Ehna loka ch eni jyada murkhta is krke hai kyu ki ehna ne sirf upro sikh dikhan te jor dita hoia e , Na ki sikh banan te .... Sikh dikhan te banan ch bahut fark aw ..upro tn bana pa ke sikh kahaunde but giyaan da bana payea he nhi .... Changa e asi upro sikh chahe nhi lgde but giyaan de bane naal sanj jrrur payi hoi aw ... Sadi Maa ne tan sanu ehi sikhayea e ❤ love you waheguru ji 🙏
Ohh waheguru sche patshah dekh k hirda vloondrea gya mera ta j tanu itehaas bare pta e ni kuj fr ethe krn ki aaye ho dubb k mrjo ki tanu koi sikh khe j itehaas da ni pta 😢😢 bss dekho dekhi ik duje piche lgg k kyo bhulde jaa rhe ho dunia da ant nede hi a waheguru waheguru waheguru 🥺🥺😭😭
Waheguru waheguru waheguru ji please help kisan please help punjab please save punjab please help kisan kisan ekta zindabad mazdoor ekta zindabad 🎉🎉🎉🎉🎉 good luck take care God bless you and all 🙏
Ver ehne nu chaar sahibzide de name nhi pta guru da nhi pta ver Singer actress de name puch a punjabi leader te das den gye Punjab da beda grak krta Private schola ne 😢😢 Dukh ho reha hai sounke Apna ithas nhi pata punjab de loga nu😢😢
Jai tonu itihas da ni pata ki Karan jande o guru ghar vich ghuman jande o kite na kite sade mata pita da kasoor sanu guru vare sikhiya ni dande kider nu ja rahya sada punjab rahba is punjab nu bachai
Loka nu sharam hi hai nhi 😢kive dand pad rhe has rhe dso ityaas puchya te aa ke has rhe bs eh lok ja real bnon aunde ja ghuman bs hor ki pta eithe ki hai te den hai es dhrti nu
ਬਹੁਤ vdhiaa ਵੀਰ ਜੀ।
ਜਿਹੜੇ ਬੱਚੇ ਸਹੀ ਜਵਾਬ ਦੇ ਰਹੇ ਆ ਉਹਨਾਂ ਨੂੰ ਗਿਫ਼ਟ ਜਰੂਰ ਦਿਓ ਜੀ
ਤਾ ਕੇ ਬੱਚੇ ਜਿਝਕਣ ਨਾ
ਵਾਹਿਗੁਰੂ ਜੀ
ਪੱਤਰਕਾਰ ਵੀਰ ਜੀ ਦਾ ਬਹੁਤ ਧੰਨਵਾਦ ਸਿੱਖ ਧਰਮ ਨੂੰ ਜਾਗਰੂਪ ਕਰਨ ਲਈ ਬਹੁਤ ਬੜੀ ਸੇਵਾ
ਵਾਹ ਭੈਣੇ ਫਾਜ਼ਿਲਕਾ ਦਾ ਨਾਮ ਰੌਸ਼ਨ ਕਰਤਾ,ਅਸੀਂ ਵੀ ਬੰਗਲੇ ਤੋਂ ਹਾਂ,ਏਨੇ ਵਿਸ਼ਵਾਸ ਨਾਲ ਹਜੇ ਤੱਕ ਕਿਸੇ ਨੇ ਜਵਾਬ ਨਹੀਂ ਦਿੱਤਾ
ਬਹੁਤ ਨਮੋਸੀ ਆਲੀ ਗੱਲ ਬਾਈ ਼ ਕਸੂਰਵਾਰ ਸਾਰੇ ਆਪਾ ਵਾ ਜੋ ਦਸਦੇ ਨੀ ਜਵਾਕਾ ਨੂੰ ਫੋਨਾ ਨੇ ਸਤਿਆਨਾਸ ਕਰਤਾ
ਵੀਰ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜਿਸ ਨੂੰ ਵੀ ਸ਼ਹੀਦੀ ਦਿਹਾੜਿਆਂ ਬਾਰੇ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਹੈ ਪਰ ਨੌਜਵਾਨਾਂ ਲਈ ਸ਼ਰਮ ਵਾਲੀ ਗੱਲ ਹੈ ਅੱਜ ਕੱਲ ਫੋਨਾਂ ਤੇ ਸਭ ਕੁੱਝ ਆਉਦਾ ਹੈ ਪਰ ਜੇ ਕੋਈ ਚੱਜ ਦਾ ਦੇਖਣਾ ਹੀ ਨਹੀਂ ਫੇਰ ਕੀ ਹੋ ਸਕਦਾ।
ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਆਪਣੇ ਪੁੱਤਰ ਅਤੇ ਧੀਆ ਬਣਾਇਆ ਪਰ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਕੁਰਾਹੇ ਪੈ ਗਈ ਹੈ।
ਬਾਈ ਲੋਕਾਂ ਦਾ ਧਿਆਨ ਗੰਦ ਵੱਲ ਹੋ ਗਿਆ ਇਤਿਹਾਸ ਭੁੱਲ ਗਏ ਨੇ ਜਮੀਰ ਮਰ ਗਿਆ 😢😢 ਬਹੁਤ ਦੁੱਖ ਹੁੰਦਾ ਆ ਕੁਝ ਸੁਣ ਕੇ 😢😢
🙏🙏🙏
ਸੱਚੀ ਦਿੱਲ ਬਹੁਤ ਖੁਸ਼ ਹੋਇਆ ਇਹ ਦੇਖ ਕੇ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਓ, ਨੋਜਵਾਨ ਪੀੜੀ ਨੂੰ ਸਿੱਖ ਪੰਥ ਨਾਲ ਜੋੜਨ ਦੀ।ਪਰ ਦੇਖ ਕੇ ਦੁਖ ਵੀ ਹੋਇਆ ਕਿ ਕੁਝ ਨੋਜਵਾਨਾਂ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਕੁਝ ਪਤਾ ਹੀ ਨਹੀਂ, ਇੱਥੋਂ ਤੱਕ ਕਿ ਇਹ ਵੀ ਪਤਾ ਨਹੀਂ ਕਿ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਕੀ ਐ।😢😢
ਚੱਲੋ ਕਿਸੇ ਨੂੰ ਸ਼ਰਮ ਆਊਗੀ ਤੇ ਕੁੱਝ ਗਿਆਨ ਲੈਕੇ ਹੀ ਜਾਣਗੇ ਫਤਿਹਗੜ੍ਹ ਸਾਹਿਬ ਨੂੰ ਨਹੀਂ ਤੇ ਲਾਹਨਤਾਂ ਨਾ ਖੱਟਿਓ ਲੋਕੋ 😢
ਹਰ ਪਿੰਡ ਵਿੱਚ ਗੁਰੂ ਘਰ ਹੈਂ ਜੋ ਧਰਮ ਆਪਣੇ ਬਚਿਆ ਨੂੰ ਆਪਣੇ ਇਤਿਹਾਸ ਬਾਰੇ ਨਹੀਂ ਦੱਸ ਸਕਿਆ ਫਿਰ ਕਿਸ ਦਾ ਕਸੂਰ ਵਾਹਿਗੁਰੂ ਜੀ.
ਗੁਰੂ ਘਰ ਚਲੇ ਜਾਓ ਬੱਸ ਮੱਥਾ ਟੇਕੋ ਦੇਗ ਲਵੋ ਲੰਗਰ ਸ਼ਕੋ ਘਰ ਨੂੰ ਜਾਓ ਕੋਈ ਨਹੀਂ ਦੱਸਦਾ ਕੀ ਹੋਇਆ ਕਿਉਂ ਹੋਇਆ ਕੌਣ ਸਨ ਬਾਬਾ ਜੀ ਵਾਹਿਗੁਰੂ ਜੀ
ਇਸ ਤੋਂ ਪਤਾ ਚੱਲਦਾ ਆ ਕੀ ਸਾਡੇ ਪ੍ਰਚਾਰਕ ਦਾ ਕਿਨਾ ਜੋਗਦਾਨ ਆ ਸਿੱਖੀ ਪ੍ਰਚਾਰ ਵਿੱਚ
😢ਸਿਆਣੇ ਲੋਕ ਵੀ ਨਹੀਂ ਦਸ ਪਾ ਰਹੇ ਗੁਰੂ ਇਤਿਹਾਸ
ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ - ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ
ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ ਸੀ
ਵੀਰੋ ਮੇਰੇ ਦੋ ਬੇਟੀਆਂ ਨੇ ਇਕ ਨੋ ਸਾਲ ਦੇ ਤੇ ਏਕ ਸ਼ੇ ਸਾਲ ਦੀ ਆ ਦਸ ਗੁਰੂ ਦੇ ਨਾਮ ਪੰਜਾਂ ਪਿਆਰਾ ਦੇ ਨਾਮ ਚਾਰਾ ਸਾਹਿਬਜਾਦੇ ਦੇ ਜਪਜੀ ਸਾਹਿਬ ਦਾ ਪਾਠ ਚੌਪਈ ਸਾਹਿਬ ਦਾ ਪਾਠ ਅਤੇ ਆਨੰਦ ਸਾਹਿਬ ਦਾ ਪਾਠ ਵੀ ਕਰ ਲੈਂਦੀਆਂ ਨੇ 🙏🙏🙏
ਇਨ੍ਹਾਂ ਨੌਜਵਾਨਾਂ ਨੂੰ ਗਾਇਕਾ ਬਾਰੇਪੁੱਛੋ ਓ ਦੱਸਣਗੇ ਜਿੰਨਾ ਇਤਿਹਾਸ ਦੱਸਿਆ ਉਨ੍ਹਾਂ ਤੇ ਮਾਣ ਵੀਰਾ ਭੈਣਾ ਤੇ😢😢😢😢
ਬਹੁਤ ਵਧੀਆ ਵੀਰ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਬਹੁਤ ਦੁੱਖ ਦੀ ਗੱਲ ਐ, ਜਿਹਨਾਂ ਨੂੰ ਆਪਣੇ ਇਤਿਹਾਸ ਬਾਰੇ ਨੀ ਪਤਾ, ਸੋਚਣ ਦੀ ਲੋੜ ਆ
ਬਹੁਤ ਵਧੀਆ ਫਤਿਹ 🙏🙏🙏🙏
KGB vale chote bache ne bhot vdia jwab dite. Veerji tusi bhot vdia uprala kita hai🙏🙏
ਸ਼ਰਮ ਆਉਂਦੀ ਹੈ ਹੋਰ ਕੋਈ ਨਹੀਂ ਆ ਤਾਂ ਯਾਦ ਹੋਣਾ ਚਾਹੀਦਾ ਬਾਕੀ ਨਹੀ ਤਾਂ
ਮਾਪਿਆ ਨੂੰ ਜਰੂਰ ਧਿਆਨ ਦੇਣਾ ਚਾਹੀਦਾ 🙏
ਐਸਜੀਪੀਸੀ ਦਾ ਫਰਜ਼ ਏ ਪ੍ਰਚਾਰ ਕਰਨ ਦਾ !
Bhut vadiya ਉਪਰਲਾ ji
Veere bhut vadiya ji....
ਪਹਿਲਾਂ ਤਾਂ ਵੀਰ ਦਾੜਾ ਰੱਖ ਤੇ ਫਿਰ ਗੁਰੂ ਸਾਹਿਬ ਦੀ ਦਾਤ ਲਵੋ ,ਉਪਰਾਲਾ ਬਹੁਤ ਵਦੀਆ ਤੁਹਾਡਾ 🎉
ਵਾਹਿਗੁਰੂ ਸਾਹਿਬ ਜੀ ਭਲਾ ਕਰਨਾ ਜੀ
ਜ਼ਿਆਦਾ ਤਰ ਤਾਂ ਮੇਰੇ ਵਰਗੇ ਮੇਲਾ ਵੇਖਣ ਜਾਂਦੇ ਨੇ
ਵਿੱਚ ਕੁਝ ਬੱਚਿਆਂ ਨੂੰ ਪਤਾ ਆ ਪਰ ਉਹ ਕੈਮਰਾ ਸਾਹਮਣੇ ਘਬਰਾਹਟ ਚ ਭੁੱਲ ਜਾਂਦੇ ਲੱਗਦਾ
ਹਾਜੀ ਜਿਸ ਬੱਚੇ ਨੂੰ ਪਤਾ ਹੋਵੇ ਤੇ ਜੋ ਕੈਮਰਾ ਦੇਖ ਘਬਰਾ ਰਿਹਾ ਹੋਵੇ ਉਸਦਾ ਪਹਿਲਾ ਹੀ ਪਤਾ ਲਗ ਜਾਂਦਾ ਜੀ
Satnam Shri waheguru ji es Shahidi
Da sanu sb ni pta hona chahida
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️❤️🙏🙏🙏🙏🙏
ਕਮਲੀ ਕਰਤੀ ਦੁਨੀਆਂ ਪੈਸੇ ਨੇ। 💯
ਜਿੱਥੋਂ ਤੱਕ ਮੇਰਾ ਖਿਆਲ ਆ, ਕਿ ਤੁਹਾਨੂੰ ਸਾਡੇ ਦਸਾਂ ਗੁਰੂਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵੀ ਪੁੱਛਣਾ ਚਾਹੀਦਾ ਐ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਕਿੰਨੇ ਅੰਗ ਹਨ, ਕਿੰਨੇ ਸ਼ਬਦ ਹਨ, ਕਿੰਨੇ ਭੱਟ ਸਾਹਿਬਾਨ, ਕਿੰਨੇ ਭਗਤਾ ਦੀ ਬਾਣੀ ਦਰਜ , ਸੱਭ ਕੁਝ। ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਆ। ਅਗਰ ਤੁਸੀਂ ਮੇਰੇ ਸੁਝਾਅ ਨਾਲ ਸਹਿਮਤ ਹੋ ਤਾਂ plz reply🙏
ਵੀਰ ਜਰੂਰ ਪੁਛਾਗੇ ਜੀ
Veer ji good swal
Oprala bahut vadiya ji par e sab sun k dukh bahut horiya waheguru ji sanu sugi dene
ਕਿਤਾਬਾਂ ਵਿਚੋ ਤਾਂ ਜਵਾ ਈ ਗਾਇਬ ਕਰਤਾ ਅਅਪਣਾਖਸਇਤਹਾਸ
Lkg de bache ne kamaal krta...bhut wadiya video bnaunde o tusi vir g...
Very nice brother ji,,
😢so proud of you bro ❤❤❤
Waheguru ji..
ਬਈ ਜੀ ਅਸੀਂ ਆਪਣੀ ਇਤਿਹਾਸਕ ਜਗਵਾ ਖਤਮ ਕਰ ਰਹੇ ਆ ਨਾ ਤਾਂ o ਪੂਰਨਾ ਬੋਰਜ਼ ਅ ਨਾ ਪੁਰਨੀ ਗੜੀ ਆ ਸਾਡੇ ਲੋਕ ਆਉਣਾ ਨੂੰ ਢਾਅ ਕੇ ਨਵਾ ਕਰ ਰਹੇ ਆਉਣਾ ਦੀ ਸਾਂਭ ਸੰਭਾਲ ਕਰ ਸਕਦੇ ਆ ਜੇ ਅਸੀਂ ਉਨ੍ਹਾਂ ਦੀ ਸਾਂਭ ਸੰਭਾਲ ਕੀਤੀ ਹੁੰਦੀ ਤਾਂ ਅੱਜ ਅਸੀਂ ਆਪਣਾ ਇਤਿਹਾਸ ਨਾ ਭੁੱਲਦੇ
Last waali bchi ❤ne bhut vdia dsya eni choti umar ch sara pta baaki vdya vdya budya nu vekh lo kuch nhi pta
Chote bache ne bahut vadia jawab dita Sachi rooh kush ho gy,ohna de parents da dhanvaad jihna ne Sikhi bare dasiya, Waheguru ji 🙏🙏
😢😢😢😢😢ਦਰਸ਼ਨ ਕਰਨ ਤਾ ਆਏ ਪਰ ਇਹ ਵੀ ਨੀ ਪਤਾ ਏਥੇ ਕੀ ਹੋਇਆ 🙏🙏🙏🙏
Waheguru Ji 🙏 🙏
Waheguru ji dhan shri guru Gobind singh ji
ਅਨੰਦਪੁਰ ਸਾਹਿਬ ਵਿਖੇ ਖਾਲਸਾ ਸਾਜਨਾ ਕੀਤੀ ਸੀ
Wahuguru ji
Wàheguru ji waheguru 🙏🏻 ji
ਵਾਹਿਗੁਰੂ ਜੀ❤
Ehna loka ch eni jyada murkhta is krke hai kyu ki ehna ne sirf upro sikh dikhan te jor dita hoia e , Na ki sikh banan te .... Sikh dikhan te banan ch bahut fark aw ..upro tn bana pa ke sikh kahaunde but giyaan da bana payea he nhi .... Changa e asi upro sikh chahe nhi lgde but giyaan de bane naal sanj jrrur payi hoi aw ... Sadi Maa ne tan sanu ehi sikhayea e ❤ love you waheguru ji 🙏
Waheguru ji ka khalsa waheguru ji ki Fateh
Veer ji ਦਸਾਂ ਗੁਰੂਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏ਹਨ ਗਿਆਰਵੇਂ ਗੁਰੂ ਨਹੀਂ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ 🙏Please
Hun ta mela loka lai history koi ni dasda na hi koi sunda
2:00 dujeya nu gian deya janda aavda pta nhi
Marjoooooo looka 😢 tuci Punjabi oo .. RUclips nachar loog. ...
Wahaguru ji 🙏
ਕ੍ਰਿਸਮਿਸ ਕਿਉਂ ਮਨਾਏ ਜਾਂਦੀ ਹੈ ਇਹ ਪੁਛੋ ਇਹ ਯਾਦ ਹੋਵੇਗਾ ਇਹਨਾਂ ਨੂੰ ...... ਸ਼ਰਮ ਆਉਣੀ ਚਾਹੀਦੀ ਹੈ ਇਹ ਸਿੱਖ ਕਹਾਉਣ ਦੇ ਲਾਇਕ ਨਹੀਂ
ਅੱਜ ਇਹ ਵੀ ਪੁੱਛ ਲਵਾਗੇ ਜੀ
ਕੜਾਹ ਖਾਣ ਦਾ ਸਬ ਨੂੰ ਪਤਾ ਇਤਿਹਾਸ ਤੋਂ ਕੀ ਲੈਣਾ ਹਰ ਕਿਸੇ ਕੋਲ ਮੋਬਾਈਲ ਹੈ ਜੇ ਦਿਮਾਗ ਚੰਗੇ ਪਾਸੇ ਹੋਵੇ ਤਾਹੀ ਇਤਿਹਾਸ ਪੜ੍ਹਨ ਅਹਿਨਾ ਨੇ ਤਾ ਨਾਟਕ ਤੇ ਫ਼ਿਲਮ ਦੇਖੇੰਣ ਨੂੰ ਰੱਖਿਆ ਹੋਈਆਂ ਕਿਵੇ 50 60 ਸਾਲ ਦੇ ਬਜ਼ੁਰਗ ਵੀ ਇਤਿਹਾਸ ਤੋਂ ਸੱਖਣੇ ਫਿਰਦੇ
ਹਰ ਪਿੰਡ ਨੂੰ ਚਾਈਦਾ ਕੇ sheedhi ਦਿੰਨਾ ਚ ਗੁਰੂ ਘਰਾਂ ਚ ਬੱਚੇ ਆ ਨੂੰ ਇਹਨਾ ਕ ਜਰੂਰ ਦੱਸਣ
ਦਸੰਬਰ ਦੇ ਇਹਨਾ ਦਿਨਾ ਚ ਆਪਾਂ ਇਹ sheedi ਸਮਾਗਮ ਕਿਉਂ ਕਰਾਉਂਦੇ ਆ ਜੀ
ਵਾਹਿਗੁਰੂ ਜੀ 🙏
*25:22* ਵਾਹ
Ohh waheguru sche patshah dekh k hirda vloondrea gya mera ta j tanu itehaas bare pta e ni kuj fr ethe krn ki aaye ho dubb k mrjo ki tanu koi sikh khe j itehaas da ni pta 😢😢 bss dekho dekhi ik duje piche lgg k kyo bhulde jaa rhe ho dunia da ant nede hi a waheguru waheguru waheguru 🥺🥺😭😭
Keep continuing
Jrur Ji ....🙏
ਵੀਰ ਜੀ ਮੁੱਖ ਮੰਤਰੀ ਨੂੰ ਦੇਣਾ ਚਾਹੀਦਾ ਹੈ
Ki Khaoge Ohna Vare Jo Ithass Bhuli Baithe Aa
Waheguru ji 😢😢😢
Lakh lakh at eho jihe loka te jihna apne sarbans bare ni pata
Apna hi ithihas pull chale assi😢😢
Waheguru ji
Matha thoken ae si or lager shaken ae si ,lahnt he loka te. Dan Guro Govind Singh ji sarvans dania 😢
Ena nu pucho Singers baare dancers baare Te actor baare ohh ena de Jubaan te mint ch aa jaane aa
Uncle ji tuhada dimag sode gitya vich ah asi sonu dseya si tuhi sadivideo kt to
ਗਾਉਣ ਵਾਲਿਆਂ ਬਾਰੇ ਜੋ ਮਰਜ਼ੀ ਪੁੱਛ ਲਿਓ ਇਹਨਾਂ ਨੂੰ
Veer g tuhanu hr Sunday.nu Aithe aa k swaal jwab krne chahide g jehde local reporter ne g ta k hr koi smjh ske apne mhaan itihaas vare
ਅਸੀਂ ਤਾਂ ਲੰਗਰ ਖਾਣ ਆਉਣੈ
🙏🙏🙏🙏🙏
ਅਫਸੋਸ। ਹੈ। ਪੰਜਾਬ। ਦੇ। ਪ੍ਰਬੰਧਕ। ਤੇ। s. G. P. C. ਨੂ। ਜਿਹੜੇ। ਪੰਜਾਬ। ਵਿਚ। ਵੀ। ਹਤਿ ਆਸ। ਨਹੀ। ਦਸਿਆ। ਗੁਰੂ। ਘਰ। ਦੀ। ਗੋਲਕ। ਨੂ। ਗਲਤ। ਵਰਤੂ। ਕਰ। ਰਹੇ। ਹਨ।
ਪੱਤਰਕਾਰ ਵੀ ਦਾੜੀ ਕੱਟੀ ਫਿਰਦਾ ਆਪ ਲੋਕਾ ਨੂੰ ਇਤਿਹਾਸ ਪੁੱਛਦਾ
Bhai ji fatchgarh sahib vi jao ji te pucheo ji ❤
Eh Video Sri Fathegarh Sahib Ji Di Hai Ji
Ena nu ityaas nhi bhulya kde ityaas pdya hove ta pta hove bs eh pta kida gaana sunna ja kihda suit viah ch paya c kithe dance kita c ah haal hai
ਸੁਆਲ ਪੁੱਛੋ ਕਿ ਸਿੱਖਣ ਲਈ ਆ ਰਹੇ ਹੋ
Veer ji, mashiara vich guru ji nu chola kis ne bhet kita c? Jwab deo
MATA HARDEI JI
Mainu ta yaar sarkara te gusa ta chdda c par aj loka te bhut char reha ena nu ityaas nhi pta
Waheguru waheguru waheguru ji please help kisan please help punjab please save punjab please help kisan kisan ekta zindabad mazdoor ekta zindabad 🎉🎉🎉🎉🎉 good luck take care God bless you and all 🙏
😊
Bahut sharm di gal hy sade lai
ਵੀਡੀਓ ਨੂੰ ਲਾਇਕ ਕੀ ਕਰੀਏ ਸਾਡੀ ਕੌਮ ਦੇ ਹੋ ਰਹੇ ਪੱਤਣ ਦੀ ਮੂੰਹ ਬੋਲਦੀ ਤਸਵੀਰ ਏ । ਬਹੁਤ ਦੁੱਖ ਹੋ ਰਿਹਾ
Ver ehne nu chaar sahibzide de name nhi pta guru da nhi pta ver
Singer actress de name puch a punjabi leader te das den gye
Punjab da beda grak krta
Private schola ne 😢😢
Dukh ho reha hai sounke
Apna ithas nhi pata punjab de loga nu😢😢
22 eh ityaas ta tuc chahe cm bhand nu puch lyo ohnu nhi pta hona kuch loka nu ta ki hona
Vere singer nam puch lo ohi ds denge
Jai tonu itihas da ni pata ki Karan jande o guru ghar vich ghuman jande o kite na kite sade mata pita da kasoor sanu guru vare sikhiya ni dande kider nu ja rahya sada punjab rahba is punjab nu bachai
Ena nu bs leadra de naam ja singra de actora de naam pta ja sonu sito ale da neetu stra ala mukh mntri chume ali bhabhi ohna bare sab ds den ge
Very Shameful
ਬਹੁਤ ਅੱਛਾ ਕਰ ਰਹੇ ਹੋ, ਪਰ ,ਦੁੱਖ ਹੁੰਦਾ ਕਿ ਅਸੀਂ ਕਿੱਥੇ ਪਹੁੰਚ ਗਏ ਕਿ ਸਾਨੂੰ ਆਪਣੇ ਵੱਡਿਆਂ ਦੀ ਕੁਰਬਾਨੀ ਭੁਲਾ ਕੇ ਜੀਉਣਾ ਸਿੱਖ ਲਿਆ ਹੈ ।🙏🏽🙏🏽
Adhe to jada langra da swad len e aye ne ja trctar pjaan lye
Loka nu sharam hi hai nhi 😢kive dand pad rhe has rhe dso ityaas puchya te aa ke has rhe bs eh lok ja real bnon aunde ja ghuman bs hor ki pta eithe ki hai te den hai es dhrti nu
😢😢😢😢😢😢😢
Bhut.dukke.hunda.ke.sardar.hokke.apne.sikhi.athas.barhe.pta.ni.jo.sadhe.guru.ji.ne.apna.sarbas.varte.
Bahut galat gal e ki sare log guru ethayas to janu nhi 😢😢
Veer is ch ma bap bacheya te te jo dharm de thekedar bn ge jina ne kom da e hal kr ta💔💔
🥲🥲🥲
Veer ji jina nu itihas nahi pata ona nu tusi dassya karo jive bache nu khalsa de bare pata nahi di🙏
Sorry bhai ji sarhind