Veer ik gal das ethe kon dhud da dhulia hai ....koi jaan buj ke chahega ke usdi koi ashleel video viral hoje ...je koi janani nu paise de ke bande da kand karwana hoye ta kise vi leader da karwa sakde aa ....koi ethe changa nahi sab leadera ne janania rakhia hoyia ne .......koi dhood da tulia nahi ...
Eho jihe Luche bande nu afsos kahda,, Jis ne Sikhi da ghan kita hove,, Guru ghar da khada hove,, te,, and agle sabad mai likh v nahi sakda,, jo esne kita,,
ਪਰਮੇਸ਼ੁਰ ਨੇ ਸ਼ਕਤੀ ਦਿੱਤੀ ਫੇਰ ਵੈਗਰਾ ਨੇ ਸ਼ਕਤੀ ਦਿੱਤੀ ਕਿ ਜਾਹ ਬਈ ਪੰਥਕ ਆਗੂਆ ਕਿਸੇ ਗਸਤੀ ਦਾ ਭਲਾ ਕਰ
🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
ਇਸ ਤਰ੍ਹਾਂ ਦੇ ਚਵਲ ਲੀਡਰ ਲੋਕਾਂ ਨੂੰ ਅਕਾਲੀ ਕਹਿਣਾ ਹੀ ਵਧੇਰੇ ਕਰਕੇ ਤਾਂ ਬਹੁਤ ਹੀ ਜਿਆਦਾ ਵੱਡੇ ਪੱਧਰ ਦੀ ਗਲਤੀ ਹੈ ਜੀ।
ਸਾਰੇ ਬੈਡ ਤੇ ਸਿਆੜ ਕਡਵਾ ਦਿੱਤੇ ਸੀ ਸੱਜਣ ਨੇ ਤੇ ਮਲਾਲ ਜਾਂ ਸ਼ਰਮ ਕਿਹੜੀ ਗੱਲ ਦੀ । ਇਹ ਸ਼ਰਮਾਂ ਤੋਂ ਉਪਰ ਉਠ ਚੁੱਕੇ ਨੇ ।
ਸਹੀ ਗੱਲ ਹੈ ਇਸਦਾ ਸਾਥ ਦੇਣ ਚਾਹੀਦਾ ਸੀ। ਇਸਦਾ ਫੜ ਕੇ ਵਿੱਚ ਪਾਉਣਾ ਚਾਹੀਦਾ ਸੀ।
2 inch only 😮😮
ਬਾਈ ਜੀ ਗਲਬਾਤ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਇਸ ਬੰਦੇ ਨੂੰ ਕੋਈ ਸਰਮ ਨਹੀਂ
Veer ik gal das ethe kon dhud da dhulia hai ....koi jaan buj ke chahega ke usdi koi ashleel video viral hoje ...je koi janani nu paise de ke bande da kand karwana hoye ta kise vi leader da karwa sakde aa ....koi ethe changa nahi sab leadera ne janania rakhia hoyia ne .......koi dhood da tulia nahi ...
ਅਕਾਲ ਤਖਤ ਹੁਣ ਤੈਨੂੰ ਜਨਾਨੀਆਂ ਚੋਦਣ ਦੀ ਆਗਿਆ ਕਿਵੇਂ ਦੇ ਦੇ
ਭਰਾ ਸ਼ਰਮ ਦੀ ਗੱਲ ਤੇਰੀ ਠੀਕ ਆ ਪਰ ਹੁਣ ਤੱਕ ਜਿੰਨੇ ਵੀ ਡੇਰਾ ਬਾਬਾ ਨਾਨਕ ਹਲਕੇ ਲੋਕ ਮਿਲੇ ਆ ਉਹ ਕਹਿੰਦੇ ਉਹ ਕਹਿੰਦੇ ਆ ਕਿ ਲੀਡਰ ਸਾਰੇ ਲੁੱਚੇ ਆ ਪਰ ਲੰਗਾਹ ਨਸ਼ਰ ਹੋ ਗਿਆ।ਪਰ ਲੰਗਾਹ ਮੀਸਣੇ ਨਹੀਂ ਆਪਣੇ ਵਰਕਰਾਂ ਤੇ ਵੋਟਰਾਂ ਪਿੱਠ ਨਹੀਂ ਸੀ ਲੱਗਣ ਦਿੰਦਾ ਸਰਕਾਰ ਹੋਵੇ ਜਾਂ ਨਾ। ਹਰ ਬੰਦੇ ਵਿੱਚ ਜੇ ਔਗੁਣ ਹੁੰਦੇ ਆ ਤੇ ਗੁਣ ਵੀ ਹੁੰਦੇ ਆ
ਲੁਚਾ ਸਿਘਂ ਲਗਾਂਹ ਵਡਾ ਬਦਮਾਸ਼ ਬਦਾਂ ਹੇ
ਜੇ ਤੂੰ ਗਲਤੀ ਨਹੀਂ ਕੀਤੀ ਤਾਂ ਫਿਰ ਮਾਫੀ ਕਿਸ ਗੱਲ ਦੀ ਮੰਗ ਰਿਹਾ ਏਂ॥ ਹੁਣ ਤੇਰੀ ਬੰਦਗੀ ਸੁਰੂ ਹੋ ਗਈ ਏ॥ ਜਦੋਂ ਤੁਹਾਡੇ ਕੋਲ ਪਾਵਰ ਹੁੰਦੀ ਏ ਓਦੋੰ ਤੁਹਨੂੰ ਰੱਬ ਭੁੱਲਿਆ ਹੁੰਦਾ ਹੈ॥
ਤੇਰੇ ਵਰਗਾ ਬੰਦਾ ਮਰਿਆ ਨਹੀਂ ਕਰਦਾ ਲੁੱਚਿਆਂ , ਤੇਰੇ ਕਰਮਾਂ ਦਾ ਫਲ ਤੇਰੀ ਔਲਾਦ ਨੂੰ ਮਿਲੁ ਅਤੇ ਮਿਲ ਗਿਆ ,ਜੇ ਵਾਹਿਗੁਰੂ ਨਾਮ ਦੀ ਚਿਜ ਹੋਈ ਤਾਂ ,
ਪ੍ਰੈਸ ਵਾਲੇ ਵੀਰੋ ਕੋਈ ਵਿਸ਼ਲੇਸ਼ਣ ਕਰਨਾ ਕਿੱਸੇ ਚੰਗੇ ਇਨਸਾਨ ਦੀ ਕਰਿਓ ਸੁੱਚੇ ਤੋਂ ਵਗੈਰ ਕੋਈ ਹੋਰ ਨਹੀਂ ਮਿਲਾ ਜੋਂ ਕੁੱਝ ਵੀ ਹੋਇਆ ਤੁਹਾਡੇ ਸਭ ਦੇ ਸਾਹਮਣੇ ਹੈ
ਇੰਟਰਨੈਸ਼ਨਲ ਆਸ਼ਿਕ ਲੁੱਚਾ ਲੰਗਾਹ ਇਸ ਨੇ ਖਾਧੀਆਂ ਪੀਤੀਆਂ ਐਸੀਆਂ ਗੱਲਾਂ
@Baljit Kaur contact no. Please
ਕਨੂੰਨ ਕਨਾਨ ਦੀ ਤੇ ਭੈਣ ਨੂੰ ਵੀ ਨਹੀ ਸਨ ਯਇੰਦੇ ਇਹ ਫਸ ਹੀ ਕਸੁਤੇ ਗਏ ਨੇ ਪੰਜਾਬ ਦੇ ਲੋਕਾਂ ਦਾ ਡਰ ਏ ।
ਕੇਂਦਾ ਮੇਰੇ ਜਵਾਈ ਨੇ ਮੈਨੂੰ ਜੱਫ਼ੀ ਪਾਲੀ' ਘੁੱਟ ਕੇ ਓਹ ਕੰਜਰਾਂ ਤੇਰੇ ਜਵਾਈ ਨੇ ਤੇਰੀ ਕੁੜੀ ਦੀ ਬੇ ਜਤੀ ਨੀ ਕੀਤੀ ਕਿ ਤੇਰਾ ਪਿਓ ਦੇਖ਼ ਕੀ ਕੰਜਰ ਘਾਟ ਕਰਦਾ ਪਿਆ ਪਰ ਇਹਨਾਂ ਲੋਕਾਂ ਨੂੰ ਸੰਗ ਸ਼ਰਮ ਨਾ ਦੀ ਚੀਜ਼ ਨੀ ਪਤਾ ਇਹ ਕੰਜ ਰ੍ ਨੀ
ਇਹੋ ਜਿਹੇ ਕੰਜਰ ਬੰਦੇ ਨੂੰ ਮਾਫ਼ੀ ਨਹੀਂ ਬਣਦੀ ਇਹੋ ਜਿਹੇ ਗਦਾਰਾ ਦੀ ਪੰਥ ਨੂੰ ਲੋੜ ਨਹੀਂ
100% ਸਹੀ ਕਿਹਾ ਵੀਰ ਜੀ, ਗਲਤੀ ਕਰਕੇ ਵੀ ਨਹੀ ਮੰਨਦਾ ਕੰਜਰ ਲਗਾਹ
ਬਰੀ ਕਿਵੇ ਹੋਇਆ ਜਿਹੜੇ ਚੰਡੀ ਗੜ ਪਲਾਟ ਲੈ ਕਿ ਦਿੱਤੇ ਉਹਨਾ ਨੇ ਬਰੀ ਕਰਾਇਆ ਇਵੇ ਨਹੀ ਬਰੀ ਹੋਇਆ
Sahi baat
ਇਸ ਦੁਸ਼ਟ ਦੀ ਇਕ ਅਸ਼ਲੀਲ ਵੀਡੀਓ ਸਾਹਮਣੇ ਆਈ ਬਾਕੀ ਹੋਰ ਪਤਾ ਨਹੀਂ ਕਿੰਨੇ ਕੁਕਰਮ ਇਸ ਦੁਸ਼ਟ ਨੇ ਕੀਤੇ ਹਨ ਜੀ
ਕੁੱਮੈਂਟ ਪੜ੍ਹ ਲਈ ਜੇ ਸ਼ਰਮ ਹਿਆ ਹੋਵੇ, ਤਾਂ ਬੰਦਿਆਂ ਵਾਂਗੂੰ ਘਰ ਬਹਿ ਜਾ।ਇਹਦੇ ਜਵਾਈ, ਪੁੱਤਾਂ ਨੇ ਜੱਫੀ ਪਾਈ ਕਿ ਬਈ ਕੰਜਰਾ, ਅਸੀਂ ਵੀ ਨੰਬਰ ਲਾਈਏ😂😂
ਨਾਲੇ ਮੰਨੀ ਜਾਂਦਾ,ਨਾਲੇ ਮੁਕਰੀ ਜਾਂਦਾ 😀
ਗਲਤੀ ਕੀਤੀ ਗਈ ਜਾਂ ਹੋ ਗਈ ਦੋਨਾਂ ਦੇ ਵਿੱਚ ਫ਼ਰਕ ਬਹੁਤ ਫ਼ਰਕ ਹੈ
ਸੁੱਚਾ ਸਿੰਘ ਲੰਗਾਹ ਸਿੱਖ ਧਰਮ ਵਿੱਚ ਬਦਨਾਮ ਕੀਤਾ ਹੋਇਆ ਇਨਸਾਨ ਹੈ ਜਨਾਨੀ ਨਾਲ ਰੰਗ ਰਲੀਆ ਮਨਾਉਣ ਦੀ ਫਿਲਮ ਲੋਕਾ ਦੇਖਿਆ ਫੇਕ ਫਿਲਮ ਕਹਿ ਰਿਹਾ। ਹੈ
ਜਥੇਦਾਰ ਸਾਹਬ ਸੰਗਤ ਤਾਂ ਗੁਰੂ ਦੀ ਕਚਹਿਰੀ ਵਿਚ ਹੁੰਦੀ ਹੈ ਤੁਹਾਡੇ ਵਰਗੇ ਲੀਡਰ ਨੂੰ ਮਿਲਣ ਆਏ ਲੋਕ ਸੰਗਤ ਨਹੀ ਹੋ ਸਕਦੀ। ਤੁਹਾਡੇ ਵਰਗੇ ਹੀ ਹੋਣੇ ਨੇ ਉਹ।
ਮੇਰਾ ਸਵਾਲ ਇਹ ਆ ਉਹ ਸੰਗਤ ਜੋ ਤੁਹਾਨੂੰ ਮਿਲਣ ਆਉਂਦੀ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਨੂੰ ਨਹੀਂ ਮੰਨਦੀ , ਜਿਹਨੂੰ ਉਹਥੋਂ ਸਜਾ ਲੱਗੀ ਹੋਵੇ ਉਸ ਨਾਲ ਫਿਰ ਵੀ ਮਿਲਵਰਤਣ ਹਖ ਰਹੀ ਆ ???
ਮਤਲਬ ਦੋਵੇਂ ਜਵਾਈ ਵੀ ਜਨਾਨੀ ਬਾਜ਼ ਨੇ ਤੇ ਯਾਰ ਮਿੱਤਰ ਰਿਸ਼ਤੇਦਾਰ ਵੀ ਲੰਗਾਹ ਵਰਗੇ ਮਹਾਂ 🤣🤣🤣🤣🤣🤣🤣🤣🤣🤣🤣🤣🤣🤣
ਸ਼ਰਮ ਆਉਂਦੀ ਹੈ ਸ਼ਰਮ ਵਾਲੇ ਨੂੰ ਏਹੋ ਜਿਹੇ ਲੋਕਾਂ ਨੂੰ ਨਹੀਂ
ਵੀਡੀਓ ਵਿੱਚ ਚੂਪੇ ਮਰਾਉਂਦਾ ਸੀ। ਹੁਣ ਆਪ ਮਾਰਲਾ ਬਾਦਲ ਦੇ ਚੂਪੇ ਨਾਲੇ ਵੀਡੀਓ ਬਣਾ ਲਈ। ਕੀ ਪਤਾ ਮੁਆਫੀ ਮਿਲ ਜੇ।
Eh gll schi aa jo tu likhi aa bai
Choti ji wala eh
Sharam ni aoundi choti wale nu
ਲੁੱਚੇ ਲੰਗਾਹ ਸੱਚ ਸੱਚ ਦੱਸ ਜੱਜ ਸਾਹਬ ਨੂੰ ਕਿੰਨਾ ਪੈਸਾ ਦਿੱਤਾ ਸੀ?
ਇਹ ਸਭ ਟਿਕਟ ਲਈ ਹਾੜੇ ਕੱਢਦਾ ।ਹੁਣ ਇੰਨੀ ਜਲਦੀ ਤਾਂ ਹੀ ਕਰ ਰਿਹਾ
ਤੂੰ ਹੁਣ ਰਾਮ ਨਾਲ ਟਿਕਜਾ ਘਰੇ ਪਤਾ ਨਹੀ ਕਿਹੜੇ ਮੂੰਹ ਨਾਲ ਕੈਮਰੇ ਅੱਗੇ ਆਂ ਜਾਂਦੇ ਆਂ👍
ਬੇਸ਼ਰਮ ਬੰਦਾ
ਇਹਨਾਂ ਨੂੰ ਖੁਦ ਚੈਨਲਾਂ ਵਾਲੇ ਆਪਣੇ ਵਿਊ ਲੈਣ ਖਾਤਰ ਕੈਮਰੇ ਤੇ ਲੈ ਕੇ ਆਉਂਦੇ ਨੇ
@@jspawaar675 ਬੇਸ਼ਰਮ ਬੰਦਾ
Ehnu camera aage aouna ki aoukha eh ta pehla v camera aage aa gya c
Without clothes camara aage aoun to bad hun esnu ki sharam aouni .
Budha kutta eh
ਕਿਹੜੇ ਲੁੱਚੇ ਸੀ ਜਿਹੜੇ ਤੇਰੇ ਵਰਗੇ ਨਾਲ਼ ਤਰੀਕਾਂ ਤੇ ਜਾਂਦੇ ਸੀ, ਨਾਲੇ ਕਿਹੜੇ ਕੰਜਰਾਂ ਨੇ ਤੇਰੇ ਬਰੀ ਹੋਣ ਖੁਸ਼ੀ ਮਨਾਈ ਹੈ। ਬਹੁਤ ਵਧੀਆ ਕੰਮ ਕੀਤਾ ਤੂੰ 😂
ਰਿਪੋਟਰ ਘੈਂਟ ਆ
ਪਾਗਲ ਬੰਦਾ ਕਹਿੰਦਾ ਪੰਥ ਵਿੱਚੋਂ ਸ਼ੇਕ ਤਾ ਪੰਥ ਵਿੱਚ ਕਿਹੜੀ ਦਰਖਾਸਤ ਦੇ ਕੇ ਦਾਖਲ ਹੋਇਆ ਸੀ ਆਪਣੀ ਜਿੰਦਗੀ ਜਿਉਣੀ ਚਾਹੀਦੀ ਆ ਇੰਨਸਾਨ ਤਾਂ ਇੰਨਸਾਨ ਹੀ ਹੁੰਦਾ ਧਰਮ ਧਰਮ ਮਾਇਨੇ ਫਰਜ ਲੋਕ ਕਮਲੇ ਹੋਏ ਫਿਰਦੇ ਆ ਹਰੇਕ ਦਾ ਫਰਜ ਹੈ ਆਪਣੀ ਜਿੰਦਗੀ ਸ਼ਾਨ ਨਾਲ ਇਜਤ ਨਾਲ ਜੀਓ
ਸਾਡਾ ਕਲਿੰਟਨ
ਸੁੱਚਾ,ਨਾਮ,ਕੰਮ, ਚੋਰਾਂ, ਵਾਲ਼ੇ
You are right
ਜੱਥੇਦਾਰ ਅਜ਼ਾਦ ਨੇ ਫੈਸਲਿਆਂ ਲਈ😂😂
ਇਹਦਾ ਪਰਦਾ ਚੁੱਕਿਆ ਗਿਆ!! 😂😂
ਅਸਲ ਗੱਲ ਤਾਂ ਇਹ ਐ ਕਿ ਜਿਹੜਾ ਫੜਿਆ ਗਿਆ ਉਹ ਹੀ ਚੋਰ ਏ ਨਹੀ ਤੇ ਇਹ ਕੰਮ ਤੇ ਜਿਆਦਾ ਤਰ ਲੋਕ ਕਰਦੇ ਨੇ । ਮਾੜਾ ਕੀਤਾ ਸੀ ਵੀਡਿਓ ਵਾਇਰਲ ਕਰਨ ਵਾਲੇ ਨੇ ।
Haa yrr. Bai sahi gll aa teri
Pr lok ta frr ekk gll de mgr pai jnde aa
Bilkul right
ਕਮੈਂਟ ਪੜ ਕੇ ਟਾਇਮ ਪਾਸ ਕਰ ਤਰੀਫ ਸੁਣ ਕੇ ਟਾਇਮ ਪਾਸ ਕਰ ਜੋ ਲੋਕਾਂ ਨੇ ਕੀਤੀ ਹੈ
ਲੱਖ ਅਦਾਲਤ ਵਿੱਚੋਂ ਬਰੀ ਹੋਇਆ ਹੋਵੇਂ। ਅਸਲੀਅਤ ਸਭ ਨੂੰ ਪਤਾ ਕਿ ਵੀਡੀਓ ਤੇਰੀ ਹੀ ਸੀ। ਅਦਾਲਤ ਚੋਂ ਬਰੀ ਹੋਣਾ ਤਾ ਤੇਰੇ ਲਈ ਮਾਮੂਲੀ ਗੱਲ ਸੀ। ਜਦ ਪੱਲੇ ਕੱਖ ਨਾ ਰਹੇ ਬੜਕ ਤਾਂ ਆਪੇ ਤਰਲੇ ਬਣ ਜਾਂਦੀ ਆ। ਇਕ ਵਾਰ ਕੁਰਸੀ ਮਿਲਣ ਦੇ ਫਿਰ ਵੇਖੀਂ ਬੜਕ।
ਪਹਿਲਾਂ ਕਾਲੀ ਦਾਲ ਦੀ ਮੰਜੀ ਸਰਸੇ ਵਾਲੇ ਦੀ ਮੁਆਫੀ ਨੇ ਠੋਕੀ ਸੀ। ਇਹਨੂੰ ਮੁਆਫੀ ਇਸੇ ਕਰਕੇ ਨੀ ਮਿਲ ਰਹੀ। ਜੇ ਇਹਨੂੰ ਵੀ ਮੁਆਫੀ ਦੇ ਦਿੱਤੀ ਇਸ ਵਾਰ ਸਾਰਾ ਕੁਝ ਠੋਕਿਆ ਜਾਣਾ ਕਾਲੀ ਦਾਲ ਦਾ।
Sahi gal a langh saab de bahut wadia leader a
ਜਦੋਂ ਬਾਬਾ ਜੋਗਿੰਦਰ ਸਿੰਘ ਭਿੰਡਰਾਂ ਵਾਲੇ ਦੇ ਨਾਲ ਸੀ ਉਦੈ ਲੰਗਾਹ ਨਾਲ ਅਗਵਾਈ ਕਰਾਈ ਤੇ ਆਪ ਅਗਵਾਈ ਦਿੱਤੀ ਪਰ ਜਦੋ ਮੰਤਰੀ ਬਣੇ ਮੇਰਾ ਇਸ ਦੇ ਸ਼ਰੋਮਣੀ ਕਮੇਟੀ ਵਾਲੇ ਡਰਾਈਵਰ ਨੇ ਨੁਕਸਾਨ ਕੀਤਾ ਪਰ ਇਸ ਨਹੀ ਸੁਣੀ
ਪੁੱਤਰ ਜਵਾਈ ਧੀਆ ਨੇ ਕਿਹਾ, ਡੈਡੀ ਜਿੰਦਾਂ ਬਾਦ
ਅਕਾਲ ਤਖਤ ਤਾਂ ਫੈਸਲਾ ਦੇ ਚੁੱਕਾ ਹੈ, ਫਿਰ ਉਸਨੂੰ ਮੰਨੋ।
Same same sucha ji Balaekia
Lucha singh Gurdaspuria 🤪🤪🤪🤪🤪🤪🤪😜😜😜😭😭
ਲੁਚੇਆ ਜੇ ਤੈਨੂੰ 5ਬਾਣੀਆਂ ਸ਼ੁੱਧ ਪੜਨੀਆਂ ਆਉਦੀਆਂ ਹੋਣ ਫਿਰ ਇਹ ਕੰਮ ਨਹੀਂ ਹੋਣਾ ਸੀ
ਜਦੋਂ ਲੱਤਾਂ ਚੱਕਦਾ ਸੀ ਉਹ ਠੀਕ ਸੀ।
ਜੈਸੀ ਕੋਕੋ ਵੈਸੇ ਬੱਚੇ
ਮਾਫੀ ਦੇਵੋ ✅ ਜੀ
ਨਾਮ ਸੁੱਚਾ,,,ਕੰਮ ਜੂਠਾ ਵਾਲੇ
ਅਕਾਲੀ ਨਾ ਕਹੋ ਜਾਅਲੀ ਦਲ ਕਹੋ ਸਿੱਖਾ ਦੇ ਹਤੈਸ਼ੀ ਪਾਰਟੀ ਕੰਮ ਵੇਖਲੋ ਗਾਤਰੇ ਪਾਕੇ ਕੁੜੀਅਾ ਚੋਦਣੀਅਾ ਮੁਸ਼ਕਲ
ਸੁੱਚਾ ਸਿੰਘ ਨਾ ਕਹੋ ਕੁੱਤਾ ਕਹੋ ਕੰਜ਼ਰ ਨੂੰ
ਇਸ ਦੇ ਹਮਾਇਤੀ ਕਹਿੰਦੇ ਸਨ ਕਿ ਲੰਗਾਹ ਤੇਰੀ ਸੋਚ ਤੇ,ਪਹਿਰਾ ਦਿਆਂਗੇ ਠੋਕ ਕੇ।ਇਸ ਦੇ ਪੁਤੱਰ ਨੇ ਨਾਹਰਾ ਸੱਚ ਕਰ ਕੇ ਦਿਖਾਇਆ ਹੈ।
ਉਹ ਵੀ ਸਿਰੇ ਦੇਕੱਜਰ ਹੋਣਗੇ
ਇਹਦੀ ਮੁਆਫੀ ਮੰਗਣਾ ਹੀ ਰਾਜਨੀਤੀ ਆ।
ਮੈਂ ਕੋਈ ਸੁੱਚਾ ਸਿੰਘ ਦਾ ਹਮਾਇਤੀ ਨਹੀਂ ਪਰ ਉਹਨਾਂ ਬਾਰੇ ਵੀ ਸੋਚੋ ਜਿਨ੍ਹਾਂ ਦੀਆਂ ਵੀਡੀਓਜ਼ ਬਾਹਰ ਨਹੀਂ ਆਉਂਦੀਆਂ????
Bilkul right veer mere
ਇਕ ਲੁੱਚਾ ਆਦਮੀ ਆਪਣੇ ਆਪ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬੱਬਰ ਸ਼ੇਰ ਨਾਲ compare ਕਰ ਰਿਹਾਂ ਇਹ ਮਾਹਾਰਾਜਾ ਰਨਜੀਤ ਦਾ ਟ ਟ ਵੀ ਨਹੀਂ
ਮੈ ਸਮ੍ਜਦਾ ਵਾ ਕੇ ਤੂੰ ਅਜੇ ਵੀ ਨਹੀ ਸਮ੍ਜਦਾ. ਮੈਂ ਸਮ੍ਜਦਾ ਵਾ ਕੇ ਤੂੰ ਸੁਚਾ ਲੰਗਾਹ ਨਹੀ ਤੂੰ ਜੂਠਾ ਨੰਗਾ ਆ. ਮੈਂ ਸਮ੍ਜਦਾ ਵਾ ਕੇ ਤੂੰ ਮਾਫੀ ਮੰਗਦਾ ਨਹੀ ਮਾਫੀ ਖੋਂਦਾ ਆ. 😆
Salya apni ਵਹੁਟੀ ਦੀ ਸਰਆ ਮੰਤਰੀ ਨੂੰ ਦਵਾ ਦੇ
ਡੇਲੀ ਪੋਸਟ ਵਾਲਿਆਂ ਨੂੰ ਕੋਈ ਚੱਜ ਦਾ ਬੰਦਾ ਨਹੀਂ ਮਿਲਿਆ
ਮਿਹਨਤ ਕੀਤੀ ਲਤਾਂ ਚੁੱਕਣ ਦੀ ਸਲਾ ਦਲ਼ਾ
ਬੈਸ਼ਰਮ ਦੇ ਪਿਛਵਾੜੇ ਦਰਾਖਤ ਉਗ ਗਿਅਆ ਸੀ । ਅਗੋ ਬੈਸ਼ਰਮ ਬੰਦਾ ਹਸ ਕੇ ਕਹਿੰਦਾ ਕੋਈ ਨਹੀ ਮਿਤਰੋ ਛਾਵੈ ਬੈਠਿਆ ਕਰੇਗੇ । ਇਹ ਨਾ ਧਾਰਮਿਕ ਹਨ ਵ ਨਾ ਅਣਖੀ ਹਨ ਬੈਜਮੀਰੇ ਬੈ - ਗੈਰਤ ਬੈ ਇਜਤ ਆਰਘਿੰਰਤਕਣ ਅਗੌ ਜੋ ਔਲਾਦ ਵੀ ਕੋੲਈ ਚੰਗੀ ਨਹੀ ਹੋਵੇਗੀ । ਜਿਦਾ ਦੀ ਕੋਕੋ ਉਸ ਤਰਾ ਦੇ ਕੋਕੋ ਦੇ ਬਚੇ ਇਹ ਸ਼ੋਰਮਣੀ ਕਮੇਟੀ ਦਾ ਪਰਧਾਨ ਵਵੀ ਬਣੇਗਾ । ਕਿਉਕਿ ਬੈੜਾ ਗਰਕ ਇਹਨਾ ਕਰ ਦਿਤਾ ਹੈ
ਨਾਲੇ ਪਤਾ ਲੱਗਾ ਸੀ ਗਾਂ਼਼਼ਡ ਪਾੜਵੀਂ ਪਾਰਟੀ ਬਣਾ ਰਹੇ ਨੇ ।
ਇਹੋ ਜਿਹੇ ਬੇਸਰਮ ਬੰਦੇ ਨਾਲ ਗਲ ਕਰਨੀ ਵੀ ਮਾੜੀ ਹੈ |
ਇਹਦੀ ਗਲਤੀ ਦੀ ਸਜ਼ਾ ਇਹਦੀ ਔਲਾਦ ਰਾਹੀਂ ਨਿਕਲ ਰਹੀ ਹੈ ਜਿਹਦਾ ਪੁਤ ਨਸ਼ਾ ਕਰਦਾ ਹੋਵੇ ਓਹਤੋ ਵਡੀ ਸਜ਼ਾ ਕੀ ਹੋਵੇਗਾ
ਏਨੀ ਮਾੜੀ ਕਰਤੂਤ ਤੋਂ ਬਾਅਦ ਏਹ ਹਰਾਮ ਦਾ ਬੀਅ ਅੱਗੋਂ ਤੋਂ ਕਿਸੇ ਧੀ ਭੈਣ ਵੱਲ ਅੱਖ ਚੁੱਕ ਕੇ ਨਹੀਂ ਵੇਖੇਗਾ ਏਸ ਦੀ ਕੀ ਗਰੰਟੀ ਆ।
It means in punjab politics many leaders are engaged in these ways,,
ਲੰਗਾਹ ਤੇਰੀ ਸੋਚ ਤੇ ਪਹਿਰਾ ਦਿਅਾਂਗੇ ਠੋਕ ਕੇ
ਸੁੱਚਾ ਸਿੰਘ ਲੰਗਾਹ ਜੀ ਤੁਸੀ ਆਪਣੇ ਪੁੱਤਰ ਦਾ ਜਿਹੜਾ ਪੱਖਪਾਤ ਇਸ ਵੀਡਿੳਿ ਚ ਕਰਿਆ ਵੀ ਤੁਹਾਡਾ ਪੁੱਤਰ ਬੇਗੁਨਾਹ ਹੈ ਚਲੋ ਪਰਚੇ ਵਿੱਚੋਂ ਤਾ ਕੱਡਣ ਦੇ ਬਹੁਤ ਰਾਸਤੇ ਕਰ ਲੈੰਦਾ ਅਮੀਰ ਬੰਦਾ
ਪਰ ਹੁਣ ਦੁਬਾਰਾ ਸਿਮਲੇ ਵਿੱਚ ਤੁਹਾਡੇ ਪੁੱਤਰ ਨੂੰ ਕੁੜੀ ਅਤੇ ਦੋਸਤਾਂ ਸਮੇਤ 45 ਗ੍ਰਾਮ ਚਿੱਟੇ ਨਾਲ ਫੜਿਆ ਗਿਆ ਹੈ
ਤੁਸੀ ਅੱਜ ਦੁਬਾਰਾ ਵੀ 2024 ਚ ਆਪਣੇ ਬੇਟੇ ਨੂੰ ਬੇਕਸੂਰ ਕਹਿ ਰਹੇ ਉ ਨਾਲ਼ੇ ਬਰਾਮਦਗੀ ਹੋਈ ਹੈ ਉਹ ਵੀ ਹੋਰ ਸੂਬੇ ਚ ਉੱਥੋਂ ਦੀ ਪੁਲਿਸ ਨੂੰ ਤੁਹਾਡੇ ਨਾਲ ਕੀ ਦੁਸ਼ਮਣੀ ਕੱਢੀ ਹੋਣੀ ਆ
ਜਦ ਇੱਕ ਆਦਮੀ ਨੂੰ ਵਾਰ ਵਾਰ ਚਿੱਟੇ ਨਾਲ ਫੜਿਆ ਜਾਂਦਾ ਹੋਵੇ ਉਹਨੂੰ ਹਰ ਵਾਰ ਕੋਈ ਰਾਜਨੀਤਿਕ ਵਿਰੋਧੀ ਨਹੀਂ ਫਸਾਉਂਦੇ ਰਹਿੰਦੇ
ਜੇਕਰ ਤੁਹਾਡਾ ਪੁੱਤਰ ਚਿੱਟੇ ਦਾ ਕਾਰੋਬਾਰ ਕਰਦਾ ਹੈ ਤਾ ਕਰਕੇ ਹੀ ਹਰ ਵਾਰ ਚਿੱਟੇ ਨਾਲ ਹੀ ਫਸ ਜਾਂਦਾ ਹੈ,
ਕੀ ਸੇਵਾ ਕੀਤੀ ਕੀ ਕੰਮ ਕੀਤਾ ਤੂ ਸ੍ਰੀ ਸਾਹਿਬ ਦਸਤਾਰ ਲਾਹ ਕਿ ਬਹੁਤ ਵੱਡੀ ਗੱਲਤ ਕਰਤੂਤ ਕੀਤੀ ਇਹ ਬਖਸ਼ਣ ਯੋਗ ਨਹੀਂ ਹੈ
Ea koi galti nhi Sare hi karijande aa kise di pta lagdi kise di nhi
ਰੱਬ ਕਸ਼ਿਹਰਾ ਸਾਂਬਦਾ ਉਥੇ ਆ ਕੇ ਯਾਰ ਸਮਝ ਨਹੀ ਆਉਦੀ ਗੱਲ ਦੀ ।
Kiwe bai
ਕਈ ਫੜੇ ਨਹੀਂ ਗਏ ।
ਨਿਮਰਤਾ 🤣🤣🤣 ਹਾਲ ਦੇਖ ਲੋ ਇਹਨਾਂ ਦਾ
Sucha is lucha 😂😂😂
🤣🤣🤣🤣🤣🤣🤣🤣🤣🤣🤣🤣🤣🤣🤣🤣🤣🤣 ਪੰਜਾਬ ਦਾ ਹਮੇਸ਼ਾ ਭਲਾ ਕਰਨ ਵਾਲਾ ਸਿੱਖ ਸਰਦਾਰ।
ਇਹ ਬੰਦਗੀ ਕਰੂ ਹੁਣ ਸ਼ਰੀਫ਼ ਬਣ ਗਿਆ।
Lucha banda kamwasna te kaboo nahi rakh sakia
Sarse vale kolo mafi dila devo
ਬੇਸ਼ਰਮ ਬੰਦਾ ਏ
Besharm leader
Same for you guys
ਲੰਗਾਹ ਦੀ ਪਾਈ ਰੇਡ ਦਾ ਮੋੜਾ ਹੁਣ ਦੂਸਰੀ ਰੇਡ ਲੰਗਾਹ ਵਾਲੇ ਪਾਸੇ ਕੋਈ ਪਾ ਜਾਵੇ ਹਿਸਾਬ ਬਰਾਬਰ ਹੋ ਜਾਊ ਫੇਰ ਦੇਖਾਂਗੇ ਜਥੇਦਾਰ ਕਿਵੇ ਮਾਫੀ ਦਿਊਂਗਾ ।
ਲੁਚਿਆ ਜਦੋ ਬੰਦਾ ਪਾਵਰ ਵਿਚ ਹੁੰਦਾ ਉਸ ਨੁੰ ਰਬ ਜਾਦ ਨਹੀ ਹੁੰਦਾ ਪਰ ਤੁ ਝੁਠ ਬੋਲਦਾ ਰਬ ਦੀ ਕਚਾਹਿਰੀ ਵਿਚ ਹਿਸਾਬ ਦੇਣਾ ਪੇਦਾ
Eho jihe Luche bande nu afsos kahda,, Jis ne Sikhi da ghan kita hove,, Guru ghar da khada hove,, te,, and agle sabad mai likh v nahi sakda,, jo esne kita,,
ਪੱਤਰਕਾਰ ਜੀ ਅਸੀਂ ਤੀਹ ਸਾਲ ਚੰਡੀਗੜ੍ਹ ਵਿਖੇ ਚੱਕਰ ਮਾਰੇ਼
Kaahde lyi bai
Best host mandeep ji
Langah sahib zindaabad
Eh Desh Dhro Bichon Bari Hon Karke Lokan Ne Khushi Mnai c
Sharm te thand us noo lagdi hai jo mane
ਮਾਫੀ ਦੇ ਦਿਉ ।
Akkal takht bhi to akali sarkar k under tha us waqt😂😂😂isliye maafi k drama 😂
ਪੈਰਿਸ ਵਾਲਿਉ ਅੱਗੇ ਬੇਜਤੀ ਥੋੜੀ ਹੋਈ ਬੱਸ ਕਰੋ ਬਹੁਤ ਹੋ ਗਈ
During the time of Maharaja Ranjit Singh there was no dirty politics and maphia groups
Þtŕttf
Lucha singh lgah
Gold medal da hakdar a chabbal
Saab dikh reha Paid interview.......real interiew hamdard channel ty eh okha ho jnda reporter naal 😂😂😂😂
ਉਹ ਜੱਜ ਕਿਥੇ ਹੈ
Hor ehda bapp c video ch
Vdo da link bhi bhej do ..ma bhi darsan kar levanga...jnaab😂
Babe ch kina attitude a, talking of way kina rude a
Saran ji a sucha nai lucha a ,luchya ch attitude hunda e a
Is baba ji vich talent bhut hai
Eh gande lok shiri sab pake apne aap nu rub smjdea
You are watching full video... 😊😊😊
ਪਾਠ ਤਾ ਠੀਕ ਹੈ ਪੁਜਾਰਿਆਂ, ਪੂਜਾ ਕਿਸਦੀ ਕਰਦਾ
Pooja ram rahim di
Sucha mur to hi ,10 no,da aadmi si ,3 Kila jameen to arbaa di property ,sewa 35 sal lutan di kiti
ਚਵਲ
ਹੁਣ ਪੁਤ ਵਿਆਹ