Reaction on Kinne Aye Kinne Gye 2 || Ranjit Bawa || Lovely Noor ||
HTML-код
- Опубликовано: 8 сен 2024
- URL : • Kinne Aye Kinne Gye 2 ...
#kinneayekinnegaye2 #ranjitbawanewsong #ranjitbawa #lovelynoor #latestpunjabisongs #punjabisongsreaction #wackytalesreaction #indianreaction
Shreya Arora as Presenter
Follow Editing_Astra : ...
Follow on INSTAGRAM :
...
Subscribe to our channel WACKY TALES :
/ @wackytales
Subscribe to our another channel TUBELIGHT CREATIONS :
/ tubelightcreations ,
Camera used: GOPRO HERO8
gopro.com/en/u...
Lights used: 18 inch RING LIGHT
Thankyou so much!
ਜੇਕਰ ਅੱਜ ਸੰਤ ਜਰਨੈਲ ਸਿੰਘ ਜੀ ਖਾਲਸਾ ਹੁੰਦੇ, ਤਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਹੁਣ ਤੱਕ ਜਿਊਂਦੇ ਨਾ ਹੁੰਦੇ ।🙏🙏🙏🙏
J ajj sant Jarnail Singh Khalsa hunde te bedbi honi ni c
@@akashdeepgill8406 sahi keha veer ji 🙏🙏
🙏🙏🙏🙏🙏
Jo haal punjab da ha.. Oh na hunda.. Jo gand sgpc badaalan ne pa rkhae eh kuttee na hundee
🙏🙏🙏🙏
ਮਾਤਾ ਗੁਜਰੀ ਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੂੰ ਤੱਤੀ ਤਵੀ ਤੇ ਸ਼ਹਿਦ ਕੀਤਾ ਗਿਆ ਸੀ, ਉਹਨਾਂ ਦੀ ਪੋਤ ਨੂੰਹ ਸਨ।
ਵਾਹਿਗੁਰੂ
🙏🙏
ਬਾਈ ਧੰਨ ਆ ਉਹ ਮਾਂਵਾਂ ਜਿਹਨਾਂ ਨੇ ਤੁਹਾਨੂੰ ਦੋਨਾ ਸ਼ੇਰਾਂ ਨੂੰ ਜਨਮ ਦਿੱਤਾ
ਰੱਬ ਉਹਨਾਂ ਦੀ ਲੰਬੀ ਉਮਰ ਕਰੇ ਤੇ ਬਾਈ ਮੇਰੀ ਉਮਰ ਵੀ ਉਹਨਾਂ ਨੂੰ ਲੱਗ ਜਾਵੇ
ਜਿਊਂਦੇ ਰਹੋ ਬਾਈ ਤੇ ਆਪਣਾ ਵਿਰਸਾ ਬਚਾਲੋ
ਧੰਨਵਾਦ
ਬਾਈ ਜੀ ਕੋਈ ਸ਼ਬਦ ਨਹੀ ਇਸ ਗੀਤ ਦੀ ਤਰੀਫ ਵਿੱਚ
ਬਾਈ ਰਣਜੀਤ ਬਾਵੇ ਦੀ ਗਾਇਕੀ ਤੇ ਬਾਈ ਲਵਲੀ ਨੂਰ ਦੇ ਲਿਖੇ ਬੋਲ
ਦੁਨੀਆਂ ਦਾਰੀ ਦੀ ਪੂਰੀ ਸਚਾਈ ਲਿਖ ਦਿੱਤੀ ਬਾਈ ਨੇ ਗੀਤ ਵਿੱਚ.
ਗਾਣਾ ਨੀ ਚਪੇੜ ਅਾ ਬਾਵੇਅਾ 👌👌👌 ਜੀਓ ਵੀਰੇ.. ਸੋਹਣਾ िਰਅੇਕਸਨ ਜੀ🙏
True lyrics 🙏🏽🙏🏽 whaguru save our Punjab and our Punjabi 🙏🏽🙏🏽
That is panjab
Not punjab
@@UNDEFEATABLEgamer5911 7u
Very nice song
ਵਾ ਕਿਆ ਬਾਤ ਏ ਜੀ ਜਮਾਂ ਸਿਰਾਂ ਹੀ ਕਰਾਤਾ ਜਨਾਬ
Punjab Maa boli punjabi nu pyar karn walayaa nu ♥ toh salute
Proud to be punjabi
Thode reaction da he wait c 😘😘😘😘😘😘
lovely noor 🙌🙌
Aise gaane bhi international level tak jaane chahiye ❤️❤️❤️❤️❤️❤️❤️❤️❤️❤️❤️❤️
ਕਿਉ ਵੀ ਸਿੰਘੋ ਆਉਂਦਾ ਸ਼ੇਰ ਭਿੰਡਰਾਂ ਵਾਲਾ ਚੇਤੇ , ਕਾਸ਼ ਸਾਡੀਆਂ ਸਰਕਾਰਾਂ ਨੇ ਤੇ ਸਾਡੇ ਲੋਕਾਂ ਨੇ ਓਸ ਸਮੇਂ ਸਾਥ ਦਿੱਤਾ ਹੁੰਦਾ,,,,🙏🏻
Bolda ki a samaj
Love & respect for ranjit bawa veer & lovely noor veer 🙏🙏🙏🙏🙏🙏🙏🙏🙏🙏🙏
i'm from pakistan or ma is lyrics ka bht bht fan ho gya ho salute lovely bai and ranjit bawa
mere kol alfaaj hai ni es song di siftt vich ki likha ...kiyo k es vare jina v boliya jave oh ght aa ....love u aa veere ....ranjit bawa sach gaun wala singer aa ....keep sporting all 🙏🙏🙏🙏
👏🙏
Kinno kinno akha vicho panni anda geet sunan te
Rula ditta song ne 😔
Bole sonehal sath shri akal waheguru g da khalsa waheguru g di fateh🙏🙏🙏🙏🙏🙏🙏💪💪💪💪💪💪
रणजीत बावा लवली नूर को दिल से सलूट
Siraa lata bai ne 🙏🙏🙏🙏
Maan sab and Rajit bawa
Sach hak di awajz ❤️❤️❤️❤️❤️❤️🙏🙏🙏🙏🙏🙏🙏
Waheguru ji 🙏
Wow
Bai not words .... hats off bai .... dil nu lg gya ganna .... proud to be punjabi .....
🙏
Mera salute a lovely veere nu te baki ranjit bawa bai tone bhut vadia singing🎤 v 200 % best
Babbu mann ranjit bawa Tarsem jassar 3 singer sch gaun wale ne baki singers tholte bawe ne v thodi aatt 4.5 saal ly o aa fer kise ne ni pushna thonu na thode att ganeya nu.. Ganne de sache bol hi ganne di umr dsde hunde ne jede ganne dj te chlde o bs 1.2 mahine hi chlde hunde..pr eho jehe ganne sda ly amr ho jande hunde ne jdo v suno udo hi kushna kush sikhn nu milda ..🙏🙏🙏🙏❤️❤️❤️❤️
Sartaaj Ji nu Bhul giya .. 🤗
@@amrindersingh-dl7gm vr o schai likhde gone but ona di schai nature prati hundi aa enaa wangu govt ja greeba de ly shaid jithe tk menu pta nhi hundi
Sahi gal💯💯
Nice reaction mam
Sukha Jinda Veer Kaum de heere ❤️❤️🙏🏻🙏🏻
Bawa te noor ...jindawaad gayaki... waheguru lmbia umra bakhshe.🙏
i am not punjabi but i understand all lyrics 👌👌👌my favourite singer ranjit bawa
Is gaane ne sukha jinda ji yaad krva diye🙏🙏❤
Bhai Jinda Sukha are our real heroes jina ne sadi koum de sir chadayi bhaajji nu modeya General Vaidya wargeya zalima nu mout de ghaat utaareya. ❤
@@garrysingh7268 hnji
Sukha zinda nu jo jaanda nyi __ oh smjlau sikha ghrr jammeya hi nhi ____ asi apne shaheeda nu bhull ke khakha to hole hovange kise din ⚠️
ਅੱਜ ਜਿਹੜੀ ਮਾਂ ਨੇ ਜਿੰਦਾ ਸੁੱਖਾ ਜੰਮਣਾ ਟਿਕ ਟੋਕ ਉਤੇ ਫਿਰੇ ਨਚਦੀ 👎👎
@@gopysran6444 ਦੋਵੇਂ ਪਾਸੇ ਆਹੀ ਹਾਲ ਆ __ ਮੁੰਡੇ ਵੀ ਫੁਕਰਬਾਜੀ ਚ ਸਿੰਗਰਾਂ ਦੇ ਪੱਖੇ ਬਣੀ ਫਿਰਦੇ _ ਆਪਣੇ ਸਹੀਦਾਂ ਦਾ ਨਾਮ ਤੇ ਕਾਰਨਾਮੇਂ ਭਾਵੇਂ ਯਾਦ ਨਾ ਹੋਣ ।
ਵਾ ਕਿਆ ਬਾਤ ਏ ਜੀ ਜਮਾਂ ਸਿਰਾਂ ਹੀ ਕਰਾਤਾ ਜਨਾਬ
Es gane nu trending Ch auna cahida🙏
AAA gya bhai
Jeunde vssde raho ehda apne geeta ch apne virse nu yaad krn te kraun wale lovely veere nd bawa veere
i am muslim but your word arrow in my heart
Veer muslim te sikha da bahut purana rishta aa pyar da sadey guru ghar te guru nanak baba ji v sanjhe ne pilitices aa bs sadey ch dilo ek hi ha veer
@@simpysaini7594 rishta c par hun eh lok mindset khrb ehna da
A tuhanu comment Nai veer. Sada dukh a
Ranjit Bawa very nice very very
3.49 BEST LINE ....MEANS...greeb adami lassi nu (chith chith means chba chba ke khana ) khan da drama kar ke awde hi dhidh nu bewkoof bana reha ke hun apa khana kha leya hun aram naal so ja. .nyway u doing gud job as usual. ..carry on dear 👍
ਲਵਲੀ ਨੂਰ ਜਿਹੇ ਬੰਦਿਆਂ ਦੀ ਲੋੜ ਆ। ਬਹੁਤ ਵਧੀਆ ਸੋਚ ਆ 22 ਦੀ।🙏
Ranjit bawa ❤❤
Waiting for your video from the morning 🥰 finally ❤️ u always do best reaction ❤️
हक़ मांगने से कहीं भी नही मिलता,
और खुदगर्ज़ इन्सान कभी भी नही मांग सकता,
हक़ की लड़ाई है किसान की
कोई भीख नही
इसलिये हर भारतीय को इनके साथ अपनी आवज बुल्लंद करनी चाहिए,
ਬਹੁਤ ਹੀ ਵਧੀਆ
sachi baatein kr gye 😭 never forgt #1984 🙏🙏
*Sher Singh Rana*
Love from Rajputana 🚩⚔️
Sher singh rana rajput ik bahdur insaan c is lyo oda name aaya bro
Jassa singh aahluwaliaaa v ik sikh Rajput c
💪💪💪💪
@@orknowledge2477 c nahi hai... Haje zinda ne Rana ji❤🙏
Jarnal kun si far
Super se bhi uper song hai ❤️❤️❤️ heart touching song hai sherya ji ❤️❤️❤️❤️❤️❤️❤️❤️❤️❤️ se 👍👍👍👍👍👍👍👍👍 shade comments ka reply bhi kardya karo ji ❤️ heart ❤️ se tuhadha reaction karna minu bhut pasand hai very nice 🙏🙏 Batala Gurdaspur Punjab 🙏
God bless you ji
Ajj ta poori agg latti part 2 te Ranjit Bawa Bai ne aur apke reaction ne❤️❤️❤️❤️👍
Waheaguru mehar karea tera tea baai parcha na ho jea iss song da tera tea drr aahi aa
Ahi kush aa aj kl schai aa ganne ch g.. 🙏🙏💯💯
Apke reaction ka hi wait krra thaa♥️♥️
Verry 100 beautiful
Koi mul ne song da end karda bawa veraa na 💯💯💥💥
Boht jada khoob
रुला देता है बावा सैलयुट
Wait karde ci reaction di 🙏🙏🙏🙏
Lovely paji bhut sara love you ji,,,ada hi paji sonh hit dinde raho ranjt bawe paji nu,,ranjit paji love thohnu v bhut mitthi awaj paji
Great bhai ranjeet bava great 🙏👍 zandabad 💞👍 silanwali Sargodha Punjab Pakistan
punjabi ❣️❣️
Thanks g reaction krne k liye ❤️❤️
Super duper hit song
Not word for song ...speechless 🤐🤐🤐
LOve you. Ranjit. Bawa 💞💞💞💞💞💞💞💞💕💕💕💕💕
Good reaction ji 👍👌
Nice 👍
lovely noor zindabad💯❤️
Reaction 👌👌👌👍👍💌💌
Reality 😟
One of best singer Ranjit bawa ji and lovely noor ji and this song shows us that we have to shame on us mostly for punjabi Sikh family who forget their religious value
True
❤️❤️❤️❤️❤️ best
ਇਹ ਕੁਦਰਤੀ ਦਾਤ ਹੁੰਦੀ ਹੈ ਕਿ ਕਿਸੇ ਦੀ ਕਲਮ ਉਸਨੂੰ ਲੋਕਾਂ ਵਿਚ ਕਮਾਲ ਬਣਾ ਦਿੰਦੀ ਹੈ, ਲੋਕਾ ਦੇ ਦਿਲਾਂ ਦਾ ਰਾਜਾ ਬਣਾ ਦਿੰਦੀ ਹੀ ਚੰਗੀ ਚੇਤਨਾ ਦਿੰਦੀ ਹੈ ਤੇ ਚੰਗੀ ਦਿਸ਼ਾ ਵੀ ਵੈਸੇ ਤੇ ਬਹੁਤ ਲਿਖਦੇ ਹਨ। ਇਹੋ ਜਿਹੀ ਕਲਮ ਦੀ ਬਖ਼ਸ , ਕੁਦਰਤੀ ਦਾਤ ਸਾਡੇ ਵੀਰ ਨੂੰ ਹੈ। ਦੂਜੇ ਪਾਸੇ ਜਿਹੜੇ ਵੀਰ ਦੇ ਗਾਣੇ ਗਾਉਂਦੇ ਉਹ ਵੀ ਬਾਹਕਮਾਲ ਹਨ। ਪਰ ਜਦੋ ਰਣਜੀਤ ਬਾਵੇ ਵੀਰ ਦੀ ਆਵਾਜ਼ ਵਿਚ ਗਾਇਆ ਗਾਨਾ ਸੁਣਿਆ ਜਿਸ ਵਿਚ ਸ਼ੇਰ ਸਿੰਘ ਰਾਣਾ ਦੀ ਸਿਫਤ ਸੁਣੀ ਤੇ ਹੈਰਾਨੀ ਸ਼ਾਹ ਗਈ ਕਿ ਸਿੱਖ ਸੂਰਮਿਆਂ ਦੇ ਬਰਾਬਰ ਕਿੱਥੇ ਤੇ ਕਿਨੂੰ ਤੇ ਕਿਉ ਖੜਾ ਕੀਤਾ ।
ਸ਼ੇਰ ਸਿੰਘ ਰਾਣਾ ਜੋਂ ਫੂਲਨ ਦੇਵੀ ਜਿਸਦਾ 22 ਜਾਤੀ ਘਮੰਡੀ ਲੋਕਾ ਨੇ ਬਲਾਤਕਾਰ ਕੀਤਾ ਫਿਰ ਉਸ ਬੇਬੱਸ ਔਰਤ ਨੂੰ ਨੰਗੇ ਕਰਕੇ ਪੂਰੇ ਪਿੰਡ ਵਿੱਚ ਘੁਮਾਇਆ ਕਿਸੇ ਨੇ ਇਨਸਾਫ ਤੇ ਕੀ ਦੇਣਾ ਸੀ , ਜਾਤੀ ਘਮੰਡੀ ਲੋਕਾ ਨੇ ਇਲਾਜ ਤੱਕ ਨਹੀਂ ਹੋਣ ਦਿੱਤਾ ਇਨਸਾਫ ਲਈ ਦਰ ਦਰ ਭਟਕਦੀ ਰਹੀ ਅਤੇ ਜਦੋ ਕੀਤੇ ਪੇਸ਼ ਨਾ ਚੱਲੀ ਤੇ ਆਪ ਹੀ ਇਨਸਾਫ ਦੇ ਦੇਵੀ ਬਣਕੇ ਸ਼ਰ੍ਹੇਆਮ ਬਲਾਤਕਾਰੀਆਂ ਨੂੰ ਇਕ ਲਾਈਨ ਵਿਚ ਇਕੱਠਾ ਕਰਕੇ ਗੋਲੀ ਮਾਰਨ ਦੀ ਯੁਰਤ ਦਿਖਾਈ । ਉਸਨੇ ਗੋਲੀ ਨਹੀਂ ਮਾਰੀ ਇਹ ਵੀ ਸਾਬਿਤ ਕੀਤਾ ਕਿ ਔਰਤ ਨੂੰ ਸਾਰੀ ਉਮਰ ਲਚਾਰ ਨਹੀਂ ਬਣਕੇ ਰਹਿਣਾ ਚਾਹੀਦਾ ਭਾਵੇਂ ਕਿਸੇ ਵੀ ਘਰਾਣੇ ਦੀ ਹੋਵੇ। ਦੂਜੇ ਪੈਸੇ ਸ਼ੇਰ ਸਿੰਘ ਰਾਣਾ ਜਦੋ, ਫੂਲਨ ਦੇਵੀ ਆਪਣੇ ਹਥਿਆਰ ਤਿਆਗ ਦਿੰਦੀ ਹੈ , ਬਿਨਾ ਕਿਸੇ ਸ਼ਸ਼ਤਰ ਤੋ ਖੜੀ ਜਾ ਬੈਠੀ ਔਰਤ ਤੇ ਵਾਰ ਕਰਦਾ ਹੈ ਕਿੱਡਾ ਕੂ ਵੱਡਾ ਯੋਧਾ ਹੋਊਗਾ।
ਇਹ ਕਹਾਣੀ ਲਾਗੇ ਸ਼ਾਗੇ ਦੀ ਕਿਸੇ ਧੀ ਭੈਣ ਉਤੇ ਲਾਗੂ ਕਰਕੇ ਦੇਖਣਾ ਵੀਰ ਜੀ।
ਹੁਣ ਤੁਸੀ ਕਿਹਾ ਜਾ ਕਹਿਣਾ ਹੈ ਕਿ ਉਹ ਆਪਣੇ ਪੁਰਖਿਆਂ ਦੀਆ ਅਸਥੀਆਂ ਲੈਕੇ ਆਇਆ । ਅਸਥੀਆਂ ਦਾ ਕੀ ਇਹ ਕੋਈ ਦੁਸ਼ਮਣਾਂ ਨਾਲ ਲੜਦਾ ਪਹੁੰਚਿਆ ਸੀ? ਉਥੇ ਤੱਕ ਕਿ ਪਾਕਿਸਤਾਨ ਤੋਂ ਓਥੇ ਤੱਕ ਗੋਲੀ ਖਾਂਦਾ ਜਾ ਚਲਾਉਂਦਾ ਗਿਆ ਹੁਣ ਤੇ ਵੈਸੇ ਵੀ ਵਿਜੇ ਆਰਾਮ ਨਾਲ ਮਿਲਦੇ ਇਕ ਦੂਜੇ ਦੇਸ਼ ਦੇ , ਨਾਲੇ ਉਹ ਕੋਈ ਦੇਸ਼ ਦੀ ਸ਼ਾਨ ਨਹੀਂ ਬਸ ਆਪਣੀ ਜਾਤ ਦੇ ਘੁਮੰਡ ਨੂੰ ਬਚਾਉਣ ਲਈ ਗਿਆ । ਖ਼ੈਰ ਉਸਦਾ ਵੀ ਕੋਈ ਪਕਾ ਸਬੂਤ ਨਹੀਂ ਕਿ ਉਹਨਾਂ ਦੀਆ ਹੀ ਅਸਥੀਆਂ ਨੇ ਜਿਕਰ ਹੋਣ ਵੀ ਤੇ ਕੋਈ ਵੱਡੀ ਲੜਾਈ ਨਹੀਂ ਲੜੀ ਹੋਵੇਗੀ।
ਅੱਜ ਦੇਸ਼ ਵਿਚ ਮਨੀਸ਼ਾ ਦਾ ਬਲਾਤਕਾਰ ਹੁੰਦਾ ਹੈ , 84 ਦਾ ਗਲੁਕਾਰਾ ਹੁੰਦਾ ਹੈ , ਰੋਜ ਕਿਸੇ ਨਾ ਕਿਸੇ ਧੀ ਭੈਣ ਨਾਲ ਜਾ ਗਰੀਬ ਨਾਲ ਬਦਸਲੂਕੀ ਹੁੰਦੀ ਹੈ ਕੁਦਰਤੀ ਆਫਤਾਂ ਆ ਰਹੀਆਂ ਨੇ ਕਿੰਨੀ ਕੂ ਵਾਰ ਦੇਖਿਆ ਜਾ ਸੁਣਿਆ ਕੇ ਸ਼ੇਰ ਸਿੰਘ ਰਾਣਾ ਓਥੇ ਆਇਆ ਸੀ , ਬਸ ਹੁਣ ਕੁੱਝ ਕਰਨ ਲੱਗ ਪਵੇ ਤਾਂ ਬੋਲ ਨਹੀਂ ਸਕਦਾ।
ਪਰ ਗੱਲ ਇਹ ਹੈ ਕਿ ਤੁਸੀ ਇਹ ਗੱਲ ਕਿਨੀ ਕੂ ਗੰਭੀਰਤਾ ਨਾਲ ਲਈ ਜੇਕਰ ਨਹੀਂ ਲਈ ਤੇ ਅਸੀ ਤੁਹਾਨੂੰ ਇਕ ਸਮਾਜਿਕ ਗਾਇਕ ਤੇ ਗੀਤਕਾਰ ਮੰਨਦੇ ਹਾ ਜਿਨ੍ਹਾਂ ਨੇ ਸਮਾਜ ਨੂੰ ਚੰਗੀ ਸੇਧ ਦੇਣੀ ਹੈ, ਬਾਕੀ ਗਾਉਂਦੇ ਅਤੇ ਲਿਖਦੇ ਬਹੁਤ ਹਨ ਜਾ ਫਿਰ ਤੁਸੀ ਉਡੀਕ ਵਿਚ ਹੋ ਕੇ, ਇਕ ਗੁੱਟ ਉਠੇ ਵਿਰੋਧ ਕਰੇ ਤੇ ਦੂਜਾ ਸਮਰਥਨ ਵਿਚ ਆਏ ਤੇ ਭਿੜ ਜਾਣ ਇਕ ਦੂਜੇ ਨਾਲ । ਸਾਨੂੰ ਇਹ ਸਤਰਾਂ ਔਰਤ ਵਿਰੋਧੀ ਸਮਾਜ ਵਿਰੋਧੀ ਲੱਗੀਆ ਹਨ । ਬਾਕੀ ਜਿਕਰ ਬੋਲਣਾ ਸੀ ਤਾਂ ਫੂਲਨ ਦੇਵੀ ਦੇ ਹੱਕ ਵਿੱਚ ਲਿਖਦੇ ਤਾਂ ਕਿ ਉਹਦੇ ਵਰਗੀਆਂ ਔਰਤਾਂ ਉੱਠਣ ਤੇ ਇਹੋ ਜਿਹੇ ਲੰਢੂ ਬੰਦੇ ਕਾਬੂ ਰਹਿਣ।
ਹੁਣ ਵੀ ਜਿਕਰ ਤੁਸੀ ਇਹ ਗੱਲ ਬੋਲੋ ਕਿ ਮੈਂ ਉਸਦੀ ਇਹ ਗੱਲ ਦੀ ਸਿਫਤ ਕੀਤੀ ਤਾਂ ਹਾਲ ਮੋਦੀ ਸਰਕਾਰ ਵਾਲਾ ਹੀ ਕਿ ਅਸੀ ਕਿਸਾਨਾਂ ਦੇ ਹੱਕ ਵਿੱਚ ਹਾ ਪਰ ਬਿੱਲ ਵਾਪਿਸ ਨਹੀਂ ਹੋਣੇ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏🙏
Kaint
Proud to be sikh ❤
Kesh tan rakhe ne fir sikh kade
I m sikh and i proud to be kharku and this generation will not mercy anyone like our elders this will be now this side or tht
Sher Singh Rana🔥🔥🔥🔥🔥
Wah nyc ji
As to uper song nai ah skda koi love u Ranjit bawa saab
Love from Haryana 😘
Aap ke hoooo ke dielog par lovely noor aur Ranjit bawa ji ne video bna diya...
Bawa pajji love you so much itni reality bolne ke liye zigra chaiye or lovely pajji kya lyric likhte ho bhai love you darling Bawa paji ko itni dmaki mili fir bi Bo sach bolne se peche. Nhi hathte kbi bi love you sir or madam ji Bawa paji ke songs pr ase hi reaction dete rho aap ke recation true hote hh or shidhu pajji ke songs pr bi krte rha kro justice for shidhu mosse Bala legend never die ❤❤❤❤❤❤
ghalu Ghare 2 vich adhi sikh koum nu khatam karta c, fir b ajj duniya Da sab toh vadha 5va Dharam aa.
Literally, was waiting for ur reaction 🙇♂️🙇♂️
Oooooosam ji
Bahut sohna reaction..... Mam 29 march song by manak singh te vi krdo... Kina time hogiyaa kehnde aa nu.. Plz..
Krdo g
Both song amazing
Favorite
Beautiful reaction 🥰🥰
Yours was a heart felt reaction, salute to you young lady
Gajab..👍👍👍👍👍
Waheguru ji 😭🙏
rona aaa jada ganna sun ke😥😥😥
Well done 👍
🙏🙏🙏🙏🙏🙏🙏🙏🙏💪💪💪👌👌 Baba Mel Karen Ranjit Baba ji song badhiya ab tak Rah Chad De
Lovely Noor ♥️♥️♥️♥️
Veri veri nice song nice reaction madam ji
Waheguru g🙏🙏🙏🙏🙏🙏
❤️❤️❤️❤️
nice super super song nice reaction ji🙏🙏❣️❣️
Dhanwaad meri bhen da reaction lai
End
Awaaz Punjab Di Shaan Punjaab di
Sardar Ranjit Bawa