BhajnsinghsosudagursingjsoLakhasinjVposandhhawal and NaseebkourwoSudagursinghAndhawalShahkot pb y HarjeetkourLohiankhass and Harpreetdavgun and sakinder and kulwantkour Do Sudagur y HarjeetkourLohiankhass
Sikhi da maan tanu kise gore de kehn te nhi huna chahida paji. Sikh dharam avde aap ch hi ik Misaal te maan hai.iss koum da ithihaas gwaah hai na ki koi gora kaala
Bhut hai ginti veer ji...tusi ehna dian mehfila ni dekhian?gurdaas maan ton 2nd nmber ehna da hai duniya ch.te shyd mai te pagal e ho jana ehna piche.mera divorce ho gya o v saal baad qki mai husband nu bina puche sartaaj likhwa lea c tatttoo naal.par mai bhut khush aan.
Pehli vaar ehsaas hoyaa, iss Punjabi singing Industry vich legend singer aa, jis ne ( sunaya chamkor gali vich Rangratte vadhh gye c) mazbi Sikh kom da ithaas gayaa.....bhut bhut Dhanwaad sartaj ji....🙏
Koyi majbi koyi jaat koyi harijan koyi falana koyi dhamka ki laa rakhi Guru Ne khalsa Jaat Paat nu khatam karn layi bnyea C tu log fer wi apna randi Rona na shadeo
Shame on you....Sharm kar kyo Sikh Yodhya nu jaat-paat ch vand da ae....Majhabi da mean ki hunda pta tainu?? Jo majhab da pkka hove Majhab da pkka ta koi v ho skda
I am a Pakistani Muslim, I searched the history of Guru Gobind Singh and his sons. I condemn what Aurangzeb and Wazir did to them. An inspiring story, I respect it. Long live Sartaaj jee..
Main Rajasthan ka Rajput hu... Mere purkho ne bohot balidaan diye hai mughalo ke khilaaf... Main naman karta hu guru govind singh ji ko aur mere saare sikh bhaiyo ko... Tum sab sacche mard ho dharam ke... Sikh bhaiyo ko naman... Guru nanak ki jai... Guru govind ki jai... Ma bhavani ki jai
Thanks satinder paji....for such a great song...it's 12 o'clock...midnight and I m listening this song from the last 1hr continuously.. waheguru thonu chardi Kala ch rakhae hamesha hamesha......
Suniya chamkour garhi vich (rangrete) wadd gye c .......teera di barish agge oh hikk taan k khad gye c 💪lakh lakh nu ikalla yodha bhaj bhj k painda c 👏👏
Na main Bahman, na koi Christian na musalman. Apne punjab nu bachaun wala ikalla sardar.. Satinder Sartaj... real Sardar Ji.. ♥️ love you Sardar Ji... ♥️♥️ love u sartaj Brother Ji♥️👌😘😘😘😘😘🙏🙏🙏🙏
I am from Lahore punjab my forfathers migrated from jalandar by listening this song I don't know why but I cried a lot may be because we share the same sanjha punjab rub kolon dua ha Allah sada punjab wasda ravay judon tak dunya baki ha love u Bai sitinder sartaj bohat he vadia song ha long live punjab an punjabi long live pakistan
+Awais Abrar Even today the same punjab is united by the language and culture! Hope it gets better with time! A line drawn on line should not become a line on hearts
Jado zindagi to bot preshan ho jandy ha ta Sartaj veer day songs ek br fir to zindagi gyon da rasta vikha dende ny .proude to be Punjabi .proude hai k ajj Sadi varast vich ase gayak ny .veer waheguru g thonu bot kush rkhan
This man is unparalleled in poetry. He's a blessing. A legend born after many decades. So glad he can also sing and bring his poetry to the masses. Without singing, he would've been only appreciated by book readers of which there aren't many these days.
Goosebumps "Fateh dee bakshish kar gaya, Aashiq jo tegaan daa Rakhan mazloomaan daa jee te daata see degaan daa Faqr jarnail anokhan jo rakhdaa c baajan noon" Striking lyrics
If maharaja ranjert dingh alive he eould erigh this writyrr script snd the prn with pure gold sivh s besutiful svtipt has bern erityrn by loving son sartasj i . S , m grom jalsndhar pb indis .neighbour of don sattasj god bless him the grllre s leagend !!!@!@@ jasbir kaur rtf english mistress from punjsb dtstr indis
Waheguru ji jado v asi kam karde a store te delivery aundi te kade kade tired ho jande par eh gana sun ke josh a janda te kam da pta nhi chalda k kado ho gaya God bless you Dr satinder sartaj ji
every time i listen to this i get goosebumps and i cry straight away. my whole family is proper sikh but im not im rotten apple but i believe in waheguru.. one day i’ll do something for my kaum meri kaum layi mai kuch kar jaauga.
Fateh Di Bakshish Kar Geya Ji Aashiq Jo Tegha Da Raakha Majlooma Da Ji Te Data Si Tegha Da Fakkar Gerneral Aanokha Rakh Da Si Baajan Nu Ose Ne Suche Karta Eh Jhoote Sartaaja Nu. Dhan dhan shiri guru gobind Singh ji Maharaj . Whheguru ji Ka khalsa waheguru ji Ki fateh.
From 3:02 to 4:00 played over & over......Rakha muzlooma da teh daata seh degha da.....ose ne suche kurte jhoote surtaja nu.... got me goosebums....Much Respect!!
ਇਹੋ ਜਿਹੇ ਗੀਤ ਸੁਣਕੇ ਅਪਨੇ ਆਪ ਨੂੰ ਸਿੱਖ ਕਹਾਉਣ ਵਿਚ ਬੜਾ ਮਾਣ ਮਹਿਸੂਸ ਹੁੰਦਾ ਹੈ🙏🏻 ਇਹ ਸਭ ਦਸ਼ਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰ ਕੇ ਸਾਨੂੰ ਅਣਖ ਨਾਲ ਜਿਉਣਾ ਸਖਾਇਆ🙏🏻
🙏🏻ਸਰਬੱਤ ਦਾ ਭਲਾ 🙏🏻
?y
@@kirandeepkaur968 ❓❓
Bilkul ji
ਇਹ ਦੇਸ਼ ਦੇਸ ਨਾ ਹੁੰਦਾ
ਜੇ ਪਿਤਾ ਦਸਮੇਸ਼ ਨਾ ਹੁੰਦਾ।
ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ।
"ਮਾਣ ਵਾਲੀ ਗੱਲ ਅਸੀਂ ਜੰਮੇ ਆ ਪੰਜਾਬ ਵਿੱਚ" ਇੰਨਾ ਮਹਾਨ ਸਾਡਾ ਵਿਰਸਾ,ਮਹਾਨ ਸਾਡੇ ਯੋਧੇ,ਖੂਨ ਖੋਲਣ ਲਾ ਦਿੱਤਾ ਸਰਤਾਜ ਸਹਿਬ ਦੇ ਸ਼ਬਦਾਂ ਨੇ 🙏🙏🙏🙏
ਰੰਘਰੇਟੇ ਗੁਰੂ ਕੇ ਬੇਟੇ 👏👏
ਮੇਰਾ ਨਾਮ ਮੁਹੰਮਦ ਅਰਸ਼ਦ ਹੈ, ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ, ਤੇ ਮੈਂਨੂੰ ਮੌਕਾ ਮਿਲੀਆਂ ਏਦਾਂ ਦੀ ਗਾਇਕੀ ਸੁਨਣ ਦਾ,,, ਸਰਤਾਜ sir my all time frvt ❤️❤️❤️❤️
Good veer
BhajnsinghsosudagursingjsoLakhasinjVposandhhawal and NaseebkourwoSudagursinghAndhawalShahkot pb y HarjeetkourLohiankhass and Harpreetdavgun and sakinder and kulwantkour Do Sudagur y HarjeetkourLohiankhass
ਅੱਜ ਕੌਣ ਕੌਣ ਸੁਣ ਰਿਹਾ ਹੈ❤
ਮੈਂ ਹਰੇਕ ਸਾਲ ਇਸ ਦਿਨ ਜਰੂਰ ਸੁਣਦਾ ਹਾਂ
ਜਦੋਂ ਗੋਰਾ ਵੀ ਪੱਗ ਵੇਖ ਕੇ ਸਤਿ ਸ਼੍ਰੀ ਅਕਾਲ ਬੁਲਾਉਂਦਾ ਉਦੋਂ ਪਤਾ ਲੱਗਦਾ ਸਾਡੇ ਵਡੇਰੇ ਸਾਡੇ ਲਈ ਕਿ ਕੁਝ ਕਰ ਗਏ
Sahi keha bai i am proud to be a Sikh 🙏
Mere Dil Di gal kehh diti aw
Verr gg tussi......
7777
Sahi gall aa bhaji
Bss rehnde ki gand pya a pega walya ne Canada ch gand leek la ti
ਸਤਿੰਦਰ ਸਰਤਾਜ ਦਾ ਗਾਣਾ ਸੁਣ ਕੇ ਤੁਹਾਡਾ ਰੋਮ-ਰੋਸ ਨਾਂ ਖਿੜੇ...ਏਦਾਂ ਹੋ ਹੀ ਨਹੀਂ ਸਕਦਾ।
ਕੋਣ ਕੋਣ ਇਸ ਗੱਲ ਤੋਂ ਸਹਿਮਤ ਹੈ। ☺☺☺
ਵਾਹਿਗੁਰੂ ਜੀ
Waheguru ji.
Agree
Absolutely saying true veer ji
Shi gl aa y g
ਇਸ ਤੋ ਵਧੀਆ ਗੀਤ ਮੈਂ ਕਦੇ ਨਹੀਂ ਸੁਣਿਆ
ਸੁਣਨ ਵਾਲੇ ਦੀਆਂ ਅੱਖਾਂ ਵਿੱਚ ਹੰਜੂ ਨਹੀਂ ਰੁਕਦੇ ਤਾਂ ਲਿਖਣ ਤੇ ਗਾਉਣ ਵਾਲੇ ਨੇਕ ਕਿਵੇਂ ਕੀਤਾ ਹੋਵੇਗਾ 🙏🙏
ਏਸ ਗਾਣੇ ਦਾ ਮਤਲਬ ਉਦੋਂ ਪਤਾ ਲੱਗਦਾ ਜਦੋਂ ਦੇਸ਼ ਤੋਂ ਬਾਹਰ ਜਾਈਏ , ਕਿਉਂਕਿ ਹਾਲੇ ਕੱਲ ਦੀ ਗੱਲ ਆ ਜਦੋਂ ਮੈਂ ਅਮਰੀਕਾ ਦੇ ਉਸ ਸੂਬੇ ‘ਚ ਸੀ ਜਿੱਥੇ ਸਿੱਖਾਂ ਦੀ ਗਿਣਤੀ ਨਾ ਮਾਤਰ ਆ , ਉੱਥੇ ਇੱਕ ਗੋਰੇ ਨੇ ਮੇਰੀ ਪੱਗ ਵੇਖ ਕੇ ਵਾਹਿਗੁਰੂ ਜੀ ਕਹਿ ਕੇ ‘ਵਾਜ ਮਾਰੀ , ਉਦੋਂ ਮੈਨੂੰ ਮਾਣ ਹੋਇਆ ਮੈਂ ਸਿੱਖ ਆ
True. Apne ta ethe, bera vaagu samajhde ne. Shitty Politics.
Sikhi da maan tanu kise gore de kehn te nhi huna chahida paji. Sikh dharam avde aap ch hi ik Misaal te maan hai.iss koum da ithihaas gwaah hai na ki koi gora kaala
Appa v es sardari nu bnai rakhiye
🙏🙏🙏🤗🤗🤗🤗🤗
Shi kiyaa veer g ..
ਜੇ ਪਾਕਿਸਤਾਨ ਕੋਲ ਵੱਡੇ ਪੰਜਾਬੀ ਫਨਕਾਰ ਨੇ ਤਾਂ ਸਾਡੇ ਕੋਲ ਵੀ ਸਤਿੰਦਰ ਸਰਤਾਜ ਵਰਗੇ ਮਹਾਨ ਕਲਾਕਾਰ ਨੇ
ਭਾਈ ਸਾਹਿਬ ਜੀ ਪਾਕਿਸਤਾਨ ਤੋਂ ਹੀ ਸਾਡੇ ਸਿੱਖ ਰਾਜ ਡੰਕਾ ਬਜਦਾ ਸੀ ਜੀ ਲਾਹੌਰ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਇਹਤਾ ਸਿਆਸ਼ਤਾ ਨੇ ਵੰਡੀਆ ਪਾ ਦਿੱਤੀਆ ਨਹੀਂ ਤਾਂ ਸਿੱਖ ਰਾਜ ਏਕ ਮਿਸਾਲ ਸੀ ਦੁਨੀਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਦੁਨੀਆਂ ਉੱਤੇ ਸਿਰਫ਼ ਇੱਕ ਹੀ ਗਾਇਕ ਇਦਾਂ ਦਾ ਹੈ ਜਿਸ ਦੇ ਗੀਤ ਮੈਂ ਆਪਣੇ ਪਰਿਵਾਰ ਵਿੱਚ ਬੈਠ ਕੇ ਸੁਣ ਸਕਦਾ ਹਾਂ ਤੇ ਉਹ ਸਤਿੰਦਰ ਸਰਤਾਜ ਹੈ
ਸਿਰਫ ਇੱਕ ਨਹੀਂ, ਹਰਮਨਜੀਤ ਰਾਣੀ-ਤੱਤ ਨੂੰ ਵੀ ਸੁਣ ਲਿਓ। ਅਹੇਨ ਨੂੰ ਵੀ।harp famers ਤੇ jeevay punjab channel ਸਭ ਗੀਤ ਸੁਣੋ ਵੀਰ ।
ਬੀਰ ਸਿੰਘ, ਰਣਜੀਤ ਬਾਵਾ, ਸੱਜਣ ਅਦੀਬ ਕੇਹਡਾ ਬੁਰਾ ਗਾਉਂਦੇ ਨੇ
Babbu maan saab 🙏🙏
Ryt ji
Tarsem Singh Jassar ❤️
ਮੈ ਇੱਕ ਹਿੰਦੂ ਆ
ਪਰ ਜਦ ਵੀ ਮੈ ਇਹ ਗੀਤ ਸੁਣਦਾ
ਮੇਰੇ ਰੌਂਗਟੇ ਖੜੇ ਹੋ ਜਾਂਦੇ ਨੇ ❤️❤️❤️
Pata nahi kiyun gaane nalon v jiyada tuhada comment vadiya lagaya.
Bahut vada dil hai nice boy.
I realy salute sir.
@@parmindersingh5898 🙏🏻
👏👏😍
Veer ji tuc v Guru de sikh ho.
Assi saab guru ji de sikh ha
ਸੱਚ ਦੀ ਤਾਰ ਦੌੜਦੀ ਵੀਰ ,ਸਿੱਖ ਧਰਮ ਵੇਦ ਧਰਮ ਹੈ ਵੇਦ (ਗਿਆਨ) (ਬਾਣੀ ਬ੍ਰਹਮਾ ਵੇਦ ਧਰਮ ਦਿਰੜਾਈਆ ਬਲਰਾਮ ਜੀਓ ) ਜੋਸ਼ ਆਉਂਦਾ ਆਤਮਾ ਕਹਿੰਦੀ ਕੁਝ ਚੰਗਾ ਕਰਜ਼ਾ ਨਹੀ ਤਾ ਮਰਜ਼ਾਂ ਸੱਚ ਲਈ ਸਿਰਫ 🙏☝️
ਕਿਤੇ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਹੁੰਦਾ ਤਾਂ ਐਸੀ ਕਲਮ ਨੂੰ ਸੋਨੇ ਨਾਲ ਤੋਲ ਦਿੰਦਾ
@well said bro
@@Truthisbitterrrr thanks
Wahh
Wahhh
wah ju
ਜਦੋ ਕਦੇ ਜਿੰਦਗੀ ਤੋ ਹਾਰਨ ਦਾ ਡਰ ਲਗਦਾ ਤਾਂ ਇਹ ਸਰਤਾਜ ਸਾਹਬ ਨੂੰ ਸੁਣਦੇ ਹਾਂ ।।।ਜ਼ਿੰਦਗੀ ਜਿੱਤਣ ਦਾ ਹੌਸਲਾ ਜਜਬਾ ਮਿਲਦਾ
Ryt bro
ਧੰਨ ਧੰਨ ਬਾਬਾ ਜੀਵਨ ਸਿੰਘ🙏 ਜੀ ਰੰਗਰੇਟੇ ਗੂਰੂ ਕੇ ਬੇਟੇ
😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢
👏👏👏👏👏👏👏👏👏🙏🙏🙏🙏🙏🙏🙏🙏🙏🙏🙏🙏🙏🙏
Veer baki kehdy baity
Waheguru jio
ਰੰਗਰੇਟੇ ਗੁਰੂ ਦੇ ਬੇਟੇ 🙏🏻💪
ਜਿਨ੍ਹਾਂ ਦੇ ਬਾਰੇ ਤੁਸੀਂ ਗੀਤ ਚ ਕਿਹਾ ...
ੳਨ੍ਹਾਂ ਨੰੂ ਪਿਆਰ ਕਰਨ ਵਾਲਿਆ ਨੇ ਵੀ ਤਹਾਨੰੂ ਦਿਲ ਦੇ ਸੱਚੇ-ਸੱੁਚੇ ਜ਼ਜਬਾਤ ਕੁਮੇਂਟਾ ਰਾਹੀਂ ਭੇਜੇ ਨੇ
ਗਿਣਤੀ ਥੌੜੀ ਹੋਵੇਗੀ ਪਰ ਹੋਣਗੇ ਸੱਚੀ ਦਿਲ ਤੋਂ...
sahi aa bai ji
Bhut hai ginti veer ji...tusi ehna dian mehfila ni dekhian?gurdaas maan ton 2nd nmber ehna da hai duniya ch.te shyd mai te pagal e ho jana ehna piche.mera divorce ho gya o v saal baad qki mai husband nu bina puche sartaaj likhwa lea c tatttoo naal.par mai bhut khush aan.
Ryt ji ਵਾਹਿਗੁਰੂ ਜੀ
Waheguru ji
@@nricharityclubjamarai3409 salute aa tuhanu, main v pagal ehna piche
ਐਸੀ ਮਹਾਨ ਰਚਨਾ ਨੂੰ ਵੀ ਮੂਰਖ਼ ਲੋਕ ਨਾਪਸੰਦ ਕਰ ਦਿੰਦੇ ਹਨ।
WARYAM SINGH oh sale ajj kal de chaval singra de chele a
Shi gal aa ji loka nu ta nchaar hi pasand ne morkh lok
ਵਾਕਿਆ ਹੀ ਮਹਾਨ ਰਚਨਾਂ, ਸਰਤਾਜ਼ ਜੀ ਦੀ ਇਹ 🙏
Parmatma ehna di aatma nu shaanti deve
Dislike alea nu apne maa baap te sk hona..
ਫਤਹਿ ਦੀ ਬਖਸ਼ਿਸ਼ ਕਰ ਗਿਆ ਜੀ ਆਸ਼ਕ ਜੋ ਤੇਗਾ
ਰਾਖਾ ਮਜ਼ਲੂਮਾਂ ਦਾ ਤੇ ਦਾਤਾ ਸੀ ਦੇਗਾਂ ਦਾ
ਫੱਕਰ ਜਰਨੈਲ ਅਨੋਖਾ ਰੱਖਦਾ ਸੀ ਬਾਜ਼ਾਂ ਨੂੰ
ਉਸੇ ਨੇ ਸੁੱਚੇ ਕਰਤਾ ਜੀ ਝੂਠੇ ਸਰਤਾਜਾਂ ਨੂੰ
ਧੰਨ ਗੁਰੂ ਗੋਬਿੰਦ ਸਿੰਘ ਜੀ
Kiya baatan g 👌 waheguru
Sardar ji nice song ha ji veer ji 👍
@@jimzaildar6095 क्ष
ਜੁੱਗ ਜੁੱਗ ਜੀ ਮੇਰੇ ਵੀਰ,ਬਹੁਤ ਸੋਹਣੀ ਲੇਖਣੀ ਤੇ ਗਾਇਕੀ ਆ ਤੁਹਾਡੀ, ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਤੁਹਾਨੂੰ
ਕੀ ਅਦਾ ਸੀ ਉਨ੍ਹਾਂ ਯੋਧਿਆਂ ਦੀ
ਜੋ ਆਈ ਮੌਤ ਨਾਲ ਲੜਦੇ ਰਹੇ
ਨਾਲੇ ਪਤਾ ਸੀ ਅਸੀ ਘੱਟ ਆਂ
ਫਿਰ ਵੀ ਹਿੱਕਾਂ ਤਾਣ ਤਾਣ ਕੇ ਖੜਦੇ ਰਹੇ
Ossom
very nice
Awesome
So nice
ਕਿਆ ਬਾਤ 😘👌👌👌 ਤੇਰੀ ਕਲਮ ਨੂੰ
ਫ਼ੱਕਰ ਜਰਨੈਲ ਅਨੋਖਾ ਰੱਖਦਾ ਸੀ ਬਾਜਾਂ ਨੂੰ,ਓਸੇ ਨੇ ਸੁੱਚੇ ਕਰਤਾ ਏ ਝੂਠੇ ਸਰਤਾਜ਼ਾ ਨੂੰ 🙏🙏ਵਾਹ ਓਏ ਸਰਤਾਜ,ਜਿਓੁਂਦਾ ਰਹਿ
Pehli vaar ehsaas hoyaa, iss Punjabi singing Industry vich legend singer aa, jis ne ( sunaya chamkor gali vich Rangratte vadhh gye c) mazbi Sikh kom da ithaas gayaa.....bhut bhut Dhanwaad sartaj ji....🙏
Koyi majbi koyi jaat koyi harijan koyi falana koyi dhamka ki laa rakhi Guru Ne khalsa Jaat Paat nu khatam karn layi bnyea C tu log fer wi apna randi Rona na shadeo
@@rommygurm9488 ਜਦੋ ਜੱਟਵਾਦ ਆਪਣੀ ਮਾਨਸਿਕਤਾ ਗਿਰਾ ਕੇ,, ਗਰੀਬਾ ਨਾਲ ਧੱਕਾ ਕਰਦੇ ਹਨ,, ਆਏ ਦਿਨ social media ਤੇ ਚਰਚਾ ਦਾ ਵਿਸਾ ਬਣੇ ਰਹਿੰਦੇ ਹਨ,, ਉਦੋ ਤੁਹਾਡੀਆ ਜੁਬਾਨਾ ਤੇ ਤਾਲੇ 🔒 ਲੱਗ ਜਾਦੇ ਆ,, ਅੱਜ ਦੇ ਦੋਰ ਚ ਜੱਟਵਾਦ ਹੀ ਸਭ ਤੋ ਜਿਆਦਾ ਗਾਣਿਆ ਵਿੱਚ ਰੋਲਾ ਰੱਖਦੇ ਹਨ,, ਤੇ ਜਾਤ ਪਾਤ ਨੂੰ Permote ਕਰਦੇ ਹਨ,,, ਅਸਲ ਵਿੱਚ ਜਦੋ ਵੀ ਇਤਿਹਾਸ ਵਿੱਚ ਸਾਡੀ ਕੋਮ ਦਾ ਜ਼ਿਕਰ ਹੁੰਦਾ,, ਤੁਹਾਡੇ ਤੋ ਜ਼ਰਿਆ ਕਿਉ ਨਹੀ ਜਾਦਾ, ਹਾਲਕਿ ਸਰਤਾਜ਼ ਨੇ ਇਹਨਾ ਸਬਦਾ ਨੂੰ ਦੂਰਸਤ ਗਾਇਆ,, ਮੱਜਹਬੀ (ਰੰਗਰੇਟੇ ਗੁਰੂ ਕੇ ਬੇਟਿਆ) ਦਾ ਇਤਿਹਾਸ ਜਿਉਂਦਾ ਜਾਗਦਾ ਜ਼ਮੀਰ ਰੱਖਦਾ, ਸਿੱਖ ਇਤਿਹਾਸ ਦਾ ਪੰਨਾ ਪੰਨਾ ਗਵਾਹੀ ਭਰਦਾ,, ਤੁਸੀ ਇਹਨਾ ਲਫ਼ਜਾ ਨੂੰ ਜਾਤ ਪਾਤ ਨਾਲ ਕਿਵੇ ਜੋੜ ਸਕਦੇ ਹੋ,, ਜੋ ਬੀਤੇ ਇਤਿਹਾਸ ਵਿੱਚ ਅਸਲੀਅਤ ਚ ਬੀਤੇ ਹੋਣ ॥
ਬਾਈ ਜੇ ਇਹ ਕੰਮ ਜੱਟ ਕੌਮ ਕਰਦੀ ਤਾ ਜਰੂਰੀ ਨੀ ਆਪਾ ਵੀ ਕਰੀਏ ਇਹ ਚੀਜ ਹੀ ਗਲਤ ਆ ਬਾਕੀ ਬਾਬਾ ਜੀਵਨ ਸਿੰਘ ਜੀ ਮਹਾਨ ਸਹੀਦ ਨੇ ਸਿੱਖ ਕੌਮ ਦੇ ਤੇ ਸਮੂਹ ਰੰਗਰੇਟੇ ਸਿੰਘਾ ਦਾ ਯੋਗਦਾਨ ਸਿੱਖ ਕੌਮ ਲਈ ਕੋਈ ਭੂੱਲਾ ਨੀ ਸਕਦਾ ਬਾਕੀ ਇਹ ਗਲਤ ਗੱਲ ਆ ਕੇ ਜੇ ਜੱਟਵਾਦ ਚਲਦਾ ਤਾ ਅਸੀ ਵੀ ਏਦਾ ਹੀ ਕਰਾਗੇ ਇਸ ਚੀਜ ਦਾ ਕੀ ਫਾਇਦਾ ਹੋਉ.
@@user-ct6ft8sh1e ਥੋੜਾ ਧਿਆਨ ਦੇਓ ਇਸ ਗੱਲ ਤੇ
Shame on you....Sharm kar kyo Sikh Yodhya nu jaat-paat ch vand da ae....Majhabi da mean ki hunda pta tainu?? Jo majhab da pkka hove Majhab da pkka ta koi v ho skda
ਜਿੰਨੇ ਵਾਰ ਸੁਣੀ ਜਾਵੋ ਓਹਨੀ ਵਾਰ ਥੋੜਾ ❤❤
ਚਮਕੌਰ ਦੀ ਗੜੀ ਦੇ ਆਖਰੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟਾ
❤❤❤❤❤
Waheguru ji ❤❤❤
Dari Rakh ke Amrit sak ke asli rangreta ban veere
ਹੋ ਜਦੋਂ ਕੋਈ ਦੱਸੇ ਓਦੋਂ ਯਾਦ ਆਉਂਦਾ
ਸਾਨੂੰ ਕਿੱਸੇ ਨਹੀਂ ਯਾਦ ਕੁਰਬਾਨੀਆਂ ਦੇ,
ਨਹੀਂਓ ਮਾਫ਼ ਹੋਣੇ ‘ਸਰਤਾਜ ਸਿੰਘਾ’
ਤੇਰੇ ਕੰਮ ਨੇ ਬੜੇ ਨਾਦਾਨੀਆਂ ਦੇ,
ਇਹੋ ਜ਼ਹਿਨ ’ਚੋਂ ਕਿਸ ਤਰਾਂ ਵਿਸਰੀ ਐ
ਤਵਾਰੀਖ਼ ਵਡਮੁੱਲੀ ਸ਼ਹਾਦਤਾਂ ਦੀ,
ਚੜ ਕੇ ਚਰਖ਼ੀਆਂ ’ਤੇ ਆਪਾ ਵਾਰ ਸਿੱਖੀਏ
ਹੋ ਵੱਖਰੀ ਅਦਾ ਇਬਾਦਤਾਂ ਦੀ,
ਇੱਕ ਦਿਨ ਮੈਨੂੰ ਬੰਦਾ ਮਿਲਿਆ, ਕਹਿੰਦਾ “ਸਰਦਾਰ ਜੀ,
ਸੁਣਿਆ ਇਸ ਕੌਮ ’ਚ ਕਾਫ਼ੀ ਹੋਏ ਦਿਲਦਾਰ ਜੀ,
ਦੱਸੋ ਕੁਝ ਕਿੱਸੇ ਸਾਨੂੰ ਹਿੰਮਤ-ਕੁਰਬਾਨੀ ਦੇ,
ਜਿੰਨਾਂ ਦੇ ਇਸ਼ਕ ਅਨੋਖੇ ਉਸ ਦਿਲਬਰ-ਜਾਨੀ ਦੇ,
ਢਿੱਲੀ ਨਾ ਪਈ ਮੈਦਾਨੀਂ ਓ ਜਿਸ ਦੀ ਰਫ਼ਤਾਰ ਜੀ,
ਸੁਣਿਆ ਇਸ ਕੌਮ ’ਚ ਕਾਫ਼ੀ ਹੋਏ ਦਿਲਦਾਰ ਜੀ”,
ਇੱਕ ਦਿਨ ਮੈਨੂੰ ਬੰਦਾ ਮਿਲਿਆ।
“ਐਸੀ ਕੀ ਬਖ਼ਸ਼ਿਸ਼ ਐਥੇ ਕੀਕਣ ਜੋਸ਼ੀਲੇ ਨੇ,
ਕਿੱਧਰੇ ਰੰਗ ਕੇਸਰੀਆ ਨੇ ਜੀ ਕਿੱਧਰੇ ਰੰਗ ਨੀਲੇ ਨੇ,
ਮੁਸ਼ਕਿਲ ਮਰਜਾਣੀ ਨੂੰ ਵੀ, ਐਥੋਂ ਡਰ ਲੱਗਦਾ ਏ,
ਐਸੀ ਕਿਸ ਲਾਟ ਦਾ ਚਾਨਣ ਰੂਹਾਂ ਵਿੱਚ ਜਗਦਾ ਏ,
ਐਹੋ ਜਿਹੇ ਸੂਰਮਿਆਂ ਦੇ ਮੈਂ ਕਰਨੇ ਦੀਦਾਰ ਜੀ,
ਸੁਣਿਆ ਇਸ ਕੌਮ ’ਚ ਕਾਫ਼ੀ ਹੋਏ ਦਿਲਦਾਰ ਜੀ”,
ਇੱਕ ਦਿਨ ਮੈਨੂੰ ਬੰਦਾ ਮਿਲਿਆ।
“ਸੁਣਿਆ ਚਮਕੌਰ ਗੜ੍ਹੀ ਵਿੱਚ ਰੰਗ-ਰੱਤੇ ਵੜ ਗਏ ਸੀ,
ਤੀਰਾਂ ਦੀ ਬਾਰਿਸ਼ ਅੱਗੇ ਉਹ ਹਿੱਕ ਢਾਅ ਕੇ ਖੜ੍ਹ ਗਏ ਸੀ,
ਲੱਖ-ਲੱਖ ਨੂੰ ’ਕੱਲਾ ਯੋਧਾ, ਭੱਜ-ਭੱਜ ਕੇ ਪੈਂਦਾ ਸੀ,
ਹੋਣੀ ਸ਼ਹਾਦਤ ਸਭ ਨੂੰ, ਏਹੀਓ ਹੀ ਚਾਅ ਰਹਿੰਦਾ ਸੀ,
ਜਿਸਮਾਂ ਵਿੱਚ ਕਿਵੇਂ ਦੌੜਦੀ ਸੀ ਬਿਜਲੀ ਦੀ ਤਾਰ ਜੀ,
ਸੁਣਿਆ ਇਸ ਕੌਮ ’ਚ ਕਾਫ਼ੀ ਹੋਏ ਦਿਲਦਾਰ ਜੀ”,
ਇੱਕ ਦਿਨ ਮੈਨੂੰ ਬੰਦਾ ਮਿਲਿਆ।
“ਜਿਗਰਾ ਉਹ ਕਿੱਥੋਂ ਮਿਲਿਆ ਸੀ ਛੋਟੇ ਫ਼ਰਜ਼ੰਦਾਂ ਨੂੰ,
ਜੈਕਾਰੇ ਲਾਉਂਦੇ ਆਖਣ ਜੀ ਉਸਰਣ ਦਿਓ ਕੰਧਾਂ ਨੂੰ,
ਕਿਉਂ ਨਹੀਂ ਸੀ ਨਿੱਕੀਆਂ ਉਮਰਾਂ ਦਹਿਸ਼ਤ ਵਿੱਚ ਦਹਿਲ ਗਈਆਂ,
ਨੀਂਹਾਂ ਮਜ਼ਬੂਤ ਕਰ ਗਏ ਉਹ ਮਜ਼ਹਬ ਦੇ ਮਹਿਲ ਦੀਆਂ,
ਤੱਕਣੀ ਸਰਹਿੰਦ ਵਿੱਚ ਜਾ ਕੇ ਮੈਂ ਉਹੀਓ ਦੀਵਾਰ ਜੀ,
ਸੁਣਿਆ ਇਸ ਕੌਮ ’ਚ ਕਾਫ਼ੀ ਹੋਏ ਦਿਲਦਾਰ ਜੀ”,
ਇੱਕ ਦਿਨ ਮੈਨੂੰ ਬੰਦਾ ਮਿਲਿਆ।
“ਐਸੇ ਦੋ ਘੁੱਟ ਪਿਲਾਏ, ਮਰਦਾਂ ਦੀ ਫ਼ੌਜ ਨੂੰ,
ਇੱਕ-ਪਲ ਵਿੱਚ ਮਨਫ਼ੀ ਕਰ ’ਤਾ ਸੀ ਗ਼ਫ਼ਲਤ ਦੇ ਹੌਜ ਨੂੰ,
ਨੈਣਾਂ ਵਿੱਚ ਨਸ਼ਾ ਸਿਦਕ ਦਾ, ਨੂਰ ਵੀ ਮੱਥਿਆਂ ’ਤੇ,
“ਕਰਨਾ ਨਹੀਂ ਵਾਰ” ਸਿਖਾਇਆ ਜੀ ਨਾਰੀ-ਨਿਹੱਥੀਆਂ ’ਤੇ,
ਸਾਨੂੰ ਵੀ ਦੱਸੋ ਕੀ ਏ ਇਹ ਖੰਡੇ ਦੀ ਧਾਰ ਜੀ,
ਸੁਣਿਆ ਇਸ ਕੌਮ ’ਚ ਕਾਫ਼ੀ ਹੋਏ ਦਿਲਦਾਰ ਜੀ”,
ਇੱਕ ਦਿਨ ਮੈਨੂੰ ਬੰਦਾ ਮਿਲਿਆ।
“ਫ਼ਤਿਹ ਦੀ ਬਖ਼ਸ਼ਿਸ਼ ਕਰ ਗਿਆ ਜੀ ਆਸ਼ਿਕ ਜੋ ਤੇਗਾਂ ਦਾ,
ਨਾਤਾ ਮਜ਼ਲੂਮਾਂ ਦਾ ਜੀ ਤੇ ਦਾਤਾ ਸੀ ਦੇਗਾਂ ਦਾ,
ਫ਼ੱਕਰ ਜਰਨੈਲ ਅਨੋਖਾ, ਰੱਖਦਾ ਸੀ ਬਾਜ਼ਾਂ ਨੂੰ,
ਓਸੇ ਨੇ ਸੁੱਚੇ ਕਰ ’ਤਾ ਏ ਝੂਠੇ ਸਰਤਾਜਾਂ ਨੂੰ,
ਸ਼ਾਇਰ ਕਲਮਾਂ ਨੂੰ ਸਮਝਣ ਹੁਣ ਆਪਣੀ ਤਲਵਾਰ ਜੀ”,
ਇੱਕ ਦਿਨ ਮੈਨੂੰ ਬੰਦਾ ਮਿਲਿਆ ਉਹ ਕਹਿੰਦਾ “ਸਰਦਾਰ ਜੀ,
ਸੁਣਿਆ ਇਸ ਕੌਮ ’ਚ ਕਾਫ਼ੀ ਹੋਏ ਦਿਲਦਾਰ ਜੀ,
ਦੱਸੋ ਕੁਝ ਕਿੱਸੇ ਸਾਨੂੰ ਹਿੰਮਤ-ਕੁਰਬਾਨੀ ਦੇ,
ਜਿੰਨਾਂ ਦੇ ਇਸ਼ਕ ਅਨੋਖੇ ਉਸ ਦਿਲਬਰ-ਜਾਨੀ ਦੇ,
ਢਿੱਲੀ ਨਾ ਪਈ ਮੈਦਾਨੀਂ ਓ ਜਿਸ ਦੀ ਰਫ਼ਤਾਰ ਜੀ,
ਸੁਣਿਆ ਇਸ ਕੌਮ ’ਚ ਕਾਫ਼ੀ ਹੋਏ ਦਿਲਦਾਰ ਜੀ”,
ਇੱਕ ਦਿਨ ਮੈਨੂੰ ਬੰਦਾ ਮਿਲਿਆ..ਆ..ਹਾਂ।
❤❤❤❤❤
Buhat suder ji ...
ਰਾਖਾ ਮਜਲੂਮਾਂ ਦਾ ਬਾਈ ਜੀ
ਓ ਜਦੋਂ ਕੋਈ ਦੱਸੇ ਓਦੋਂ ਯਾਦ ਆਉਂਦਾ, ਸਾਨੂੰ ਕਿੱਸੇ ਨਹੀਂ ਯਾਦ ਕੁਰਬਾਨੀਆਂ ਦੇ,
ਨਹੀ ਓ ਮਾਫ਼ ਹੁਣੇ ਸਰਤਾਜ ਸਿੰਘਾ ਤੇਰੇ ਕੰਮ ਨੇ ਬੜੇ ਨਦਾਨੀਆਂ ਦੇ |
ਇਹੋ ਜ਼ੇਹਨ ਚੋਂ ਕਿਸ ਤਰ੍ਹਾਂ ਵਿਸਰੀ ਓਏ ਤਵਾਰੀਖ ਵੱਡਮੁੱਲੀ ਸ਼ਹਾਦਤਾਂ ਦੀ,
ਚੜ੍ਹ ਗਏ ਚਰਖੀਆਂ ਤੇ, ਆਪਾ ਵਾਰ ਸਿੱਖੀ ਇਹੋ ਵਖਰੀ ਅਦਾ ਇਬਾਦਤਾਂ ਦੀ |
ਪੰਜਾਬੀਓ, ਅਪਣਾ ਵਿਰਸਾ ਬਹੁਤ ਰਮਨੀਕ ਹੈ ਅਤੇ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਅਜ ਦੀ ਪੀੜ੍ਹੀ ਨੂੰ ਇਸ ਵਿਲੱਖਣ ਇਤਿਹਾਸ ਅਤੇ ਸਿੱਖੀ ਨਾਲ ਜੁੜੇ ਰਹਿ ਕੇ ਪਿਛੋਕੜ ਨੂੰ ਸੰਭਾਲ ਕੇ ਰੱਖਣ ਅਤੇ ਪ੍ਰਫੁੱਲਤ ਕਰਨ ਦੀ ਬਹੁਤ ਲੋੜ ਹੈ। ਸਰਤਾਜ ਦੀ ਸ਼ਾਨਦਾਰ ਪੇਸ਼ਕਸ਼ ਭੀ ਸ਼ਾਲਾਘਾ ਯੋਗ ਹੈ।
ਸਰਤਾਜ ਸਾਹਬ ਤੁਸੀ ਅਸਲ 'ਚ ਪੰਜਾਬੀ ਸ਼ਾਇਰੀ ਦੇ 'ਸਰਤਾਜ' ਹੋ, ਗੁਰੂ ਸਾिਹਬ ਇਸੇ ਤਰਾਂ ਤੁਹਾਨੂੰ ਸ਼ਾਇਰੀ ਦੇ ਸਰਤਾਜ ਬਣਾਈ ਰॅਖਣ
ਧੰਨ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ।
ਏਹ ਦੇਸ਼ , ਦੇਸ਼ ਨਾ ਹੁੰਦਾ
ਜੇ ਪਿਤਾ ਦਸਮੇਸ਼ ਨਾ ਹੁੰਦਾ
Waheguru ji
ਸਹੀ ਕਿਹਾ ਭੈਣ ਜੀ
Good sister g good
ਸਰਦਾਰ nice 🎶🎤
ਸਹੀ ਗਲ ਬੀਬਾ ਜੀ
ਸਰੀਰ ਚੋ ਕਰੰਟ ਨਿਕਲ ਜਾਦਾ ਇਹ ਗੀਤ ਸੁਣ ਕੇ, ਇਸ ਤੋ ਉਪਰ ਹੋਰ ਕੁੱਝ ਨੀ ਹੋ ਸਕਦਾ
ਕੋਈ ਸ਼ੱਕ ਨੀ ਵੀਰ ਜੀ
Ryt bro
ਬਿਲਕੁਲ ਵੀਰ..
And ਇਕ ਵਾਰ ਅੱਤ ਦੇ ਸ਼ਿਕਾਰੀ (babbu maan ) v ਸੁਣ ਕੇ ਦੇਖੋ sme ਹੀ feel ਹੋਊ 🙏🙏
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏
@@ustadblike5346hnji veer,jindabad g
Nice song
ਫ਼ੱਕਰ ਜਰਨੈਲ਼ ਸੀ ਜਿਹੜਾ ਰੱਖਦਾ ਸੀ ਬਾਜ਼ਾਂ ਨੂੰ 🙏🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
I am a Pakistani Muslim, I searched the history of Guru Gobind Singh and his sons. I condemn what Aurangzeb and Wazir did to them. An inspiring story, I respect it.
Long live Sartaaj jee..
Mubbashir Hassan salute to your thinking brother👍👍
thank you brother 🙏
salute to your thinking
Mubbashir Hassan
And also search the history of shri guru arjan dev ji and shri guru teg bahadur ji
And salute 2 ur thinking 👌👌
Dhan Dhan Sri Guru Gobind Singh ji Maharaj
Dhan Chaar Sahibzaade
I am Hindu but i Full Respect to Sikhs and my Big Brother sartaj g . ( Awesome Song )
rahul sharma ❤️❤️❤️❤️❤️
Sharma
Here you get latest music of Satinder Sartaaj’s mp3 and lyrics songs. And get your happiness
satindersartaaj.in/
rahul sharma thnku veer g
💓💚💚
❤ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤
Iam Muslim from kashmir I like this song❤️❤️😍😍 ek din menu banda milya kanda sardar ji❤️❤️ waha guru ji da khalsa waha guru ji de fateh😀❤️
Veerji thanks what a super knowledge of punjabi you have.
Bahut vdiaaa
Aslam valekum🙏❤
Fateh ji 🙏 😄
SeraAa bay ji
ਇਹੋ ਜਿਹੀ ਲਿਖਤ ਨੂੰ ਸੁਣ ਕੇ ਆਪਣੇ ਆਪ ਨੂੰ ਸਿੱਖ ਕਹਿਣ ਤੇ ਬੜਾ ਮਾਣ ਹੁੰਦਾ
Your are right bro. I proud to be a Sikh.🙏
I also proud to be sikh😊😊
Proud to be a Sikh a special race among the whole world, 🎀✊✊
You are right I am proud of Sikh
That's
ਆਪਣਾ ਸਰਬੰਸ ਵਾਰ ਕੇ ਬਖਸ ਗ ਏ ਸਰਦਾਰੀਆ ਧੰਨ ਧੰਨ ਸ੍ਰੀ ਗੁਰੂ ਗੌਬਿੰਦ ਸਿੰਘ ਜੀ
Gochhcpckvi
Anmolpreet Preet waheguru
Sahi keha 22
Appa nu v kadar karni chahidi aw hun gurua di kurbani di
Main Rajasthan ka Rajput hu... Mere purkho ne bohot balidaan diye hai mughalo ke khilaaf... Main naman karta hu guru govind singh ji ko aur mere saare sikh bhaiyo ko... Tum sab sacche mard ho dharam ke... Sikh bhaiyo ko naman... Guru nanak ki jai... Guru govind ki jai... Ma bhavani ki jai
Rajput Kings 🦁👇
Bappa Rawal🚩
Prithviraj Chauhan🚩
Rana Mokal Singh🚩
Rana Ratan Singh🚩
Rana Sanga 🚩
Rana Kumbha🚩
Rana Hammirdev 🚩
Rana Pratap Singh🚩
Rana Raj Singh🚩
Rana Amar Singh🚩
Rana Udai Singh🚩
Amar Singh Rathore🚩
Rao Maldeo Rathore🚩
Chandrasen Rathore🚩
Veer Durgadas Rathore🚩
Veer Chhatrasal Bundela 🚩
Thank you man! You are a Good soul🤍
ਕੋਈ ਲਫਜ ਨਹੀ ਮੇਰੇ ਕੋਲ ਇਸ ਗੀਤ ਲਈ ਸਰਤਾਜ ਸ਼ਾਇਰਾ 😍😍😍😍🙏🙏
Right tu raj da bro aa na
ਜਿਉਂਦੇ ਰਹੋ ਵਸਦੇ ਰਹੋ 💐💐
ਰੂਹਾਂ ਵਾਲੇ ਗੀਤ ਸਰਤਾਜ ਦੇ ਰੂਹ ਖੁਸ਼ ਕਰ ਦਿੰਦੇ ਨੇ 💐💐
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ।
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ।
ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ।
ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ।
ਧੰਨ ਧੰਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ।
ਧੰਨ ਧੰਨ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ।
ਧੰਨ ਧੰਨ ਮਾਤਾ ਗੁਜਰ ਕੌਰ ਜੀ।
ਧੰਨ ਧੰਨ ਬੀਬੀ ਸ਼ਰਨ ਕੌਰ ਜੀ।
ਧੰਨ ਧੰਨ ਭਾਈ ਕੁੰਮਾ ਮਾਸ਼ਕੀ ਜੀ।
ਧੰਨ ਧੰਨ ਭਾਈ ਮੋਤੀ ਰਾਮ ਮਹਿਰਾ ਜੀ।
ਧੰਨ ਧੰਨ ਭਾਈ ਟੋਡਰ ਮੱਲ ਜੀ।
ਸੁਖਵਿੰਦਰ ਧਾਲੀਵਾਲ waheguru ji
Waheguru ji
Waheguru ji
Veer ji bohot vadiya ji anand A gaya ji
Waheguru Ji
Thanks satinder paji....for such a great song...it's 12 o'clock...midnight and I m listening this song from the last 1hr continuously.. waheguru thonu chardi Kala ch rakhae hamesha hamesha......
Suniya chamkour garhi vich (rangrete) wadd gye c .......teera di barish agge oh hikk taan k khad gye c 💪lakh lakh nu ikalla yodha bhaj bhj k painda c 👏👏
Ajj Uhna nu cast dekh k guru ghra ch frk kita janda a
ਸਿੱਖੀ ਜੀਵਨ ਵਿਰਲਿਅਾ ਨੂੰ ਮਿਲਦਾ.....ਵਿਰਲੇ ੲੀ ਗੁਰੂ ਨਾਲ ਨਿਬਦੇ.....
ਜਿਗਰਾ ਉਹ ਕਿਥੋਂ ਮਿਲਿਆ ਸੀ ਛੋਟੇ ਪਰਜੰਦਾ ਨੂੰ
ਜੈਕਾਰੇ ਲਾਉਂਦੇ ਆਖਣ ਜੀ ਉਸਰਨ ਦਿਉ ਕੰਧਾਂ ਨੂੰ
ਵਾਹਿਗੁਰੂ ਜੀ ਹੰਝੂ ਆਗੇ ਤੁਹਾਡੇ ਪੁੱਤਰਾਂ ਦੀਆਂ ਸ਼ਹਾਦਤਾਂ ਨੂੰ ਸੁਣ ਕੇ
ਪਰਜੰਦ ਨਹੀ ਫ਼ਰਜ਼ੰਦ ਲਫਜ਼ ਐ ਵੀਰ ਜੀ
ਫਰਜੰਦ
Waheguru ji
Kon kon eh song 2024 wich sun rea waheguru ji🙏🙏🙏🙏
ਚੌਂਕ ਚਾਂਦਨੀ ਗੁਰੂ ਨੌਵਾਂ ਜੰਝੂ-ਤਿਲਕ ਲਈ ਨਾ ਕੁਰਬਾਨ ਹੁੰਦਾ,
ਦਾਦੀ-ਪੋਤੇ ਨਾ ਵਾਰਦਾ ਸ਼ਹਿਨਸ਼ਾਹ ਜੇ, ਨਾ ਕੌਮ ਤੇ ਨਾ ਸਿੱਖ ਨਿਸ਼ਾਨ ਹੁੰਦਾ,
ਇਸ ਦੇਸ਼ ਦੇ ਦਿੱਲੀ ਦੇ ਤਖਤ ਤੇ ਬਿਰਾਜਮਾਨ ਕੋਈ ਮੁਹੰਮਦ ਜਾਂ ਖਾਨ ਹੁੰਦਾ,
ਲਾਲ ਕਿਲੇ ਤੇ ਝੂਲਦਾ ਚੰਨ-ਤਾਰਾ , ਹਿੰਦੋਸਤਾਨ ਵੀ ਕੋਈ ਹੋਰ "ਸਤਾਨ" ਹੁੰਦਾ । ☬☬🙏☬☬
ਸਾਨੂੰ ਹਰ ਗੀਤ ਚ ਕੁਝ ਸਮਝਾਇਆ ਏ
ਕੀ ਹੁੰਦੀ ਗਇਕੀ ਸਾਨੂ ਬਤਾਇਆ ਏ ,,
ਅਸੀਂ ਭੁਲੇ ਬੈਠੇ ਸੀ ਜਿੰਦਗੀ ਦੇ ਸੱਚ ਨੂੰ
ਸਰਤਾਜ ਤੂੰ ਸਾਨੂੰ ਉਸ ਸੱਚ(ਰੱਬ) ਨਾਲ
ਮਿਲਾਇਆ ਏ,,,
Gurjeet
ਪੰਜਾਬੀ ਸੰਗੀਤ ਦਾ ਕੋਹਿਨੂਰ ਹੀਰਾ ਹੈ ਸਤਿੰਦਰ, ਰੂਹ ਚ ਉਤਰਦਾ ਜਾਂਦਾ ਹੈ ਇਸਦਾ ਹਰ ਗੀਤ, ਇਸ ਖ਼ਾਲਸ ਕਲਮ ਨੂੰ ਕੋਟਿ ਕੋਟਿ ਸਲਾਮ
Bai kanwar grewal vrge ki rees krnge sartaj di...ultimate aa baba
Jasvir Bakhtu
ਜਿਨ੍ਹਾਂ ਚਿਰ ਸਾਡੀ ਕੌਮ ਕੱਚੀ ਗੜ੍ਹੀ ਤੇ ਸਰਹਿੰਦ ਦੀ ਦੀਵਾਰ ਨੂੰ ਯਾਦ ਤੇ ਸਿਜਦਾ ਕਰੇ ਗੀ ਉਨ੍ਹਾਂ ਚਿਰ ਸਿੱਖ ਕੌਮ ਨੂੰ ਕੋਈ ਖਤਮ ਨਹੀਂ ਕਰ ਸਕਦਾ ਤੇ ਬਾਈ ਸਰਤਾਜ ਦਾ ਕੀ ਕਿਹਣਾ ਗ਼ੀਤ ਸੁਣਕੇ ਫ਼ਕਰ ਮਹਿਸੂਸ ਹੁੰਦਾ ਹੈ ਕਿ ਅਸੀਂ ਸਿੱਖ ਹਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏
Na main Bahman, na koi Christian na musalman. Apne punjab nu bachaun wala ikalla sardar.. Satinder Sartaj... real Sardar Ji.. ♥️ love you Sardar Ji... ♥️♥️ love u sartaj Brother Ji♥️👌😘😘😘😘😘🙏🙏🙏🙏
I really salute you yaar
Asli Sikh Kom Di seva eh aw
Ma -Boli Di seva eh aw
🙏 Respected SATINDER SARTAJ .
O ta chal theak a bai tera par dhadi hi ni rakhi marji a veer
maa boli punjabi tan pakistani punjabi vi boldey ne!!!!!!
thing is believe in ur religion and respect ur religion
Jasser sardar G v😘😘
ਧੰਨ ਧੰਨ ਬਾਬਾ ਜੀਵਨ ਸਿੰਘ ਜੀ
Waheguru jio
I am from Lahore punjab my forfathers migrated from jalandar by listening this song I don't know why but I cried a lot may be because we share the same sanjha punjab rub kolon dua ha Allah sada punjab wasda ravay judon tak dunya baki ha love u Bai sitinder sartaj bohat he vadia song ha long live punjab an punjabi long live pakistan
nice
+Awais Abrar shukar bhaji main v miss karda us ikk punjab nu
+Onkar Singh PA g juppi pao kalja thanda karata tusi gill hardeep da aik song ha punjab o sunyo kadi
jeonde wassde raho pakistanio te hindusanio........
whoever love humanity I salute him or her I don't care if he is from anywhere........
+Awais Abrar Even today the same punjab is united by the language and culture! Hope it gets better with time! A line drawn on line should not become a line on hearts
ਧੰਨ ਧੰਨ ਬਾਬਾ ਜੀਵਨ ਸਿੰਘ ਜੀ
ਰੰਗਰੇਟੇ ਗੁਰੂ ਕੇ ਬੇਟੇ
🙏ਅਸੀਂ ਜਿਤਾਗੇ ਜ਼ਰੂਰ ਜਾਰੀ ਜੰਗ ਰੱਖਿਓ 🙏
🚩ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚩
Jado zindagi to bot preshan ho jandy ha ta Sartaj veer day songs ek br fir to zindagi gyon da rasta vikha dende ny .proude to be Punjabi .proude hai k ajj Sadi varast vich ase gayak ny .veer waheguru g thonu bot kush rkhan
ਸੁਣਿਆ ਚਮਕੌਰ ਗਲੀ ਵਿਚ ਰੰਗ ਰੱਤੇ ਵਰ ਗਏ ਸੀ ਤੀਰਾਂ ਦੀ ਬਾਰਿਸ਼ ਅੱਗੇ ਉਹ ਹਿੱਕ ਦਾਅ ਕੇ khar ਗਏ ਸੀ ਲੱਖ ਲੱਖ ਨੂੰ ਕਲਾ ਯੋਧਾ ਭੱਜ ਭੱਜ ਕੇ ਪੈਂਦਾ ਸੀ ਹੋਣੀ ਸ਼ਹਾਦਤ ਸਭ nu ਆਈ ਓ ਚਾਅ ਰਿਹਾ ਦਾ ਸੀ🙏🙏🙏🙏👌👌👌
Rangrete veer
This man is unparalleled in poetry. He's a blessing. A legend born after many decades. So glad he can also sing and bring his poetry to the masses. Without singing, he would've been only appreciated by book readers of which there aren't many these days.
Kon kon Lockdown ch sunn reha...ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏
ਸ਼ਬਦ ਮੁੱਕ ਗਏ …. ਕਿਆ ਲਿਖਤ ਕਿਆ ਆਵਾਜ਼ ਕਿਸ ਜਜ਼ਬਾਤ ਨਾਲ ਗਾਇਆ 🫡 ਸਰਤਾਜ ਸਾਬ ਵਾਹਿਗੁਰੂ ਕਲਮ ਨੂੰ ਹੋਰ ਰੰਗ ਭਾਗ ਲਾਵੇ ❤️❤️❤️❤️❤️❤️❤️
Goosebumps
"Fateh dee bakshish kar gaya, Aashiq jo tegaan daa
Rakhan mazloomaan daa jee te daata see degaan daa
Faqr jarnail anokhan jo rakhdaa c baajan noon"
Striking lyrics
If maharaja ranjert dingh alive he eould erigh this writyrr script snd the prn with pure gold sivh s besutiful svtipt has bern erityrn by loving son sartasj i
.
S
, m grom jalsndhar pb indis .neighbour of don sattasj god bless him the grllre s leagend !!!@!@@ jasbir kaur rtf english mistress from punjsb dtstr indis
🌐🌏🌍🌎🙂🍒🍑🍒🍊🍒🍑🍒
Added the reply .rfiyrd judt
Takni sirhind vich ja ke mai ohio diwar ji wahh oye sartajaa❤❤❤
बहते आंसुओं के सिवा और कुछ नहीं है मेरे पास 🔥🔥🔥🔥🔥🔥🔥🔥🔥शहादत को सलाम 🥀🥀🥀
Shahadat pe aasu nahi bahate
Waheguru ji jado v asi kam karde a store te delivery aundi te kade kade tired ho jande par eh gana sun ke josh a janda te kam da pta nhi chalda k kado ho gaya God bless you Dr satinder sartaj ji
ਸੁਣਿਆ ਚਮਕੌਰ ਗੜੀ ਵਿੱਚ ਰੰਘਰਟੇ ਬੜਗੇ ਸੀ 👌👌👌👌👌✌✌✌✌
ਰੰਗਰਤੇ
ਰੰਗਰੇਟਾ ਨਹੀਂ ਰੰਗ ਰੱਤੇ
Right
😁🙇♂🙇♂
ਰੰਘਰੇਟੇ ਤੇ ਰੰਗਰੰਤੇ ਇਕ ਹੀ ਹੈ ਵੀਰੋ
ਮੇਰੇ ਕੋਲ ਤਾਂ ਸੱਜਣਾ ਸ਼ਬਦ ਏ ਨੀ ਜਿਨ੍ਹਾ ਨਾਲ ਸਿਫਤ ਕਰਾਂ ਤੇਰੇ ਏਸ ਗੀਤ ਦੀ,,,।
Hega koi 2020 ala like kro ji😍😘
2021 ch
2021 veer
ਸਰਤਾਜ਼ ਵਰਗਾ ਕੋਈ ਕਲਾਕਾਰ ਨਹੀਂ ❤❤❤❤
every time i listen to this i get goosebumps and i cry straight away. my whole family is proper sikh but im not im rotten apple but i believe in waheguru.. one day i’ll do something for my kaum meri kaum layi mai kuch kar jaauga.
Bro you can adopt sikhi saroop again n make your Guru n parents proud again...🙂
🙏ਰੰਘਰੇਟੇ ਗੁਰੂ ਕੇ ਬੇਟੇ🙏
😁🙇♂
ਬਹੁਤ ਡੂੰਘੇ ਸ਼ਬਦ ਨੂੰ ਘੋਖ ਕਰਕੇ ਇਸ ਤਰ੍ਹਾਂ ਕਲਮਬੱਧ ਕੀਤਾ ਹੈ ਕਿ ਨਹੀਂ ਰੀਸਾਂ ਸਿਰਤਾਜ ਸਿਹਾਂ ਤੇਰੀਆਂ ❤️🙏👍
Fateh Di Bakshish Kar Geya Ji Aashiq Jo Tegha Da Raakha Majlooma Da Ji Te Data Si Tegha Da Fakkar Gerneral Aanokha Rakh Da Si Baajan Nu Ose Ne Suche Karta Eh Jhoote Sartaaja Nu.
Dhan dhan shiri guru gobind Singh ji Maharaj . Whheguru ji Ka khalsa waheguru ji Ki fateh.
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏🙏
*ਕਿੰਝ ਸਿਫਤ ਕਰਾਂ ਮੈਂ ਉਹਨਾ ਯੋਧਿਆ ਦੀ,*
*ਜੋ ਕੌਮ ਲਈ ਆਪਾ ਵਾਰ ਗਏ।*
*ਥਾਪੜਾ ਸੀ ਉਹਨਾ ਨੂੰ ਪਿਤਾ ਕਲਗੀਆਂ ਵਾਲੇ ਦਾ,*
*ਜਿਹੜੇ ਦੁਸ਼ਮਣ ਦੀ ਅੱਖ ਵਿਚ ਅੱਖ ਪਾ ਕੇ ਮੌਤ ਨੂੰ ਹਿੱਕ ਠੋਕ ਲਲਕਾਰ ਗਏ।*
*ਬੰਦ ਬੰਦ ਕਟਾ ਦਿੱਤਾ ਉਹਨਾਂ,ਕੋਈ ਅੰਦਰ ਨੂਰ ਰੂਹਾਨੀ ਸੀ,*
*ਇਕ ਚਿਤ ਹੋ ਸਨ ਸਿਮਰਦੇ,ਰਹਿੰਦਾ ਵਾਹਿਗੁਰੂ ਬੋਲ ਜੁਬਾਨੀ ਸੀ।*
*ਰਹਿੰਦੀ ਦੁਨੀਆ ਤਕ ਢਿੱਲੋਂ ਨਾ ਰਹੂ ਸਦਾ ਜਹਾਨ ਅੰਦਰ,*
*ਐਸੀ ਅਨੋਖੀ ਜੋ ਉਹਨਾਂ ਦਿੱਤੀ ਕੁਰਬਾਨੀ ਸੀ।*
*ਜੋ ਉਹਨਾਂ ਦਿੱਤੀ ਕੁਰਬਾਨੀ ਸੀ।*
✒✒✒ 2018 ੴ☬🌹💝💞🙏🙏🙏🙏 ਸਤਿਨਾਮ ਵਾਹਿਗੁਰੂ ਜੀ।
SAD DIL DHIL
LON
Siraa vir
Dhan khalsa
Very nice
SAD DIL DHILLON SW
V.
Bhut Sohna likhya stinder ji ne😊
Geo 1000 saal sardar g zindabad sardar g I from chakwal
punjab pakistan
punjab is punjab my brother! :)
Punjab is Punjab. no india no pakistan. the line made by our politicians cannot divide us
its true
kya kar shakdye. ...political walyaya nay gand paya piya. ..ha ta ashi punjabi chye oh pakistan ah or chaye india. better we proud we all punjabi
Punjabi saade dil wich wasdi ae te oh sade dil cho kon kadhu chahe politician hon chahe gore. Love punjab.
ਚਾਰ ਪੰਜ ਵਾਰ ਸੁਣ k ਵੀ ਮਨ ਨੀ ਕਰਦਾ k ਕੁਝ ਹੋਰ ਸੁਣੀਏ।। ਬਾਕਮਾਲ ।। ਵਾਹਿਗਰੂ g ਤੂਹਾਨੂੰ ਇਵੇਂ ਹੀ ਕਿਰਪਾ ਚ ਰੱਖਣ।।
Maa boil da putt tu sohna,
Sohna sardaar ji
Eda hi likhde gounde,
Rehna sartaaj ji......love your singing and poetry
As banda singing level ch next level da ,, jis level lyi 1000 cho ik koi hunda
Proud of all Sardar ji. ...I salute all....Jai Guru NANNAK dev ji. ..Guru Gobind Singh ji maharaj. ...Whahe guru ji ka khalsha Whahe guru ji ka fateh
Radhe radhe🙏
ਬਾਕਮਾਲ ਲਿੱਖਤ ਪੰਜਾਬੀ ਮਾਂ ਬੋਲੀ ਨੂੰ ਬਹੁਤ ਅੱਗੇ ਲੈਣ ਕੇ ਜਾਣਾ ਸਰਤਾਜ ਬਾਈ ਨੇ 😊❣️
Guru ji te unaa de shaheed sikha di badolat ajj assi chain di jindgi ji rehe haan. Thanks for this song.
Waheguru ji da khalsa waheguru ji di fateh.
Rongte khade ho jande song sun ke.. Love you Sartaj Bhaji ❤️❤️❤️❤️😍
ਮੇਰੇ ਕੋਲ ਸ਼ਬਦਨਹੀ ਹਨ ਇਸ ਲਈ♥️💎
ਕਿਸਾਨ ਅੰਦੋਲਨ ਵਿਚ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆਂ ਵਿੱਚ ਫੈਲ ਗਿਆ ਇਹ ਵੀ ਪਰਮਾਤਮਾ ਦੀ ਹੀ ਬਖਸ਼ਿਸ਼ ਹੈ!
From 3:02 to 4:00 played over & over......Rakha muzlooma da teh daata seh degha da.....ose ne suche kurte jhoote surtaja nu.... got me goosebums....Much Respect!!
psGagan 👆👆
Sikhism is the only religion where u can find so many shaheed
I am harpreet singh from sangrur. Pakistan de sare bahan brava nu pyar bri sat sri akal
sat sri akal g
Shukriya g
ਆਪੋ ਆਪਣੀ ਸੋਚ ਅਨੁਸਾਰ ਸਭ ਚੰਗੇ ਆ ਪਰ ਵਾਹਿਗੁਰੂ ਜੀ ਜੋ ਪਵਿੱਤਰ ਗੁਰਬਾਣੀ ਦੇ ਅਨੁਸਾਰ ਚਲ ਪੈਂਦਾ ਉਹ ਤਰ ਜਾਂਦਾ ਵਾਹਿਗੁਰੂ ਮੇਰੇ ਵਰਗੇ ਪਾਪੀ ਤੇ ਮਿਹਰ ਕਰੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਨਵੇਂ ਗੀਤ ਤਾਂ ਆਉਂਦੇ ਹੀ ਰਹਿੰਦੇ ਤੇ ਰਹਿਣੇ ਨੇ, ਗੀਤ ਓਹੀ ਹੁੰਦਾ ਜੋ 10-15 ਸਾਲ ਬਾਅਦ ਸੁਣਨ ਨੂੰ ਦਿਲ ਕਰੇ
Shi gl ji 😔
love from Pakistan. .sardar you beauty 😙
Ehtisham Ul Haq we love you too -from india
Love peace and respect
Ehtisham Ul Haq we love you pak brother
Ehtisham Ul Haq love u broo
love u broo
ਦਸਮੇਸ਼ ਪਿਤਾ ਜੀ ਸਰਬੰਸ ਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
Ustad G everyday eh song sunda ha te josh naal bhar janda hai
Kon kon sun reha ji 2019 vichh
Preet Sukh me today
Sun ne layak ne ji sartaj veer de sarre ganne...e tan rehndi dharti tk sunne jange...puch n di lodd ni....
Mai Jethu
I am
G
live long Punjab on both sides Pakistan and India.. peace love unity
you are write
Parmjeet Bhangu hi , same name here , only preet instead of jeet . :)
Hello.... Asad Mir ji.....
Ki hal ne tuhade
U r right brother
asad mir kiwe a ji
I grew up with sikh culture i have to protect my culture my heritage ❤
ਇਹ ਗੀਤ ਸੁਣ ਕੇ ਅੱਜ ਵੀ ਰੋਂਗਟੇ ਖੜੇ ਹੋ ਜਾਦੇਂ ਆ2024 ਚ, ❤❤❤❤❤❤