ਨਾਮੀ ਰੂਹ ਗਿਆਨੀ ਇੰਦਰਜੀਤ ਸਿੰਘ ਜੀ ਦੇ ਰੂਹਾਨੀ ਬੋਲ!Azeez

Поделиться
HTML-код
  • Опубликовано: 2 ноя 2024

Комментарии • 78

  • @jeewansinghbillonya8444
    @jeewansinghbillonya8444 2 месяца назад +2

    💙💙 ruh de khurak gyani ji da bachan 💙💙

  • @VarinderSingh-mf3nm
    @VarinderSingh-mf3nm 3 месяца назад +3

    ਧੰਨ ਵਾਹਿਗੁਰੂ ਜੀਓ ❤❤❤❤❤

  • @Tumi12369
    @Tumi12369 3 месяца назад +4

    Eni pyari rooh de darshan krwaye veere bhut kirpa rahe tuhde te.

  • @jagpreetsingh7809
    @jagpreetsingh7809 3 месяца назад +3

    Waheguru ji

  • @KuldeepKaur-nd2ve
    @KuldeepKaur-nd2ve 3 месяца назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @charanjitsingh4388
    @charanjitsingh4388 3 месяца назад +3

    ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ। ਗਿਆਨੀ ਜੀ ਨੇ ਬੁੱਢੇ ਦਲ ਵਿੱਚ ਜਥੇਦਾਰ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਵੇਲੇ ਦਲ ਵਿੱਚ ਕਥਾ ਕਰਦੇ ਸਨ ਉਦੋਂ ਦਰਸ਼ਨ ਕੀਤੇ ਸਨ

  • @RAVINDERKAUR-ii8wg
    @RAVINDERKAUR-ii8wg 3 месяца назад +3

    ਰੂਹ ਨੂੰ ਸੇਧ ਦੇਣ ਲਈ ਰੂਹਾਨੀ ਬੋਲ ਬਹੁਤ ਕੀਮਤੀ ਹਨ ਬਹੁਤ ਬਹੁਤ ਸ਼ੁਕਰੀਆ ਜੀ
    ਕਿਰਪਾ ਕਰੋ ਜੇਕਰ ਭਾਈ ਵੀਰ ਸਿੰਘ ਜੀ ਦੇ ਫੈਮਿਲੀ ਮੈਂਬਰ ਨਾਲ ਵੀ ਮੁਲਾਕਾਤ ਕਰਾਉ ਉਹਨਾਂ ਦੇ ਬਾਰੇ ਹੋਰ ਜਾਣਨਾ ਚਾਹੁੰਦੇ ਹਾਂ ਬਹੁਤ ਮਿਹਰਬਾਨੀ ਹੋਵੇਗੀ ਜੀ

  • @gurjeetsingh7745
    @gurjeetsingh7745 3 месяца назад +1

    🎉🎉🎉🎉🎉DHAN DHAN SHRI GURU NANAK DEV JI SACHEPATSHA 🙏 DHAN GURU DE PYARE GURSIKH 🎉🎉🎉🎉🎉

  • @gurjeetkaurbinner3594
    @gurjeetkaurbinner3594 3 месяца назад +8

    Baba ji 🙏 Waheguru ji ka khalsa Waheguru ji ki fathe ❤

  • @gurvinderpannu4396
    @gurvinderpannu4396 3 месяца назад

    Waheguru ji 🙏🙏

  • @ਜ਼ੋਰਾਵਰਸਿੰਘ-ਛ6ਥ
    @ਜ਼ੋਰਾਵਰਸਿੰਘ-ਛ6ਥ 3 месяца назад +2

    ਆਨੰਦ ਆ ਗਿਆ ਜੀ ਸੁਣ ਕੇ ❤

  • @parmindergrewal461
    @parmindergrewal461 3 месяца назад +7

    ਵਾਹਿਗੁਰੂ ਜੀ ਗੁਰੂ ਸਾਹਿਬ ਆਪ ਜੀ ਪਾਸੋਂ ਇਦਾ ਹੀ ਸੇਵਾ ਲੈਦੇ ਰਹਿਣ। ਬਹੁਤ ਅਨੰਦਮਈ ਵਿਚਾਰਾ 🙏🏽

  • @Gurmeet_kaur_khalsa
    @Gurmeet_kaur_khalsa 3 месяца назад +7

    ਪੱਤਰਕਾਰ ਵੀਰ ਜੀ ਪ੍ਰੇਮ ਵਾਲੀ ਰੱਬੀ ਰੂਹ ਜਾਪ ਰਹੀ ਆ ਮਹਾਂਪੁਰਸ਼ ਦੇ ਬਚਨ ਅਨਮੋਲ ਨੇ ❤🙇‍♀️👏

    • @gianigurbachansinghhazursahib
      @gianigurbachansinghhazursahib 3 месяца назад +1

      ਜਦੋਂ ਤੁਸੀਂ ਬੈਠ ਕੇ ਇਹਨਾਂ ਨਾਲ ਕੋਈ ਬਚਨ ਕਰੋਗੇ ਤਾਂ ਦੁਨੀਆ ਨੂੰ ਭੁੱਲ ਜਾਓਗੇ ਅੰਦਰ ਵਾਹਿਗੁਰੂ ਜੀ ਦੇ ਨਾਮ ਦੀ ਧੁਨ ਚਲ ਪਵੇਗੀ

  • @sukhdevkaur9697
    @sukhdevkaur9697 3 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏💛🌹❤️‍🩹🌹💛🙏🙏

  • @MehakopVlogs
    @MehakopVlogs 3 месяца назад +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @Gurmeet_kaur_khalsa
    @Gurmeet_kaur_khalsa 3 месяца назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਮੁੱਖ ਪਿਆਰਿਓ ਜੀਓ ❤🎉🎉🌹👏🙇‍♀️

  • @DhadiTarsem
    @DhadiTarsem 3 месяца назад +3

    ਅਨਮੋਲ ਰਤਨ ਸਿੰਘ ਸਾਹਿਬ ਬਾਬਾ ਜੀ ਗਿ: ਇੰਦਰਜੀਤ ਸਿੰਘ ਸਾਹਿਬ ਜੀ ❤❤❤❤❤

  • @paramjeetghumaan
    @paramjeetghumaan 3 месяца назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaswantSingh-qh9qh
    @JaswantSingh-qh9qh 3 месяца назад +2

    Waheguru ji waheguru ji.....

  • @bhaiharbhajankhuddian8559
    @bhaiharbhajankhuddian8559 3 месяца назад +7

    Great Job dr. Azeez very important view of Gyani ji

  • @Kiranpal-Singh
    @Kiranpal-Singh 3 месяца назад +8

    ਦੁਨੀਆਂ ਵਿੱਚ ਜਿਥੇ ਵੀ ਰਹਿਣਾ ਹੈ, ਸਭ ਤੋਂ ਜਰੂਰੀ ਹੈ, *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

    • @naviii949
      @naviii949 3 месяца назад +4

      @@Kiranpal-Singh Hnji, ik ਜਗਾ ਗੂਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਭੂਖੇ, ਗਰੀਬ ਨੂੰ ਅੰਨ ਦਾਨ ਕਰਨਾ, ਸਮਜੋ ਮੈਨੂੰ ਹੀ ਦਾਨ ਕਰਨਾ ਹੈ l

  • @paramjitsingh1721
    @paramjitsingh1721 3 месяца назад +1

    waheguru ji

  • @Godisone13waheguru
    @Godisone13waheguru 3 месяца назад +6

    ਅਨੰਦਮਈ ਸੱਚ ਦੀ ਵਿਚਾਰ ❤️

  • @surinder_kaursekhon9300
    @surinder_kaursekhon9300 3 месяца назад +4

    ਵਾਹਿਗੁਰੂ ਜੀ ਸਭ ਨੂੰ ਸੁਮਤ ਬਖਸ਼ੇ 🙏🙏

  • @psingh5276
    @psingh5276 3 месяца назад +4

    Bohut vadia uprala veerji aap ji da .. to bring to general people like us such amolak vachan from many great souls 🙏🏽🙏🏽🙏🏽🙏🏽

  • @jasminekaur1640
    @jasminekaur1640 3 месяца назад +6

    ਪੱਤਰਕਾਰ ਵੀਰ ਜੀ ਪਰਮਾਤਮਾ ਦੀ ਭਾਲ ਵਿੱਚ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurcharanbrar4133
    @gurcharanbrar4133 3 месяца назад +2

    wahegure wahegure ji 🙏🙏🙏❤️❤️

  • @harmindersingh1545
    @harmindersingh1545 3 месяца назад +5

    ਵਾਹਿਗੁਰੂ ਜੀ

  • @baldevnandpur2693
    @baldevnandpur2693 3 месяца назад +3

  • @ManpreetKaur-dn4dr
    @ManpreetKaur-dn4dr 3 месяца назад +3

    Waheguru ji ka khalsa waheguru ji ki Fateh

  • @naviii949
    @naviii949 3 месяца назад +8

    ਧੰਨ ਗੁਰੂ ਨਾਨਕ ਦੇਵ ਜੀ, ਸ਼੍ਰੀ ਕ੍ਰਿਸ਼ਨ ਜੀ ਇਕ ਰੂਪ ਬ੍ਰਹਮ ਹਨ, ਤਾਂ ਹੀ ਤਾਂ ਗੁਰੂ ਜੀ ਨੇ ਆਪਣੇ ਬਰਾਬਰ ਸ਼ਬਦ ਬ੍ਰਹਮ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਅਪਣੇ ਨਾਲ ਪਾਣੀ ਸੰਗ ਪਾਣੀ ਵਾਂਗ ਦਰਜ ਕੀਤਾ ਹੈ l

  • @baljitsidhu8912
    @baljitsidhu8912 3 месяца назад +3

    ਬਹੁਤ ਬਹੁਤ ਧੰਨਵਾਦ ਜੀਓ ❤❤❤❤

  • @baldeepkaur9004
    @baldeepkaur9004 3 месяца назад +5

    🙏❤️🎉ਵਾਹਿਗੁਰੂ

  • @joginderdadwal7619
    @joginderdadwal7619 3 месяца назад +3

    Waheguru Waheguru Waheguru g ❤❤❤❤❤

  • @sarbsangeet
    @sarbsangeet 3 месяца назад +5

    Waheguru ji ka Khalsa waheguru ji ki Fateh Giani ji

  • @kiranjeetkaur3112-d1j
    @kiranjeetkaur3112-d1j 3 месяца назад +6

    Wah wah sir ji Bahut hi Anandmai, Anand hi Anand 🎉

  • @CharnjeetKaur-z9g
    @CharnjeetKaur-z9g 3 месяца назад +4

    ਵਾਹਿਗੁਰੂ ਜੀ 🙏🙏🙏🙏🙏🙏

  • @m.goodengumman3941
    @m.goodengumman3941 3 месяца назад +6

    Wahaguru ji 🙏

  • @ajdeol9328
    @ajdeol9328 3 месяца назад +4

    waheguru ji 🙏🙏🙏

  • @Gurmeet_kaur_khalsa
    @Gurmeet_kaur_khalsa 3 месяца назад +9

    ਸੰਨ 2000 ਵਿੱਚ ਰਕਬਾ ਸਾਹਿਬ ਗੁਰੂ ਘਰ ਚ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਮਿਲਿਆ ਸੀ। 🌹👏🙇‍♀️

    • @Tumi12369
      @Tumi12369 3 месяца назад +1

      kithe rehnde ne eh ji.

    • @jaksonmury5240
      @jaksonmury5240 3 месяца назад +1

      @@Tumi12369hansali de nere pind ha ji

    • @jaksonmury5240
      @jaksonmury5240 3 месяца назад +1

      @@Tumi12369 pind ਘੜੂਆਂnear Chandigarh university

  • @PremSingh-c5n
    @PremSingh-c5n 3 месяца назад +1

    AZEEZ ji dhanwad ji

  • @sarbsangeet
    @sarbsangeet 3 месяца назад +6

    Very spiritual and enlightened personality
    Thanks @gursikhidimehak

  • @gurnoorkaur0_681
    @gurnoorkaur0_681 3 месяца назад +3

    🌻♥️🙏

  • @amarjeetsingh..
    @amarjeetsingh.. 3 месяца назад +3

    💐💐

  • @doctor1756
    @doctor1756 3 месяца назад +3

    Veerg plz make another long video with babag

  • @pinkikaur3494
    @pinkikaur3494 3 месяца назад +4

    ❤🙏🙏😔👌

  • @balrajsingh3426
    @balrajsingh3426 3 месяца назад +4

    ਪਰਮਜੀਤ ਸਿੰਘ ਖਾਲਸਾ ਆਨੰਦਪੁਰ ਸਾਹਿਬ ਵਾਲਿਆਂ ਨਾਲ ਵੀ ਮੁਲਾਕਾਤ ਕਰੋ ਵੀਰ ਜੀ😊

    • @GursikhiDiMehak
      @GursikhiDiMehak  3 месяца назад +1

      ਜੀ ਉਨ੍ਹਾਂ ਦਾ ਕੋਈ ਨੰਬਰ ਹੋਵੇ ਤਾਂ ਭੇਜਣਾ

  • @Katha-m3v
    @Katha-m3v 3 месяца назад +4

    🙏🏻

  • @satwindersingh215
    @satwindersingh215 3 месяца назад +4

    Poori video paya kro g

  • @pavneetkaur4542
    @pavneetkaur4542 3 месяца назад +2

    🙏🙏🙏🙏🌺🌺🌺🌺🌺🌺

  • @jasvirkaur7486
    @jasvirkaur7486 3 месяца назад +3

    Waheguru ji ka khalsa waheguru ji ki Fateh veerji 🙏veerji plz video cut krke na dukhao ji bcz ik tan ras tut janda hai ji and second eyes nu v problem aundi hai ji

  • @BhupinderTiwana-i6p
    @BhupinderTiwana-i6p 3 месяца назад +3

    Baba ji da Darshan pahli wari majri kara san 😮😅😂❤🎉

  • @JkHundal
    @JkHundal 3 месяца назад +2

    ਬਾਬਾ ਜੀ ਕਿੱਥੇ ਰਹਿੰਦੇ ਨੇ 🌺🙏

    • @GursikhiDiMehak
      @GursikhiDiMehak  3 месяца назад +1

      Near Gharuan chandigarh university

    • @JkHundal
      @JkHundal 3 месяца назад +1

      ​@@GursikhiDiMehak ਘੜੂੰਆਂ ਸਾਡੇ ਇਲਾਕੇ ਚ ਹੈ ਜੀ ,,, ਸੰਤਾਂ ਦਾ ਪੂਰਾ ਐਡਰੈਸ ਦਸਣਾ ਜੀ 🙏🌺 ਦਰਸਨ ਕਰਨਾ ਚਾਹੁੰਦੇ ਹਾਂ

  • @BalwinderSingh-f4e
    @BalwinderSingh-f4e 3 месяца назад +1

    ਅਜ਼ੀਜ਼ ਜੀ ਬਹੁਤ ਬਹੁਤ ਧੰਨਵਾਦ। ਤੁਹਾਡਾ ਸੰਪਰਕ ਨੰਬਰ ਕੀ ਹੈ।

    • @GursikhiDiMehak
      @GursikhiDiMehak  3 месяца назад +2

      ਆਪਜੀ ਦਾ ਵੀ ਸਤਿਕਾਰਯੋਗ ਜੀ
      9417164005

    • @BalwinderSingh-f4e
      @BalwinderSingh-f4e 3 месяца назад +1

      @@GursikhiDiMehak ਤੁਸੀਂ ਮਨੁੱਖਤਾ ਦੀ ਨਿਸ਼ਕਾਮ, ਅਦੁੱਤੀ, ਵਡਮੁੱਲੀ, ਵਿਲੱਖਣ ਅਤੇ ਬੇਸ਼ਕੀਮਤੀ ਸੇਵਾ ਕਰ ਰਹੇ ਹੋ। ਧੰਨਵਾਦ ਕਰਨ ਲਈ ਸ਼ਬਦਾਂ ਦੀ ਘਾਟ ਮਹਿਸੂਸ ਹੋ ਰਹੀ ਹੈ।

  • @companion1236
    @companion1236 3 месяца назад +3

    In which village baba ji lives ?

    • @GursikhiDiMehak
      @GursikhiDiMehak  3 месяца назад +2

      Near Gharuan,
      Near Chandigarh University

    • @Desh-tg2im
      @Desh-tg2im 3 месяца назад +1

      @@GursikhiDiMehak Did they come back from CANDA

  • @harjeetsingh6428
    @harjeetsingh6428 3 месяца назад +5

    ਬਿਨਾ ਕੱਟੇ ਦਿਖਾਉ ਚਾਹੇ ੨ ਘੰਟੇ ਦੀ ਵਿਡੀਓ ਬਣ ਜਾਵੇ

    • @KlaaKaur
      @KlaaKaur 3 месяца назад +2

      ਸਤਿ ਜੀ, ਬਿਨਾ ਕੱਟੇ ਪਾਓ ਜੀ

  • @jagirkaur3049
    @jagirkaur3049 3 месяца назад +2

    Waheguru ji 🙏 🎉

  • @oncegaming9258
    @oncegaming9258 3 месяца назад +5

    Waheguru ji

  • @sh.2760
    @sh.2760 3 месяца назад +3

    ਵਾਹਿਗੁਰੂ 🌹

  • @CharnjeetKaur-z9g
    @CharnjeetKaur-z9g 3 месяца назад +4

    Waheguru ji🙏

  • @piarasingh6812
    @piarasingh6812 3 месяца назад +5

  • @bhaiharbhajankhuddian8559
    @bhaiharbhajankhuddian8559 3 месяца назад +4

    Waheguru ji

  • @princekaur3062
    @princekaur3062 3 месяца назад +2

    Waheguru ji 🙏

  • @oncegaming9258
    @oncegaming9258 3 месяца назад +5

    ❤❤❤❤❤❤❤