Dukh Kiyon Te Sukhi Kaun | Bhai Veer Singh Ji

Поделиться
HTML-код
  • Опубликовано: 22 янв 2025

Комментарии • 87

  • @gurjeetsingh7745
    @gurjeetsingh7745 2 месяца назад +1

    🎉🎉🎉🎉🎉DHAN DHAN SHRI GURU NANAK DEV JI SACHEPATSHA 🙏 DHAN DHAN GURU DE PYARE GURSIKH 🙏 🎉🎉🎉🎉🎉🎉

  • @jswebcode
    @jswebcode Месяц назад

    ਜਿੰਦਗੀ ਦਾ ਸੱਚ ਬਿਆਨ ਕੀਤਾ 🙏🙏

  • @JagroopsinghSingh-f4e
    @JagroopsinghSingh-f4e Месяц назад

    Waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤🎉🎉🎉🎉🎉

  • @jashanpreetkaur2214
    @jashanpreetkaur2214 6 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🌹❤️🌹🥛🌹💐

  • @charanjitkaur6230
    @charanjitkaur6230 5 лет назад +11

    ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ
    ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ
    ਸਤਿਗੁਰੂ ਸਾਹਿਬ ਜੀਓ ਅਸੀਂ ਬੜੀ ਜਲਦੀ ਡੋਲ ਜਾਂਦੇ,
    ਬੜੀ ਜਲਦੀ ਘਬਰਾ ਵੀ ਜਾਂਦੇ ਹਾਂ,
    ਅਸੀਂ ਕਦੀ ਕਦੀ ਇਹ ਵੀ ਕਹਿ ਦਿੰਦੇ ਹਾਂ ਕਿ ਅਸੀਂ ਬਾਣੀ ਪੜ੍ਹਦੇ ਹਾਂ
    ਨਿਤਨੇਮ ਕਰਦੇ ਹਾਂ
    ਗੁਰੂ ਘਰ ਸੇਵਾ ਵੀ ਕਰਦੇ ਹਾਂ
    ਅੰਮ੍ਰਿਤ ਵੇਲਾ ਵੀ ਸੰਭਾਲਦੇ ਹਾਂ
    ਦਾਨ ਪੁੰਨ ਵੀ ਕਰਦੇ ਹਾਂ
    ਪਰ ਸਾਡੀ ਅਰਦਾਸ, ਸਾਡੀ ਸੇਵਾ ਫਿਰ ਵੀ ਪ੍ਰਵਾਨ ਨਹੀਂ ਹੋ ਰਹੀ।
    ਸਤਿਗੁਰੂ ਸਾਹਿਬ ਜੀਓ
    ਅਸੀਂਨ ਜਦੋਂ ਵੀ ਐਸਾ ਸੋਚਾਂਗੇ, ਤਾਂ ਇਸ ਦਾ ਭਾਵ ਇਹੀਓ ਹੋਵੇਗਾ ਕਿ ਅਸੀਂ ਤੁਹਾਡੀ ਸ਼ਕਤੀ ਨੂੰ ਆਪਣੀ ਮਰਜ਼ੀ ਅਨੁਸਾਰ ਵਰਤਣਾ ਚਹੁੰਦੇ ਹਾਂ।
    ਸਤਿਗੁਰੂ ਸਾਹਿਬ ਜੀਓ
    ਸਾਨੂਂ ਸਮਝਾਓ ਅੱਜ ਕਿ
    ਗੁਰੂ ਘਰ ਦੀ ਹਾਜ਼ਰੀ
    ਗੁਰੂ ਘਰ ਦੀ ਸੇਵਾ
    ਗੁਰਬਾਣੀ ਪੜ੍ਹਨ ਦੀ ਸੇਵਾ
    ਸੰਗਤ ਦੀ ਸੇਵਾ
    ਅੰਮ੍ਰਿਤ ਵੇਲੇ ਦੀ ਸੇਵਾ
    ਸੰਧਿਆ ਵੇਲੇ ਦੀ ਸੇਵਾ
    ਅਸੀਂ ਆਪਣੇ ਸੁਆਰਥ ਲਈ ਹੀ ਨਹੀਂ
    ਆਪਣੇ ਮਤਲਬ ਲਈ ਹੀ ਨਹੀਂ ਕਰਨੀ।
    ਇਹ ਤਾਂ ਸਾਡੇ ਜੀਵਨ ਦਾ ਮੁਖ ਮਨੋਰਥ ਹੈ।
    ਇਹ ਸੇਵਾ ਸਾਡੇ ਜੀਵਨ ਦਾ ਆਧਾਰ ਹੈ।
    ਸਾਨੂੰ ਤਾਂ ਸਿੱਖ ਧਰਮ ਵਿੱਚ ਜਨਮ ਹੀ ਇਸ ਕਰਕੇ ਮਿਲਿਆ ਹੈ ਕੀਂ
    ਅਸੀਂ ਸੇਵਾ ਸਿਮਰਨ ਰਾਹੀਂ ਆਪਣਾ ਜਨਮ ਸਫਲਾ ਕਰ ਸਕੀਏ।
    ਜਦੋਂ ਵੀ ਅਸੀਂ ਆਪਣਾ ਫਰਜ਼ ਭੁੱਲ ਜਾਂਦੇ ਹਾਂ, ਤੁਸੀਂ ਸਾਨੂੰ ਸੇਵਾ ਅਤੇ ਬਾਣੀ ਨਾਲ ਜੋੜਨ ਲਈ ਕੋਈ ਛੋਟਾ ਮੋਟਾ ਦੁਖ ਰੂਪੀ ਪ੍ਰਸ਼ਾਦ ਦੇ ਦਿੰਦੇ ਹੋ।
    ਅਸੀਂ ਦੁਖ ਵਿਚ ਸਭ ਤੋਂ ਪਹਿਲਾਂ ਨਿਤਨੇਮ ਛੱਡਦੇ ਹਾਂ
    ਫਿਰ ਗੁਰੂ ਘਰ ਹਾਜ਼ਰੀ
    ਫਿਰ ਸੇਵਾ।
    ਜਿਵੇਂ ਜਿਵੇਂ ਅਸੀਂ ਸੇਵਾ ਤੋਂ ਬਾਣੀ ਤੋਂ, ਹਾਜ਼ਰੀ ਤੋਂ ਦੂਰ ਤੁਰੇ ਜਾਂਦੇ ਹਾਂ
    ਓਵੇਂ ਓਵੇਂ ਹੀ ਸਾਡੇ ਦੁਖ ਵੱਡੇ ਹੁੰਦੇ ਜਾਂਦੇ ਨੇ।
    ਅੱਜ ਸਮਝਾਓ ਸਾਨੂਂ ਕਿ
    ਅਰਦਾਸ ਅਤੇ ਸੇਵਾ ਲਗਾਤਾਰ ਰੱਖੋ। ਇਹ ਨਾ ਸੋਚੋ ਕੋਈ ਅਸਰ ਨਹੀਂ ਹੋ ਰਿਹਾ।
    ਗੁਰੂ ਘਰ ਦੀ ਹਾਜ਼ਰੀ ਦਾ, ਕੀਤੀ ਸੇਵਾ ਦਾ, ਪੜ੍ਹੀ ਸੁਣੀ ਬਾਣੀ ਦਾ ਅਸਰ ਹੋਏਗਾ। ਜ਼ਰੂਰ ਹੋਏਗਾ।
    ਆਸ ਉਮੀਦ ਅਤੇ ਭਰੋਸਾ ਤਕੜਾ ਰੱਖੋ, ਬੜੀ ਜਲਦੀ ਸਫਲਤਾ ਹੱਥ ਚ ਹੋਏਗੀ।
    ਕਦੀ ਵੀ ਆਪਣੀ ਕੀਤੀ ਸੇਵਾ ਦੀ, ਭਰੀ ਹਾਜ਼ਰੀ ਦੀ ਸਤਿਗੁਰਾਂ ਦੀ ਬਖਸ਼ਿਸ਼ ਨਾਲ ਤੁਲਨਾ ਨਾ ਕਰੋ। ਤੁਹਾਡੀ ਅਰਦਾਸ ਹੀ ਨਹੀਂ, ਕੀਤੀ ਸੇਵਾ ਵੀ ਪ੍ਰਵਾਨ ਹੋ ਰਹੀ ਹੈ। ਜੀ ਹਾਂ ਜ਼ਰੂਰ ਹੋ ਰਹੀ ਹੈ, ਤੁਸੀਂ ਵੇਖੋ ਨਾ ਜਿੰਨੇ ਤੁਸੀਂ ਸੁਖ ਭੋਗ ਰਹੇ ਹੋ, ਕੀ ਇਹਨਾਂ ਲਈ ਤੁਸੀਂ ਅਰਦਾਸ ਕੀਤੀ ਸੀ, ਨਹੀਂ ਨਾ। ਸ਼ੁਕਰ ਸ੍ਰੀ ਵਾਹਿਗੂਰੂ ਜੀ ਦਾ ਉਨ੍ਹਾਂ ਨੇ ਬਿਨਾਂ ਮੰਗਿਆ ਸਾਨੂੰ ਉਹ ਸੁਖ ਸਹੂਲਤਾਂ, ਖੁਸ਼ੀਆਂ ਬਕਸ਼ੀਆ, ਜਿਹੜੀਆਂ ਅਸੀਂ ਮੰਗੀਆਂ ਹੀ ਨਹੀਂ ਸਨ।
    ਸੋ ਤੁਸੀਂ ਫਿਕਰ ਨਾ ਕਰੋ, ਸਤਿਗੁਰੂ ਸਾਹਿਬ ਜੀ ਪਾਸੋਂ ਰਜ਼ਾ ਚ ਰਹਿਣ ਲਈ ਅਰਦਾਸ ਕਰੋ, ਜਿਸ ਦਿਨ ਭਾਣੇ ਚ, ਜਿਸ ਦਿਨ ਰਜ਼ਾ ਚ ਰਹਿਣਾ ਸਿੱਖ ਲਿਆ, ਫਿਰ ਤੁਹਾਨੂੰ ਮੰਗਣ ਦੀ, ਅਰਦਾਸ ਦੀ ਵੀ ਲੋੜ ਨਹੀਂ ਪੈਣੀ।
    ਗੁਰੂ ਪਿਤਾ ਜੀ ਦੇ ਲਾਡਲੇ ਪਿਆਰੇ ਜੀਓ, ਅਰਦਾਸ ਕਰੋ ਭਾਣੇ ਚ ਰਹਿਣਾ ਆ ਜਾਵੇ, ਰਜ਼ਾ ਚ ਰਹਿਣ ਦਾ ਬਲ ਮੰਗਿਆ ਕਰੋ। ਸਤਿਗੁਰੂ ਸਾਹਿਬ ਜੀ ਖੁਸ ਹੀ ਉਸੇ ਸਿੱਖ ਤੇ ਹੁੰਦੇ ਨੇ, ਜੋ ਕਦੀ ਡੋਲਦਾ ਨਹੀਂ, ਜੋ ਕਦੀ ਘਬਰਾਉਂਦਾ ਨਹੀਂ।
    ਸਤਿਗੁਰੂ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਉਸ ਸਿੱਖ ਦੀ ਹਰ ਵੇਲੇ ਝੋਲੀ ਖੁਸ਼ੀਆਂ ਨਾਲ ਭਰੀ ਰੱਖਦੇ ਨੇ, ਜਿਹੜਾ ਸਿੱਖ ਹਰ ਦੁੱਖ ਸੁੱਖ ਬੋਲਦਾ ਰਹਿੰਦਾ ਹੈ,
    ਗੁਰੂ ਪਿਤਾ ਜੀ
    ਤੁਹਾਡਾ ਸ਼ੁਕਰ ਹੈ। ਤੁਹਾਡਾ ਸ਼ੁਕਰ ਹੈ।
    ਵਾਹਿਗੂਰੂ ਤੇਰਾ ਸ਼ੁਕਰ ਹੈ। ਵਾਹਿਗੂਰੂ ਤੇਰਾ ਸ਼ੁਕਰ ਹੈ।
    ਗੁਰੂ ਪਿਤਾ ਜੀਓ ਕ੍ਰਿਪਾ ਕਰੋ
    ਅੱਜ ਤੁਹਾਡੇ ਸਾਰੇ ਹੀ ਬੱਚੇ ਬੋਲਦੇ ਰਹਿਣ
    ਵਾਹਿਗੂਰੂ ਤੇਰਾ ਸ਼ੁਕਰ ਹੈ।ਵਾਹਿਗੂਰੂ ਤੇਰਾ ਸ਼ੁਕਰ ਹੈ
    ਗੁਰੂਪਿਤਾ ਜੀਓ
    ਵਾਹਿਗੂਰੂ ਜੀ ਕਾ ਖਾਲਸਾ
    ਵਾਹਿਗੂਰੂ ਜੀ ਕੀ ਫਤਿਹ

  • @gajjansingh3517
    @gajjansingh3517 Месяц назад

    V. Good. Ji

  • @rajnisahota5034
    @rajnisahota5034 4 года назад +3

    Waheguru ji tuhadi awaj hi ini mithi aa sun k hi sare dukh bhul jande ne ji

  • @jashanpreetkaur2214
    @jashanpreetkaur2214 Год назад

    ਵਾਹਿਗੁਰੂ ਤੂੰ ਹੀ ਤੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🌹❤️🌹🥛

  • @gurcharanbrar4133
    @gurcharanbrar4133 2 года назад +1

    wahegure wahegure ji 🙏🙏🙏🙏🙏🙏

  • @WaheguruG-gp1lc
    @WaheguruG-gp1lc 9 месяцев назад +2

    Whaguru

  • @jasbirsingh6742
    @jasbirsingh6742 4 года назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurmailsinghinderjitkaur2353
    @gurmailsinghinderjitkaur2353 3 года назад +5

    ਵਾਹਿਗੁਰੂ ਜੀ 🌹

    • @gurbakheshsingh6241
      @gurbakheshsingh6241 3 года назад

      ਬਹੁਤ ਹੀ ਕੀਮਤੀ ਵਿਚਾਰ ਹਨ ਸੰਤ ਜੀ ਦੇ ;ਬਿਲਕੁਲ ਹੀ ਗੁਰਮਤਿ ਅਤੇ ਗੁਰਬਾਣੀ ਅਨੁਸਾਰ | ਜੇ ਕਿਤਾਬ ਮਿਲ ਜਾਵੇ ਕਿਤੋਂ ਜਰੂਰ ਪੜ੍ਹਨਾ ਚਾਹਾਂਗਾ | ਇਸ ਬਾਰੇ ਪਤਾ ਦੇਣਾ ਕਿਥੋਂ ਮਿਲ ਸਕਦੀ ਹੈ

    • @AyemilGursikhAyemil
      @AyemilGursikhAyemil  3 года назад

      ਇਹ ਦੋ ਭਾਗਾ ਵਿਚ ਹੈ ਜੀ
      drive.google.com/file/d/1T9KEXYgONdZbZiTtzXr3-cGzaZ4ZSv41/view?usp=drivesdk
      ਤੇ
      drive.google.com/file/d/1oAMH0NOExSjDHq_9uNlZ8FbahYANKvFk/view?usp=drivesdk

  • @Motiv8ed-o3v
    @Motiv8ed-o3v 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @AyemilGursikhAyemil
      @AyemilGursikhAyemil  10 месяцев назад

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @birbalkarda4614
    @birbalkarda4614 5 лет назад +3

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਮਹਿਮਾਂ ਅਪਰਮ ਆਪਾਰ ਹੈ🙏🙏

  • @Unknown-rj6vp
    @Unknown-rj6vp Год назад

    Waheguru Ji 🙏🏻🙏🏻🙏🏻🙏🏻🙏🏻

  • @mandeepgrewal0077
    @mandeepgrewal0077 11 месяцев назад

    Satnam Waheguru ji

  • @butasingh6136
    @butasingh6136 4 года назад +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

    • @Waheguru487
      @Waheguru487 2 года назад

      Dhan Dhan Shri Guru Granth Sahib ji🙏🌻🙏🌻🙏

  • @shahurasabsab3438
    @shahurasabsab3438 5 лет назад +1

    ਧੰਨ ਹੋ ਧੰਨ ਹੋ ਧੰਨ ਹੋ 90000000000

  • @gurubani_vichaar
    @gurubani_vichaar 3 года назад

    Satnam sri waheguru sahib ji

  • @khalsamanjitsingh812
    @khalsamanjitsingh812 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    • @AyemilGursikhAyemil
      @AyemilGursikhAyemil  3 года назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ ਜੀ

  • @kewalbhandal5639
    @kewalbhandal5639 4 года назад

    Wahe guru saab jio ji

  • @JatinderSingh-fd1zo
    @JatinderSingh-fd1zo 4 года назад

    ਵਾਹਿਗੁਰੂ ਜੀ

  • @birbalkarda4614
    @birbalkarda4614 5 лет назад +2

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ 🙏🙏

  • @paramjitsandhu4580
    @paramjitsandhu4580 2 года назад

    ਵਾਹਿਗੁਰੂ ਜੀ🙏🏼🙏🏼🙏🏼🙏🏼

  • @dharmindersohi9528
    @dharmindersohi9528 4 года назад +1

    Waheguru ji

  • @jassiamrit4888
    @jassiamrit4888 5 лет назад +1

    Dhan guru dhan guru piare jio bakhash lo

  • @taraorikarnal
    @taraorikarnal 3 года назад

    wmk

  • @MandeepSinghrupal
    @MandeepSinghrupal 10 месяцев назад

    🙏🙏🙏🙏🙏🙏🙏

  • @heavenoo4999
    @heavenoo4999 3 года назад

    🙏🙏🙏🙏

  • @malkitsingh4791
    @malkitsingh4791 4 года назад

    Waheguru ji waheguru ji waheguru ji

  • @dishant5197
    @dishant5197 5 лет назад +1

    waheguru ji

  • @jaspaldhindsa3421
    @jaspaldhindsa3421 4 года назад

    Vaheguru ji Kirpa Karo ji

  • @SurjeetSingh-fg8bs
    @SurjeetSingh-fg8bs 4 года назад

    Waheguru

  • @surinderkaur5228
    @surinderkaur5228 10 месяцев назад

    🙏🙏🌹❤️🌹🌳🍀🌳🌹❤️🌹🙏🙏

  • @baanikhalsavirk5840
    @baanikhalsavirk5840 5 лет назад +3

    Waheguru g 🙏🙏

  • @ravneetpari1996
    @ravneetpari1996 4 года назад +3

    Me kamm b bahut aage hoke krdi ha ta jo me free hokr gurbani path kra

  • @ravneetpari1996
    @ravneetpari1996 4 года назад

    Har koi menu torcher krda h

  • @indianewstv1837
    @indianewstv1837 3 года назад

    🙏🙏🙏🙏🙏

  • @ravneetpari1996
    @ravneetpari1996 4 года назад +1

    I always with suffering 😭😭😭😭😭😭😭😭😭😭😭😭

    • @punnusingh66
      @punnusingh66 4 года назад +3

      *read "japi ji sahib & jaap sahib ji 's (path)..early morning.. time 0300 to 05300..sharp...& an evening also read " rehras sahib ji"..waheguru ji sure bless you..don't worry be happy.."waheguru ji ka khalsa...waheguru ji ki fathe"*

    • @surbhidua3666
      @surbhidua3666 4 года назад

      @@punnusingh66 what's the difference between jap ji and jaap ji saahib?

    • @punnusingh66
      @punnusingh66 4 года назад +3

      @@surbhidua3666 *nothing difference between "jap ji sahib nd jaap sahib" both are preass waheguru ji's...jap ji sahib from shri guru Nanak Dev Ji nd jaap sagib from shri guru Gobind Singh ji's*

    • @jatindersingh-mc1se
      @jatindersingh-mc1se 4 года назад +3

      Try to awake 2 am if u can and then do it. It’s hard but most of yogi and Braham gyani people sit for nitname before 3 am and you can go for 2 hours or even more if I can and I am pretty sure you will feel a lot of difference in ur problems. It is all about to clean up

    • @NishanSingh-rl2tp
      @NishanSingh-rl2tp 4 года назад +1

      Sab karma di khed hai

  • @rishiluthra8471
    @rishiluthra8471 3 года назад

    Babaji help

  • @ravneetpari1996
    @ravneetpari1996 4 года назад

    Everywhere i am very suffer menu koi kite tikn hi dinda

  • @ravneetpari1996
    @ravneetpari1996 4 года назад

    😢😢😢😢😢😢😢😢😢😢😢😢😢

  • @dimplepreet6395
    @dimplepreet6395 4 года назад +1

    Khalsa ji es awaaj kis di hai kirpa krke dso g

  • @ravneetpari1996
    @ravneetpari1996 4 года назад

    I always gurbani path krdi rehndi ha but everybody tease me

  • @ravneetpari1996
    @ravneetpari1996 4 года назад

    Meri har jga koi ijjat Nahi

  • @ravneetpari1996
    @ravneetpari1996 4 года назад

    Everybody tease me and torcher me MERI ek masoom baby ha ha mera husband has been left me from two years 😭😭😭😭😭😭😭😭😭😭😭😭🥺🥺🥺🥺🥺🥺😩😩😩😩😩😩

    • @jagjeetbuttar3716
      @jagjeetbuttar3716 4 года назад

      Sometimes people left us
      Jo Sanu Chad K jande a ona nu asi Kade Nahi ROK sakde .
      Tuc Rab nu time do te Apne app nu bhut pyar Karo Rab tuhade Ander te hamesa tuhade naal hun .bas jis din tahanu mahsoos hun lag gya .
      Tanu koi dukh feel Nahi hovega
      Bas Ardas Karo , dukh Sanu Rab se close le K jande ne and kuj dukh es karke onde kyonki sadi jindagi CH bhut respect and pyar and sukh aona hunda.
      Rab tu oper koi Nahi
      Waheguru g changa Karn gye .be happy dear

    • @sandydeep9915
      @sandydeep9915 4 года назад +1

      Sometimes people left us for good. Never ever feel pain about these kind of accidents these things teaches us meaningful lessons. So stay strong and ask help from Guru Nanak Sahib ji. He never say no to his Sikhs and will show the right path of life 🙏🙏

  • @ravneetpari1996
    @ravneetpari1996 4 года назад

    Everywhere i am stay with sufer 😭😭😭😭😭😭😭😭😢😢😢😢😢😢😢😢😢😢😢😢

  • @ravneetpari1996
    @ravneetpari1996 4 года назад

    Every time I am very upset

  • @ravneetpari1996
    @ravneetpari1996 4 года назад

    Me Mann to jitna acha sochdi and krdi ha menu hamesha burai hi mildi h mere naal bahut bura hunda h😭😭😭😭😭😭😭😭😭😭😭😭😭😭😭😭😭😭😭😭😭😭

    • @jagjeetbuttar3716
      @jagjeetbuttar3716 4 года назад

      Hello dear J tuc Kise naal Bora Nahi karde , par phir bhi dukh milde a,
      Jindi ko Mari budhi a us hisab naal keh rahi a maaf Karna J Mari koi gall bori Lage .tuc Kise di Raat nu apniya akha band karke sochna K tuhade dukha ne tahanu Ki sikhya .
      Rab sab nu pyar karda asi sare jaande ha. Sometimes Sadi jindagi CH es lye unde Han ta K asi majbot ho sakiye . Tuc jindagi CH J changa kar rahe O Kise naal Bora Nahi karde .par Kade Kise tu expect na karo.ek din Rab tuhadya sariya murada puriya Karo.
      Tuc chnga karde raho ek di tuc bhut mujboot ho Jao gye.
      Bas Rab nu Thora time do path Karo Jina time tuc kar sakde ho chhe five mint .god bless U dear

    • @pushpindersandhu98
      @pushpindersandhu98 Год назад

      ਇਹ ਪੁੱਤਰ ਜੀ ik ਖਾਸ ਇਸ਼ਾਰਾ ਹੈ ਕਿ ਸਤਗੁਰ ਜੀ ਸਾਨੂੰ ਬੁਲਾ ਰਹੇ ਹਨ ਕਿ ਇਸ ਪਸਾਰੇ ਚ ਤਾਂ ਦੁੱਖ ਹੀ ਹੈ। ਨਾਮ ਜਪ ਕੇ ਗੁਰੂ ਦੇ ਘਰ ਵਲ ਯਾਤਰਾ ਸ਼ੁਰੂ ਕਰੋ ਜੀ। ਨਾਮ ਸਿਮਰਨ ਸ਼ੁਰੂ ਕਰੋ ਸਤਗੁਰ ਜੀ ਆਪ ਹੀ ਲੈ ਜਾਣਗੇ

  • @ravneetpari1996
    @ravneetpari1996 4 года назад

    Baba ji mere Sahi krn te bahut Galt result as jaanda h

    • @AyemilGursikhAyemil
      @AyemilGursikhAyemil  4 года назад

      Lgattar Gurmukha di(Enlightened Souls) te sehaj path simran Sangat vich sahi Guidance andro Jagrat ho jayegi
      This writing might help you
      www.gurbanivichar.com/eng/Divine_Will.pdf

  • @Manpreetkaur-sd2xj
    @Manpreetkaur-sd2xj 10 месяцев назад

    Dhan Guru Nanak ji

  • @baljitsinghkhalsa2830
    @baljitsinghkhalsa2830 5 лет назад +1

    Waheguru ji 🙏

  • @nirmalsingh-ri7dl
    @nirmalsingh-ri7dl 3 года назад

    Waheguru

  • @harvindersingh1677
    @harvindersingh1677 3 года назад

    Waheguru ji

  • @kirankaur4862
    @kirankaur4862 2 года назад

    🙏❤️

  • @RupinderKaur-qg8bt
    @RupinderKaur-qg8bt 4 года назад

    waheguru ji

  • @rajpoottravels7084
    @rajpoottravels7084 5 месяцев назад

    Waheguru ji 🙏❤️🌹

  • @sukhbirbajwa8571
    @sukhbirbajwa8571 2 года назад

    Waheguru jee

  • @simran1385
    @simran1385 2 года назад

    Waheguru 🙏

  • @vimaldeepkaur7334
    @vimaldeepkaur7334 3 года назад

    Waheguru

  • @paramjeetkaur3695
    @paramjeetkaur3695 Год назад

    🙏🙏

  • @gurmukhsingh-rk5er
    @gurmukhsingh-rk5er 7 месяцев назад +1

    🙏🙏🙏🙏

  • @rajinderkaur2151
    @rajinderkaur2151 11 месяцев назад

    Waheguru ji

  • @prithisingh8651
    @prithisingh8651 11 месяцев назад

    Waheguru g