Punjab kissan are getting maximum facilities free of cost but they are maximum time on roads and railway lines. In other states kissan are not getting anything free. All three punjab crops such as rice,wheat and cotton are purchased by govt. Before talking them ,govt should tell them to select one president
ਸੁਖਬੀਰ ਬਾਦਲ ਨੂੰ ਭੁਲੇਖਾ ਹੈ ਕਿ ਇਹ ਬੇਈਮਾਨੀ ਦੇ ਪੈਸਿਆਂ ਨਾਲ ਸਿੱਖ ਕੌਮ ਤੇ ਰਾਜ ਕਰਦਾ ਰਹੇਗਾ ਅਤੇ ਸਿੱਖ ਕੌਮ ਨੂੰ ਵੇਚਦਾ ਰਹੇਗਾ ਪਰ ਇਹ ਸਿੱਖ ਕੌਮ ਨੂੰ ਧੋਖਾ ਨਹੀ ਦੇ ਸਕਦਾ ਹੁਣ ਸਿੱਖ ਕੌਮ ਜਾਗ ਚੁੱਕੀ ਹੈ।
੍ਬਿਲਕੁਲ ਸਹੀ ਗੱਲ ਹੈ ਖਾਲਸਾ ਜੀ
ਜੇਕਰ ਬਾਦਲ ਜੁੰਡਲੀ ਨੂੰ ਭੋਰਾ ਭਰ ਵੀ ਪੰਜਾਬ ਦੇ ਨਾਲ ਹਮਦਰਦੀ ਹੈ ਤਾਂ ਪੰਜਾਬ ਨੂੰ ਬਖਸ਼ ਦੇਣ ਅਤੇ ਸਿਆਸਤ ਛੱਡ ਕੇ ਪਰੇ ਹੋ ਜਾਣ ਏਸੇ ਵਿੱਚ ਪੰਜਾਬ ਦੀ ਅਤੇ ਇਨ੍ਹਾਂ ਅਖੌਤੀ ਅਕਾਲੀਆਂ ਦੀ ਭਲਾਈ ਹੈ
ਪੱਟੀ ਸਾਹਿਬ ਜੀ ਇਨ੍ਹਾਂ ਸਾਰੇ ਪੁਰਾਣੇ ਚਪਲ ਚਟਾ ਨੂੰ ਪੰਜਾਬ ਦੀ ਕੋਈ ਫ਼ਿਕਰ ਨਹੀਂ ਏਨਾ ਨੂੰ ਸਿਰਫ ਸੁਖਬੀਰ ਹੀ ਦਿਸਦਾ ਹੈ ਪੰਜਾਬ ਦੇ ਲੋਕ ਨਹੀਂ ਦਿਸਦੇ ।
ਪੰਜਾਬ ਦੇ ਲੋਕਾਂ ਨੇ ਹੀ ਚੁਣਿਆ ਹੈ।
@@tirthanandraghbirsingh9266 ਨਾਂ ਤਾਂ ਪੰਜਾਬ ਦੇ ਲੋਕਾਂ ਨੇ ਸੁਖਬੀਰ ਬਾਦਲ ਨੂੰ ਪ੍ਰਧਾਨ ਚੁਣਿਆ ਹੈ ਅਤੇ ਨਾਂ ਹੀ ਹੁਣ ਉਸਨੂੰ ਕੋਈ ਵਿਧਾਇਕ ਜਾਂ ਸਾਂਸਦ ਚੁਣਿਆ ਹੈ ਹੁਣ ਤਾਂ ਇਹ ਆਪਣੇ ਆਪ ਹੀ ਪ੍ਰਧਾਨ ਬਣਿਆ ਹੋਇਆ ਹੈ ਅਤੇ ਪ੍ਰਧਾਨਗੀ ਨੂੰ ਜੱਫੀ ਪਾਈ ਬੈਠਾ ਹੈ।
True true
ਪੰਜਾਬ ਭਾਵੇਂ ਖੂਹ ਵਿੱਚ ਡਿੱਗ ਪਏ ਪਹ ਸੁਖਬੀਰ ਬਾਦਲ ਪ੍ਰਧਾਨਗੀ ਨਹੀ ਛੱਡੇਗਾ ਹੁਣ ਸਿੱਖ ਕੌਮ ਨੂੰ ਸੁਖਬੀਰ ਬਾਦਲ ਦੀ ਪਾਰਟੀ ਨੂੰ ਪੂਰੀ ਤਰ੍ਹਾਂ ਛੇਕ ਦੇਣਾ ਚਾਹੀਦਾ ਹੈ। ਸੁਖਬੀਰ ਬਾਦਲ ਜਿਉਂਦੇ ਜੀਅ ਪ੍ਰਧਾਨਗੀ ਨਹੀ ਛੱਡੇਗਾ ਇਹ ਅੱਜ ਸਪੱਸ਼ਟ ਹੋ ਚੁੱਕਾ ਹੈ।
ਕਿਉਂ ਛੱਡੇ ਸੁਖਬੀਰ ਪ੍ਰਧਾਨਗੀ ਤੁਹਾਡੀਆਂ ਗਿੱਦੜ ਕੂਕਾਂ ਨਹੀਂ ਚਲਣੀਆਂ,ਹੈਸੀਅਤ ਵਾਲੀ ਗੱਲ ਕਰਨੀ ਚਾਹੀਦੀ ਹੈ।
ਔਲ਼ਖ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹ ਤਾਂ ਮਰ ਕੇ ਮੰਜਾ ਛਡੇਗਾ
Very good judgement Bhatti sahib
ਸਾਰੇ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਪਵਾ ਲਈਆਂ ਜਾਣ ਜੀ ਜਿਹੜਾ ਪੰਥਕ ਹੋਵੇਗਾ ਜਿੱਤ ਜਾਵੇਗਾ
S paat ji sat shri akal you ar right speaking
ਪੱਟੀ ਸਾਹਿਬ ਬਿਲਕੁਲ ਸਹੀ ਗੱਲਾਂ ਦੱਸ ਰਿਹਾ ਹੈ।
ਬਿਲਕੁਲ ਸਹੀ ਗੱਲ ਹੈ ਬਾਈ ਜੀ ਭੂੰਦੜ ਸਾਹਬ ਵੀ ਡਰਾਮੇਬਾਜ਼ੀ ਕਰ ਰਹੇ ਹਨ ਹੁਣ ਅਕਾਲ ਤਖਤ ਸਾਹਿਬ ਜੀ ਤੇ ਬੈਠੇ ਸਾਡੀ ਸਿੱਖ ਕੌਮ ਦੇ ਜੱਥੇਦਾਰ ਸਿੰਘ ਸਹਿਬਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਪੁਰਾਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੂੰ ਬਰਖਾਸਤ ਕਰ ਕੇ ਅਕਾਲੀ ਦਲ ਵਿਚ ਨਵੇਂ ਸਿਰੇ ਤੋਂ ਭਰਤੀ ਕੀਤੀ ਜਾਵੇ ਤੇ ਪੁਰਾਣੇ ਸਾਰੇ ਲੀਡਰਾਂ ਨੂੰ ਸ਼ਜਾ ਸੁਣਾਈ ਜਾਵੇ ਅਕਾਲੀ ਦਲ ਦਾ ਮਜਬੂਤ ਹੋਣਾ ਬਹੁਤ ਜਰੂਰੀ ਹੈ ਧੰਨਵਾਦ
ਬਹੁਤ ਵਧੀਆ ਵਿਚਾਰ ਪੱਟੀ ਸਾਹਿਬ
ਹਣ ਤਾ ਸਾਰੀਅ ਪਾਰਟੀਆ ਦੇ ਲੀਡਰ ਨੂੰ ਦਿਲੀ ਜਾਣਾ ਚਾਹਿਦਾ ਹੈ
ਧਰਮ ਤੇ ਰਾਜਨੀਤਕ ਲੋਕ ਹਾਵੀ ਹਨ
ਪੱਟੀ ਸਾਹਿਬ ਬਿਲਕੁਲ ਸੱਚ ਬੋਲ ਰਹੇ ਹਨ।
ਬਾਦਲ ਪਰਿਵਾਰ ਅੰਦਰੋਂ ਕੋਸ਼ਿਸ਼ ਕਰ ਰਿਹਾ ਹੈ ਕਿ
ਅਸਤੀਫਾ ਮਨਜ਼ੂਰ ਨਾ ਹੋਵੇ। ਬਾਦਲਾਂ ਦੇ ਤਲਵੇ ਚੱਟ ਕਿਸੇ ਨੂੰ ਪ੍ਰਧਾਨ ਨਹੀਂ ਬਣਾਉਣਾ ਚਾਹੀਦਾ। ।
ਸੁਖਬੀਰ ਬਾਦਲ ਦਾ ਅਸਤੀਫ਼ਾ ਦੇਣਾ ਪੂਰੀ ਤਰ੍ਹਾਂ ਡਰਾਮਾ ਹੈ ਹੁਣ ਇਸਦੇ ਚੇਲੇ ਵਰਕਿੰਗ ਕਮੇਟੀ ਤੇ ਦਬਾਓ ਪਾ ਰਹੇ ਹਨ
ਪਰੈਸ ਨੋਟ ਚ ਮੁਕਰ ਗਏ ਪਰੈਸ ਕਾਨਫਰੰਸ ਵਾਲੀਆ ਗੱਲਾ,ਡਰਾਮੇ ਤੋ ਵੱਧ ਕੁਸ ਨਹੀ ਜੀ
S S Akal Patti Sahib ji S Kharlal Sahib ji I Appreciate Tou🙏👍👏✌️❤️🌹
ਮੇਰਾ ਖਿਆਲ ਭੱਟੀ ਦਾ ਇਸ਼ਾਰਾ ਤਾਂ ਨੀ ਉਡੀਕ ਰਹੇ ਕਿਉਂਕਿ ਇੱਕ ਸੱਚੇ ਸੁੱਚੇ ਵਿਅੱਕਤੀ ਦੀ ਅੱਖ ਦਾ ਇਸ਼ਾਰਾ ਕਾਫੀ ਹੁੰਦੈ ।
ਪੱਟੀ ਸਾਹਿਬ ਜੀ, ਦਲਜੀਤ ਸਿੰਘ ਚੀਮਾ ਅਨੁਸਾਰ ਕਿ ਪੰਜ ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਪੈਣਾ ਸੀ ਜੋ ਉਸਨੇ ਦੇ ਦਿੱਤਾ ਹੈ ਜੋ ਕਿ ਰੁਟੀਨ ਹੈ ਤਾਂ ਫਿਰ ਵਰਕਿੰਗ ਕਮੇਟੀ ਦਾ ਕਿਸੇ ਯੂਥ ਆਗੂ, ਜ਼ਿਲ੍ਹਾ ਪ੍ਰਧਾਨ ਜਾਂ ਸਰਕਲ ਪ੍ਰਧਾਨ ਨੂੰ ਤਾਂ ਪੁੱਛਣ ਦਾ ਮਤਲਬ ਹੀ ਨਹੀਂ ਰਹਿ ਜਾਂਦਾ ਸਗੋਂ ਅਸਤੀਫਾ ਚੁੱਪਚਾਪ ਮਨਜ਼ੂਰ ਕਰ ਲੈਣਾ ਚਾਹੀਦਾ ਸੀ।
Lokan nu bewakoof bna rahe eh dramebaz.
Right
Patti saheb ji sat sari Akal Zurich Switzerland
ਸਨਦੀਪ ਵੀਰ ਜੀ,ਸੵ:ਜਸਬੀਰ ਸਿੰਘ ਸਰ ਜੀ ਸਤਿ ਸ੍ਰੀ ਅਕਾਲ ਜੀ🙏🙏🙏
Very true bachan
Well come ji
ਵੈਰੀ ਗੁਡ ਪੱਟੀ ਸਾਬ। ਤੁਸੀ ਬੇਖ਼ੌਫ ਬੇਬਾਕ ਵਿਸ਼ਲੇਸ਼ਣ ਕਰਦੇ ਹੋ । ਨਹੀਂ ਤਾਂ ਬਹੁਤੇ ਪੱਤਰਕਾਰ ਗੋਲਮੋਲ ਰਲਵੀਂ ਮਿਲਮੀ ਜਿਹੀ ਗੱਲ ਕਰਦੇ ਹਾਂ। ਖਰਲ ਸਾਬ ਤੇ ਪੱਟੀ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚੀ ਸੁੱਚੀ ਗੱਲਬਾਤ ਕਰਨ ਲਈ। G singh from kharar mohali
ਸੁਖਬੀਰ ਬਾਦਲ ਤੋਂ ਹਿੱਸਾ ਲੈਂਦੇ ਰਹੇ ਹਨ ਅੰਡਰ ਗਰਾਊਂਡ ਇਹ ਸਭ ਗੁਰੂ ਘਰਾਂ ਦੀ ਕਮਾਈ ਉਤੇ ਅੱਖ ਹੈ ਇਨਾਂ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਧਾਮੀ ਨੂੰ ਹੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਇਨਾ ਕੋਲ ਰਹੇ ਪਰ ਇਲੈਕਸ਼ਨ ਕਮਿਸ਼ਨ ਨੂੰ ਚੋਣਾਂ ਹਾਈ ਕੋਰਟ ਵੱਲੋਂ ਇੰਟੀਮੇਸ਼ਨ ਦਾ ਵਧੀਆ ਫੈਸਲਾ ਲਿਆ ਹੈ
🌹
S S A Patti Sahib Snd Anchor Sahib
ਪੱਟੀ ਸਾਬ ਨੇ ਬਹੁਤ ਪਾਸੇ ਲੱਤਾਂ ਫਸਾਈਆਂ ਨੇ ਕਈ ਚੈਨਲ ਤੇ ਗੱਲਾਂ ਨਾਮ ਮਿਕਸ ਹੋ ਜਾਂਦੇ ਬਦਾਮ ਖ਼ਲਾੳ
SSA Sandeep and Patti sir
Salute Bhati sahib .chaploose jundlii nu Amritsar cho bhajao. Only 100..Kom nu Jeb ch paie bathie ne.
Patti Sahib Zinda bad
Bhunder Ji Bass Bahut ho gya Badal Parwar ne Bahut Nuksan kita. Is Parwar nu rest karn dio
Pati saab tusi Apni jindgi kini waar chon jitde dekhe ne kirpa karke jaroor dasio
S Badal di kabliat party zero ho gai.5 Sal hor De devo taan ki rehandi Kasar bhi puri ho Jae.
Sukha amli bhasharmi de Hud tup gia
Patti gi sat Sri akaal tusi theek kya no w jawan gur sikh party che leayo
Bhundar te Sukha cheating AKAL THAKHT JATHEDAR SAHIB JI
Punjab kissan are getting maximum facilities free of cost but they are maximum time on roads and railway lines. In other states kissan are not getting anything free. All three punjab crops such as rice,wheat and cotton are purchased by govt. Before talking them ,govt should tell them to select one president
❤ਜੇਹੜੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ਫੈਸਲੇ ਦਿਆਂ ਗਲਾਂ ਕਰਦੇ ਸਨ।
ਹੁਣ ਪਤਾ ਲਗ ਜਵੇਗ ਕਿ ਸੁਖਬੀਰ ਬਾਦਲ ਬਾਰੇ ਕੀ ਫੈਸਲਾ ਕਰਦੇ ਹਨ ।
ਅਕਾਲੀ ਫੂਲਾ ਸਿੰਘ ਜੀ ਵਰਗਾ ਯਾ
ਇਸ ਤੋਂ ਪਹਿਲਾਂ ਬਾਦਲ ਪਰਿਵਾਰ ਦੇ ਟਾਈਮ ਦੇ ਜਥੇਦਾਰਾਂ ਵਰਗਾ ।❤
Patti ji sat Shri akal, very nice and badal was very bads leader,nill person]
Sukhbir kha gia punjab nu Amli Putt na jame
ਪੱਟੀ ਸਾਬ ਹੁਣ ਵੀ ਡਰਾਮਾਂ ਹੀ ਹੋ ਰਿਹਾ ਹੈ
🙏
Ghar da dhol vaja dadi vajadadi
Eh. Sukhvir. De. Sarre. Mutton. Pene. M. L. A. Baghia. Nu. Sikho. Shitra. De. Har. Pao. Eh. Sarre. Doshi. Ne. Lutt. Ke. Kha. Gae. Virsa. Dhinsa. Sarre. He. Bhukha. Nu. Bhajao