer vandaa gegsatar koe sok no nhe vandaa loktamsa dekhade he
Sidhu 5911