Punjab govt, farmers reach agreement. Cabinet minister Kuldeep Dhaliwal addressing farmers in Mohali

Поделиться
HTML-код
  • Опубликовано: 25 янв 2025

Комментарии • 399

  • @balvirpherurain5301
    @balvirpherurain5301 2 года назад +62

    ਸਾਰੇ ਵਰਗਾ ਦੇ ਲੋਕਾਂ ਨੂੰ ਅਪੀਲ ਆ ਕਿ ਮਾਨ ਸਾਹਿਬ ਨੂੰ ਪੂਰੇ ਪੰਜਾਬ ਵਾਸੀਆ ਦਾ ਫਿਕਰ ਆ ਤੁਸੀਂ ਵੀ ਸੰਜਮ ਵਰਤੋ ਸਰਕਾਰ ਨੂੰ ਟਾਇਮ ਅਤੇ ਸਾਥ ਦਿਓ ਇਕ ਚੰਗੀ ਸਰਕਾਰ ਬੜੀ ਮੁਸਕਿਲ ਨਾਲ ਪੰਜਾਬ ਨੂੰ ਮਿਲੀ ਆ ਪਲੀਜ ਕਾਹਲੇ ਨਾ ਪਵੋ ਸਬਰ ਰੱਖੋ ਧੰਨਵਾਦ

    • @parmbatth1502
      @parmbatth1502 2 года назад +7

      ਬਿਲਕੁਲ ਸਹੀ ਹੈ ਮਾਨ ਸਾਹਿਬ ਜਿੰਦਾਬਦ ਜਿੰਦਾਬਦ

  • @payalarora9840
    @payalarora9840 2 года назад +113

    ਵਾਹ ਪੰਜਾਬ ਦੇ ਸ਼ੇਰ ਮਾਨ ਸਾਹਿਬ। ਭੁੱਲ ਗਏ ਲੋਕ ਪਿਛਲੀਆਂ ਸਰਕਾਰਾਂ ਹੁਣ

    • @DavinderSingh-sv7vp
      @DavinderSingh-sv7vp 2 года назад +1

      ੲਿਹ ਵੀ ਦਾਸੋ ਕੇ ਜਮੀਨ ਛੰਡਾ ਕੇ ਕਿਸ ਨੁੰ.ਦੇਣੀ ਹੇ.ਅਬਨੀ ਜਾ ਅਡਾਨੀ ਨੁੰ ਤਾ ਨਹੀ ਦੇਣੀ ਬਕੀ.ਪਿਹਲਾ.ਤੁਸੀ. ਬਾਦਲਾ.ਕੋਲੋ.ਤੇ.ਕੇਪਟਨ.ਕੋਲੋ.ਜਮੀਨ.ਛਡਾੳੁ ਫਿਰ ਗਰੀਬਾ.ਵੰਲ.ਹੋਵੋ ਮੇਨੁਗ਼ਮ.ਲ਼ਗਦਾ ਹੇ ਕੇ ਜਾਫੀ ਕਿਸਾਨਾ ਨਾਲ ਗਦਾਰੀ ਕਰ ਗਾੲੀ ਹੇ

    • @DavinderSingh-sv7vp
      @DavinderSingh-sv7vp 2 года назад

      ਡਾਲੇ ਵਾਲ.ਦੀ ਜਾਫੀ ਲਾਖੋ ਵਾਲ ਵਾਲੀ ਜਾਫੀ ਹੇ ਗਦਾਰੀ ਕਰ ਗਿਸ਼ ਦੰਲਾ ਕਾਮਰੇਡ ਦੰਲਾ ਕੁਤਾ ਕੁਛ ਦਿਨਾ ਤਕ.ਪਤਾਚਾਲੇ ੲਿਸ ਕਾਮਰੇਡ ਦੰਲੇ ਡਾਲੇ.ਵਾਲ.ਦੀਕਰਤੂਤ ਦੀ.

    • @DavinderSingh-sv7vp
      @DavinderSingh-sv7vp 2 года назад

      ਲ਼ਗ਼ਾਂ ਪਤਾ ਹੁਣ ਜਾਫੀ ਦਾ ਡਾਲੇ ਵਾਲ.ਕਿਥੋ.ਬੋਲਦਾ ਹੇ ਭੇਣ ਚੋਦ ਦੰਲਾ.ਕਾਮਰੇਡ ਕੁਤਾ

    • @DavinderSingh-sv7vp
      @DavinderSingh-sv7vp 2 года назад +1

      ੲਿਹ ਵਿਕ.ਗਿਅ ਹੇ ਦੰਲਾ ਕਾਮਰੇਡ.ਕੁਤਾ ੲਿਹ.ਲਾਖੋ ਵਾਲ ਵਾਗ.ਗਦਾਰੀ ਕਰ.ਗਿਅ ਹੇ ਹੋਣ ਅਗੇ ਤੋ ਲੋਕ ਸੋਚ ਸਮਜ.ਕੇ ੲਿਸ ਪਿਛੇ ਤੁਰਨ.

  • @gurdeepkaur7927
    @gurdeepkaur7927 2 года назад +24

    ਇੱਕ ਸ਼ੇਰ ਮਹਾਰਾਜਾ ਰਣਜੀਤ ਸਿੰਘ ਹੁਣ ਪੰਜਾਬ ਦਾ ਦੂਜਾ ਸ਼ੇਰ ਭਗਵੰਤ ਮਾਨ ਰੱਬ ਨੇ ਸਾਨੂੰ ਸਭ ਨੂੰ ਦਿੱਤਾ

    • @kamalvirk......8071
      @kamalvirk......8071 2 года назад +1

      Right mam..but mam ah blackmail.krna bhot galat gal..ah kisan galat kr rhe aa..

  • @dhillonsaab3241
    @dhillonsaab3241 2 года назад +35

    ੳਮੀਦ ਆ ਜੀ ਪੰਜਾਬ ਚੰਗੀ ਦਿਸ਼ਾ ਵੱਲ ਚੱਲ ਪਿਆ।

  • @bharathind1489
    @bharathind1489 2 года назад +80

    एक सरकार किसानों की समस्या पर उसके पर डंडे बरसाती है और एक सरकार गले लगाती है।💐💐👏👏

    • @meera2531
      @meera2531 2 года назад +2

      Kitni khubsurati se kaha apne 🙏🏻🙏🏻❤️❤️

  • @Globalkabbadiupdates
    @Globalkabbadiupdates 2 года назад +39

    ਇਹ ਸਰਕਾਰ ਹੈ, ਬਹੁਤ ਵਧੀਆ ਗੱਲ ਬਾਤ ਹੈ, ਇੱਕ ਸਾਲ ਤਾਂ ਘੱਟੋ ਘੱਟ ਝੰਡੇ ਨੂੰ ਸਮਾਂ ਦਿਓੁ ਅਤੇ ਝੰਡਿਆਂ ਨੂੰ ਸਾਂਭ ਕੇ ਪੇਟੀਆਂ ਵਿੱਚ ਰੱਖ ਦਿਓੁ,, ਜੋ ਉਮੀਦ ਹੈ ਸ਼ਾਇਦ ਪੂਰੀ ਕਰਨਗੇ, ਪਲੀਜ਼ ਸਮਾਂ ਦਿਓੁ

    • @gurdialsingh6843
      @gurdialsingh6843 2 года назад +1

      ਝੰਡਾ 😂😂😂😂😂😂😂

    • @Globalkabbadiupdates
      @Globalkabbadiupdates 2 года назад

      @@gurdialsingh6843 🤣🤣

    • @Gagan_Toose
      @Gagan_Toose 2 года назад

      ਅਮਲੀ , ਆਸ਼ਕ ਨਾਲੋਂ ਤਾ ਵਧੀਆ

  • @iamarunmaurya
    @iamarunmaurya 2 года назад +109

    This is how democracy works! This is the ideal way of talk between govt and people

  • @gurbaljeetsingh8293
    @gurbaljeetsingh8293 2 года назад +9

    ਕਿਸਾਨ ਯੁਨੀਅਨ ਬਹੁਤ ਵਧੀਆ ਹਨ ਇੰਨਾ ਦੀ ਪੰਜਾਬ ਸਰਕਾਰ ਨੇ ਮਾਣ ਰੱਖਿਆ ਇੰਨਾ ਨੂੰ ਯੂਨੀਅਨ ਨੇ ਰੋੜ ਤੇ ਬਲ ਆਇਆ ਸੋਚਿਆ ਨਹੀਂ ੲਇਹ ਸਰਕਾਰ ਜਿੰਦੇ ਦੀ ਬਣੀ ਅਐ ਰੋੜਾਂ ਤੇ ਹੈ ਹੁਣ ਯੁਨੀਅਐਨਾ ਨੂੰ ਚਾਹੀਦਾ ਹੈ ਸਰਕਾਰ ਦਾ ਸਾਥ ਦੇਣ 70 ਸਾਲ ਤੋਂ ਜੋ ਲਟੇਰੇ ਪੰਜਾਬ ਨੂੰ ਲੁਟ ਕੇ ਖਾਗੇ ਯੂਨੀਅਨਾ ਦੀ ਇਕ ਨੀ ਸੁਨੀ ਜੋ ਐਕਸ਼ਨ ਓਨਾ ਤੇ ਸਰਕਾਰ ਲੈਦੀਂ ਹੈ ਸਰਕਾਰ ਦਾ ਯੂਨੀਅਨਾਂ ਸਾਥ ਦੇਣ ਧਰਨੇ ਤੇ ਮੁਰਦਾਬਾਦ ਕੋਈ ਹੱਲ ਨਹੀਂ ਵੋਟਰ ਨੂੰ ਸਭ ਪਤਾ ਹੈ

  • @veekay9977
    @veekay9977 2 года назад +27

    Thanks a lot Mann saab for promptly resolving the issue🙏

  • @gurdeepkaur7927
    @gurdeepkaur7927 2 года назад +27

    ਜਿਉਦਾ ਰਹਿ ਪੰਜਾਬ ਦਿਆ ਸ਼ੇਰਾ

  • @shinderkaur7216
    @shinderkaur7216 2 года назад +61

    ਸਰਕਾਰ ਨਨੂੰ ਚਲ ਲੈਣ ਦਿਓ ਜਿੰਨੀ ਆ ਸਰਕਾਰ ਗਲ ਸੁਣਦੀ ਪਿਹਲਾ ਕੋਈ ਸੁਣਦਾ ਸੀ ਸੋਟੀਆ ਹੀ ਮਾਰਦੇ ਸੀ

    • @Harjit0364
      @Harjit0364 2 года назад

      ਸਹਿਮਤ ਜੀ

  • @harbanskaur5306
    @harbanskaur5306 2 года назад +50

    Asia pyaar apni public naal... Maan ji nu🙏.... Aap party zindabaad

  • @vivatman333
    @vivatman333 2 года назад +6

    Happy farmer is happy India. Farmers look so happy and content in Bhagwat Maan Government. It will make Punjab more prosperous. Nearby States farmers will soon start talking about agrarian reforms in Punjab, the prosperity of its farmers, exactly as people all over India have started talking about free electricity, education, health care in Delhi. As the intention of this government and it's leaders is pure and honest, the issues were resolved over night. Perhaps this is the shortest period of farmer's agitation in history, and earliest resolving of their issues. Jai Ho Maan Saab and his government.

  • @Deepsingh-jx2jd
    @Deepsingh-jx2jd 2 года назад +4

    Dil khush hogya yr, punjab nu ohda CM milgya jo ohnu chaida c

  • @bkjsociety
    @bkjsociety 2 года назад +27

    ਬਹੁਤ ਕਿਰਪਾ ਕੀਤੀ ਵਾਹਿਗੁਰੂ ਜੀ ਨੇ,ਮਾਨ ਸਾਹਿਬ ਬਹੁਤ ਵਧੀਆ CM ਨੇ, ਵਾਹਿਗੁਰੂ ਜੀ ਤੰਦਰੁਸਤੀਆਂ ਬਕਸ਼ਣ, ਮਾਂਨ ਸਾਹਿਬ ਨੂੰ,
    ਦਾਸ, ਬਾਬਾ ਚਾਹਲ, ਮੁੱਖ ਸੇਵਾਦਾਰ ਬਿਰਧ ਘਰ ਭਾਈ ਘਨੱਈਆ ਜੀ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ,
    ਧਾਰੀਵਾਲ ਸਾਹਿਬ, ਬਹੁਤ ਸੰਮਝਦਾਰ ਇਨਸਾਨ ਹਨ, ਵਾਹਿਗੁਰੂ ਇਹਨਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣ,

  • @Globalkabbadiupdates
    @Globalkabbadiupdates 2 года назад +42

    ਸ਼ੁਕਰ ਹੈ ਕੈਬਨਿਟ ਮੰਤਰੀ ਵੀ ਏਦਾਂ ਲੋਕਾਂ ਵਿੱਚ ਆਕੇ ਗੱਲਾਂ ਕਰਨ ਲੱਗ ਗਏ,, ਪਹਿਲਾਂ ਵਾਲਿਆਂ ਨੇ ਤਾਂ ਆਪਣੇ ਆਪ ਨੂੰ ਹਿਟਲਰ ਸਮਝ ਰੱਖਿਆ ਸੀ, ਰੌਲਾ ਘੱਟ ਪਾਇਆ ਕਰੋ, ਬਾਕੀ ਗੱਲਾਂ ਨੂੰ ਵੀ ਜਲਦੀ ਲਾਗੂ ਕਰ ਦੇਣਗੇ

  • @davindersandhu6040
    @davindersandhu6040 2 года назад +15

    ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਵੀ 3 ਸਾਲ ਘਟੋ ਘਟ ਲਗਣਗੇ ਏਨੀ ਜਲਦੀ ਸਭ ਕੁਝ ਨੀ ਠੀਕ ਹੋ ਸਕਦਾ 🙏🙏 ਕਾਹਲੇ ਨਾ ਪਾਓ ਸਬਰ ਰੱਖੋ

  • @jagdeepbrar1715
    @jagdeepbrar1715 2 года назад +15

    ਜੇ ਮੁੱਖ ਮੰਤਰੀ ਕਿਸਾਨਾ ਬਾਰੇ ਸੋਚ ਰਿਹਾ ਤਾਂ ਕੀ ਕਿਸਾਨਾਂ ਨੂੰ ਵੀ ਮੁੱਖ ਮੰਤਰੀ ਦੇ ਬਾਰੇ ਸੋਚਣਾ ਚਾਹੀਦਾ। ਜੇ ਕੋਈ ਆਪਣੇ ਨਾਲ ਪਿਆਰ ਨਾਲ ਗੱਲ ਕਰੇ ਤਾਂ ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਡਰਦਾਂ ਸਾਡੇ ਕੋਲੋਂ। ਜੋ ਨਜਾਇਜ਼ ਮੰਗਾ ਉਹ ਕਿਸਾਨਾਂ ਨੂੰ ਬਿਲਕੁੱਲ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਲੋਕਾਂ ਵਿੱਚ ਕਿਸਾਨ ਲੀਡਰਾਂ ਦੀ ਇੱਜ਼ਤ ਘੱਟ ਜਾਵੇਗੀ। ਪਾਣੀ ਬਚਾਉਣਾ ਜ਼ਰੂਰੀ ਹੈ।

    • @rupinderjitkaur3126
      @rupinderjitkaur3126 2 года назад +1

      Bilkul shy kiha g ਮੈ ਕਿਸਾਨਾਂ ਦੀਆਂ ਮੰਗਾ ਦੇ ਵਿਰੁੱਧ ਨਹੀ ਹਾ ਪਰ ਕਾਸ਼ ਜੇ ਇਹਨਾਂ ਕਿਸਾਨਾਂ ਨੇ ਉਸ ਕਿਸਾਨ ਦੇ ਘਰ ਦੇ ਅੱਗੇ ਵੀ ਧਰਨਾ ਇਸੇ ਤਰਾ ਲਗਾਇਆ ਹੁੰਦਾ ਜਿਹੜੀ ਝੁੱਗੀ ਝੌਂਪੜੀ ਵਾਲੀ ਬੱਚੀ ਇੱਕ ਕਿਸਾਨ ਦੇ ਕਣਕ ਦੇ ਨਾੜ ਨੂੰ ਲਾਈ ਅੱਗ ਕਰਕੇ ਮਰ ਗਈ ਦੂਸਰਾ ਇੱਕ ਕਿਸਾਨ ਕਰਕੇ ਬੱਸ ਵਾਲਾ ਹਾਦਸਾ ਵਾਪਰਿਆ ਮੇਰਾ ਮਤਲਬ
      ਸਿਰਫ ਇਹਨਾਂ ਹੈ ਕਿ ਕਿਸਾਨ ਸਿਰਫ ਆਪਣੇ ਹੱਕਾਂ ਲਈ ਖੜੇ ਹੁੰਦੇ ਪਰ ਪੰਜਾਬ ਦੇ ਸਾਰੇ ਕਿਸਾਨਾਂ ਛੱਡਿਆ ਸਾਰੇ ਪੰਜਾਬ ਨੂੰ ਉਸ ਕਿਸਾਨ ਦੇ ਘਰ ਦੇ ਅੱਗੇ ਧਰਨਾ ਦੇਣਾ ਚਾਹੀਦਾ ਸੀ ਇੱਕ ਗਰੀਬ ਪਰਿਵਾਰ ਦੀ ਬੱਚੀ ਮਰ ਗਈ ਇੱਕ ਕਿਸਾਨ ਕਰਕੇ ਜੇ ਕਿਸਾਨ ਨਾੜ ਨੂੰ ਅੱਗ ਲਗਾਉਂਦੇ ਕੀ ਉਹਨਾਂ ਨੂੰ ਇਹ ਨਹੀ ਪਤਾ ਹੁੰਦਾ ਕਿ ਅਸੀਂ ਅੱਗ ਲਗਾਈ ਹੈ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਉਹ ਧਿਆਨ ਰੱਖਦਾ ਇਸ ਤਰਾ ਤਾ ਸਮਝੋ
      ਮਨੁੱਖਤਾ ਹੀ ਮਰ ਗਈ ਸਮਝੋ ਹੁਣ ਵੀ ਵੇਖੋ ਇੱਕ ਵੀਡੁਓ ਚ ਵੇੱਖਿਾਂਆ ਚੰਡੀਗੜ ਜਿਹੜਾ ਕਿ ਸਾਫ ਸ਼ੁਥਰਾ ਸ਼ਹਿਰ ਹੈ ਉੱਥੇ ਵੀ ਇਹਨਾਂ ਸ਼ੜਕਾ ਉੱਤੇ ਖਾ ਖਾ ਪਲੇਟਾਂ ਸੁੱਟ ਕੇ ਪਰਦੂਸਣ ਫੈਲਾਇਆ ਕਿੰਨਾ ਕੰਿ ਇਹ ਸਹੀ ਹੈ ਮੈ ਇਹ ਤੁਹਾਨੂੰ ਨਹੀ ਕਿਹਾ ਪਰ ਆਪਾ ਇਨਸਾਨ ਹਾ ਕਿਤੇ ਨਾ ਕਿਤੇ ਤਾ ਇਹ ਲੱਗਦਾ ਕਿ ਪਿਛਲੀਆਂ ਸਰਕਾਰਾਂ ਕੀਤਾ ਕੁਝ ਨਹੀ ਜੇ ਭਗਵੰਤ ਮਸਨ ਜੀ ਕਰ ਰਹੇ ਤਾ ਲੋਕ ਮੁਰਦਾਬਾਦ ਤੱਕ ਉੱਤਰ ਆਏ ਜੇ ਪਿਛਲੀਆਂ ਸਰਕਾਰਾਂ ਵਾਰੀ ਇਹ ਧਰਨੇ ਲਗਾਉਂਦੇ ਤਾ ਫਿਰ ਤਾ ਮੁੱਖ ਮੰਤਰੀ ਸਾਹਿਬ ਲਈ ਪੰਜਾਬ ਨੂੰ ਚਲਾਉਣਾ ਬਹੁਤ ਸੋਖਾਂ ਸੀ

  • @reemadsouza310
    @reemadsouza310 2 года назад +154

    Extremely happy to see this.. this is how a government official should act... think about people and not be arrogant... so fast talks started... we should respect our jawans, farmers, etc... all are our people... Shame on central government

    • @Harjit0364
      @Harjit0364 2 года назад +3

      ਬਦਲਾਅ ਨਜ਼ਰ ਆ ਰਿਹਾ ਹੈ ਜੀ

    • @harshdeep27
      @harshdeep27 2 года назад +16

      @@rakeshravindra4230 ye withdrew after 700 deaths and homicide by their minister's son

    • @reemadsouza310
      @reemadsouza310 2 года назад +13

      @@rakeshravindra4230 There is so much difference in both scenarios. Please understand. Yesterday, Farmers went on protest and today the concerned minister started the talks. I am not saying resolved issue but does it not show the difference in governance and how grounded they are. As opposed to central government, who let the farmers die, protest for months, insulted them, called them anti nationals. Only talked when there was immense pressure from people and that they were handled arrogantly and insulted again and left on the streets. It is only when election date came closer they took back the laws not admitting they were at fault but saying farmers did not understand the laws and they cannot convince them. I hope you understand.

    • @ankandey9949
      @ankandey9949 2 года назад +14

      @@rakeshravindra4230 tum wohi logo me se ho jo farm laws lane ke bad bole the "wah modi ji wah kya decion he "
      and 1.5 sal ke protest and 700 farmers ke deth ke bad withdraw kane ke bad vi bole the wah modi ji wah kya decion he "🤣

    • @sandeepbrar8834
      @sandeepbrar8834 2 года назад +1

      Bhut sohna

  • @harmanjotsingh3949
    @harmanjotsingh3949 2 года назад +45

    ਮੈ ਮਾਨ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਮੈਂ ਇਹਨਾਂ ਕਾਮਰੇਡਾਂ ਨੂੰ ਵੀ ਬੇਨਤੀ ਕਰਦਾ ਕਿ ਮਾਨ ਸਰਕਾਰ ਨੂੰ ਟਾਈਮ ਦਿੱਤਾ ਜਾਵੇ ਪਹਿਲੇ ਵਾਲੀ ਸਰਕਾਰ ਦਾ ਕੋਈ ਕੁਝ ਨਹੀਂ ਵਿਗਾੜ ਸਕੇ ਇਹ ਬਾਦਲਾ ਦੀ ਚਾਲ ਚੱਲ ਰਹੇ ਨੇ ਸਿਰਫ ਮਾਨ ਸਰਕਾਰ ਨੂੰ ਬਦਨਾਮ ਕਰਨ ਲਈ ਮਾਨ ਸਾਹਿਬ ਜ਼ਿੰਦਾਬਾਦ

    • @DeepSingh-gd5kw
      @DeepSingh-gd5kw 2 года назад +1

      ਆ ਡੱਲੇਵਾਲ ਆ ਸਾਰੇ ਪੁਆੜੇ ਦੀ ਜੜ ਆ

  • @drgureshwarsingh4263
    @drgureshwarsingh4263 2 года назад +45

    Bhagwant mann. 👍👍👍👍
    Best CM

  • @bikrmjitsingh3157
    @bikrmjitsingh3157 2 года назад +90

    ਏ .ਮੋਦੀ ਨਈ ਜੋ ਕਿਸਾਨਾ ਦਾ ਖੂਨ ਡੋਲੇ ਮਾਨ ਪੰਜਾਬ ਦਾ ਮਾਣ

  • @sarbjittamber4384
    @sarbjittamber4384 2 года назад +27

    So proud of you Mann Shaib Ji! God bless you

  • @manjitpabla6876
    @manjitpabla6876 2 года назад +1

    Wah oye punjab diya shera juonda reh waheguru teri lambi omer kre joapne lyi nhi apne punjab.bare sochde aa👍👍👍

  • @indersingh5845
    @indersingh5845 2 года назад +8

    I’m feeling proud on baghwant Mann cm of punjab keep doing good job 👍 sir

  • @rampreetgrewal1138
    @rampreetgrewal1138 2 года назад +3

    Very nice good thinking Mann Sahib.
    Good feeling.

    • @kamalvirk......8071
      @kamalvirk......8071 2 года назад

      But ah ta nhi mnde ..ah ta fir next 6 month baad dhrna le ke ae smjo..ahena blackmail krna maan sahab nu..

  • @sukhdevsingh5197
    @sukhdevsingh5197 2 года назад +46

    ਭਗਵੰਤ ਸਿੰਘ ਮਾਨ ਵਰਗਾ ਮੁੱਖ ਮੰਤਰੀ ਪੰਜਾਬ ਨੂੰ ਦੋਬਾਰਾ ਨਹੀਂ ਮਿਲਣਾ ਪਹਿਲਾਂ ਦੋਨੋ ਸਰਕਾਰਾਂ ਲੋਟੂ ਸੀ ਸਬਰ ਕਰੋ ਉਹਨਾਂ ਨੂੰ ਆਪਣੀ ਹਾਰ ਹੋਈ ਹਜਮ ਨਹੀਂ ਆ ਰਹੀ ਪੰਜ ਸਾਲ ਭਗਵੰਤ ਸਿੰਘ ਮਾਨ ਦਾ ਸਾਥ ਦਿਉ ਬਹੁਤ ਦੇਰ ਬਾਅਦ ਲੋਟੂਆਂ ਤੋਂ ਖਹਿੜਾ ਸੁੱਟਿਆ ਹੈ

  • @Arnav4149
    @Arnav4149 2 года назад +32

    ਮਾਨ ਸਾਬ ਜਿੰਦਾਬਾਦ ✌✌

  • @manvirsingh7522
    @manvirsingh7522 2 года назад +18

    ਸਰਦਾਰ ਭਗਵੰਤ ਸਿੰਘ ਮਾਨ ਜਿੰਦਾਵਾਦ

  • @johngaming2464
    @johngaming2464 2 года назад +15

    Down to earth people, maine aaj tak nahi dekha kisi seating cabinet minister iss tarah logo ke vich jake baat karta hai.

    • @meera2531
      @meera2531 2 года назад +2

      Sach baat ❤️❤️👏🏻👏🏻

  • @girishdesai9999
    @girishdesai9999 2 года назад +17

    Positive approach of Punjab Government is appreciated
    .just give some more time to settle down.

  • @meera2531
    @meera2531 2 года назад +11

    This is how a government official/ elected representative/ minister should be. Kind, empathetic, humble, approachable. No haughty behaviour, no never-ending arrogance, no condecension or false promises. Just honest governance. 👏🏻👏🏻❤️❤️ This is #AAP! Kuldeep Singh Dhaliwal ji is also a most down-to-earth leader. The more I come across his speeches the more my respect for him grows ❤️❤️👏🏻👏🏻🙏🏻🙏🏻

  • @jsksingh88
    @jsksingh88 2 года назад +41

    Maharaja Ranjit Singh's Raj is back in Spirit !! Empower the people.

    • @neeananeeanu2245
      @neeananeeanu2245 2 года назад +4

      Only Jatt talks Jatt

    • @vikrammalik7499
      @vikrammalik7499 2 года назад

      J Aj de Time vich Maharaja Ranjit Singh ji hunde...eh valarda ne ohnu nu v dukhi kar dina c.

    • @jsksingh88
      @jsksingh88 2 года назад +1

      @@neeananeeanu2245 Clearly not !! Use your splendid eyes read my last name.
      Only honest people talk honest rulers.

  • @khushbrar828
    @khushbrar828 2 года назад

    ਕਿਸਾਨ ਵੀਰਾਂ ਨੂੰ ਬੇਨਤੀ ਹੈ ਭਗਵੰਤ ਸਿੰਘ ਮਾਨ ਜੀ ਨੂੰ ਕੰਮ ਕਰਨ ਦਿਓ

  • @nirmaljitkaur5865
    @nirmaljitkaur5865 2 года назад +8

    Very good policies & actions for betterment of all communities & for all people’s problems solve dilutions .

  • @ParminderSingh-ix5hm
    @ParminderSingh-ix5hm 2 года назад +12

    Waiving interest from banks is a good initiative..... govt has acted very sensibly and hopefully farmers will appreciate what AAP govt's prompt action and decision.....

  • @jarbuyer
    @jarbuyer 2 года назад +27

    Real democracy

  • @agricultre233
    @agricultre233 2 года назад

    ਕਿਸਾਨ ਵੀਰੋ ਜੇ ਸਰਕਾਰ ਨੇ ਪੰਜਾਬ ਵਿੱਚ ਝੋਨੇ ਦੀ ਲਵਾਈ ਦੀ ਤਰੀਕ ਚੋਦਾ ਦੇ ਦਿੱਤੀ ਹੈ ਚੰਗੀ ਗੱਲ ਪਰ ਸਾਰੇ ਕਿਸਾਨ ਕਾਹਲੀ ਨਾ ਕਰਨ ਬਾਰਿਸ਼ ਦੇ ਹਾਲਾਤ ਵੇਖ ਕੇ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਵੇ yery yery thanks ji

  • @lohgnjuygtjtyjhhyrmk
    @lohgnjuygtjtyjhhyrmk 2 года назад +17

    It is good that farmers have reached an agreement. Mann sab should be given adequate time to settle down. Opposition will be looking opportunities to spoil the atmasphere. Farmers and common man should be watchful

  • @paramjitkooner4366
    @paramjitkooner4366 2 года назад +6

    Bhagwant Mann is so great leader and C.M.Punjab. MAY God bless him. 👍💕

  • @JagdeepSingh-yu6ep
    @JagdeepSingh-yu6ep 2 года назад +23

    Maan Saab jidabad ha jida bab rhe ga CM

  • @arshandguri8594
    @arshandguri8594 2 года назад +2

    Very good man ji

  • @Punjabi-Verse
    @Punjabi-Verse 2 года назад +5

    CM Mann knows what he is doing and S. Dhaliwal gave up his US citizenship to serve Punjab. AAP Dream Team! Visionary leaders like MS Randhawa from the 1960s. ਹੁਣ ਚਿਰਾਂ ਬਾਅਦ ਪੰਜਾਬ ਦੀ ਕਿਸਮਤ ਜਾਗੀ। ਸ਼ੁਕਰ ਰੱਬਾ।

  • @mohinderpalsingh5006
    @mohinderpalsingh5006 2 года назад +4

    This is the way, governments should work & take care of its people.

  • @rajivmehta7379
    @rajivmehta7379 2 года назад +66

    Always talks should be held instead of delaying to hold talks .If talks are held timely some solution will definitely come out .

  • @sukhpindercheema6272
    @sukhpindercheema6272 2 года назад +40

    ਮਾਨ ਸਾਹਿਬ ਜਿੰਦਾਬਾਦ

  • @vikramarora2831
    @vikramarora2831 2 года назад +3

    Very nice person bhagwant singh maan🌹🌹❤️❤️

  • @psjassowal3060
    @psjassowal3060 2 года назад +40

    ਮਜ਼ਦੂਰ-ਕਿਸਾਨ,ਆਮ-ਆਵਾਮ
    ਰਲ਼ਕੇ ਚੱਲੋ ਨਾਲ਼ ਜੀ ਮਾਨ।

  • @manjitkaursidhu9599
    @manjitkaursidhu9599 2 года назад +9

    Vow we are very happy to see this that the political leaders are our own they treated people with respect i think its a big change

  • @RamSingh-ss1yp
    @RamSingh-ss1yp 2 года назад +9

    SARDAR BHAGWANT SINGH MANN JI ZINDABAD DHALIWAL JI ZINDABAD WAHEGURU CHARDI KALA WICH RAKHE JI AAP NU

  • @virendramahajan7316
    @virendramahajan7316 2 года назад +4

    Wah Bhagwant Maan Sir...
    Tussi Chaa Gaye

  • @narayanarao7796
    @narayanarao7796 2 года назад +6

    Good governance is being done by man government. From Andhra Pradesh

  • @PatientPLAY
    @PatientPLAY 2 года назад

    Very good efforts Maan singh brother
    Waheguru ji mehar karan

  • @jagjitgrewal789
    @jagjitgrewal789 2 года назад +3

    We are proud of you Mann Shaib God bless your always 🙏🏽🙏🏽👏

  • @theredleo4936
    @theredleo4936 2 года назад +1

    🌾 ਕਿਸਾਨ ਏਕਤਾ ਅਤੇ ਭਗਵੰਤ ਮਾਨ ਜਿੰਦਾਬਾਦ 🌾

  • @muntazirsheikh8674
    @muntazirsheikh8674 2 года назад +1

    Aam Aadmi party is the only hope for our country
    Vote for aap🇮🇳🇮🇳🇮🇳

  • @rakeshkumar-ss8dl
    @rakeshkumar-ss8dl 2 года назад +9

    Good work CM bhagwant Maan sahab

  • @punjabipoet9612
    @punjabipoet9612 2 года назад +2

    We are proud moment best kisan leadership and CM 😍

  • @jagseersingh387
    @jagseersingh387 2 года назад +1

    ਸਰਕਾਰ ਦੀ ਪਹਿਲ ਸਲਾਘਾ ਜੋਗ ਹੈ ਸਾਨੂੰ ਵੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਚਿੱਟੇ ਨਸੇ ਨੂੰ ਖਤਮ ਕਰਨ ਲਈ ਵੀ ਕਿਸਾਨਾ ਨੂੰ ਚਾਹੀਦਾ ਕੇ ਆਪਣੇ ਬਚੀਆਂ ਨੂੰ ਬਚੋਣ ਲਈ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਚਿੱਟੇ ਦੇ ਮਗਰ ਮਛਾ ਨੂੰ ਫੜਾਉਣ ਲਈ ਬਦਕੇ ਅਗੇ ਆਉ ਸਾਰੇ ਇਕੱਠੇ ਹੋ

  • @SurjitSingh-qq2qu
    @SurjitSingh-qq2qu 2 года назад +6

    Good Governance 👍

  • @khushbrar828
    @khushbrar828 2 года назад

    ਭਗਵੰਤ ਸਿੰਘ ਮਾਨ ਜੀ ਦਾ ਸਾਥ ਦਿੱਤਾ ਜਾਵੇ

  • @mandeepsingh-bk2ye
    @mandeepsingh-bk2ye 2 года назад +38

    Tribune please start a RUclips membership or Patreon membership so that we can give you guys the monetary support u guys deserve. You guys can get better equipment for video editors , translators and ability to cover more stories from Punjab, Haryana, Himachal and Delhi.

    • @meera2531
      @meera2531 2 года назад +1

      Perfect idea 👌🏻👌🏻

  • @tejindersingh8805
    @tejindersingh8805 2 года назад +3

    ਸਰਕਾਰ ਨੂੰ ਇੱਕ ਕਿਲੇ, ਓਪਰ ਇੱਕ ਕਰੌੜ ਦਾ ਕਰਜ਼ਾ ਦੇਣਾ ਚਾਹੀਦਾ ਜੋ ਮੋੜਨਾ ਨਾ ਪਵੇ ਇਹ ਮੰਗ ਕਿਸਾਨ ਲੀਡਰ ਰੱਖਣੀ ਭੁੱਲ ਗਏ ਸਰਕਾਰ ਨੂੰ ਆਪ ਇਹ ਸਕੀਮ ਦੇਣੀ ਚਾਹੀਦੀ ਹੈ ਕਿਸਾਨ ਰੁਪਏ ਓਡਾਣਗੇ ਮਾਰਕੀਟ ਵਿੱਚ ਤੇਜ਼ੀ ਆਵੇਗੀ ਸਰਕਾਰ ਜੱਟ ਨੂੰ ਖੁਸ਼ ਨਾ ਕਰ ਸਕੀ ਸਰਕਾਰ ਵਿਕਾਰ ਮੋਦੀ ਹੱਥ ਕਮਾਨ ਪੜਾਓ ਸਾਰੇ ਦੁਖ ਤੋੜਦੀ ਨਾ ਰਹੋ ਬਾਂਸ ਨਾ ਵਜੇਗੀ ਬਾਂਸਰੀ ਕਰਜ਼ੇ ਦਾ ਕੋਈ ਡਰ ਨਹੀ ਹੋਣਾ
    ਖੁਸ਼ ਰਹੋ

  • @surinderbrar4249
    @surinderbrar4249 2 года назад +10

    AAP GOVT is doing it's best to resolve all the problems. But previous govts left 3 lakh crore rupees debt on Punjab govt. Significant amount of income goes as interest on this debt. Also some decisions like MSP are in the hands of centre govt. Punjab govt does not have much income after paying interest on debt to solve all the financial problems. But AAP govt is trying all the best to solve all the problems. So keep patience and slowly govt will try improve financial situation by increasing income.

  • @hareshkumardesai3978
    @hareshkumardesai3978 2 года назад +2

    ..... good ..... JANTA DA CM .... Bhagwant Mann Saab Indanaad ...

  • @nickchawla4470
    @nickchawla4470 2 года назад +3

    God bless cm maan sahb 🙏🙏

  • @supinderkaurgill2371
    @supinderkaurgill2371 2 года назад

    ਨਵੀਂ ਸਰਕਾਰ ਨੂੰ ਟਾਈਮ ਦਿਊ ਜੀ
    ਭਗਵੰਤਮਾਨ ਜਿੰਦਾਬਾਦ

  • @AmandeepSingh-zk5ot
    @AmandeepSingh-zk5ot 2 года назад +1

    Congratulations dhaliwal j bilkul Sahi keha j

  • @vijaykumar-vt1on
    @vijaykumar-vt1on 2 года назад +8

    This is how a government should work , modi ji learn something

  • @KuldeepKaur-ot2np
    @KuldeepKaur-ot2np 2 года назад +3

    Tuhade tu ehi umeed a Maan saab 🙏🙏

  • @harmeetchand2842
    @harmeetchand2842 2 года назад

    ਮਾਨ ਪੰਜਾਬ ਦਾ ਤੁਹਾਡੇ ਤੋਂ ਇਹ ਹੀ ਉਮੀਦ ਸੀ

  • @mukhtarsingh4091
    @mukhtarsingh4091 2 года назад

    🚜🚜🚜🚜🚜🚜🚜🚜🚜🚜🚜
    MISSION PUNJAB ZINDABAD.
    🚜🚜🚜🚜🚜🚜🚜🚜🚜🚜🚜

  • @clavianmiranda9980
    @clavianmiranda9980 2 года назад +4

    Subtitles please.. really would help to follow the event's

  • @hijammemes9223
    @hijammemes9223 2 года назад +6

    JAY KISAAN. JAY JAWAAN. KISAAN MAJDOOR EKTA JINDABAD. DHANYAVAAD.

  • @dr.baljindersingh7438
    @dr.baljindersingh7438 2 года назад +11

    Give jobs to landless educated youth as well, everything shd. Not b given to landlords

  • @jagrajsandhu8421
    @jagrajsandhu8421 2 года назад +1

    ਜੇ ਸਚਾਰੂ ਰੂਪ ਵਿਚ ਕੰਮ ਚੱਲਦਾ ਰਹੇ, ਫਿਰ ਕਿਸਾਨਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪੈਂਦੀ,👍

  • @nasibsingh5323
    @nasibsingh5323 2 года назад

    Shab to good gal good lagi chip wale Miter nhi lagnge je lag gae kisan nang hoju bill bhar bhar ke

  • @rupesh8527
    @rupesh8527 2 года назад

    Dhaliwal Saab God bless you !

  • @Navaansandhu6006-d7c
    @Navaansandhu6006-d7c 2 года назад +2

    ਕਿਸਾਨਾਂ ਦਾ ਹੀ ਕਰੀ ਜਾਓ ਸਾਰਾ ਕੁਝ ਗਰੀਬ ਲੋਕਾਂ ਦਾ ਨਾ ਕਰਿਓ ਕੁਝ । ਫਰੀ ਕਰਦੋ ਸਾਰਾ ਕੁਝ ਇਹਨਾਂ ਨੂੰ ।

  • @prabhdyalsingh4722
    @prabhdyalsingh4722 2 года назад +2

    ਮਿਸਾਲ ਕਾਇਮ ਹੋਗੀ! ਸੁਲਜੇ ਹੋਏ ਤੇ ਆਪਣਿਆਂ ਦਾ ਤੇਹ ਰੱਖਣ ਵਾਲੇ ਬੰਦੇ, ਮਸਲੇ ਹੱਲ ਕਰਨ ਲਈ, ਸਾਹਮਣਾ ਕਰਨ ਤੋ ਡਰਦੇ ਨਹੀ, ਸੱਥ ਚ ਬੈਹਿ ਕੇ ਹੱਲ ਕਰਦੇ ਆ।

  • @khushbrar828
    @khushbrar828 2 года назад

    ਜੇ ਬਾਦਲ ਜਾਂ ਕੈਪਟਨ ਹੁੰਦਾ ਜਰੂਰ ਪਾਣੀ ਦੀਆਂ ਬੁਛਾੜਾਂ ਤੇ ਪੁਲੀਸ ਦੇ ਡੰਡੇ ਜ਼ਰੂਰ ਪੈਣੇ ਸਨ

  • @vijaykumar-vt1on
    @vijaykumar-vt1on 2 года назад +1

    Waah" Maan " ji waah
    Ye aap ne achcha kiya

  • @Diljits7453
    @Diljits7453 2 года назад +1

    ਕਿਸਾਨਾਂ ਦੀਆਂ ਮਾਵਾਂ ਦੇ ਲੰਨ

  • @hardialdeo2954
    @hardialdeo2954 2 года назад +1

    Well done Mann best government

  • @JasbirSingh-zk1zs
    @JasbirSingh-zk1zs 2 года назад +3

    Maan sir u r great man now our punjab going right track whahguru ji thanks

  • @RamSingh-fq9cx
    @RamSingh-fq9cx 2 года назад

    Waheguru ji chardi kla ch rakhan Maan sahb nu

  • @ajitsinghsinghdhandhanguru7320
    @ajitsinghsinghdhandhanguru7320 2 года назад +2

    Bhagwant Singh Mann da dhanwad
    Chief Minister PB

  • @dullajatt8953
    @dullajatt8953 2 года назад

    Good job

  • @sukhbirkaur7838
    @sukhbirkaur7838 2 года назад +6

    Aap jindabad Maan saab jindabad

  • @jagatkamboj9975
    @jagatkamboj9975 2 года назад +1

    Maan sahib Tusi great Ho

  • @nickchawla4470
    @nickchawla4470 2 года назад +1

    Full support maan sahb 🙏

  • @vipinkumar9202
    @vipinkumar9202 2 года назад

    God bless you Mann 🙏 sahib

  • @kuwaitkuwait9074
    @kuwaitkuwait9074 2 года назад +1

    Great cm maan Saab aap zindabad

  • @AmanpreetSingh-jp3rd
    @AmanpreetSingh-jp3rd 2 года назад

    Very good👍

  • @chamkaurbrar2667
    @chamkaurbrar2667 2 года назад +1

    Eidda da cm na ta bna koi Punjab da .na bna gya good cm .maan veera

  • @babbuahmed4237
    @babbuahmed4237 2 года назад

    great 😀👍

  • @vikramarora2831
    @vikramarora2831 2 года назад

    Good cm bhagwant singh maan 🌹🌹❤️❤️

  • @rafiquequreshi4571
    @rafiquequreshi4571 2 года назад

    Very Good work done by Bhagwant Mann

  • @paramjitkooner4366
    @paramjitkooner4366 2 года назад +1

    Opposition parties in Punjab are failed now. Bhagwant Mann Zindabad. 💕

  • @munishgsguide8936
    @munishgsguide8936 2 года назад

    Good Job