27-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 12 сен 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Комментарии • 79

  • @kalamasi5972
    @kalamasi5972 18 дней назад +15

    ਪਰਲ ਕੰਪਨੀ ਦੇ ਮਾਲਕ ਨੂੰ ਆਪਣੇ ਲੋਕਾਂ ਕੋਲ ਵਾਪਸ ਲਿਆਉ ਅਸੀ ਵੀ ਬਹੁਤ ਸਾਰੇ ਐਫ਼ ਡੀਆ ਕਰਾਈਆਂ ਹਨ ਸਾਨੂੰ ਸਾਡੇ ਪੈਸੇ ਦਵਾਏ ਜਾਨ ਜੀ✅👍

    • @harbhajansingh4281
      @harbhajansingh4281 16 дней назад

      Jina loka ne Pearl company ch paise jama kraye san oh apne paise wapis lai lain. Kender sarkar di vitt mantri Sitaraman nu Delhi ja ke milo oh tuhanu tarika dasange.

  • @ravinderkaurthind7294
    @ravinderkaurthind7294 17 дней назад +2

    ਕਗਨਾ ਦੀ ਫਿਲਮ ਅਮਰਜੈਸੀ ਹੈ ਉਸ ਤੇ ਬੈਨ ਲਗਨੀ ਚਾਹਿਦੀ

  • @user-vh5rm5mz5p
    @user-vh5rm5mz5p 17 дней назад +25

    ਲੋਕਾਂ ਵੱਲੋਂ ਦਲ ਬਦਲੂਆ ਨੂੰ ਨਕਾਰਣਾ ਚਾਹੀਦਾ ਹੈ ਨਾ ਕੇ ਅੱਗੇ ਲਿਆਉਣਾ ਚਾਹੀਦਾ ਹੈ।

  • @satnaam.singhmalhi6249
    @satnaam.singhmalhi6249 18 дней назад +34

    ਵਾਹਿਗੁਰੂ ਜੀ

  • @JagdeepSingh-bv6do
    @JagdeepSingh-bv6do 18 дней назад +10

    ਚਾਹਲ ਜੀ ਬੋਲਣ ਦਾ ਸਟਾਈਲ ਬਹੁਤ ਵਧੀਆ ਹੈ

  • @HarshBhatia-s6m
    @HarshBhatia-s6m 17 дней назад +4

    Vary Good News ❤❤❤❤

  • @MohinderSingh-kj4vo
    @MohinderSingh-kj4vo 18 дней назад +21

    ਪਰਲ ਦਾ ਮਾਲਕ ਦੇ ਜੀਉਂਦੇ ਜੀਅ ਕੁਝ ਨਹੀਂ ਹੋਇਆ ਹੁਣ ਉਹਨਾਂ ਦੇ ਜਾਣ ਪਿਛੋਂ ਕੀ ਹੋਵੇਗਾ।

    • @KaramjeetSingh-xn6to
      @KaramjeetSingh-xn6to 18 дней назад +1

      😅😊😊😊😊😊😊😊😊😅

    • @KaramjeetSingh-xn6to
      @KaramjeetSingh-xn6to 18 дней назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @MahinderSingh-ys2yu
      @MahinderSingh-ys2yu 18 дней назад +1

      @@KaramjeetSingh-xn6to ddddđll

    • @RamSingh-fh3mm
      @RamSingh-fh3mm 17 дней назад +1

      . .

    • @harbhajansingh4281
      @harbhajansingh4281 16 дней назад

      Govt ohdi jayidad zabat karke neelam kar rahi hai te janta nu paise de rahi hai.

  • @sukhwidersingh932
    @sukhwidersingh932 17 дней назад +1

    Good news

  • @MohinderSingh-kj4vo
    @MohinderSingh-kj4vo 18 дней назад +29

    ਸਭ ਕੁਝ ਅਪਣੇ ਹਥ ਵਿੱਚ ਹੈ ਕੋਈ ਸਰਕਾਰ ਵੀ ਇਹ ਪੈਸਾ ਆਮ ਜਨਤਾ ਤਕ ਨਹੀਂ ਪਹੁੰਚਦਾ।

  • @amriksinghsidhu2656
    @amriksinghsidhu2656 18 дней назад +26

    Good news

  • @surindersandhu796
    @surindersandhu796 17 дней назад +1

    ਮੰਨਮਰੀਤ ਗਲਤੀਆਂ ਕਰਣ ਦੇ ਰਾਹ ਪਿਆ ਜਾਪਦਾ ਹੈ।ਆਮ ਲੋਕਾਂ ਦੀ ਕੱਚ ਵਿੱਚੋਂ ਨਿਕਲਦਾ ਸਾਫ਼ ਦਿਸ ਰਿਹਾ ਹੈ।

  • @JaswantSingh-qi4ok
    @JaswantSingh-qi4ok 17 дней назад +1

    Good job Chahal Sahb

  • @PritamSingh-rg1cl
    @PritamSingh-rg1cl 17 дней назад +3

    Good morning

  • @balvirsingh3076
    @balvirsingh3076 18 дней назад +15

    ਦੇਸ਼ ਨਾਲ ਧੋਖਾ ਕਰਨ ਦੀ ਬਹੁਤ ਵੱਡੀ ਚਾਲ ਹੈ।ਜਨਤਾ ਨੂੰ ਕਹਿਣਾ ਕਿ ਅਸੀਂ ਨਸ਼ੇ ਖ਼ਤਮ ਕਰ ਰਹੇ ਹਾਂ। ਜ਼ਮੀਨੀ‌ ਤੌਰ ਤੇ ਖੁਦ ਵਿਕਾ ਰਹੇ ਹਨ।ਲੋਹੇ ਵਰਗੀ ਪੱਕੀ ਗੱਲ ਸਮਝੋ ਜੀ ਕਿ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਇੱਕ ਪੁੜੀ ਜਾਂ ਗੋਲੀ ਵੇਚਣ ਦੀ ਕਿਸੇ ਦੀ ਜੁੱਰਤ ਨਹੀਂ ਪੈ ਸਕਦੀ।ਟੀਚਾ ਘਰ ਘਰ ਨਸ਼ੇ ਪਹੁੰਚੌਣ ਦਾ ਹੈ।ਪਹੁੰਚਾ ਰਹੇ ਹਨ।ਬੇਈਮਾਨ ਕਾਲੀ ਜੁੰਡਲੀ ਸਮੇਂ ਸੁੱਖਾ ਅਤੇ ਮਜੀਠੂ ਵੀ ਸਟੇਜ ਤੇ ਕਿਹਾ ਕਰਦੇ ਸੀ ਕਿ ਅਸੀਂ ਨਸ਼ੇ ਨਹੀਂ ਵੇਚਣ ਦਿਆਂਗੇ।ਇਨ੍ਹਾਂ ਦੀਆਂ ਕਾਰਾਂ ਵਿੱਚ ਵੀਹ ਵੀਹ ਕਿਲੋ ਹੈਰੋਇਨ ਸਮੈਕ ਚਿੱਟਾ ਕਾਲਾ ਲੱਦਿਆ ਹੁੰਦਾ।ਆਪ ਵਾਲੇ ਵੀ ਉਨ੍ਹਾਂ ਸਮੱਗਲਰਾਂ ਦੀ ਰੀਸ ਕਰਦੇ ਹੈ।

  • @user-nv2kf8rk5u
    @user-nv2kf8rk5u 17 дней назад +1

    JAKHEPAL ❤️ RAJ ❤️ 28 ❤️ 9 ❤️ RAJU ❤️ JAKHEPAL//❤️ RAJ ❤️ 28 ❤️ 9 ❤️ RAJU ❤️

  • @GurjantSingh-cp8zv
    @GurjantSingh-cp8zv 17 дней назад +2

    ਵਾਹਿਗੁਰ

  • @darshansingh9874
    @darshansingh9874 17 дней назад +4

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @tajindersohal890
    @tajindersohal890 18 дней назад +2

    Good job chahal sab

  • @BalbirSingh-fh1kg
    @BalbirSingh-fh1kg 18 дней назад +3

    ਪੁਲਿਸ ਵਾਲੇ ਝੂਠ ਬੋਲਦੇ ਨਸੇ ਵਾਲੇ ਲੋਕਾਂ ਬਾਰੇ ਲੋਕ ਆਣਕੇ ਦੱਸਦੇ ਪੁਲਿਸ ਕੰਨੀ ਕਤਰਾਉਦੀ ਹੈ ਫੜਦੀ ਫੜਦੀ ਨਹੀਂ ਹੈ ਸ਼ਰੇਆਮ ਬਜਾਰ ਸਾਮ ਨੂੰ ਬੰਦ ਕਰਕੇ ਬੈਠੇ ਰਹਿੰਦੇ ਹਨ ਨਸਾਂ ਵੇਚਣ ਵਾਲੇ ਪੁਲਿਸ ਨੂੰ ਦਸੀਏ ਤੇ ਕਹਿੰਦੇ ਹਨ ਕਿ ਸਾਡਾ ਇਲਾਕਾ ਨਹੀਂ ਅਸੀਂ ਨਹੀਂ ਏਧਰ ਜਾ ਸੱਕਦੇ ਉਪਰਲਿਆਂ ਨੂੰ ਛਡ ਕੇ ਥਲੇ ਵਾਲੇ ਸਾਰੇ ਪੁਲਿਸ ਵਾਲੇ ਨਸਾਂ ਵੇਚਣ ਵਾਲਿਆਂ ਦੀ ਮੱਦਦ ਕਰ ਰਹੇ ਹਨ ਨਸਾਂ ਕਿਵੇਂ ਬੰਦ ਹੋਏ ਗਾ ਤੇ ਭਗਵੰਤ ਮਾਨ ਕੀ ਕਰੇ ਉਸਨੇ ਤੇ ਹੁਕਮ ਹੀ ਦੇਣਾ ਹੈ ਜਿੰਨਾ ਚਿਰ ਪੁਲਿਸ ਵਾਲੇ ਨਹੀਂ ਸੁਧਰਦੇ ਓਨਾ ਚਿਰ ਇਹ ਆਸ ਨਾ ਰੱਖੋ ਕਿ ਨਸਾਂ ਬੰਦ ਹੋਜੇਗਾ ਕਦੀਂ ਵੀ ਨਹੀਂ

  • @SahilWahla-x4j
    @SahilWahla-x4j 17 дней назад +4

    ਮਾਨ ਤੇ ਆਖ ਦਾ ਕਿ ਰੰਗਲਾ ਪੰਜਾਬ ਬਣਾ ਰਹੇ ਆ ਥਾ ਥਾ ਕੁੜੇ ਦੇ ਢੇਰ ਲੱਗੇ ਹੋਏ ਨੇ ਸੀਵਰੇਜ ਬੰਦ ਪਏ ਨੇ ਭੰਡ ਰੰਗਲਾ ਪੰਜਾਬ ਬਣਾ ਰਿਹਾ ਗੱਲਾਂ ਨਾਲ

    • @harbhajansingh4281
      @harbhajansingh4281 16 дней назад

      Maan saab nu eh saare kam karne paine han fir hi rangla punjab ban sakda hai.

  • @sukhdarshansingh4197
    @sukhdarshansingh4197 18 дней назад +3

    Never think about votes because persons r in decisive to whom they have to cast votes kangna is not loosing votes ❤❤❤

  • @amarjeetkaur4847
    @amarjeetkaur4847 18 дней назад +15

    Waheguru ji mahar karo Punjab ta 🙏

  • @HelloOppo-mz2br
    @HelloOppo-mz2br 18 дней назад +6

    ਚੀਨ ਨੇ ਅਪਣਾ ਬੌਹਤ ਏਰੀਆ ਰੋਕ ਲਿਆ ਕੇਂਦਰ ਸਰਕਾਰ ਕਿੱਥੇ ਹੈ ਅਸਲੀ ਮਾਨ ਸਰੋਵਰ ਵੀ ਉਹਨਾਂ ਅਪਣੇ ਵੱਲ ਕਰ ਲਿਆ ਚਮੋਲੀ ਤੱਕ ਆ ਗ ਏ

  • @harveersingh123
    @harveersingh123 17 дней назад +1

    It is raining in Ahmedgarh Mandi since yesterday night

  • @SatinderKaur-vp1zk
    @SatinderKaur-vp1zk 18 дней назад +11

    Waheguru ji

  • @tajindersohal890
    @tajindersohal890 18 дней назад +3

    Sukbir na Akli dal da barh Gark ķer ta ha

  • @paramjitsingh1907
    @paramjitsingh1907 18 дней назад +1

    Good job Chahal ji

  • @bzmafiaa
    @bzmafiaa 18 дней назад +5

    😊

  • @gurmukhsingh7428
    @gurmukhsingh7428 18 дней назад +5

  • @amangill13226
    @amangill13226 17 дней назад +1

    ❤❤❤❤

  • @dalveersingh3727
    @dalveersingh3727 17 дней назад +1

    Biharian.di.khabar.chala.veer

  • @sarabjitkaur9304
    @sarabjitkaur9304 17 дней назад +1

    ਲੋਕੋ ਲੀਡਰ ਤਾਂ ਵਿਕ ਜਾਂਦੇ ਨੇ ਕੁਰਸੀ ਤੇ ਪੈਸੇ ਮਗਰ ਮਾਨ ਦਾਰ ਕੋਈ ਨਹੀਂ ਦਿਸ ਰਿਹਾ ਮਾੜੀਆਂ ਸਰਕਾਰਾਂ

    • @harbhajansingh4281
      @harbhajansingh4281 16 дней назад

      Maan saab tehsila ch aje v corruption ho rahi hai. Es val sakhti keeti jaye.

  • @DeeAar-ot5lm
    @DeeAar-ot5lm 18 дней назад +2

    Dimpi dhilo nu eve hero banaya ja raha he

  • @MohinderSingh-kj4vo
    @MohinderSingh-kj4vo 18 дней назад +3

    ਗ੍ਰਾਂਟਾਂ ਕਿਥੇ ਜਾਂਦੀਆਂ ਹਨ।

    • @harbhajansingh4281
      @harbhajansingh4281 16 дней назад

      Grants te Maan saab ne de dittiya han hun te MLAs nu tezi nal kam karne chahide han ta ki ilake ds vikas ho sake.

  • @gurjantsingh1369
    @gurjantsingh1369 17 дней назад +1

    ਬਰਨਾਲਾ ਜ਼ਿਲ੍ਹੇ ਵਿੱਚ ਤਾਂ ਹੁਣ ਮੀਂਹ ਪੈ ਰਿਹਾ ਹੈ

    • @harbhajansingh4281
      @harbhajansingh4281 16 дней назад

      Tanda Dasuya Mukerian ch te meeh nahi piya pata nahi kithe bhaari barish ho rahi ha

  • @jagbirsingh4924
    @jagbirsingh4924 18 дней назад +2

    Dimpi dillon mauka parast
    Be aware

  • @barinderkumar4083
    @barinderkumar4083 17 дней назад +1

    गाय विषटा भखयी बराहमण तंबाखू भ़ाग साधू ससतर बांध ही यह कलजुग के रंग

  • @KuldeepSingh-hs2sg
    @KuldeepSingh-hs2sg 17 дней назад +1

    Bai g jagseer master mla de pind chak Fateh Singh wala vich bahut chitta vik Raha hai bhucho mandi signature kapsul v aam madicla te vik Rahe han pulis v khus nahi kr rahi ok

  • @jashanmeet7613
    @jashanmeet7613 17 дней назад +1

    Good news 🗞️🗞️🗞️🗞️🗞️❤❤❤❤❤😊😊😊😊😊😊😊😊😊😊😊😊😊🎉🎉🎉

  • @sukhdarshansingh4197
    @sukhdarshansingh4197 18 дней назад +3

    India will go from bad to worse due to political low thinking😅😅😅

  • @SurjitSingh-ep8qy
    @SurjitSingh-ep8qy 17 дней назад +2

    ਇਸ ਦੱਲੀ ਨੂੰ ਵੀ ਡਿਬਰੂਗੜ ਭੇਜ ਦਿਓ ਨਹੀ ਤਾ ਕਾਲਿਆ ਕੋਲ ਕਾਲੇ ਪਾਣੀ ਭੇਜ ਦਿੱਤੀ ਜਾਵੇਗੀ

  • @gurdeepdhaliwal5836
    @gurdeepdhaliwal5836 17 дней назад +1

    ਕਿਥੇ ਆਈਏ ਪੈਸੇ ਲੈਣ ਦੱਸੋ

  • @gurcharansinghmann1814
    @gurcharansinghmann1814 18 дней назад +4

    ਕਙਣਾ ਨੂੰ ਬੀ ਜੇ ਪੀ ਵਿਚੋਂ ਕਢ ਦਿਉ, ਤਾਂ ਮੰਨਾਂਗੇ।

  • @manjitSingh-yo9fq
    @manjitSingh-yo9fq 18 дней назад +3

    Awaj ni ondi ji

  • @ericbhardwaj3290
    @ericbhardwaj3290 17 дней назад +1

    Sarkar khud hi parlgrup nal mili hai na ehh na sahara da pessa dende hangrib publik da hai paral group da. Pessa kotho denge khud hi thug han 22:54

  • @Amandeep__Singh1313__
    @Amandeep__Singh1313__ 17 дней назад

    Shingh1313🙏🙏🙏🙏🙏

  • @MohitKumar-ip4nr
    @MohitKumar-ip4nr 17 дней назад

    😮

  • @jagbirsingh4924
    @jagbirsingh4924 18 дней назад +3

    AAP 2027 Ch SAAF

    • @harbhajansingh4281
      @harbhajansingh4281 16 дней назад

      Eh made nahi ho sakda

    • @jagbirsingh4924
      @jagbirsingh4924 16 дней назад

      @@harbhajansingh4281
      Congress ,akali,bjp de candidates kinna ku chir support krnge

  • @user-rl2dx2qy3u
    @user-rl2dx2qy3u 17 дней назад +3

    ❤❤❤❤❤❤❤🎉🎉🎉🎉😮😮😮😅😊

  • @harbhajansingh4281
    @harbhajansingh4281 16 дней назад

    Dimpy Dhillon te hun AAP ch ayega te AAP valo hi Giddarbaha to jit praapat karega. Sukha amli jo marji kar lave eh kite v nahi jittega..

  • @budhsingh2518
    @budhsingh2518 17 дней назад +2

    Dimpi dhillon sahib rabb nu Jan deni hai donot leave sad donot join app a false party

  • @jhirmalsingh2435
    @jhirmalsingh2435 17 дней назад +1

    Akali koi nahi ethe,sare app wale

  • @user-dp8ui3lg6s
    @user-dp8ui3lg6s 17 дней назад

    Good news