Комментарии •

  • @amandhillon
    @amandhillon 2 дня назад +107

    ਸਤਿ ਸ਼ੀ ਅਕਾਲ ਜੀ ਆਪਣੀ ਨਵੀ ਵੀਡੀਉ ਕਿਵੇ ਲੱਗੀ ਕੂਮੈਟ ਕਰਕੇ ਦੱਸੋ ਵਧੀਆ ਲੱਗੇ ਤਾ ਸੇਅਰ ਜਰੂਰ ਕਰਦੋ ਧੰਨਵਾਦ ਜੀ

    • @nishansinghdhillon1034
      @nishansinghdhillon1034 2 дня назад +8

      ਬਹੁਤ ਸੋਣੀ ਲੱਗੀ ਅਮਨ ਧੀਏ ਚਰਖੇ ਤੇ ਬੈਠੀ ਵਾਹਿਗੁਰੂ ਬਹੁਤ ਬਹੁਤ ਤਰੱਕੀ ਬਖਸ਼ੇ ❤❤❤🙏🙏🙏🙏

    • @Veerpalbrar0
      @Veerpalbrar0 2 дня назад +1

      ਬਹੁਤ ਯਾਦਾ ਸੋਣੀ ਵੀਡੀਓ ❤❤❤❤ ਵੀਰਪਾਲ ਕੌਰ ਬੱਗੇਆਣਾ ਜ਼ਿਲ੍ਹਾ ਫ਼ਰੀਦਕੋਟ ❤❤❤

    • @Maninder_brar
      @Maninder_brar 2 дня назад +2

      Video bhut vadia g ❣️

    • @AmandeepKaur-jd8ex
      @AmandeepKaur-jd8ex 2 дня назад

      Purane acter bhut vdiya c ehh new di acting real nhi lgdi active heni Jo 3 acter nwe h ohna di acting real nhi lgdi

    • @khushreetkaur8014
      @khushreetkaur8014 2 дня назад

      Nice video ❤❤

  • @KulwinderShergillShergil-tb7jj
    @KulwinderShergillShergil-tb7jj День назад +6

    ਇਸ ਵੀਡਿਉ ਵਿੱਚ ਅੱਜ ਦਾ ਸੱਚ ਵਿਖਾਇਆ ਗਿਆ ਹੈ । ਇਹੋ ਜਿਹਾ ਸਮਾਂ ਆ ਗਿਆ ਕਿ ਮਾਪੇ ਧੀਆਂ ਨੂੰ ਪੜ੍ਹਾਉਣ ਤੋਂ ਵੀ ਡਰਦੇ ਨੇ ਕਿ ਬਾਹਰ ਕੁੱਝ ਗਲਤ ਨਾਂ ਹੋਜੇ ਉਹਨਾਂ ਨਾਲ ਜੋ ਅੱਜਕਲ ਹੋ ਵੀ ਰਿਹਾ ਆਵਾਰਾ ਮੁੰਡਿਆਂ ਕਰਕੇ ਧੀਆਂ ਦਾ ਜਿਊਣਾਂ ਆਉਖਾ ਹੋਇਆ ਪਿਆ ਹੈ। ਸਹੀ ਕਿਹਾ ਅੰਜਨੀ ਨੇ ਸਾਡੀ ਕੋਈ ਗਲਤੀ ਨਹੀ ਪਰ ਹਰ ਕੋਈ ਕੁੱੜੀਆਂ ਨੂੰ ਹੀ ਗਲਤ ਸਮਝਦੇ ਨੇ। ਚਰਨੋ ਅੰਟੀ ਨੇ ਬਹੁਤ ਸੋਹਣੀ ਗੱਲ ਕਹੀ ਕਿ ਔਖੀ ਘੜੀ ਵਿੱਚ ਪੱਗ ਬੰਨਣ ਵਾਲੇ ਸਰਦਾਰ ਹੀ ਮੱਦਦ ਕਰਦੇ ਨੇ ਇਹ ਪੱਗ ਸਾਨੂੰ ਦੱਸਵੇਂ ਪਿੱਤਾ ਜੀ ਨੇ ਬਖਸ਼ੀ ਹੈ 🙏 ਇਸ ਵੀਡਿਉ ਵਿੱਚ ਬਹੁਤ ਮਾਣ ਬਖਸ਼ਿਆ ਗਿਆ ਸਰਦਾਰਾਂ ਨੂੰ ਰਾਜ ਵੀਰੇ ਦੇ ਪੱਗ ਬੰਨੀ ਬਹੁਤ ਸੋਹਣੀ ਲੱਗੀ । ਇਹ ਪੱਗ ਦੀ ਦਾਤ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਹੈ 🙏❤️ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ਸਾਰੀ ਟੀਮ ਨੂੰ 😊 ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @LaviMaan-lf3px
    @LaviMaan-lf3px 2 дня назад +14

    ਬਹੁਤ ਹੀ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਜੀ ਸੱਚੀ ਟੋਪੀ ਪਾਵੇ ਸੋਨੇ ਦੀ ਲੈਲਾ ਪਰ ਪੱਗ ਦਾ ਮੁਕਾਬਲਾ ਨੀ ਕੋਈ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ 🙏🙏👌👌👍👍👍👍🌹🌹🌹🌹🌹🎉🎉🎉💕💕💕💕💕💕💕💕💕💕

  • @TalwinderKaur800
    @TalwinderKaur800 2 дня назад +29

    ਪੱਗ ਦੀ ਤਾਂ ਸ਼ਾਨ ਹੀ ਬਖਰੀ ਹੈ ਪੱਗ ਨਾਲ਼ ਸਰਦਾਰੀ ਹੈ ਹਰ ਕੋਈ ਸਰਦਾਰ ਜੀ ਕਹਿ ਕੇ ਬਲੋਦਾ ਅਮਨ ਵੀਡਿਓ ਬਹੁਤ ਵਧੀਆ ਦਿੱਲ ਖੁੱਸ਼ ਹੋ ਜਾਂਦਾ ਦੇਖਕੇ

  • @Maninder_brar
    @Maninder_brar 2 дня назад +15

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜੋੜ ਮੇਲੇ ਦੀਆਂ ਸਾਰੀਆ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏❣️🙏❣️ਅਸੀ ਮੇਲੇ ਦੀਆਂ ਰੌਣਕਾਂ ਦੇਖ ਰਹੇ ਹਾਂ ਜੀ ਆ ਕੇ ਵੀਡਿਓ ਦੇਖਾ ਗੇ ਜੀ ❤❤❤

  • @inderveersinghbrar
    @inderveersinghbrar 2 дня назад +20

    ਟੋਪੀ ਭਾਵੇਂ ਸੋਨੇ ਦੀ ਲੈ ਲੈ ਪਰ ਪੱਗ ਦਾ ਮੁਕਾਬਲਾ ਨਹੀਂ ਕੋਈ❤❤❤❤

  • @binderdhumi1232
    @binderdhumi1232 8 часов назад +1

    ਬਹੁਤ ਵਧੀਆ ਜੀ❤❤❤❤❤❤❤❤❤

  • @SimranSingh-zx4wj
    @SimranSingh-zx4wj 2 дня назад +15

    ਬਾਪੂ ਤਾਂ ਸਭ ਦੇ ਹੀ ਵਧੀਆ ਹੁੰਦੇ ਨੇ ਪਰ ਜਿਹੜੀ ਰੋਕਟੋਕ ਹੁੰਦੀ ਹੈ ਉਹ ਆਪਣੀ ਭਲਾਈ ਵਾਸਤੇ ਹੀ ਹੁੰਦੀ ਹੈ ਕਿਉਂਕਿ ਉਹਨਾਂ ਨੇ ਦੁਨੀਆਂਦਾਰੀ ਦੇਖੀ ਹੁੰਦੀ ਹੈ ਹਰ ਇੱਕ ਘਰ ਵਿੱਚ ਇੱਕ ਨਿਮ ਦਾ ਪੇੜ ਹੋਣਾ ਵੀ ਬਹੁਤ ਜਰੂਰੀ ਹੈ ਅਸੀਂ ਤਾਂ ਅੱਜ ਵੀ ਆਪਣੇ ਬਾਪੂ ਤੋਂ ਡਰਦੀਆਂ ਹਾਂ ਨਾਲੇ ਸਾਡੇ ਵਿਆਹ ਵੀ ਹੋ ਚੁੱਕੇ ਨੇ

    • @hardeepaulakh763
      @hardeepaulakh763 День назад +1

      ਹਾਂ ਜੀ ਭੈਣੇ ਸਾਨੂੰ ਵੀ ਆਪਣੇ ਪਾਪਾ ਤੋਂ ਬਹੁਤ ਡਰ ਲੱਗਦਾ ਸੀ ਹੁਣ ਉਹ ਹੈਨੀ
      ਸਾਨੂੰ ਤਾਂ ਸਾਡੇ ਵੀਰ ਤੋਂ ਵੀ ਡਰ ਲੱਗਦਾ
      ਨਾਲ਼ੇ ਛੋਟਾ ਸਾਡੇ ਤੋਂ

  • @harwinderkaur6468
    @harwinderkaur6468 2 дня назад +7

    ਬਹੁਤ ਹੀ ਵਧੀਆ ਵੀਡੀਓ ਪੁੱਤ ਅਮਨ ਰਾਜ ਵਾਹਿਗੁਰੂ ਜੀ ਤੁਹਾਨੂੰ ਖੁਸ਼ੀ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਗਾਗਾ ਤੋ ਬੇਬੇ ਭੰਗੂ

  • @KaramjeetKaur-r6p
    @KaramjeetKaur-r6p 2 дня назад +16

    ਹਰ ਇਕ ਮਾਂ ਬਾਪ ਦੀ ਇਹੋ ਜਿਹੀ ਚਿੰਤਾ ਹੁੰਦੀ ਐ ❤❤❤🎉🎉🎉🎉

  • @SimranSingh-zx4wj
    @SimranSingh-zx4wj 2 дня назад +10

    ਵੈਰੀ ਵੈਰੀ ਨਾਈਸ ਵੀਡੀਓ ਅਮਨ ਦੀਦੀ ਰਾਜ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤

    • @dhillonmansawala
      @dhillonmansawala 2 дня назад +1

      ਭੈਣੇ ਬਹੁਤ ਬਹੁਤ ਧੰਨਵਾਦ
      ਵਾਹਿਗੁਰੂ ਜੀ ਖੁੱਸ਼ ਰੱਖੇ ਤੁਹਾਨੂੰ 🙏

    • @SimranSingh-zx4wj
      @SimranSingh-zx4wj 2 дня назад

      @@dhillonmansawala 🙏🏻🙏🏻🙏🏻🤗🤗

    • @RajuSingh-ws3cc
      @RajuSingh-ws3cc День назад +1

      Very nice video ji ❤❤❤❤❤❤❤💜❣️🖤

  • @balwindersinghkhalsa2370
    @balwindersinghkhalsa2370 2 дня назад +7

    ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਬਹੁਤ ਵਧੀਆ ਗੱਲ ਪੱਗ ਦੀ ਸ਼ਾਨ ਵੱਖਰੀ ਹੈ ਧੰਨਵਾਦ ਜੀ ਪਰ ਜੇਕਰ ਅੰਜਲੀ ਅਤੇ ਸੰਦੀਪ ਸਿਰ ਢੱਕ ਲਿਆ ਹੁੰਦਾ ਹੋਰ ਵੀ ਬਹੁਤ ਵਧੀਆ ਹੋਣੀਂ ਸੀ ਵੀਡੀਓ ਬਹੁਤ ਵਧੀਆ ਧੰਨਵਾਦ ਜੀ

  • @inderveersinghbrar
    @inderveersinghbrar 2 дня назад +5

    ਅਮਨ ਦੀਦੀ ਵੀਡੀਓ ਤਾਂ ਬਹੁਤ ਬਣਦੀਆਂ ਯੂਟਿਊਬ ਤੇ ਬਹੁਤ ਦੇਖੀਦੀਆਂ ਪਰ ਤੁਹਾਡੀਆਂ ਵੀਡੀਓ ਬਹੁਤ ਵਧੀਆਂ ਹੁੰਦੀਆਂ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਹਮੇਸ਼ਾ ਖੁਸ਼ ਰੱਖੇ

  • @SandeepKaur-lj1zl
    @SandeepKaur-lj1zl 2 дня назад +5

    ਬਹੁਤ ਵਧੀਆ ਵੀਡੀਓ ਹੈ ਪਰਮਾਤਮਾ ਤੁਹਾਨੂੰ ਚੜਦੀਕਲਾ ਵਿੱਚ ਰੱਖਣ 🙏🙏🌺🌺🌺🌺💓💓💓💓💓🌸🌸🌸🌸🎉🎉🎉🎉🎉🎉🎉🎉💕💕💕💕💕💕💕

  • @AmritpalSingh-vt9sy
    @AmritpalSingh-vt9sy 2 дня назад +6

    ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤❤

  • @SarbjitKaurgill-q1k
    @SarbjitKaurgill-q1k 2 дня назад +4

    ਪੁਰਾਣਾ ਵਿਰਸਾ ਦੇਖਣ ਨੂੰ ਮਿਲਿਆ ਚੰਗਾ ਲੱਗਿਆ।

  • @AMRITAjji-m7v
    @AMRITAjji-m7v 2 дня назад +8

    Bhaine sodi aa video bhut jyada sohni hai bhut vadiya video aa g 🙏😊❤❤

  • @damanpreet9493
    @damanpreet9493 2 дня назад +6

    ਸਤਿ ਸ਼ੀ ਅਕਾਲ ਜੀ ਅਕਾਲ ਜੀ ਵੀਡੀਓ ਬਹੁਤ ਵਧੀਆ ਮੇਰਾ ਪੁੱਤ ਨੂ ਪਗ ਬਹੁਤ ਪਸੰਦ ਸੀ ਛੋਟੀ ਉਮਰ ਵਿਚ ਪਰਮਾਤਮਾ ਨੇ ਵਰਦਾਨ ਦਿੱਤਾ ਸੀ ਪਰ ਜਦੌ ਉਸ ਨੂ ਪਗ ਦੀ ਸਮਝ ਆਈ ਪਰ ਪਰਮਾਤਮਾ ਆਪਣੇ-ਆਪ ਕੋਲ ਲੈ ਗਿਆ 18ਸਾਲ ਦੀ ਉਮਰ ਸੀ

    • @ManiKalyan-fx2iw
      @ManiKalyan-fx2iw 2 дня назад +1

      ਬਹੁਤ ਗਲਤ ਹੋਇਆ ਭੈਣ ਇਹੋ ਜਿਹੇ ਮੋਕੇ ਤੇ ਯਾਦ ਆ ਜਾਂਦੇ ਹਨ

    • @Satinder-nm2rc
      @Satinder-nm2rc 2 дня назад

      Ki ho gya c

    • @sukhdevsingh-bc7dr
      @sukhdevsingh-bc7dr 2 дня назад

      ਵਾਹਿਗੁਰੂ ਜੀ ਨੂੰ ਕਿਸੇ ਨਾਲ ਵੀ ਅਜਿਹਾ ਅਨਿਆਂ ਨਹੀਂ ਕਰਨਾ ਚਾਹੀਦਾ 🙏

  • @SukhpreetKauruppal
    @SukhpreetKauruppal 2 дня назад +6

    ਵੈਰੀ ਨਾਈਸ ਵੀਡੀਓ ਅਮਨ ਦੀਦੀ ਜੀ 👍🏽👍🏽👌🏽👌🏽🌹🌹💐💐🌺🌺❤️❤️❤️❤️

  • @bikerjitsingh2952
    @bikerjitsingh2952 3 часа назад

    ਵਧੀਆ ਵੀਡੀਓ ਵੀਰੇ ਰਾਜ ਤੇ ਅਮਨ ਦੀਦੀ ਵਾਹਿਗੁਰੂ ਚੜਦੀ ਕਲਾ ਰੱਖੇ ਜੀ ❤❤❤❤

  • @Dharmikshorts023
    @Dharmikshorts023 2 дня назад +4

    ਬਹੁਤ ਵਧੀਆ ਵੀਡਿਓ ਬਣਾਈ ਹੈ ਜੀ ਬਹੁਤ ਵਧੀਆ ਸੁਨੇਹਾ ਦਿੱਤਾ god bless u (ਸ਼ਰਨ ਬਰਨਾਲ਼ਾ)

  • @SukhwinderSingh-wq5ip
    @SukhwinderSingh-wq5ip День назад +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਟੋਪੀ ਭਾਵੇਂ ਸੋਨੇ ਦੀ ਲੈ ਲੈ, ਪਰ ਪੱਗ ਦਾ ਮੁਕਾਬਲਾ ਨਹੀਂ ਕੋਈ

  • @babybansal7679
    @babybansal7679 2 дня назад +6

    God bless u all team members

  • @narinderdhami9698
    @narinderdhami9698 2 дня назад +3

    Abhi Bhangu and Ishu scene very very much awesome.so funny😂

  • @meetokaur6000
    @meetokaur6000 2 дня назад +1

    ਪੱਗ ਤਾ ਬਿਲਕੁਲ ਹੀ ਬਹੁਤ ਹੀ ਸੋਹਣੀ ਪੂਰਾ ਰੌਬ ਸਰਦਾਰ ਕਹਿ ਕੇ ਬੋਲਦੇ ਬਹੁਤ ਹੀ ਸੋਹਣਾ ਨਾਮ ਰਖਿਆ video ਦਾ nice video uk 🌹🙏

  • @rajsingh2776
    @rajsingh2776 День назад

    ਬਹੁਤ ਵਧੀਆ ਸਟੋਰੀ ਬਣਾਈ ਹੈ ਰਾਜ ਬਾਈ ਜੀ ਇਸਦਾ ਅਗਲਾ ਭਾਗ ਜ਼ਰੂਰ ਬਣਾਉਂਣਾ ੍ਰਪੱਗ ਦਾਰੁਤਬਾ ਦਿਖਾਇਆ ਇਸਦੀ ਅਣਖ ਨੂੰ ਅੱਗੈ ਜਰੂਰ ਦਿਖਾਉਣਾ ਕਿਵੇਂ ਇੱਕ ਪੱਗ ਵਾਲੇ ਦੀ ਸਰਨ ਵਿਚ‌ਆਇਆ ਦੀਪੱਗ ਵਾਲੇ ਸਰਦਾਰਾਂ ਲਈ ਉਸਦੀ‌ਰਾਖੀ ਕਰਨਾ ਕਿਵੇਂ ਇੱਜਤ ਦਾ ਸੁਵਾਲ ਬਣ ਜਾੰਦਾ ਹੈ ਤਾਂ ਕਿ ਅੱਜ‌ਵੀਹ ਲਾੜਿਆਂ ਵਿੱਚ ਘਿਰਿਆ ਕੋਈ ਅਸਹਾਏ ਇੱਕ ਪੱਗ ਵਾਲੇ ਸਰਦਾਰ ਨੂੰ ਦੇਖਕੇ ਆਪਣੇ ਆਪ ਨੂੰ ਇੰਨਾ ਉਮਜੋਰ ਨਾ ਸਮਝੇ ਕਿ ਆਪਣੀ ਰੱਖਿਆ ਆਪ ਨਾ ਕਰ ਸਕੇ ਬਾਕੀ ਸਾਰਿਆ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @GurcharanCharan-y6g
    @GurcharanCharan-y6g 2 дня назад +4

    ਬਹੁਤ ਵਧੀਆ ਵੀਡੀਉ ਹੈਜੀ ❤❤🎉🎉🎉

  • @benipalbrothers5306
    @benipalbrothers5306 2 дня назад +5

    ਕਰਮੇ ਅਤੇ ਸੋਨੀਆ ਦੀ ਜੋੜੀ ਵਧੀਆ ਲਗਦੀਆ

  • @ManjeetKaur-lf4ws
    @ManjeetKaur-lf4ws День назад

    Very nice video. Pugg da Rutba sade Guru Sahib ji den hai. Topi chahe gold di v howe par pugg di alag hi shan hai. Purane virse nu dekh ke bahut Vadhiya lagea. God bless you all team members. Aman te Raj Beta bahut Vadhiya video bnai hai.

  • @gurpreetsingh4552
    @gurpreetsingh4552 2 дня назад +3

    Good video amended bhut soni video award team da thanks paramjitkaur mann❤❤❤❤

  • @kirtansingh378
    @kirtansingh378 День назад

    ਬਹੁਤ ਹੀ ਖੂਬਸੂਰਤ ਵੀਡੀਓ ਹੈ ਜੀ, ਬਹੁਤ ਬਹੁਤ ਮੁਬਾਰਕਾਂ ਜੀ

  • @sukhrajkaurgrewal3782
    @sukhrajkaurgrewal3782 2 дня назад +3

    ਬਹੁਤ ਵਧੀਆ ਵੀਡੀਓ ਹੈ ਜੀ ਸੁਖਰਾਜ ਕੋਰ ਗਰੇਵਾਲ

  • @mandeepmann8730
    @mandeepmann8730 2 дня назад +1

    ਪੰਜਾਬੀ ਸਭਿਆਚਾਰ ਬਹੁਤ ਵਧੀਆ ਲੱਗਾ, ਬਹੁਤ ਬਹੁਤ ਸੋਹਣੀ ਵੀਡੀਓ ਆ,ਵੀਰ ਜੀ ਦੇ ਪੱਗ ਬੰਨ੍ਹੀ ਬਹੁਤ ਸੋਹਣੀ ਲੱਗਦੀ ਹੈ, ਸਤਿ ਸ੍ਰੀ ਅਕਾਲ ਦੀਦੀ ❤❤❤🎉🎉🎉ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ਸਾਰਿਆਂ ਨੂੰ ❤❤❤

  • @mohinderkaur5763
    @mohinderkaur5763 2 дня назад +1

    ਅਮਨ ਬੇਟਾ ਵੀਡੀਓ ਬਹੁਤ ਵਧੀਆ ਲੱਗੀ।ਹੋਰ ਤਰੱਕੀਆਂ ਕਰੋ

  • @ਵਿਗੜਿਆਜੱਟ-ਥ2ਝ
    @ਵਿਗੜਿਆਜੱਟ-ਥ2ਝ 2 дня назад +1

    ਕੋਈ ਵੋਟਾਂ ਤੇ ਵੀਡੀਓ ਬਣਾਓ ਜਰੂਰ ਸਰਪੰਚੀ ਤੇ ਵੀਡੀਓ ਬੁਹਤ ਹੀ ਸੋਹਣੀਆ ਹੁੰਦੀਆਂ ਨੇ 🎉 ਕਸ਼ਮੀਰ ਕੌਰ ਹੁਸ਼ਿਆਰਪੁਰ ਤੋਂ

  • @bhupindergaddu4562
    @bhupindergaddu4562 2 дня назад +3

    🙏🙏🙏🙏👌👌👌🙌🙌👍👍👍 very well done team 👏 👍 👌

  • @gurtejBrar-k5x
    @gurtejBrar-k5x 16 часов назад

    ਬਹੁਤ ਬਹੁਤ ਵਧਾਈਆ ਸਾਰੀ ਟੀਮ ਨੂੰ ਨਾਇਸ ਵੀਡੀਓ ਨਾਇਸ ਮੈਸ਼ਜ

  • @sukhdevsingh-bc7dr
    @sukhdevsingh-bc7dr 2 дня назад +2

    ਰਾਜ ਬਾਈ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ 🙏

  • @BalrajSingh-uy4um
    @BalrajSingh-uy4um 2 дня назад +3

    Nic story aman ji and raj veer ji good ❤❤❤❤

  • @lakhveerkaur6154
    @lakhveerkaur6154 День назад

    ਅਮਨ ਕੱਤਦੀ ਵੇਖ ਕੇ ਮੇਰਾ ਜੀਅ ਕਰਨ ਲੱਗ ਪਿਆ ਪੁਰਾਣਾ ਵਿਰਸਾ ਬਹੁਤ ਵਧੀਆ ❤🎉

  • @parmjeetkaur6247
    @parmjeetkaur6247 2 дня назад +1

    ❤❤❤❤ ਬਹੁਤ ਘੈਂਟ ਆ ਜੀ ਵੀਡੀਓ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @Reeta_Rani__
    @Reeta_Rani__ День назад

    ਵੀਡੀਓ ਬਹੁਤ ਸੋਹਣੀ ਲੱਗੀ ਵੀਰੇ ਵੀਡੀਓ ਵਿੱਚ ਬਹੁਤ ਵਧੀਆ ਸਿੱਖਿਆ ਦਿੱਤੀ ਵੀਰੇ

  • @ParmjeetKaur-p8y
    @ParmjeetKaur-p8y 34 минуты назад

    ਬਹੁਤ ਵਧੀਆ ਮੂਵੀ ❤🎉❤🎉❤❤

  • @Tejas-i6v
    @Tejas-i6v День назад

    ਬਹੁਤ ਸੋਹਣੀ ਵੀਡਿਓ ਹੈ ਜੀ

  • @mohinderpalkaur7798
    @mohinderpalkaur7798 2 дня назад

    ਬਹੁਤ ਵਧੀਆ ਲੱਗੀ ਵੀਡਿਓ ਰਾਜ ਬਾਈ ਦੇ ਪੱਗ ਬਹੁਤ ਸੋਹਣੀ ਲੱਗਦੀ ਐ ਪੱਗ ਦੀ ਸ਼ਾਨ ਹੁੰਦੀ ਹੈ ਪੱਗ ਨਾਲ ਸਰਦਾਰੀ ਹੁੰਦੀ ਐ

  • @crazygamerz136
    @crazygamerz136 2 дня назад +6

    ਅਮਨ ਭੈਣੇ ਬਹੁਤ ਬਹੁਤ ਵਧੀਆ ਵੀਡੀਓ ਸੀ ਇਹ ਦੇਖ ਕੇ ਬਹੁਤ ਮਨ ਖੁਸ਼ ਹੋਇਆ ਰਾਜ ਬਾਈ ਦੀ ਐਕਟਿੰਗ ਬਹੁਤ ਬਹੁਤ ਵਧੀਆ ਸੀ ਰੱਬ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਲਵ ਯੂ❤❤❤❤❤❤❤❤❤

  • @gagandeepkaur-ll4hg
    @gagandeepkaur-ll4hg День назад

    Buth vadia video a aman ਦੀਦੀ ji wmk ❤❤❤❤

  • @arshchahal1854
    @arshchahal1854 2 дня назад +1

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ

  • @swarnjeetkaur5726
    @swarnjeetkaur5726 День назад

    Very Very nice vedio ji khush kr dita Aman beta waheguru ji ka khalsa waheguru ji fêteh

  • @surinderkaur9156
    @surinderkaur9156 День назад

    very good nice video very good message we proud of turban I m from Sikh family

  • @kamaljitsingh1016
    @kamaljitsingh1016 42 минуты назад

    Bahut badhiya video vdiya msg dita waheguru mehar kre tuhade pariwar te chardi kala ch rakhe waheguru

  • @harjiramchoudhary7017
    @harjiramchoudhary7017 День назад

    Very very nice video🎉🎉🎉❤❤❤ bhut vdiya msg. God bless you🙏🙏

  • @gurdeepgill16
    @gurdeepgill16 День назад

    So nice es video nal Kai bandea di zmeer jago salute for all team 👏 🙌 👍 Gurdeep Singh galib

  • @kantarani9579
    @kantarani9579 2 дня назад +2

    Very very nice video❤❤❤❤❤👌👌👌👌👌👌👌👌👌

  • @baljitkaur6940
    @baljitkaur6940 2 дня назад +1

    Boht sohni pariwark video different concept different story excellent msg ❤❤

  • @HarpreetSingh-n7t1s
    @HarpreetSingh-n7t1s День назад

    ਹਰ ਇਕ ਮਾਂ ਬਾਪ ਦੀ ਇਹੋ ਜਿਹੀ ਚਿੰਤਾ ਹੁੰਦੀ ਐ❤❤❤❤❤❤❤🎉🎉🎉🎉🎉

  • @toxic__sumit1188
    @toxic__sumit1188 2 дня назад +2

    Dil khush ho gya video dekh k

  • @gurtejBrar-k5x
    @gurtejBrar-k5x День назад

    ਨਾਇਸ ਵੀਡੀਓ

  • @babybansal7679
    @babybansal7679 2 дня назад +2

    Bhut vadia video aa nest video jaldi to jaldi aawaye

  • @JaskaranSidhu-nk9ih
    @JaskaranSidhu-nk9ih День назад

    ਸਤਿ ਸ੍ਰੀ ਅਕਾਲ ਦੀ ਬਹੁਤ ਸੋਹਣੀ ਵੀਡਿਓ ਬਹੁਤ ਸੋਹਣੀ ਹੈ

  • @BaldevSingh-gj6ex
    @BaldevSingh-gj6ex 23 часа назад +1

    🙏🙏🙏🙏🙏

  • @sidhubrar2899
    @sidhubrar2899 2 дня назад +1

    ਸਹੀ ਕਿਹਾ ਅਮਨ ਦੀਦੀ ਬਹੁਤ ਸੋਹਣੀ ਸਿੱਖਿਆ ਫਿੱਤੀ

  • @jashansandhu2966
    @jashansandhu2966 5 часов назад

    ਅੱਗੇ ਭਾਗ ਕਿਉ ਨਹੀਂ ਦਖਾਏ

  • @arshdeeprehal2430
    @arshdeeprehal2430 2 дня назад +2

    Avi veer de acting bohat vadia lagde a

  • @aonshah9966
    @aonshah9966 2 дня назад +1

    Super sy bhe oper from Pakistan 🇵🇰 panjab

  • @sarbjitkaur9202
    @sarbjitkaur9202 День назад

    Very nice God bless you all family ❤❤

  • @MeenaSharma-nx7qg
    @MeenaSharma-nx7qg 2 дня назад

    Varrey nice video raj or Aman God bless you all tem 👍👍🙏🙏🎉

  • @deVilBrar9
    @deVilBrar9 2 дня назад

    Very nice video ji❤️❤️
    Sab video super duper hit 👍👌
    🙏🙏🙏🙏
    Sari team nu sat shri akal ji 🙏
    Bhupinder kaur Ropar

  • @laddiaulakh4394
    @laddiaulakh4394 День назад +1

    ❤❤🎉🎉🎉🎉❤❤

  • @AmanMittal-ke1mu
    @AmanMittal-ke1mu День назад

    Very nice and beautiful picture

  • @ManjitKaur-bf2jw
    @ManjitKaur-bf2jw 2 дня назад +2

    ਰਾਜ ਪੁੱਤ ਤੁਸੀ ਪੱਗ ਬਨਿਆ ਕਰੋ ਵਾਹ ਜੀ ਵਾਹ ਚਰਖਾ ਮੈ ਬਹੁੱਤ ਕੱਤਿਆ

  • @babybansal7679
    @babybansal7679 2 дня назад +3

    Good job

  • @jasmeetkaur4051
    @jasmeetkaur4051 8 часов назад

    Bahut vadia story Puri ❤

  • @KuldeepKaur-fs6ru
    @KuldeepKaur-fs6ru 2 дня назад

    वैरी नाईस जी👌👌👌 विडियो बहुत बहुत बहुत बहुत बहुत वधिया लगी कोई शब्द नहीं भैणे असीं वी सरदार हां थोडी विडियो बहुत वधिया हुदीं है असीं राजस्थान तों 🙏🙏🙏

  • @iqbalsran7866
    @iqbalsran7866 2 дня назад

    Bilkul sahie kiha dear Aman veer nice video God bless you all teams 🙏

  • @AmandeepKaur-dg1qk
    @AmandeepKaur-dg1qk День назад

    Very nice video aman dee or raj veerji ❤❤🎉🎉

  • @u.s.rsongwriteandsinging6558
    @u.s.rsongwriteandsinging6558 День назад

    Bhut vadia ji ❤❤❤🙏🏻🙏🏻

  • @HarjinderBhullar-l4e
    @HarjinderBhullar-l4e День назад

    ਢਿੱਲੋਂ ਘੈਂਟ ਪੰਜਾਬੀ ਭਰਾ,ਪੱਗ ਬੰਨ੍ਹ ਕੇ ਬਹੁਤ ਸੋਹਣਾ ਲੱਗ ਰਿਹਾ, ਹੈ ਯਾਰਾ ਦਾ ਯਾਰ ਬੰਦਾ ਦਿਲਦਾਰ, ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ, ਢਿੱਲੋਂ ਘੈਂਟ ਭਰਾ ਦੀ ਕਾਮਯਾਬੀ

  • @gurshansingh8127
    @gurshansingh8127 2 дня назад +1

    ਬਹੁਤ ਵਧੀਆ ਜੀ

  • @makadsaabbhotvadiyakeetama3544
    @makadsaabbhotvadiyakeetama3544 2 дня назад

    ਬਹੁਤ ਬਹੁਤ ਬਹੁਤ ਵਧੀਆ ਵੀਡੀਓ ਆ ਜੀ 👌👌

  • @agmansharma7458
    @agmansharma7458 11 часов назад

    Bhut vadiaa msg ditaaa tuc bhene😊

  • @u.s.rsongwriteandsinging6558
    @u.s.rsongwriteandsinging6558 2 дня назад

    ਹਾਏ ਰਾਜ ਵੀਰ ਕਿਹਾ ਸੋਹਣਾ ਲਗਦਾ❤❤

  • @SimranKaur-xp8xy
    @SimranKaur-xp8xy 2 дня назад +1

    very nice god bless you 🙏🙏👌🏻👌🏻👍👍💗💗❤❤🌹🌹

  • @Truefeelings12345
    @Truefeelings12345 2 дня назад

    Bahaut hi wadhia message ji, parmatma tuhanu tarakkia bakhshe,istra hi deep message dinde rho ji.

  • @GurpreetKaur-w9w6g
    @GurpreetKaur-w9w6g 2 дня назад +1

    Very Very nice video 👌 ❤❤

  • @pardeepsingh8190
    @pardeepsingh8190 2 дня назад +1

    very very very very very nice video aman didi ji god bless you

  • @SudhaSharma-t8y
    @SudhaSharma-t8y День назад

    Bhut sohni video ji🙏🙏

  • @gurmindergondara4485
    @gurmindergondara4485 2 дня назад

    ਬਹੁਤ ਹੀ ਵਧੀਅ ਵੀਡੀੳ

  • @JassiKaur-w3d
    @JassiKaur-w3d 2 дня назад

    Very nice video Aman sister Rajveer Dhillon Veer ji ❤❤❤❤❤❤❤❤🎉🎉🎉❤❤🎉🎉🎉🎉🎉🎉🎉❤❤❤❤❤

  • @hashiharkiratsingh896
    @hashiharkiratsingh896 2 дня назад

    ਬਹੁਤ ਵਧੀਆ ❤

  • @arshdeepkaur6895
    @arshdeepkaur6895 2 дня назад

    Buhat vadia massage👍👍👍

  • @KaramjitKaur-j9k6j
    @KaramjitKaur-j9k6j 2 дня назад +2

    Very very good vedio gbu

  • @harbinderkaur6664
    @harbinderkaur6664 2 дня назад

    ❤❤❤❤superb 👌 👍 👏 🙌 😍 perfect 👌 👍 👏 🥰 msg and story.

  • @palikhangura1094
    @palikhangura1094 2 дня назад

    ਬਹੁਤ ਬਹੁਤ ਵਧੀਆ ਜੀ 😊😊

  • @tanukaur10
    @tanukaur10 2 дня назад +1

    ❤❤😊😊Very Very Very nice video ji😊😊❤❤

  • @toorcafe8397
    @toorcafe8397 День назад

    Thx Raj y Aman didi good video c

  • @RankuMistery
    @RankuMistery 2 дня назад

    ਬਹੁਤ ਵਧੀਆ

  • @palwinderkaur5461
    @palwinderkaur5461 День назад

    Excellent message

  • @jujharsingh194
    @jujharsingh194 2 дня назад

    Bhut vaidya video c bhut nice Punjabi wirisaaa 🎉🎉🎉🎉🎉🎉Charno Aunti da suit bhut shonaa 🎉🎉🎉🎉🎉❤❤❤

  • @ARMAANGILL7359
    @ARMAANGILL7359 2 дня назад +2

    Very nice video thanks for video