27-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 28 окт 2024

Комментарии • 78

  • @LovelyStudio-v8r
    @LovelyStudio-v8r 2 месяца назад +26

    ਲੋਕਾਂ ਵੱਲੋਂ ਦਲ ਬਦਲੂਆ ਨੂੰ ਨਕਾਰਣਾ ਚਾਹੀਦਾ ਹੈ ਨਾ ਕੇ ਅੱਗੇ ਲਿਆਉਣਾ ਚਾਹੀਦਾ ਹੈ।

  • @ravinderkaurthind7294
    @ravinderkaurthind7294 2 месяца назад +2

    ਕਗਨਾ ਦੀ ਫਿਲਮ ਅਮਰਜੈਸੀ ਹੈ ਉਸ ਤੇ ਬੈਨ ਲਗਨੀ ਚਾਹਿਦੀ

  • @satnaam.singhmalhi6249
    @satnaam.singhmalhi6249 2 месяца назад +34

    ਵਾਹਿਗੁਰੂ ਜੀ

  • @kalamasi5972
    @kalamasi5972 2 месяца назад +15

    ਪਰਲ ਕੰਪਨੀ ਦੇ ਮਾਲਕ ਨੂੰ ਆਪਣੇ ਲੋਕਾਂ ਕੋਲ ਵਾਪਸ ਲਿਆਉ ਅਸੀ ਵੀ ਬਹੁਤ ਸਾਰੇ ਐਫ਼ ਡੀਆ ਕਰਾਈਆਂ ਹਨ ਸਾਨੂੰ ਸਾਡੇ ਪੈਸੇ ਦਵਾਏ ਜਾਨ ਜੀ✅👍

    • @harbhajansingh4281
      @harbhajansingh4281 2 месяца назад

      Jina loka ne Pearl company ch paise jama kraye san oh apne paise wapis lai lain. Kender sarkar di vitt mantri Sitaraman nu Delhi ja ke milo oh tuhanu tarika dasange.

  • @balvirsingh3076
    @balvirsingh3076 2 месяца назад +15

    ਦੇਸ਼ ਨਾਲ ਧੋਖਾ ਕਰਨ ਦੀ ਬਹੁਤ ਵੱਡੀ ਚਾਲ ਹੈ।ਜਨਤਾ ਨੂੰ ਕਹਿਣਾ ਕਿ ਅਸੀਂ ਨਸ਼ੇ ਖ਼ਤਮ ਕਰ ਰਹੇ ਹਾਂ। ਜ਼ਮੀਨੀ‌ ਤੌਰ ਤੇ ਖੁਦ ਵਿਕਾ ਰਹੇ ਹਨ।ਲੋਹੇ ਵਰਗੀ ਪੱਕੀ ਗੱਲ ਸਮਝੋ ਜੀ ਕਿ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਇੱਕ ਪੁੜੀ ਜਾਂ ਗੋਲੀ ਵੇਚਣ ਦੀ ਕਿਸੇ ਦੀ ਜੁੱਰਤ ਨਹੀਂ ਪੈ ਸਕਦੀ।ਟੀਚਾ ਘਰ ਘਰ ਨਸ਼ੇ ਪਹੁੰਚੌਣ ਦਾ ਹੈ।ਪਹੁੰਚਾ ਰਹੇ ਹਨ।ਬੇਈਮਾਨ ਕਾਲੀ ਜੁੰਡਲੀ ਸਮੇਂ ਸੁੱਖਾ ਅਤੇ ਮਜੀਠੂ ਵੀ ਸਟੇਜ ਤੇ ਕਿਹਾ ਕਰਦੇ ਸੀ ਕਿ ਅਸੀਂ ਨਸ਼ੇ ਨਹੀਂ ਵੇਚਣ ਦਿਆਂਗੇ।ਇਨ੍ਹਾਂ ਦੀਆਂ ਕਾਰਾਂ ਵਿੱਚ ਵੀਹ ਵੀਹ ਕਿਲੋ ਹੈਰੋਇਨ ਸਮੈਕ ਚਿੱਟਾ ਕਾਲਾ ਲੱਦਿਆ ਹੁੰਦਾ।ਆਪ ਵਾਲੇ ਵੀ ਉਨ੍ਹਾਂ ਸਮੱਗਲਰਾਂ ਦੀ ਰੀਸ ਕਰਦੇ ਹੈ।

  • @JagdeepSingh-bv6do
    @JagdeepSingh-bv6do 2 месяца назад +10

    ਚਾਹਲ ਜੀ ਬੋਲਣ ਦਾ ਸਟਾਈਲ ਬਹੁਤ ਵਧੀਆ ਹੈ

  • @MohinderSingh-kj4vo
    @MohinderSingh-kj4vo 2 месяца назад +29

    ਸਭ ਕੁਝ ਅਪਣੇ ਹਥ ਵਿੱਚ ਹੈ ਕੋਈ ਸਰਕਾਰ ਵੀ ਇਹ ਪੈਸਾ ਆਮ ਜਨਤਾ ਤਕ ਨਹੀਂ ਪਹੁੰਚਦਾ।

  • @MohinderSingh-kj4vo
    @MohinderSingh-kj4vo 2 месяца назад +21

    ਪਰਲ ਦਾ ਮਾਲਕ ਦੇ ਜੀਉਂਦੇ ਜੀਅ ਕੁਝ ਨਹੀਂ ਹੋਇਆ ਹੁਣ ਉਹਨਾਂ ਦੇ ਜਾਣ ਪਿਛੋਂ ਕੀ ਹੋਵੇਗਾ।

    • @KaramjeetSingh-xn6to
      @KaramjeetSingh-xn6to 2 месяца назад +1

      😅😊😊😊😊😊😊😊😊😅

    • @KaramjeetSingh-xn6to
      @KaramjeetSingh-xn6to 2 месяца назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @MahinderSingh-ys2yu
      @MahinderSingh-ys2yu 2 месяца назад +1

      @@KaramjeetSingh-xn6to ddddđll

    • @RamSingh-fh3mm
      @RamSingh-fh3mm 2 месяца назад +1

      . .

    • @harbhajansingh4281
      @harbhajansingh4281 2 месяца назад

      Govt ohdi jayidad zabat karke neelam kar rahi hai te janta nu paise de rahi hai.

  • @surindersandhu796
    @surindersandhu796 2 месяца назад +1

    ਮੰਨਮਰੀਤ ਗਲਤੀਆਂ ਕਰਣ ਦੇ ਰਾਹ ਪਿਆ ਜਾਪਦਾ ਹੈ।ਆਮ ਲੋਕਾਂ ਦੀ ਕੱਚ ਵਿੱਚੋਂ ਨਿਕਲਦਾ ਸਾਫ਼ ਦਿਸ ਰਿਹਾ ਹੈ।

  • @GurjantSingh-cp8zv
    @GurjantSingh-cp8zv 2 месяца назад +2

    ਵਾਹਿਗੁਰ

  • @sukhwidersingh932
    @sukhwidersingh932 2 месяца назад +1

    Good news

  • @JaswantSingh-qi4ok
    @JaswantSingh-qi4ok 2 месяца назад +1

    Good job Chahal Sahb

  • @RajuSingh-t6h4r
    @RajuSingh-t6h4r 2 месяца назад +1

    JAKHEPAL ❤️ RAJ ❤️ 28 ❤️ 9 ❤️ RAJU ❤️ JAKHEPAL//❤️ RAJ ❤️ 28 ❤️ 9 ❤️ RAJU ❤️

  • @BalbirSingh-fh1kg
    @BalbirSingh-fh1kg 2 месяца назад +3

    ਪੁਲਿਸ ਵਾਲੇ ਝੂਠ ਬੋਲਦੇ ਨਸੇ ਵਾਲੇ ਲੋਕਾਂ ਬਾਰੇ ਲੋਕ ਆਣਕੇ ਦੱਸਦੇ ਪੁਲਿਸ ਕੰਨੀ ਕਤਰਾਉਦੀ ਹੈ ਫੜਦੀ ਫੜਦੀ ਨਹੀਂ ਹੈ ਸ਼ਰੇਆਮ ਬਜਾਰ ਸਾਮ ਨੂੰ ਬੰਦ ਕਰਕੇ ਬੈਠੇ ਰਹਿੰਦੇ ਹਨ ਨਸਾਂ ਵੇਚਣ ਵਾਲੇ ਪੁਲਿਸ ਨੂੰ ਦਸੀਏ ਤੇ ਕਹਿੰਦੇ ਹਨ ਕਿ ਸਾਡਾ ਇਲਾਕਾ ਨਹੀਂ ਅਸੀਂ ਨਹੀਂ ਏਧਰ ਜਾ ਸੱਕਦੇ ਉਪਰਲਿਆਂ ਨੂੰ ਛਡ ਕੇ ਥਲੇ ਵਾਲੇ ਸਾਰੇ ਪੁਲਿਸ ਵਾਲੇ ਨਸਾਂ ਵੇਚਣ ਵਾਲਿਆਂ ਦੀ ਮੱਦਦ ਕਰ ਰਹੇ ਹਨ ਨਸਾਂ ਕਿਵੇਂ ਬੰਦ ਹੋਏ ਗਾ ਤੇ ਭਗਵੰਤ ਮਾਨ ਕੀ ਕਰੇ ਉਸਨੇ ਤੇ ਹੁਕਮ ਹੀ ਦੇਣਾ ਹੈ ਜਿੰਨਾ ਚਿਰ ਪੁਲਿਸ ਵਾਲੇ ਨਹੀਂ ਸੁਧਰਦੇ ਓਨਾ ਚਿਰ ਇਹ ਆਸ ਨਾ ਰੱਖੋ ਕਿ ਨਸਾਂ ਬੰਦ ਹੋਜੇਗਾ ਕਦੀਂ ਵੀ ਨਹੀਂ

  • @darshansingh9874
    @darshansingh9874 2 месяца назад +4

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @SahilWahla-x4j
    @SahilWahla-x4j 2 месяца назад +4

    ਮਾਨ ਤੇ ਆਖ ਦਾ ਕਿ ਰੰਗਲਾ ਪੰਜਾਬ ਬਣਾ ਰਹੇ ਆ ਥਾ ਥਾ ਕੁੜੇ ਦੇ ਢੇਰ ਲੱਗੇ ਹੋਏ ਨੇ ਸੀਵਰੇਜ ਬੰਦ ਪਏ ਨੇ ਭੰਡ ਰੰਗਲਾ ਪੰਜਾਬ ਬਣਾ ਰਿਹਾ ਗੱਲਾਂ ਨਾਲ

    • @harbhajansingh4281
      @harbhajansingh4281 2 месяца назад

      Maan saab nu eh saare kam karne paine han fir hi rangla punjab ban sakda hai.

  • @jashanmeet7613
    @jashanmeet7613 2 месяца назад +1

    Good news 🗞️🗞️🗞️🗞️🗞️❤❤❤❤❤😊😊😊😊😊😊😊😊😊😊😊😊😊🎉🎉🎉

  • @bzmafiaa
    @bzmafiaa 2 месяца назад +5

    😊

  • @gurjantsingh1369
    @gurjantsingh1369 2 месяца назад +1

    ਬਰਨਾਲਾ ਜ਼ਿਲ੍ਹੇ ਵਿੱਚ ਤਾਂ ਹੁਣ ਮੀਂਹ ਪੈ ਰਿਹਾ ਹੈ

    • @harbhajansingh4281
      @harbhajansingh4281 2 месяца назад

      Tanda Dasuya Mukerian ch te meeh nahi piya pata nahi kithe bhaari barish ho rahi ha

  • @amriksinghsidhu2656
    @amriksinghsidhu2656 2 месяца назад +26

    Good news

  • @HelloOppo-mz2br
    @HelloOppo-mz2br 2 месяца назад +6

    ਚੀਨ ਨੇ ਅਪਣਾ ਬੌਹਤ ਏਰੀਆ ਰੋਕ ਲਿਆ ਕੇਂਦਰ ਸਰਕਾਰ ਕਿੱਥੇ ਹੈ ਅਸਲੀ ਮਾਨ ਸਰੋਵਰ ਵੀ ਉਹਨਾਂ ਅਪਣੇ ਵੱਲ ਕਰ ਲਿਆ ਚਮੋਲੀ ਤੱਕ ਆ ਗ ਏ

  • @gurmukhsingh7428
    @gurmukhsingh7428 2 месяца назад +5

  • @gurdeepdhaliwal5836
    @gurdeepdhaliwal5836 2 месяца назад +1

    ਕਿਥੇ ਆਈਏ ਪੈਸੇ ਲੈਣ ਦੱਸੋ

  • @dalveersingh3727
    @dalveersingh3727 2 месяца назад +1

    Biharian.di.khabar.chala.veer

  • @amangill13226
    @amangill13226 2 месяца назад +1

    ❤❤❤❤

  • @PritamSingh-rg1cl
    @PritamSingh-rg1cl 2 месяца назад +3

    Good morning

  • @barinderkumar4083
    @barinderkumar4083 2 месяца назад +1

    गाय विषटा भखयी बराहमण तंबाखू भ़ाग साधू ससतर बांध ही यह कलजुग के रंग

  • @sukhdarshansingh4197
    @sukhdarshansingh4197 2 месяца назад +3

    Never think about votes because persons r in decisive to whom they have to cast votes kangna is not loosing votes ❤❤❤

  • @sarabjitkaur9304
    @sarabjitkaur9304 2 месяца назад +1

    ਲੋਕੋ ਲੀਡਰ ਤਾਂ ਵਿਕ ਜਾਂਦੇ ਨੇ ਕੁਰਸੀ ਤੇ ਪੈਸੇ ਮਗਰ ਮਾਨ ਦਾਰ ਕੋਈ ਨਹੀਂ ਦਿਸ ਰਿਹਾ ਮਾੜੀਆਂ ਸਰਕਾਰਾਂ

    • @harbhajansingh4281
      @harbhajansingh4281 2 месяца назад

      Maan saab tehsila ch aje v corruption ho rahi hai. Es val sakhti keeti jaye.

  • @HarshBhatia-s6m
    @HarshBhatia-s6m 2 месяца назад +4

    Vary Good News ❤❤❤❤

  • @amarjeetkaur4847
    @amarjeetkaur4847 2 месяца назад +15

    Waheguru ji mahar karo Punjab ta 🙏

  • @MohinderSingh-kj4vo
    @MohinderSingh-kj4vo 2 месяца назад +3

    ਗ੍ਰਾਂਟਾਂ ਕਿਥੇ ਜਾਂਦੀਆਂ ਹਨ।

    • @harbhajansingh4281
      @harbhajansingh4281 2 месяца назад

      Grants te Maan saab ne de dittiya han hun te MLAs nu tezi nal kam karne chahide han ta ki ilake ds vikas ho sake.

  • @SatinderKaur-vp1zk
    @SatinderKaur-vp1zk 2 месяца назад +11

    Waheguru ji

  • @FathiVir
    @FathiVir 2 месяца назад +3

    ❤❤❤❤❤❤❤🎉🎉🎉🎉😮😮😮😅😊

  • @paramjitsingh1907
    @paramjitsingh1907 2 месяца назад +1

    Good job Chahal ji

  • @tajindersohal890
    @tajindersohal890 2 месяца назад +3

    Sukbir na Akli dal da barh Gark ķer ta ha

  • @DeeAar-ot5lm
    @DeeAar-ot5lm 2 месяца назад +2

    Dimpi dhilo nu eve hero banaya ja raha he

  • @jagbirsingh4924
    @jagbirsingh4924 2 месяца назад +2

    Dimpi dillon mauka parast
    Be aware

  • @harveersingh123
    @harveersingh123 2 месяца назад +1

    It is raining in Ahmedgarh Mandi since yesterday night

  • @KuldeepSingh-hs2sg
    @KuldeepSingh-hs2sg 2 месяца назад +1

    Bai g jagseer master mla de pind chak Fateh Singh wala vich bahut chitta vik Raha hai bhucho mandi signature kapsul v aam madicla te vik Rahe han pulis v khus nahi kr rahi ok

  • @tajindersohal890
    @tajindersohal890 2 месяца назад +2

    Good job chahal sab

  • @gurcharansinghmann1814
    @gurcharansinghmann1814 2 месяца назад +4

    ਕਙਣਾ ਨੂੰ ਬੀ ਜੇ ਪੀ ਵਿਚੋਂ ਕਢ ਦਿਉ, ਤਾਂ ਮੰਨਾਂਗੇ।

  • @SurjitSingh-ep8qy
    @SurjitSingh-ep8qy 2 месяца назад +2

    ਇਸ ਦੱਲੀ ਨੂੰ ਵੀ ਡਿਬਰੂਗੜ ਭੇਜ ਦਿਓ ਨਹੀ ਤਾ ਕਾਲਿਆ ਕੋਲ ਕਾਲੇ ਪਾਣੀ ਭੇਜ ਦਿੱਤੀ ਜਾਵੇਗੀ

  • @manjitSingh-yo9fq
    @manjitSingh-yo9fq 2 месяца назад +3

    Awaj ni ondi ji

  • @Amandeep__Singh1313__
    @Amandeep__Singh1313__ 2 месяца назад

    Shingh1313🙏🙏🙏🙏🙏

  • @MohitKumar-ip4nr
    @MohitKumar-ip4nr 2 месяца назад

    😮

  • @sukhdarshansingh4197
    @sukhdarshansingh4197 2 месяца назад +3

    India will go from bad to worse due to political low thinking😅😅😅

  • @ericbhardwaj3290
    @ericbhardwaj3290 2 месяца назад +1

    Sarkar khud hi parlgrup nal mili hai na ehh na sahara da pessa dende hangrib publik da hai paral group da. Pessa kotho denge khud hi thug han 22:54

  • @jagbirsingh4924
    @jagbirsingh4924 2 месяца назад +3

    AAP 2027 Ch SAAF

    • @harbhajansingh4281
      @harbhajansingh4281 2 месяца назад

      Eh made nahi ho sakda

    • @jagbirsingh4924
      @jagbirsingh4924 2 месяца назад

      @@harbhajansingh4281
      Congress ,akali,bjp de candidates kinna ku chir support krnge

  • @harbhajansingh4281
    @harbhajansingh4281 2 месяца назад

    Dimpy Dhillon te hun AAP ch ayega te AAP valo hi Giddarbaha to jit praapat karega. Sukha amli jo marji kar lave eh kite v nahi jittega..

  • @budhsingh2518
    @budhsingh2518 2 месяца назад +2

    Dimpi dhillon sahib rabb nu Jan deni hai donot leave sad donot join app a false party

  • @jhirmalsingh2435
    @jhirmalsingh2435 2 месяца назад +1

    Akali koi nahi ethe,sare app wale

  • @AmarjitNaura
    @AmarjitNaura 2 месяца назад

    Good news