ਸੱਸ ਦਾ ਦਾਅ ep 168 | new punjabi movie 2024 | Punjabi Natak | Sukhpal Video

Поделиться
HTML-код
  • Опубликовано: 17 окт 2024

Комментарии • 875

  • @rampalsingh-km5xr
    @rampalsingh-km5xr 2 месяца назад +4

    ਬਹੁਤ ਵਧੀਆ ਵਿਡੀਉ ਆ🎉🎉🎉

  • @_i_am_gill__
    @_i_am_gill__ 7 месяцев назад +18

    ਬਹੁਤ ਸੋਹਣੀਆਂ ਵੀਡਿਓ ਬਣਾਉਣੇ ਉ ਬਾਈ
    ਪਰਮਾਤਮਾ ਭਲੀ ਕਰੇ ❤❤
    ਹਰਮਨ ਗਿੱਲ kotbhai

    • @DipLitt
      @DipLitt 7 месяцев назад +5

      😂😂

    • @PenduVirsaMansa
      @PenduVirsaMansa  7 месяцев назад +2

      ਧੰਨਵਾਦ ਜੀ🙏

  • @SukhwinderSingh-wq5ip
    @SukhwinderSingh-wq5ip 7 месяцев назад +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @rachhpalsingh78466
    @rachhpalsingh78466 7 месяцев назад +4

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @ravinderkaur-ii5xz
    @ravinderkaur-ii5xz 7 месяцев назад +3

    ਬਹੁਤ ਸੋਹਣੀ ਵੀਡੀਓ ਸੀ ਜੀ ਹਮੇਸ਼ਾ ਖੁਸ਼ ਰਹੋ 🥰 🥰🥰ਬਲਜੀਤ ਕੌਰ ਧੀਮਾਨ ਪਿੰਡ ਬਹਿਲ,

  • @gurcharnsingh3552
    @gurcharnsingh3552 7 месяцев назад +4

    ਤੁਹਾਡੀ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਪ੍ਰਾਤਮਾ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਗਗਨਦੀਪ ਸਿੰਘ, ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @BeantSingh-ih1sn
    @BeantSingh-ih1sn 7 месяцев назад +5

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਭਾਈ ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @amarjitsingh1946
    @amarjitsingh1946 7 месяцев назад +4

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ ❤❤

  • @ManpreetSingh-nv8kg
    @ManpreetSingh-nv8kg 7 месяцев назад +4

    ਮਨੀ ਬਿੱਲਾ ,ਪਿੰਡ ਰਾਈਆਂ, ਬਹੁਤ ਸੋਹਣੀ ਵੀਡੀਓ ਆ ਜੀ

  • @gurbabbu.9372
    @gurbabbu.9372 7 месяцев назад +7

    Pammmi bhen da purpal suit...vvv nice...sistr...🥰🥰🥰🥰👌👌👌👌👌👌👌👌

  • @shnasir1649
    @shnasir1649 7 месяцев назад +2

    AP ke story bohat zabardast hoti hy yanhan pr bohat psand ke jati hy.SHEIKH Nisar FAISALABAD.PAKISTAN Pakistan

  • @ਸਾਥੀਕਿਤਾਬਾਂਦੇ
    @ਸਾਥੀਕਿਤਾਬਾਂਦੇ 7 месяцев назад +1

    ਜੱਸੇ ਤੇ ਸੁੱਖਪਾਲ ਦਾ ਰੋਲ ਬਹੁਤ ਵਧੀਆ ਪਰਮਾਤਮਾ ਸਿੱਰ ਤੇ ਹੱਥ ਰੱਖੇ ,,,ਮੈ ਧਰਮ ਸਿੰਘ ਗਿੱਲ ਪਿੰਡ ਭਦੌੜ ਜਿੱਲਾ ਬਰਨਾਲਾ 🎉🎉🎉

  • @gurdipbanwait2828
    @gurdipbanwait2828 3 месяца назад +6

    Wah ji wah jassay bai & your team.God Bless You .... Gurdeep From Calgary Canada.

  • @naibsinghkhaira6997
    @naibsinghkhaira6997 7 месяцев назад +8

    ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ਨਾਭਾ ❤❤❤

  • @GurcharanSingh-fw5pt
    @GurcharanSingh-fw5pt 3 месяца назад +1

    ਬਹੁਤ ਵਧੀਆ ਵੀਡੀਓ ਲੱਗੀ‌ ਗੁਰਚਰਨ ਸਿੰਘ ਸਮਰਾਲਾ ਜ਼ਿਲ੍ਹਾ ਲੁਧਿਆਣਾ ❤❤

  • @harpreetsharma4125
    @harpreetsharma4125 7 месяцев назад +2

    ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਬਹੁਤ ਉਡੀਕ ਰਹਿੰਦੀ ਹੈ ❤❤ ਪਰਮਜੀਤ ਜਗਰਾਓਂ

  • @simaraadilmusic
    @simaraadilmusic 7 месяцев назад +2

    ਸਿਮਰ ਕੁੱਪ,,,,,,ਵੀਰ ਜੀ ਅਸੀਂ ਤੁਹਾਡੀਆਂ ਸਾਰੀਆ ਵੀਡਿਓ ਦੇਖਦੇ ਹਾਂ ਸਾਰਾ ਪਰਿਵਾਰ

  • @GursharnSingh-zd7fq
    @GursharnSingh-zd7fq 7 месяцев назад +2

    ਬਹੁਤ ਵਧੀਆ ਵੀਰੇ ਦੀਦੀ ਵੀਡੀਉ 🎉🎉🎉 ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ ਕਮੈਂਟਸ 🎉🎉🎉❤

  • @kavisherranjitsinghchohla3254
    @kavisherranjitsinghchohla3254 7 месяцев назад +1

    🎉❤ ਬਹੁਤ ਵਧੀਆ ਵੀਡੀਓ ਜੱਸੇ ਬਾਈ ਜੀ ਭੈਣ ਸੁਖਪਾਲ ਕੌਰ ਦਾ ਬਹੁਤ ਵਧੀਆ ਰੋਲ ਅਦਾ ਕੀਤਾ ਹੈ,,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ, ਤਰਨ ਤਾਰਨ ਸਾਹਿਬ

  • @santdhaliwal6224
    @santdhaliwal6224 7 месяцев назад +3

    ਬਹੁਤ ਵਧੀਆ ਵੀਡੀਓ। ਦਾਅ ਤਾਂ ਅਸਲ ਚ ਜੱਸੇ ਨੇ ਲਾਇਆ। ਮਾਂ ਦਾ ਸਤਿਕਾਰ ਬਹਾਲ ਕਰਵਾਉਣ ਲਈ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @ਰੁਪਿੰਦਰਕੌਰ-ਪ2ਮ
    @ਰੁਪਿੰਦਰਕੌਰ-ਪ2ਮ 7 месяцев назад +2

    ਸੁਖਪਾਲ ਚਾਚੀ ਜੀ ਦੀ ਐਕਟਿੰਗ ਬਹੁਤ ਸੋਹਣੀ ਹੁੰਦੀ ਹੈ।
    ਸਾਰੀ ਟੀਮ ਨੂੰ ਸ਼ੁਭਕਾਮਨਾਵਾਂ

  • @manjeetsinghsukhanand2473
    @manjeetsinghsukhanand2473 7 месяцев назад +7

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਗ਼ਲਤ ਗੱਲ ਕਿਸੇ ਦੀਆਂ ਗੱਲਾਂ ਸੁਣਨਾ ਕਿਸੇ ਦੇ ਸਾਹਮਣੇ ਬੇਇਜ਼ਤੀ ਹੁੰਦੀ ਬਹੁਤ ਵਧੀਆ ਮੈਸੇਜ ਦਿੱਤਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ

  • @HarleenKaur-rh6lp
    @HarleenKaur-rh6lp 7 месяцев назад +2

    ਬਹੁਤ ਵਧੀਆ ਵੀਡਿਓ । all done 👍 👍 ludhiana(hissowal)gurmeet kaur

  • @yuvrajsinghboparai3295
    @yuvrajsinghboparai3295 7 месяцев назад +4

    ਬਹੁਤ ਵਧੀਆ ਸੁਖਪਾਲ ਭੈਣ ਜੀ ਮੋਗਾ

  • @rampalsingh-km5xr
    @rampalsingh-km5xr 2 месяца назад

    ਬਹੁਤ ਸੋਹਣੀ ਵੀਡੀਓ ਆ ਬਾਈ ਜੀ ਪਰਮਾਤਮਾ ਸੋਨੂ ਚੜ੍ਹਦੀ ਕਲਾ ਵਿੱਚ ਰੱਖੇ ਰਾਮਪਾਲ ਸਿਮਰਨਜੀਤ ਚਕੇਰੀਆਂ

  • @rajsingh2776
    @rajsingh2776 7 месяцев назад +2

    ਵਧੀਆ ਵਧੀਆ ਬਹੁਤ ਵਧੀਆ ਸਟੋਰੀ ਬਣਾਈ ਹੈ ਸਾਰਿਆਂ ਧੰਨਵਾਦ ਰਾਜ ਖੀਵਾ ਮਾਨਸਾ

  • @harpreetsharma4125
    @harpreetsharma4125 7 месяцев назад +7

    ਸਾਰੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ❤❤ ਪਰਮਜੀਤ ਜਗਰਾਓਂ

  • @Kindukaurbadesha
    @Kindukaurbadesha 7 месяцев назад +3

    Bhot vadia video ji waheguru mehar kare ji ❤❤❤❤❤❤❤

  • @SumanDeep-i3s
    @SumanDeep-i3s 7 месяцев назад +3

    ਮਾਨਸਾ ਜ਼ਿਲ੍ਹੇ ਵਾਲੇ ਕਰੋ ਲਾਈਕ

  • @gurjeetgill1882
    @gurjeetgill1882 7 месяцев назад +84

    ਬਠਿੰਡੇ ਵਾਲੇ ਕਰੋ ਲਾਇਕ

  • @shinderpal-ts2bb
    @shinderpal-ts2bb 2 месяца назад +1

    ਬਹੁਤ ਵਧੀਆ ਵੀਡੀਓ ਹੈ ਵੀਰ ਜੀ 🎉🎉❤ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ 🎉

  • @AmarjeetKaur-v5j
    @AmarjeetKaur-v5j 7 месяцев назад +7

    Veryyyy nice🎉 bohut hi vadia video 😊❤
    Amarjit Cheema from faridkot 🥰💕😍

  • @SimranSingh-zx4wj
    @SimranSingh-zx4wj 7 месяцев назад +2

    ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ❤

  • @ParamjeetKaur-r1b
    @ParamjeetKaur-r1b 2 месяца назад +1

    Bahut vadia vidio jase veer sary team nu waheguru chardikala chu rakhe ji lovepreet kour biggrwar sunam to❤❤🎉🎉

  • @kirpalsingh8641
    @kirpalsingh8641 7 месяцев назад +5

    ਬਹੁਤ ਵਧੀਆ ਜੀ ਕਿਰਪਾਲ ਸਿੰਘ ਗੁੜੇ

  • @EkamSingh-pv5mp
    @EkamSingh-pv5mp 7 месяцев назад +12

    ਬਹੁਤ ਵਧੀਆ ਵੀਡੀਓ ਵੀਰ ਜੀ
    ਸਿਮਰਨਜੀਤ ਕੌਰ , ਏਕਮਦੀਪ ਸਿੰਘ
    ਪਿੰਡ ਜਲਣਪੁਰ

  • @kuldeepkaur472
    @kuldeepkaur472 2 месяца назад

    ਵੀਰ ਜੀ ਸਾਡੇ ਲੋਕਾਂ ਦੀ ਇਹ ਧਾਰਨਾ ਬਹੁਤ ਹੀ ਗਲਤ ਹੈ ਕਿ 2 ਭਰਾ ਜਨਾਨੀਆਂ ਕਰਕੇ ਅੱਡ ਅੱਡ ਹੁੰਦੇ ਨੇ,ਅੱਡ ਹੋਣ ਦੇ ਕਾਰਨ ਕਈ ਵਾਰ ਹੋਰ ਵੀ ਹੁੰਦੇ ਨੇ ਜਿੰਨਾਂ ਚ ਮੁੱਖ ਕਾਰਨ ਇੱਕ ਭਰਾ ਦਾ ਖਾਸ ਕਰਕੇ ਵੱਡੇ ਭਰਾ ਦਾ ਲਾਲਚੀ ਹੋ ਕੇ ਸਿਰਫ ਆਵਦੇ ਪਰਿਵਾਰ ਬਾਰੇ ਸੋਚਣਾ ਹੁੰਦਾ ਹੈ

  • @JagiSingh-o7c
    @JagiSingh-o7c 3 месяца назад +1

    Bhoht vadia Bhai hor banao so cute❤❤❤❤😊😊😊😊

  • @vickybrar2949
    @vickybrar2949 7 месяцев назад +4

    ਬਹੁਤ ਵਧੀਆ ਵੀਡਿਓ ਹੈ ਬਾਈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ 🎉ਰੇਸ਼ਮ ਸਿੰਘ ਨੰਬਰਦਾਰ ਕਾਉਣੀ 🎉

  • @madhusabharwal3449
    @madhusabharwal3449 7 месяцев назад +1

    ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ਤੇ ਜੱਸਾ ਵੀਰ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏👏👏👏❤❤❤❤😊

  • @ajaibsingh6069
    @ajaibsingh6069 7 месяцев назад +1

    ⚘️⚘️🙏🏻⚘️⚘️VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ⚘️⚘️🙏🏻🙏🏻⚘️⚘️

  • @rollno.18inderjeetsingh18
    @rollno.18inderjeetsingh18 7 месяцев назад +3

    Bahut Sohni Story Aa Ji❤ Rabb Mehar Kre Tuhade te
    Inderjeet Maan Kotha Guru 🎉🎉

  • @GurmitSingh-v2y
    @GurmitSingh-v2y 7 месяцев назад +2

    Bohot vadhia video Bai ji, sukhpal bhen ji gurmit Singh ghunas

  • @JaswinderSingh-yv5qo
    @JaswinderSingh-yv5qo 7 месяцев назад +10

    ਬਹੁਤ ਵਧੀਆ ਜੀ
    ਜਸਵਿੰਦਰ ਸਿੰਘ ਉਲੱਦਣੀ

    • @SukhwinderTejay
      @SukhwinderTejay 7 месяцев назад

      Very nice video 🎉❤🎉❤ sukh wonder kaurbeald khilna

    • @PenduVirsaMansa
      @PenduVirsaMansa  7 месяцев назад

      ਧੰਨਵਾਦ ਜੀ🙏

  • @sarabjeetkaur-rd8kd
    @sarabjeetkaur-rd8kd 7 месяцев назад +3

    ਬਹੁਤ ਸੋਹਣੀ ਵੀਡੀਓ ਹੈ ਸੁਖਪਾਲ ਦੀਦੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖਸ਼ਣ ਚੜਦੀ ਕਲਾ ਵਿਚ ਰੱਖਣ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤❤❤🎉🎉🎉🎉🎉🎉

  • @userPali
    @userPali 7 месяцев назад +2

    ਬਹੁਤ ਵਧੀਆ ਵੀਡੀਓ ਜੀ 🙏🏻👍🏻😀ਵੀਰਪਾਲ,ਪੈਰੀ ਮਾਨਸਾ

  • @SonaRani-yu5kc
    @SonaRani-yu5kc 7 месяцев назад +2

    ਬਹੁਤ ਵਧੀਆ ਵੀਡੀਓ ਸੁਖਪਾਲ ਭੈਣ❤❤❤❤❤ ਪਿੰਡ ਢੰਗਰਾਲੀ

  • @surindergill8714
    @surindergill8714 7 месяцев назад +5

    ਬਹੁਤ ਸੋਹਣੀ ਵੀਡੀਉ ਹੈ ਵਾਹਿਗੁਰੂ ਤਰੱਕੀ ਬਖਸ਼ੇ ਸਰਿਦੰਰ ਕੌਰ ਗਿੱਲ USA Chicago 🙏🙏🙏🙏🇺🇸🇺🇸🇺🇸🇺🇸❤️❤️❤️

  • @ChaniBatth
    @ChaniBatth 3 месяца назад +1

    Good nicesister

  • @HarmasMann
    @HarmasMann 7 месяцев назад +1

    Bhot vadia video aa Bhai rab sodi sari team nu tarkia bakhsayaa

  • @BaljitKaur-l6r
    @BaljitKaur-l6r 7 месяцев назад +9

    ਬਹੁਤ ਵਧੀਆ ਵੀਡੀਓ ਵੀਰ ਜੀ ਤੇ ਭੈਣ ਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ❤❤❤🎉🎉

  • @M___10____KING514
    @M___10____KING514 7 месяцев назад +2

    ਬਹੁਤ ਵਧੀਆ ਵੀਡੀਓ ਵੀਰ ਜੀ ਤੁਸੀਂ ਤਾਂ ਪਹਿਲਾਂ ਨਾਲੋਂ ਹੋਰ ਵੀ ਵਧੀਆ ਵੀਡੀਓ ਬਣਾਉਣ ਲੱਗ ਪਏ ਜੀ। ਬਹੁਤ ਵਧੀਆ ਲਗਦਾ। ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ। ਸਾਰੀ ਟੀਮ। ਪਿੰਡ ਸਦੋਹਾ ਰਮਨਦੀਪ ਕੌਰ❤❤❤❤❤🎉🎉

  • @bbnnjjokhhjkchgcfh
    @bbnnjjokhhjkchgcfh 3 месяца назад

    Jasse veer ji abhut he badia suneha dita hai Rub Rakha HSP

  • @premmittal7111
    @premmittal7111 7 месяцев назад +1

    🎉🎉 ਸੱਸ ਦਾ ਦਾਅ🎉🎉 episode 168😅😅 ਬਹੁਤ ਸ਼ਾਨਦਾਰ ਸਟੋਰੀ 😅🎉❤ ਪੇਂਡੂ ਵਿਰਸਾ 🎉😅 ਮੂਵੀ ਦੀ ਇਹ ਖੂਬਸੂਰਤੀ ਵਧੀਆ ਲੱਗੀ ਕਿ ਕਹਾਣੀ ਦਾ ਅੰਤ ❤🎉😅 ਸੁਖਾਲਾ ਹੁੰਦਾ ਹੈ 🎉😅ਸੋ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉😅❤ ਉਡੀਕਵਾਨ ਸ਼ੁਕਰਵਾਰ 10 ਵਜੇ 8/10/2024

  • @KulwinderKaur-kj9rx
    @KulwinderKaur-kj9rx 7 месяцев назад +3

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਸੁਖਪਾਲ 🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🌿

  • @BeantSingh-ih1sn
    @BeantSingh-ih1sn 7 месяцев назад

    ਬਹੁਤ ਵਧੀਆ ਸੁਨੇਹਾ ਦਿੱਤਾ ਹੈ
    ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।

  • @pappymour2960
    @pappymour2960 7 месяцев назад +1

    ਬਹੁਤ ਵਧੀਆ ਵੀਡੀਓ ਰੰਗੀਆਤ

  • @sehajpreetsingh8330
    @sehajpreetsingh8330 7 месяцев назад +1

    ਸਤਿ ਸ੍ਰੀ ਅਕਾਲ ਸੁਖਪਾਲ ਭੈਣ ਜੀ ਪਰਮਾਤਮਾ ਤੁਹਾਡੇ ਸਾਰੇ ਪਰਿਵਾਰ ਤੇ ਮਿਹਰ ਰੱਖੇ ਬਲਦੇਵ ਸਿੰਘ ਬਾਬਾ ਸੋਹਣ ਸਿੰਘ ਭਕਨਾਂ ਅਮਿ੍ਤਸਰ

  • @daljeetjeeti383
    @daljeetjeeti383 7 месяцев назад +1

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ 5 / 3

  • @tajinderkaurgurudatta1632
    @tajinderkaurgurudatta1632 7 месяцев назад +2

    Very nice waheguruji blees you all be happy with your family and friends 😀 ❤ 🎉🎉🎉❤❤

  • @ਰੁਪਿੰਦਰਕੌਰ-ਪ2ਮ
    @ਰੁਪਿੰਦਰਕੌਰ-ਪ2ਮ 7 месяцев назад +1

    ਵੀਡੀਓ ਵਿਚਲੇ ਘਰ ਬਹੁਤ ਸੋਹਣੇ ਹਨ ਸਾਡੇ ਪਿੰਡਾਂ ਦੀ ਸ਼ਾਨ ਵਰਰਾਂਡਿਆ ਵਾਲੇ ਘਰ

    • @Veerpalbrar0
      @Veerpalbrar0 7 месяцев назад

      ਮੈਨੂੰ ਵੀ ਬਹੁਤ ਸੋਣੇ ਲਗਦੇ ਘਰ ❤❤❤

    • @PenduVirsaMansa
      @PenduVirsaMansa  7 месяцев назад

      ਧੰਨਵਾਦ ਜੀ🙏

  • @neetugold6136
    @neetugold6136 7 месяцев назад +3

    ਵਾਹ ਬੇਬੇ ਵਾਹ ।

  • @JagdishSingh-ut8by
    @JagdishSingh-ut8by 7 месяцев назад +1

    Very nice video sukhpal and jassa veer g❤❤Kiran bhutgarh

  • @yishumeraprabhu
    @yishumeraprabhu 7 месяцев назад +1

    ਬਹੁਤ ਵਧੀਆ ਵੀਡੀਓ!

  • @__GAMING___HARPINDER
    @__GAMING___HARPINDER 7 месяцев назад +1

    ❤❤❤😊😊😊 ਮੈ ਹਰਪਿੰਦਰ ਸਿਘ ਦਸੌਂਧਾ ਸਿੰਘ ਵਾਲੇ ਤੋ

  • @chamkaursingh3990
    @chamkaursingh3990 7 месяцев назад +1

    ਬੁਹਤ ਵਾਧੀਆ ਵੀਡੀਓ ਰੰਗੀਆਂ ਤੋ ❤❤

  • @mukhtiarsinghdhindsa5974
    @mukhtiarsinghdhindsa5974 7 месяцев назад +1

    Very nice video God bless all members. Mukhtiar Singh Dhindsa . BARDWAL ( DHURI )

  • @AmarjitKaur-u7g
    @AmarjitKaur-u7g 25 дней назад

    ਬਹੁਤ ਵਧੀਆ ਰੋਲ ਕਰਦੇ ਹੋ ਅਮਰਜੀਤ ਕੌਰ

  • @ਸਾਥੀਕਿਤਾਬਾਂਦੇ
    @ਸਾਥੀਕਿਤਾਬਾਂਦੇ 7 месяцев назад

    ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਦਾ ਧੰਨਵਾਦ ਪਰ ਦੇਵਤੇ ਦਾ ਖਿਆਲ ਰੱਖਣਾ ਰੁੱਸ ਨਾ ਜਾਵੇ ਫੇਰ ਪੈਰੀ ਹੱਥ ਲਾਉਣੇ ਪੈਣਗੇ 🌹🌹🌹🌹🌹💐💐💐💐💐

  • @kaursukhidhillon9272
    @kaursukhidhillon9272 7 месяцев назад +1

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ❤❤

  • @ushasharma8359
    @ushasharma8359 7 месяцев назад +4

    Very good सुखपाल हमें आपके सीरियल बहुत अच्छे लगते हैं❤❤

  • @prabhdeepkaur-tj3ob
    @prabhdeepkaur-tj3ob 7 месяцев назад +1

    👌👌👌👌👌👌bhutt sohni video hmesha vdia vdia videos bnaade raho

  • @harjotsingh2655
    @harjotsingh2655 3 месяца назад +1

    ਭੁੱਚੋ ਵਾਲੇ ਕਰੋ ਲਾਇਕ

  • @kulwinderknagra3640
    @kulwinderknagra3640 7 месяцев назад +1

    ਵੈਰੀ ਨਾਈਸ ਵੀਡੀਓ 🙏❤🙏

  • @SikanderSingh-rj2wg
    @SikanderSingh-rj2wg 7 месяцев назад

    ਬਹੁਤ ਵਧੀਆ ਵੀਡੀਓ ਹੈ ਜੱਸੇ ਵਾਈ ਅਸੀ‌ ਪਿੰਡ ਖੁਡਾਲ ਅਕਬਰਪੁਰ ਜ਼ਿਲ੍ਹਾ ਮਾਨਸਾ

  • @balvirsingh2658
    @balvirsingh2658 7 месяцев назад +1

    ਵਧੀਆ ਵੀਡਿਉ 🎉

  • @TanveerkaurTanveerkaur-u3g
    @TanveerkaurTanveerkaur-u3g 7 месяцев назад +3

    💕 very nice story 👌 god bless u all family members 💕🙏❣️

  • @Gulabkaur-h2z
    @Gulabkaur-h2z 7 месяцев назад

    Very nice video a ji waheguru khush rakhe sari teem nu 🙏💐💐🥀🥀🌷🌷🪷🪷🎋🎋🌺🌺🌹🌹🇨🇮

  • @rachhpalsingh78466
    @rachhpalsingh78466 7 месяцев назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @JaswinderSingh-cd7sc
    @JaswinderSingh-cd7sc 7 месяцев назад +1

    ਨਾਮ ਗੁਰਨੂਰ ਕੌਰ ਪਿੰਡ ਭੈਣੀ ਬਾਘਾ ਮਾਨਸਾ❤❤😅❤❤

  • @KulwindarSingh-sx9dh
    @KulwindarSingh-sx9dh 7 месяцев назад +1

    ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਰ ਸਿੰਘ ਪਰਮਾਰ ਉਰਫ ਜਂਸੇ ਬਾਈ ਕੀਹਾਲ ਨੇ ਵੀਡੀਓ ਬਹੁਤ ਵਧੀਆ ਬਾਈ ਜੀਓ

  • @sehajsehajgrewal.2328
    @sehajsehajgrewal.2328 7 месяцев назад +1

    Bhut badhiya video 📷📷

  • @harbanschahal9989
    @harbanschahal9989 7 месяцев назад +1

    👌👌👌👌👌😮😀😀😀😀❤️❤️❤️❤️❤️ Harbans chahal bhikhi

  • @BaljitSingh-xj3ym
    @BaljitSingh-xj3ym 7 месяцев назад +9

    ਬਹੁਤ ਵਧੀਆ ਅਸੀਂ ਤੁਹਾਡੀ ਹਰ ਵਿਡੀਉ ਦੇਖਦੇ ਹਾਂ😊😊

  • @JassiKaur-w3d
    @JassiKaur-w3d 7 месяцев назад

    Very very nice story ji God bless you ❤❤❤❤ Jassi kaur ਰੰਗੀ ❤❤❤❤🎉🎉🎉🎉❤❤❤

  • @jagrajbhullar-ny5mu
    @jagrajbhullar-ny5mu 7 месяцев назад

    ਆਇਸ਼ਾ ਭੁੱਲਰ ਅ਼ਮਾਇਸਾ ਭੁੱਲਰ ਵੀਡਿਓ ਬਹੁਤ ਹੀ ਵਧੀਆ ਹੁੰਦੀ ਹੈ

  • @sarojbala7376
    @sarojbala7376 7 месяцев назад

    🎉 sas da daa🎉 very nice video 🎉😢 congratulations pendu virsa team bappian saroj Bala mittal 🎉🎉🎉

  • @RanjitKaur-iv2dz
    @RanjitKaur-iv2dz 7 месяцев назад

    Bhut sohni video lgi👌👌👌👌👌👌🙏

  • @pallvikour459
    @pallvikour459 7 месяцев назад

    Sukhpal mam jassa veer aap ki jodhi super hit❤you mam

  • @preetsharma7731
    @preetsharma7731 7 месяцев назад +1

    Nice vedio❤❤❤👌🧿

  • @maheenhussain105
    @maheenhussain105 7 месяцев назад

    Hahaha hahaha 🤣😂🤣 funny ho gya Kam ty paa g vadiya

  • @Chahalnavu
    @Chahalnavu 7 месяцев назад +3

    Bohut vdia ji rabb thonu hamesha Khush rakhe navu chahal ahmedpur to ❤❤

  • @jobangill2820
    @jobangill2820 7 месяцев назад +2

    ਵਾਹਿਗੁਰੂ ਜੀ ਮੇਹਰ ਕਰੇ ਵਰੇ ਸਾਹਿਬ

  • @balkaransingh9845
    @balkaransingh9845 7 месяцев назад

    Nice video sukhpal sister ji ♥️♥️♥️

  • @Kanwaljitkaur-i7p
    @Kanwaljitkaur-i7p 7 месяцев назад

    ਬਹੁਤ ਵਧੀਅ। ਜੀ❤❤

  • @DeshRaj-oi8pg
    @DeshRaj-oi8pg 7 месяцев назад

    Pandu birsa da Sara kalakar family members lagda bhut badhiya video banada han

  • @PargatsinghGill-k5t
    @PargatsinghGill-k5t 6 месяцев назад

    ਬਹੁਤ ਵਧੀਆ ❤

  • @ParminderSingh-us8oh
    @ParminderSingh-us8oh 7 месяцев назад +1

    Siraaaaa veer jasa y

  • @toxicgamerff7883
    @toxicgamerff7883 7 месяцев назад +1

    Nice Video 22 ❤❤ Phagwara Punjab ❤❤ Ajj Late Ho Gya

  • @armaansingh1468
    @armaansingh1468 7 месяцев назад +2

    Daljit kaur USA Shaina very good very very nice video