ਢਿੱਲੋਆਂ ਦਾ ਮੁੰਡਾ ਸ਼ੌਂਕ ਪਗਉਂਦਾ, ਕਰੋੜਾਂ ਖਰਚਦਾ-ਕਰੋੜਾਂ ਕਮਾਉਂਦਾ | Akhar

Поделиться
HTML-код
  • Опубликовано: 21 окт 2024
  • ਢਿੱਲੋਆਂ ਦਾ ਮੁੰਡਾ ਸ਼ੌਂਕ ਪੁਗਾਉਂਦੈ, ਕਰੋੜਾਂ ਖਰਚਦਾ-ਕਰੋੜਾਂ ਕਮਾਉਂਦੈ | Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar, marwari horse, pushkar horse fair, nukra horse, dhillon stud farm, dhillon studio bathinda, dhillon stud farm barsal, manu sharma photography, manu sharma photography interview, naag horse punjab, parm gill stud farm, sindhi horse, sindhi horse for sale in india, toofan horse marwari, toofan horse in india, raj kesari horse, raj kesari horse riding, raj kesari horse fsa, majuke line horse, majhuke horse, majhuke bloodline horse, horse riding lessons, horse riding fails, horse riding tales, ਘੋੜੇ ਦੀ ਸਵਾਰੀ, ਘੋੜੇ ਦੀ ਖੁਰਾਕ, ਘੋੜੇ ਘੋੜੀਆਂ, ਘੋੜਾ ਮੰਡੀ
    #DhillonStudFarm #Horse #Punjab #Akhar

Комментарии • 160

  • @fld
    @fld 4 года назад +29

    ਵੀਰ ਦੀ ਇੱਕ ਸਿਫਤ ਮੈਂ ਦੇਖੀ ਜਦੋਂ ਵੀ ਇੰਟਰਵਿਊ ਹੁੰਦੀਆਂ ਵੀਰ ਪੱਗ ਬੰਨ੍ਹ ਕੇ ਆਉਂਦਾ. ਜੋ ਕੇ ਬਹੁਤ ਵਧਿਆ ਗੱਲ ਏ. ਸਰਦਾਰ ਦੀ ਅਪਣੀ ਹੀ ਲੁਕ ਏ. ਅਪਣੇ ਸਿਰ ਕੁਝ ਨੀ ਲੈਂਦੇ ਸਭ ਪ੍ਰਮਾਤਮਾ ਦੀ ਬਕਸ਼ੀ ਦਾਤ. So good . Down to 🌎 . ਰਾਜ ਕੇਸਰੀ ਸੋਹਣਾ ਘੋੜਾ. ਜਿਊਂਦਾ ਰਹਿ ਵੀਰ.

  • @nikkamanvi8996
    @nikkamanvi8996 4 года назад +12

    ਵੀਰ ਜੀ ਘੋੜਿਆ ਦਾ ਸ਼ੌਕ ਤਾਂ ਬਹੁਤ ਵੱਡਾ ਸ਼ੌਕ ਆ ਪਰ ਆਮ ਬੰਦਾ ਇਸ ਤੋਂ ਅੱਕ ਤੇ ਦੁਖੀ ਹੋ ਜਾਂਦਾ ਹੈ ਕਿਉਕਿ ਆਮ ਬੰਦਾ ਘੋੜੀ ਰੱਖ ਲੈਂਦਾ ਉਸਦਾ ਸ਼ੌਕ ਹੁੰਦਾ ਮੈਂ ਵੀ ਕਿਸੇ ਵਧੀਆਂ ਘੋੜੇ ਤੋਂ ਬੱਚਾ ਲਵਾ ਉਸਨੰੂ ਕਰੋਸ ਕਰਵਾਉਣ ਲਈ ਘੋੜੇ ਕੋਲ ਦੂਰ ਭੇਜ ਦਿੰਦਾ ਹੈ ਘੋੜੇ ਵਾਲੇ ਨੇ ਘੋੜਾ ਤਾਂ ਸੱਡ ਦਿੱਤਾ ਉਸ ਦੀ ਫ਼ੀਸ ਲੈ ਲਈ ਘੋੜੀ ਵਾਲੇ ਵੀਰ ਨੇ ਦੋ ਗੇੜੇ ਲਾਏ ਖ਼ਰਚਾ ਕੀਤਾ ਪਰ ਘੋੜੇ ਵਾਲੇ ਵੀਰ ਕਹਿ ਦਿੰਦੇ ਛੇ ਮਹੀਨੇ ਵਿੱਚ ਨਾਂ ਰਹੀ ਤਾਂ ਘੋੜਾ ਫੇਰ ਸੱਡ ਦੇਵਾਂਗੇ ਘੋੜੀ ਗੱਬਣ ਰੱਖਣ ਲਈ ਡਾਕਟਰ ਦੀ ਬਹੁਤ ਜ਼ਰੂਰਤ ਹੁੰਦੀ ਆ ਪਰ ਡਾਕਟਰ ਨੂੰ ਬਲੋਣਾ ਬਹੁਤ ਵੱਡੀ ਗੱਲ ਤੇ ਗੇੜੇ ਇੱਕ ਹਜ਼ਾਰ ਤੋਂ ਲੈ ਕੇ ਦੋ ਹਜ਼ਾਰ ਫ਼ੀਸ ਤੇ ਦਵਾਈ ਉੱਪਰ ਹੁੰਦੀ ਹੈ ਕੀ ਦਿਨ ਡੀਕ ਕਰਨ ਤੋਂ ਬਾਅਦ ਡਾਕਟਰ ਆਉਦਾ ਹੈ ਇਸ ਲਈ ਬੰਦਾ ਅੱਕ ਜਾਂਦਾ ਹੈ ਮੇਰੇ ਕੋਲ ਵੀ ਘੋੜੀ ਹੈ ਮੈਂ ਉਸ ਤੋਂ ਤਿੰਨ ਬੱਚੇ ਲੈ ਚੁੱਕਾ ਪਰ ਉਸਦੇ ਇੱਕ ਬੱਚੇ ਨੂੰ ਹੀ ਬਚਾ ਸਕਿਆਂ ਪਹਿਲੀ ਬੱਚੀ ਫ਼ਤਿਹ ਘੋੜੇ ਦੀ ਸੀ ਨਹੀਂ ਰਹੀ ਫੇਰ ਫ਼ੌਜੀ ਘੰੜੂਆ ਦੇ ਘੋੜੇ ਦਾ ਪੋਤਾ ਸੀ ਉਸਦੇ ਸੱਪ ਲੜ ਗਿਆ ਉਹ ਨਹੀਂ ਰਹਿ ਹੁਣ ਮੈਂ ਘੋੜੀ ਗੱਬਣ ਕਰਵਾਉ ਲਈ ਪੈਂਤੀ ਹਜ਼ਾਰ ਖਰਚ ਚੁੱਕਾ ਹਾਂ ਘੋੜੀ ਫੇਰ ਖ਼ਰਾਬ ਤਿੰਨ ਸਾਲ ਤੋਂ ਮੈਂ ਦੁੱਖੀ ਹੋ ਗਿਆ ਪਰ ਘੋੜੀ ਨਾਲ ਪਿਆਰ ਹੈ ਉਸ ਬਿੰਨਾ ਰਹਿ ਵੀ ਨਹੀਂ ਸਕਦਾ ਬੱਚੇ ਵੀ ਉਸ ਕੋਲ ਰਹਿੰਦੇ ਨੇ ਇਹ ਸ਼ੌਕ ਤਾਂ ਵੱਡਾ ਹੈ ਪਰ ਕਿਸਮਤ ਤਾਂ ਰੱਬ ਦੇ ਹੱਥ ਆ ਉਸਨੂੰ ਬਦਲਣਾ ਤੇ ਜ਼ਿੰਦਗੀ ਚਲੋਣ ਤੇ ਵਾਦਾਂ ਘਾਟਾ ਉਸ ਦਾ ਨਾਂ ਲੈ ਕੇ ਝੱਲਣਾ ਪੈਦਾ ਪਰ ਉਹ ਜਾਣੇ

  • @shantydhindsa173
    @shantydhindsa173 4 года назад +4

    ਰੂਹ ਖੁੱਸ਼ ਹੋਗੀ ਵੀਰ ਜੀ ਏਤੋ ਉੱਪਰ ਕੁੱਛ ਨੀ ❤️❤️👌👌

  • @nishansingh318
    @nishansingh318 4 года назад +7

    ਅੱਤ ਦਾਪਿਆਰਵੀਰਦਾ
    ਤੰਦਰੁਸਤੀ ਤੇ ਸੌ਼ਕ ਦਾ ਮੁੱਲ ਕੋਈ ਨਹੀਂ
    ਲਵ,ਜੂ, ਪੁੱਤਰ, ਜੀ

  • @farmingsuccess4485
    @farmingsuccess4485 4 года назад +2

    ਪੰਜਾਬ
    ਪੰਜਾਬੀ
    ਪੰਜਾਬੀਅਤ
    ਜਿੰਦਾਂਬਾਦ 🙏🙏

  • @DeepSingh-fn8oz
    @DeepSingh-fn8oz 3 года назад

    ਵੀਰ ਰਜੀ ਰੂਹ ਲਗਦਾ ਚੰਗੇ ਵਿਚਾਰ ਨੇ ਵੀਰ ਦੇ ਵਾਹਿਗੁਰੂ ਚਰਦੀਕਲਾ ਚ ਰੱਖਣ ਤੁਹਾਨੂੰ ਤੇ ਤੁਹਾਡੇ ਘੋੜੇ ਘੋੜੀਆ ਨੂੰ

  • @iqbalsingh2302
    @iqbalsingh2302 4 года назад +1

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ

  • @sukhdevgill9424
    @sukhdevgill9424 4 года назад +1

    ਵੀਰ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਿਰਪਾ ਰੱਖਣ ਤੁਹਾਡੇ ਤੇ ਹਮੇਸ਼ਾ ਹੀ ਸਹੀ ਗੱਲ ਹੈ ਵੀਰ ਜੀ

  • @RandeepBrar-mb6hh
    @RandeepBrar-mb6hh Месяц назад

    The great personality bai harender dhillon

  • @supergaming2580
    @supergaming2580 4 года назад +1

    ਧੰਨ ਵਾਹਿਗੁਰੂ ਜੀ ਅਕਾਲ ਹੀ ਅਕਾਲ

  • @rattandeepsingh2286
    @rattandeepsingh2286 4 года назад +15

    Honest and humble personality, Harinder Singh Dhillon

    • @alamsinghdhillon3972
      @alamsinghdhillon3972 4 года назад

      Pls share the contact for mr.dhillon @
      (+260974000020 Alamdeep Singh dhillon)

  • @brahmnoorsingh4931
    @brahmnoorsingh4931 4 года назад +3

    Royal thinking. Veere ਬਹੁਤ ਬਹੁਤ ਵਧਾਈਆਂ

  • @manpreeto115
    @manpreeto115 4 года назад +1

    ਬਹੁਤ ਵਧੀਆ ਵੀਡੀਓ ਆ ਬਾਈ ਜੀ

  • @NavtejsinghgmailcomDhillion
    @NavtejsinghgmailcomDhillion 4 года назад +1

    ਵੀਰ ਜੀ ਢਿੱਲੋਂ ਬਾੲੀ ਦੀ ੲਿਕ ਗੱਲ ਬੁਹਤ ਵਦੀਆ ਲੱਗੀ ਸੰਤੁਸ਼ਟ ਵਾਲੀ ਵੀਰ ਜੀ ਜੇ ਸੰਤੁਸ਼ਟੀ ਵਾ ਤੇ ਬੰਦਾ ਰੋਟੀ ਕੱਪੜਾ ਤੇ ਮਕਾਨ ਵਿੱਚ ਵੀ ਪੂਰਾ ਖੁਸ਼ ਰਹਿੰਦਾ ਵਾ ਤੇ ਜੇ ਸੰਤੁਸ਼ਟੀ ਨਹੀਂ ਤਾ ਬਾਦਲਾਂ ਵੱਲ ਤੇ ਕਿਪਟਨ ਹੋਣਾ ਵੱਲ ਦੇਖ ਲਓ ਸਾਰਾ ਪੰਜਾਬ ਖਾ ਗਏ ਹਜੇ ਵੀ ਰੋੲੀ ਜਾਦੇ ਵਾ🤗🤗

    • @SubhashChander-re3ic
      @SubhashChander-re3ic 3 года назад

      बहुत अच्छी बात लगी है भाई जी की

  • @singhbutter5932
    @singhbutter5932 4 года назад +4

    So sweet so great person jaddi sardar , sardar Harinder Singh dhillon, God bless you , you are doing good job

  • @amarpreetsingh422
    @amarpreetsingh422 4 года назад +1

    True horse lover veer Harinder Singh Dhillon

  • @bhadursingh717
    @bhadursingh717 4 года назад +3

    Video title is unable to describe such a humble, sober and down to earth personality.....
    Otherwise best video i ever saw
    Keep it up ....good job both youngmen👍👍

  • @farmingsuccess4485
    @farmingsuccess4485 4 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ 🙏🙏🙏

  • @cbiharshchaprana4908
    @cbiharshchaprana4908 3 года назад

    Nice horse Ajay chaprana Haryana Faridabad nice video

  • @hardeepdhillon8912
    @hardeepdhillon8912 4 года назад +2

    End gal bat aa Dhillon veer ch...gud job👌

  • @GurpreetSingh-yr2yo
    @GurpreetSingh-yr2yo 4 года назад

    Bai di soch nu salute a punjab di line da ghora he rakhna vr apa we

  • @khalilminhasraja9490
    @khalilminhasraja9490 4 года назад

    Achi batin ki hen thanks

  • @cbiharshchaprana4908
    @cbiharshchaprana4908 3 года назад

    Nice horse Ajay chaprana Haryana Faridabad nice video sir g i love you very much

  • @jot_bains_doaba
    @jot_bains_doaba 4 года назад +6

    Harinder Dhillon 22g bhut good person aa jma down to earth always Respectable for me

  • @JaswinderSingh-jr3qh
    @JaswinderSingh-jr3qh 4 года назад

    ਬਹੁਤ ਵਧੀਆ ਬਾਈ ਦੇ ਵਿਚਾਰ

  • @mohitjoshi7
    @mohitjoshi7 4 года назад

    Harindar paji I also horse lover sir yr stallion is amazing 1 of the best horse of Indian horse industry and yes I love this stallion and aapko dhanyavad he aapne is ghode ka bahut ache tarikese dhyan rakha he
    Thank you the team of akhar

  • @mansimrankaur6391
    @mansimrankaur6391 4 года назад +2

    Awesome # great work # I remember your passion since childhood # jaddi sardar # proud of u bro # good job keep it up 👍

  • @ranaheerakhan8931
    @ranaheerakhan8931 3 года назад

    Haarinder Sing Dillon is a great True Person and beautiful Personality and wonderful Horses Lover. I am really impressed his Personality. Love Gentalman. Stay Blessed. Thank you so much Bhai Gee for very important information about horses. Great Video. Always Kush Rahein brother. Stay Blessed.

  • @khalilminhasraja9490
    @khalilminhasraja9490 4 года назад

    واہ جی واہ ویر جی

  • @davinderdhillon9289
    @davinderdhillon9289 4 года назад +1

    bahot vadia veer harinder singh dhillon 👌

  • @singhripanrandhawa2943
    @singhripanrandhawa2943 4 года назад +1

    Sab ton wddi gal eh aa Bai koi v nawa bnda jine ghoda rakhna Ohnu sahi guide bohat ghat bnde krde But Harinder dhillon veere ch Plus point aa Bai Har kise nu Sahi guide krde Nd motivate krde waheguru chardi kala ch Rakhe pra saade nu ❤️🙏🙏🙏

  • @hardeepsingh5602
    @hardeepsingh5602 4 года назад +1

    👍 it is result of your hard work dedication passion. Harinder Dhillon Bai ji.bahut sohne janvar ne Bai de.shonk da koi mull nahi.may God bless you

  • @gugidhillon7518
    @gugidhillon7518 4 года назад +2

    Proud to see something good from Barsal. Initially, I could not figure out who you are but now I think I know which family you belong to. Congrats and Best wishes !

  • @sandeepsaini9847
    @sandeepsaini9847 2 года назад

    Very good nice

  • @Lucky_19987
    @Lucky_19987 3 года назад +1

    What Is the Background Tune Name ?! Plzz tell ❤️

  • @jaspreetjaspreet4978
    @jaspreetjaspreet4978 4 года назад +3

    ਬਾਈ ਨੂੰ ਮੈ ਰਾਜ ਕੇਸਰੀ ਘੋੜੇ ਕਰਕੇ ਪਹਿਚਾਣਿਆ ਕਿਉਕਿ ਪਹਿਲਾ ਬਾਈ ਨੂੰ ਬਿਨਾ ਪੱਗ ਤੋ ਵੇਖਿਆ ਸੀ

  • @singhripanrandhawa2943
    @singhripanrandhawa2943 4 года назад +1

    Yaaran da yaar Mera wdda bai Harinder Dhillon saab Zindabaad ❤️🙏🙏

  • @babbusandhubabbusandhu8541
    @babbusandhubabbusandhu8541 2 года назад

    Good ji

  • @hardipdhillon7785
    @hardipdhillon7785 4 года назад +2

    Amazingly great and I remember your passion since your childhood, good job - keep it up!

  • @kwtkwt7792
    @kwtkwt7792 3 года назад

    God bless you veer 👍👍

  • @gurwindersinghkahllon4153
    @gurwindersinghkahllon4153 4 года назад +2

    Bhut soni soch aveer ji

  • @brahmnoorsingh4931
    @brahmnoorsingh4931 4 года назад +2

    बहुत khoob

  • @kulwindersinghsingh7063
    @kulwindersinghsingh7063 4 года назад +1

    ਢਿੱਲੋਂ ਬੰਦਾ ਵਧੀਆ।

  • @nardeepsidhu574
    @nardeepsidhu574 4 года назад +1

    you are the best Hainder

  • @harjeevansinghbuttar3423
    @harjeevansinghbuttar3423 4 года назад +2

    Bahut badia badde veer jeonde raho

  • @MuhammadAbdullah-ys6nh
    @MuhammadAbdullah-ys6nh 4 года назад

    Boht e umda seriess team akharr

  • @manpreeto115
    @manpreeto115 4 года назад

    Great video

  • @kapiljagat9503
    @kapiljagat9503 2 года назад

    Good

  • @bharmaltoksiya1931
    @bharmaltoksiya1931 3 года назад

    Nice

  • @arnavmannamavmann
    @arnavmannamavmann 3 года назад

    Majuke line sirrra aa

  • @MandeepSingh-gb5gv
    @MandeepSingh-gb5gv 4 года назад

    Bahut vadia shonk aa..

  • @gill3940
    @gill3940 4 года назад

    Nice very nice

  • @jagdeepsinghmann7975
    @jagdeepsinghmann7975 4 года назад

    Waheguru g

  • @kamalpreet6469
    @kamalpreet6469 4 года назад +1

    Jeuda reh veraa

  • @ravibangar99
    @ravibangar99 4 года назад +7

    ਮਝੁਕੇ line ਨੂੰ ਬਚਾਉਣਾ ਪੋਣਾ ਵੀਰਾ

  • @sanjayrana381
    @sanjayrana381 4 года назад

    Nice talk ❤

  • @cbiharshchaprana4908
    @cbiharshchaprana4908 3 года назад

    Nice brother Ajay chaprana Haryana Faridabad nice video brother

  • @balwindersingh3591
    @balwindersingh3591 4 года назад +1

    Bahut vadhia ji

  • @pindisidhufarm8977
    @pindisidhufarm8977 4 года назад

    Good job bro

  • @cbiharshchaprana4908
    @cbiharshchaprana4908 3 года назад

    Sir i love you very much Ajay Faridabad Haryana

  • @ManjeetKaur-zn5nb
    @ManjeetKaur-zn5nb 4 года назад

    So sweet Dear

  • @rajuppal8033
    @rajuppal8033 4 года назад

    Very good veer ji

  • @rachhpalsingh4165
    @rachhpalsingh4165 4 года назад

    Very nice Raj kasri best Horse a Dhillon Bhi

  • @sukhjindersingh5916
    @sukhjindersingh5916 4 года назад

    Good job 👍

  • @sukhpreetsingh-mi2yp
    @sukhpreetsingh-mi2yp 4 года назад +1

    bapu jorra singh ne majuke lain suru kiti c sukhjinder lopo di video dekheo

  • @rajuppal8033
    @rajuppal8033 3 года назад

    Very nice Rajkaseri

  • @varinderdhillon9800
    @varinderdhillon9800 4 года назад

    Ustad g Kaint gal bhAat

  • @jagdeepdhillon5425
    @jagdeepdhillon5425 4 года назад

    Good. Dhillon. 22.G.👌👌👌👌👌👌

  • @sssidhu8148
    @sssidhu8148 4 года назад +1

    Bhut vadia

  • @sonofsardar6941
    @sonofsardar6941 4 года назад

    Good thinking brother meeting price very good for normal people👍👍🙏🚩🚩🚩🚩

  • @شیرخاں
    @شیرخاں 2 года назад

    Meri haal v aisi hai... Khuaab ch v ghoda e aanda rehanda

  • @zaildarkuldeep8451
    @zaildarkuldeep8451 4 года назад

    Good job truth Truth Truth.

  • @mirjabirk6921
    @mirjabirk6921 4 года назад

    Good veer ji

  • @SandeepBarsal
    @SandeepBarsal 4 года назад

    Bshut vsdhiea veer

  • @ninaram1839
    @ninaram1839 4 года назад

    Very good

  • @harvinderkaler923
    @harvinderkaler923 4 года назад +1

    Nice bai

  • @pardeepkaur1368
    @pardeepkaur1368 4 года назад

    Navreet sibia ji very nice 👍 interview always good .

  • @mrdhillon2275
    @mrdhillon2275 4 года назад

    Vr nice veer

  • @bhawanchinna1453
    @bhawanchinna1453 4 года назад

    well done Brother this is result of your hard working , Parmatma Chardi Kla Ch Rakhe

  • @nazzybatth5854
    @nazzybatth5854 4 года назад

    ਨੀਲਾ ਬਹੁਤ ਸੋਹਣਾ

  • @sunnygill7885
    @sunnygill7885 4 года назад

    So nice 22 ji God bless you

  • @real747
    @real747 4 года назад +1

    ਬਾਈ ਜੀ, ਰਾਜਕੇਸਰੀ ਦੀ ਮੀਟਿੰਗ ਫੀਸ 21000

  • @kulwinderSingh-en4hl
    @kulwinderSingh-en4hl 4 года назад

    Very nice

  • @harmeetsidhu2199
    @harmeetsidhu2199 4 года назад

    Good video

  • @davindersekhon3287
    @davindersekhon3287 4 года назад

    ਪੰਜਾਬ ਅਰਗਾ ਤਾਂ ਕੋਈ ਦੁਨਿਆਂ ਤੇ ਨੀ ਬਾਈ

  • @singhraman4039
    @singhraman4039 4 года назад +1

    niceeeeee

  • @singharyan666
    @singharyan666 4 года назад +1

    Yaari te Sardari 🙏🙏

  • @jatinderhappy6948
    @jatinderhappy6948 4 года назад +1

    Kant aa dhilo ver love u dil da v raja

  • @sukhwindersinghsekhasekha4038
    @sukhwindersinghsekhasekha4038 4 года назад

    Good luck

  • @sanjayrana381
    @sanjayrana381 4 года назад

    Akhar💥

  • @babliram5124
    @babliram5124 3 года назад

    Nicr

  • @manpreetsingh-no4dp
    @manpreetsingh-no4dp 4 года назад +1

    gud job elder bro keep it up gbu❤️❤️

  • @nindergarcha4164
    @nindergarcha4164 4 года назад

    So nice brother god bless you

  • @sukhveerbuttar9653
    @sukhveerbuttar9653 4 года назад

    Nice jii

  • @jagmeetsingh2973
    @jagmeetsingh2973 4 года назад

    Nice g

  • @bhavukfarmer5817
    @bhavukfarmer5817 4 года назад

    👌👌👌👌👌

  • @jatkavideos
    @jatkavideos 4 года назад

    Bai mjuke line ala baba vchara aj bhukhr marn di nobat ayi aa baba jora singh di.. jina ho sake bai saar jroor layo una di jina de sir te kine bande roti kha re ne

  • @gurtejsingh8340
    @gurtejsingh8340 4 года назад +1

    Sirra

  • @KulwinderSingh-jw4fy
    @KulwinderSingh-jw4fy 4 года назад +1

    Yr tusi pind ton kyu nhi suru krde phela pind puchea kro

  • @SukhwinderSingh-mv7rd
    @SukhwinderSingh-mv7rd 4 года назад

    Good work