ਬਾਬੇ ਨੇ ਵੱਢੀ ਹਾੜੀ !! ਪੁਰਾਣਾ ਸਮਾ ।। ਸੇਅਰ ਜਰੂਰ ਕਰਦੋ ਜੀ

Поделиться
HTML-код
  • Опубликовано: 11 дек 2024

Комментарии • 558

  • @numberdarubhia
    @numberdarubhia  4 года назад +53

    ਸਤਿ ਸੵ ਅਕਾਲ ਵੀਰੋ ਵੀਡੀਉ ਆਪਣੀ ਸੇਅਰ ਕਰਦੋ ਜੀ ਵੱਧ ਤੋ ਵੱਧ ਇਕ ਲੱਖ view ਟਪਾਦੋ ਜੀ ਦੋ ਦਿਨਾ ਚ ਫਿਰ ਇਸ ਦਾ ਦੂਜਾ ਭਾਗ ਬਹੁਤ ਵਧੀਆ ਢੰਗ ਨਾਲ ਪੇਸ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਵੀਰੋ ਜੀ

    • @RamneekBolina
      @RamneekBolina 4 года назад +1

      numberdar ubhia very nice I still remember my childhood memories thanks you both

    • @apgrewalnumberdaar748
      @apgrewalnumberdaar748 4 года назад +1

      Awesome Bapu Ji

    • @ManjitSingh-qx1we
      @ManjitSingh-qx1we 4 года назад

      Kiosk in new

    • @KuldeepSingh-nq2oi
      @KuldeepSingh-nq2oi 4 года назад

      ਠੀਕ ਹੈ ਕਿ ਅਸੀਂ ਦੱਬ ਕੇ ਸ਼ੇਅਰ ਕਰਾਂਗੇ

    • @SSMAAN-hg8ft
      @SSMAAN-hg8ft 4 года назад +1

      ਬਾਈ ਜੀ ਛੋਟੀ ਜਿਹੀ ਹਲਕੀ ਫੁੱਲਕੀ ਵੀਡਿਓ ਰੋਜ਼ ਪਾਇਆ ਕਰੋ ਸਾਰੇ ਵੀਰ ਜੁੜੇ ਰਹਿੰਦੇ ਆਮ ਜਿੰਦਗੀ ਦੀ ਰੋਜ ਦੇ ਕੰਮ ਕਾਰਾਂ

  • @sarbjeetkaurmaan6418
    @sarbjeetkaurmaan6418 2 года назад +1

    ਬਹੁਤ ਵਧੀਆ ਵੀਡੀਓ ਬਾਪੂ ਜੀ ਰੱਬ ਤਰੱਕੀਆਂ ਬਖਸ਼ੇ

  • @farmingconcept702
    @farmingconcept702 2 года назад

    ਵਾਹ ੨੨ ਵਾਹ ਇਹ ਹੈ ਅਸਲ ਕਲਾਕਾਰੀ !! ਕਲਾਕਾਰ ਉਸ ਵੇਲੇ ਕਲਾਕਾਰ ਮੰਨਿਆ ਜਾਂਦਾ ਜਦੋਂ ਉਹ ਆਪਣੇ ਵਿਰਸੇ, ਸੱਭਿਆਚਾਰ ਦੇ ਪ੍ਰੰਪਰਾਗਤ ਸੱਚ ਨੂੰ ਆਪਣੀ ਅਸਲ ਮਿਹਨਤ ਸਦਕਾ ਲੋਕਾਂ ਸਾਹਮਣੇ ਪੇਸ਼ਕਾਰੀ ਕਰੇ !!

  • @jagsirsekha6638
    @jagsirsekha6638 3 года назад

    Bahut hi vadhia video aa ji👍🙏👍👍👍

  • @rupindersinghshergill9307
    @rupindersinghshergill9307 4 года назад +1

    Number Dar Saab SSAJI BHUT VADIA VIDEO

  • @gursahibsingh5194
    @gursahibsingh5194 3 года назад

    ਬਲੇ ੳੲ ਬਾਬਾ ਜੀ ਹਾੜੀ ਜਲਦੀ ਵਡੈ

  • @javedahmed3952
    @javedahmed3952 3 года назад +1

    Oh my God
    Kina tuf kam kardey san sadey buzorog tey kini sada roti pani chak dey san zaberdast i love my punjabi culture Punjab tey punjabi geo hazaroon sall

  • @sandeepsidhu9127
    @sandeepsidhu9127 4 года назад +4

    ਅੱਜ ਦੇ ਬੱਚਿਆਂ ਨੂੰ ਜਿਹੜੇ ਇਤੀਹਾਸ ਵਾਰੇ ਅਸੀਂ ਨੀਂ ਦੱਸ ਸਕੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਨੰਬਰਦਾਰ ਜੀ ਧੰਨਵਾਦ ਜੀ

  • @jagmeetteona6186
    @jagmeetteona6186 3 года назад +2

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਹਿਬ🙏🙏🙏

  • @KuldeepSingh-xw4fb
    @KuldeepSingh-xw4fb 4 года назад +2

    ਬਹੁਤ ਵਧੀਆ ਨੰਬਰਦਾਰ ਬਾਪੂ ਜੀ

  • @shamshersingh6680
    @shamshersingh6680 4 года назад +4

    ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਵਾਹਿਗੁਰੂ ਆਪ ਨੂੰ ਚੜਦੀ ਕਲਾ ਵਿੱਚ ਰੱਖੇ ਪੁਰਾਣੀਆਂ ਯਾਦਾਂ ਨੂੰ ਯਾਦ ਕਰਵਾ ਦਿੱਤਾ

    • @numberdarubhia
      @numberdarubhia  4 года назад

      ਬਹੁਤ ਬਹੁਤ ਧੰਨਵਾਦ ਜੀ

  • @AvtarSingh-uc6xd
    @AvtarSingh-uc6xd 4 года назад +1

    ਬਹੁਤ ਵਧੀਆ ਨੰਬਰਦਾਰ ਜੀ

  • @jasmindersingh1573
    @jasmindersingh1573 4 года назад +2

    Bahut vdia lagi

  • @Barinderjitghumanmusic
    @Barinderjitghumanmusic 4 года назад +4

    ਬਹੁਤ ਵਧੀਆ ਵੀਰ ਜੀ,ਜਦੋਂ ਦੀ ਆਪਾ ਜੋਸ਼ ਸੰਭਾਲੀ ਐ ਕੰਬਾਈਨ ਨਾਲ ਹੀ ਵਾਢੀ ਹੁੰਦੀ ਦੇਖੀ ਆਪਾ,ਹੱਥੀਂ ਵਾਢੀ ਬਾਰੇ ਡੈਡੀ ਜੀ ਹੋਣੀ ਦਸਦੇ ਹੁੰਦੇ ਕੇ ਏਦਾ ਹੁੰਦੀ ਸੀ,ਪਰ ਅੱਜ ਤੁਸੀ ਦਿਖਾ ਦਿੱਤਾ ਓ ਪੁਰਾਣਾ ਸਮਾਂ,ਬਹੁਤ ਖੁਸ਼ੀ ਹੋਈ ਵੀਰ ਜੀ ਆਪਣੇ ਦਾਦਾ ਜੀ ਹੋਣਾ ਦਾ ਸਮਾਂ ਦੇਖ ਕੇ,ਏਦਾ ਲਗ ਰਿਹਾ ਜਿਵੇਂ ਦਾਦਾ ਜੀ ਹੋਣੀ ਅੱਜ ਸਾਡੇ ਨਾਲ ਹੀ ਨੇ,ਜਿੰਨਾ ਜ਼ਮੀਨਾਂ ਚ ਅੱਜ ਅਸੀਂ ਕੰਮ ਕਰਦੇ ਅਾ ਪਹਿਲਾ ਇਥੇ ਸਾਡੇ ਬਜੁਰਗ ਕਰਦੇ ਰਹੇ,ਧੰਨਵਾਦ ਵੀਰ ਜੀ,ਜਲਦੀ ਇਸ ਦਾ ਦੂਜਾ ਭਾਗ ਵੀ ਪੇਸ਼ ਕਰੋ

    • @numberdarubhia
      @numberdarubhia  4 года назад

      ਬਹੁਤ ਬਹੁਤ ਧੰਨਵਾਦ ਬਾਈ ਜੀ

  • @harvirsingh4162
    @harvirsingh4162 4 года назад +3

    ਗੱਲ ਬਾਤ ਹੈ 👍👍👍

  • @ashwanisharda6924
    @ashwanisharda6924 3 года назад

    ਬਹੁਤ ਵਧੀਆ ਵੀਡੀਓ ਸੀ
    ਪੁਰਾਣੀਆਂ ਯਾਦਾ ਤਾਜ਼ਾ ਹੋ ਗਇਆ ਇਹ video ਦੇਖ ਕੇ.!👌👌👌👍👍

  • @jsbhattiofficial4069
    @jsbhattiofficial4069 4 года назад +2

    Purani yaada taza ho gaye bai ji

  • @GurpreetSingh-td2qp
    @GurpreetSingh-td2qp 4 года назад +5

    Siraaaa y

  • @abubakarbinwaheed6632
    @abubakarbinwaheed6632 4 года назад +3

    Jeendy raho waah maza agaya wai ❤️❤️

  • @jasvirgill6163
    @jasvirgill6163 2 года назад +1

    Maza agia

  • @TejwinderSingh-gp7cf
    @TejwinderSingh-gp7cf 17 дней назад

    Nice video 👍👍👍👍👍👍👍👍👍👍👍👍👍👍👍👍👍

  • @braramantractorloversdoda2177
    @braramantractorloversdoda2177 4 года назад +1

    Very nice

  • @mukhrajsidhu4554
    @mukhrajsidhu4554 4 года назад +5

    ਬਹੁਤ ਵਾਦੀਅਾ ਵੀਡੀੳੂ ਬਾਪੂ ਨੰਬਰਦਾਰ 👍👏

  • @dhillon.7917
    @dhillon.7917 4 года назад +26

    ਨੰਬਰਦਾਰ ਜੀ ਅੱਜ ਤਾ ਪੁਰਾਣੀਆਂ ਯਾਦਾਂ ਕਰਾਤੀਆ ਜਨਾਬ ਆਪਾ ਨੂੰ ਆਪਣਾ ਪੁਰਾਣਾ ਵਿਰਸਾ ਨਹੀਂ ਭੁਲਣਾ ਚਾਹੀਦਾ ਓਹ ਗੱਡੇ ਰੇੜੀਆਂ ਬੁੱਲਦਾ ਨਾਲ ਹੱਲ ਚਲਾਣੇ ਤਗਲੀਆ ,ਨਾਲ ਫਲਾਹੈ ਗਾਉਣੇ ਪਹਿਲਾਂ ਇਕ ਦੁਜੇ ਦੇ ਆਵਤ ਤੇ ਜਾਣਾ ਪਹਿਲਾਂ ਲੋਕਾਂ ਚ੍ਹ ਪਿਆਰ ਬਹੁਤ ਹੁੰਦਾ ਸੀ ਕੋਈ ਵਿਗਾਨਾ ਲੱਗਾ ਹੀ ਨੀ ਸੀ ਤੁਸੀਂ ਅੱਜ ਫਿਰ ਇਕ ਵਾਰ ਪੁਰਾਣੇ ਟਾਈਮ ਨੂੰ ਯਾਦ ਕਰਾ ਤਾ ਜੀ ਅੱਜ ਕੱਲ ਦੇ ਮੁੰਡਿਆਂ ਨੂੰ ਕੀ ਪਤਾ ਕੇ ਪਹਿਲਾਂ ਲੋਕਾਂ ਵਿੱਚ ਕਿੰਨਾ ਪਿਆਰ ਹੁੰਦਾ ਸੀ ਬਹੁਤ ਵਧੀਆ video ਲੱਗੀ ਜੀ love you jnabbbb ...ਰੱਬ ਚੜ੍ਹਦੀ ਕਲਾ ਚ੍ਹ ਰੱਖੇ ਹੋਰ ਨੰਬਰਦਾਰ ਜੀ ਕਣਕ ਦਾ ਕੰਮ ਮੁਕ ਗਿਆ ਕੇ ਅਜੇ ਰਹਿੰਦਾ ਏ ਖੁਸ਼ ਰੁਹੋ ਜੀ ..👌👌👌🔷️🔷️🔷️🔷️🔷️🔷️👌👌👌👌👌❤❤❤❤❤❤💙💙💙💙💙💚💚💚💚💚💜💜💜💜💜💛💛💛💛💛💛💛💛

    • @numberdarubhia
      @numberdarubhia  4 года назад +1

      ਬਹੁਤ ਬਹੁਤ ਧੰਨਵਾਦ ਬਾਈ ਜੀ ਕਣਕ ਦਾ ਕੰਮ ਚੱਲ ਰਿਹਾ ਜੀ ਅਜੇ

    • @dhillon.7917
      @dhillon.7917 4 года назад

      @@numberdarubhia it.s okye bro and lov u jiiii🙏💚❤❤❤❤❤

    • @LakhwinderSingh-gk8ue
      @LakhwinderSingh-gk8ue 4 года назад

      @@numberdarubhia ਫੲ

    • @paramjeetbhatti6941
      @paramjeetbhatti6941 4 года назад

      Bahut nice video

  • @JaspreetSingh-xm2lc
    @JaspreetSingh-xm2lc 4 года назад +3

    Very nice videos hundia bro. 🤗😉😉😉😉😉😉😉😄😄😄😄😄😄

  • @kulvindersinghgrewal7663
    @kulvindersinghgrewal7663 4 года назад +2

    Aaj tuhadi video dehk ke mainu mere dada ji di yaad aagi nale bachpan the time yaad aa gya

  • @Harpal7653
    @Harpal7653 4 года назад +3

    ਸੱਚੀਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਓ ਸਮਾਂ ਯਾਦ ਕਰਾ ਦਿੱਤਾ ਤੁਸੀਂ ਤਾਂ

  • @harjitsingh-ys3mk
    @harjitsingh-ys3mk 4 года назад +1

    Bai je asin ve bahut vaadi kiti a g bachpan chete kra ditta ji turquin thank you very much bai je

  • @mskatwal8465
    @mskatwal8465 4 года назад +3

    ਸਤਿਕਾਰਯੋਗ ਬਹੁਤ ਹੀ ਸੂਝਵਾਨ ਅਤੇ ਮਿਹਨਤੀ ਇਨਸਾਨ ਮਿੱਠੇ ਸੁਭਾਅ ਦੇ ਮਾਲਕ ਸਰਦਾਰ ਨੰਬਰਦਾਰ ਸਾਹਿਬ ਜੀ ਆਪ ਜੀ ਦੀਆਂ ਵੀਡੀਓ ਵੇਖ ਕੇ ਦਿਲ ਬਹੁਤ ਹੀ ਖੁਸ਼ ਹੋ ਜਾਂਦਾ ਹੈ ਅਤੇ ਮਨ ਸ਼ਾਂਤ ਹੋ ਜਾਂਦਾ ਹੈ ਮੇਰਾ ਜਨਮ 1986ਦਾ ਹੈ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਹੈ ਵਾਹਿਗੁਰੂ ਆਪ ਜੀ ਨੂੰ ਖੁਸ਼ ਰੱਖਣ ਜੀ ਆਪ ਸਭ ਨੂੰ ਚੰਗੀ ਸਿੱਖਿਆ ਦੇ ਰਹੇ ਹੋ ਜੀ ਧੰਨਵਾਦ

    • @numberdarubhia
      @numberdarubhia  4 года назад

      ਬਹੁਤ ਬਹੁਤ ਧੰਨਵਾਦ ਜੀ

  • @sukhwinderpal5907
    @sukhwinderpal5907 4 года назад +1

    ਬਾਪੂ ਜੀ ਤੁਹਾਡੀ ਬਹੁਤ ਮਿਹਨਤ ਕੀਤੀ ਹੋਈ ਹੈ ਵੜਾਈ ਤੋ ਪਤਾ ਲਗਦਾ l ਮੋਟੂ ਤੋ ਕਣਕ ਬੈਠ ਕੇ ਵੀ ਨੀ ਵੱਡੀ ਜਾਂਦੀ ਵਿਚਾਰਾ ਕਸੁਤਾ ਫਸਾਲਿਅਾ l👍👍👍👍😀😀😀

  • @dhillon.7917
    @dhillon.7917 4 года назад +4

    kaimmmm..💚💚💚💚💚

  • @MalkitSingh-yf9ob
    @MalkitSingh-yf9ob 4 года назад +2

    Very good numberdar Sahib ji

  • @desipenduvirsa
    @desipenduvirsa 4 года назад +3

    Veri nice brother

  • @jashandeepkaurlidhargill4908
    @jashandeepkaurlidhargill4908 4 года назад +2

    ਪੁਰਾਣੀ ਯਾਦ ਆ ਗਈ ਬਾਈ

    • @numberdarubhia
      @numberdarubhia  4 года назад

      ਬਿਲਕੁਲ ਜੀ ਧੰਨਵਾਦ ਜੀ

  • @gurinayaadrukhi6759
    @gurinayaadrukhi6759 3 года назад

    Ghant 22 sirra Lata 22 👍

  • @Harjotgamer-fm6tl
    @Harjotgamer-fm6tl 4 года назад +2

    ਬਾਪੂ ਦੀਆ ਦੱਸਿਆ ਟਾੲੀਮ ਯਾਦ ਕਰਾਤਾ

    • @numberdarubhia
      @numberdarubhia  4 года назад

      ਸਹੀ ਗੱਲ ਆ ਬਾਈ ਜੀ

  • @jaswantplaha6696
    @jaswantplaha6696 3 года назад

    Waw very nice video bout purana time c eh hun ta so Chang ho giya ji

  • @pb03bti64
    @pb03bti64 4 года назад +1

    ਵਿੱਕੀ ਬਾਈ ਤੂੰ ਕੰਮ ਘੱਟ ਕਰਕੇ ਖੁਸ਼ ਹੈਂ, ਜਦੋਂ ਨਵਾਂ ਬੰਦਾ ਆਇਆ ਸੀ ਕੰਨੀ ਤੇ ਰਹਿਣਾ ਸੀ ਪਾਂਤ ਘੱਟਦੀ ਵੱਧਦੀ ਰਹਿੰਦੀ ਹੈ,,, ਪੋਸਤ ਦੀ ਬਹੁਤ ਮਸਹੂਰੀ ਕੀਤੀ ਹੈ ਲੋਕਾਂ ਨੇ ਇਸ ਵਾਰ ਸਰਕਾਰ ਨੂੰ ਚਾਹੀਦਾ ਹੈ ਜਰੂਰ ਬੀਜਣ ਦੇਵੇ,, ਬਾਈ ਉੱਚਾ ਵਾਹਣ ਜਰੂਰ ਰੱਖੋ ਸਾਰਾ ਡੂੰਘਾ ਨਾ ਕਰੋ ਕਈ ਵਾਰੀ ਫਸਲ ਬਦਲਵੀਂ ਬੀਜਣੀ ਪੈ ਜਾਂਦੀ ਹੈ, ਬਹੁਤ ਵਧੀਆ ਗੱਲਾਂ ਸੇਅਰ ਕੀਤੀਆਂ ਹਨ, ਦੱਬੀ ਚੱਲੋ ਕੰਮ ਬਾਈ ਜੀ

    • @numberdarubhia
      @numberdarubhia  4 года назад

      ਬਿਲਕੁਲ ਸਹੀ ਗੱਲਾਂ ਨੇ ਬਾਈ ਜੀ

  • @baljitsingh8383
    @baljitsingh8383 4 года назад +4

    Very so impressive👍

  • @ਇੰਦਰਜੀਤਸਿੰਘਵੜੈਚ

    ਵੜੈਚ
    ਬਹੁਤ ਵਧੀਆ👍💯
    27-4-2020

  • @usmandogargroup
    @usmandogargroup 2 года назад

    Kamal hai yar Bilkul Sade qum warge ne

  • @mandeepkour8237
    @mandeepkour8237 4 года назад +3

    Baapu ji tuhanu roti khande dekh k ghar di roti yad a gyi mumy de hath di bnayi hoi, kine sal beet gye gye apne ghar di roti khaya

  • @butasingh1604
    @butasingh1604 4 года назад +2

    Veryy nice jii god blesses uuuuu

  • @raghbirsingh6064
    @raghbirsingh6064 4 года назад +3

    ਬਹੁਤ ਬਹੁਤ ਵਧੀਆ

  • @jashandeep3054
    @jashandeep3054 4 года назад +1

    All of best all video

  • @DilpreetSingh-ih1wr
    @DilpreetSingh-ih1wr 4 года назад +5

    Siraaaa babe end

  • @gurinayaadrukhi6759
    @gurinayaadrukhi6759 3 года назад

    Ghant 22 sirra Lata 22

  • @ghumaanjatt5576
    @ghumaanjatt5576 4 года назад +2

    End g 👌👌👍👍

  • @ladpreetatwal4388
    @ladpreetatwal4388 4 года назад +8

    ਬਹੁਤ ਵਧੀਆ ਵੀਡਿਓ👌👌🙏

  • @khushisandhu5856
    @khushisandhu5856 2 года назад

    Bapu ji kala ver ji ty magar ver ji bhutt vadia vedio bnudy oo ji 👌👍👍👍👌👌

  • @overseersingh5611
    @overseersingh5611 4 года назад +4

    ਬਹੁਤ ਵੱਧੀਆ ਵੀਡਿਓ ਆ ਬਾਪੂ ਨੰਬਰਦਾਰ ਜੀ 👌👌👌👌

  • @kamalpaljoshipindbhaikepas5296
    @kamalpaljoshipindbhaikepas5296 3 года назад

    Video V v v smart no 1 one has bapu naberdar ubeeaa je From Kamal pal joshi pind bhai ke pashour

  • @naseerahmedmehar8089
    @naseerahmedmehar8089 3 года назад

    Bhut badia video .maza agia

  • @shabbirhussain8383
    @shabbirhussain8383 2 года назад

    Nice good memory.... Sh...... Ksa

  • @PawanKumar-qh8ts
    @PawanKumar-qh8ts 4 года назад +1

    Purane din yaad aa gae vir ji

  • @gurjitram4966
    @gurjitram4966 4 года назад +2

    Love you aa veer ji

  • @kamalsangha1837
    @kamalsangha1837 4 года назад +1

    Numberdar ji bohat vadia video

  • @jashansandhu4027
    @jashansandhu4027 3 года назад

    Nice video bapu ji

  • @HarjinderSingh-dk1dc
    @HarjinderSingh-dk1dc 3 года назад

    ਸੱਚੀ ਗੱਲ ਹੈ ਜੀ ਕਰ ਕਰ ਵੈਲਾ ਜੈਦੜੀ ਰੋਮਗੀ ਲਬੜਦਾਰ ਜੀ

  • @rajwinderjhinjer95
    @rajwinderjhinjer95 4 года назад +4

    Siraaa video bro

  • @aslamali-ki8mc
    @aslamali-ki8mc 3 года назад +1

    A GREAT DRAMA

  • @kuldeepbrarkuldeepbrar4894
    @kuldeepbrarkuldeepbrar4894 4 года назад +5

    ਬਹੁਤ ਖੂਬ ਵੀਰ ਜੀ ।।

  • @simmo5243
    @simmo5243 4 года назад +1

    Baba g bhut vadia

  • @ranjitsinghsingh5831
    @ranjitsinghsingh5831 4 года назад +1

    Purana time yaad kra dita

  • @jotbajwa6816
    @jotbajwa6816 4 года назад +2

    Wah ji wah

  • @happybhinder15
    @happybhinder15 4 года назад +5

    ਕਾਲੇ ਬਾਈ ਤੇਰੀ ਆਵਾਜ਼ ਸਿਰਾ । ਸੁਣਨ ਸਾਰ ਦਿਲ ਖੁਸ਼ ਹੋ ਜਾਂਦਾ। ਸਾਡਾ ਪੂਰਾ ਪਰਿਵਾਰ ਕੱਠੇ ਬੈਠ ਕੇ video dekh de a

  • @kiransandhu6580
    @kiransandhu6580 4 года назад +1

    Sira bai g

  • @abubakarbinwaheed6632
    @abubakarbinwaheed6632 4 года назад +2

    Bohat wadi exercise ehy ty sehat aa bohat ❤️❤️

  • @iqbalbhuller1164
    @iqbalbhuller1164 3 года назад +1

    Thanks for sharing a beautiful video of old ways of harvesting wheat. Enjoyed it very much. I like the role played by baba very much. Lots of respect. Kala reminds me of my childhood’s friend ( I am living in Europe since 1966). Kind regards 😊🇩🇪🙏

  • @kulvirmaan3992
    @kulvirmaan3992 4 года назад

    ਬਹੁਤ ਵਧੀਆ ਉਪਰਾਲਾ

  • @drkashifgujjar3296
    @drkashifgujjar3296 3 года назад

    Wha just wha Maja aa gya

  • @sonpreetsingh4342
    @sonpreetsingh4342 4 года назад +1

    Ssa veer ji
    Bhut sohni video ji
    Sachi ajj tuc purani yaad dwa ditti ji

  • @jagrajgrewal8879
    @jagrajgrewal8879 4 года назад +1

    Bhot vadia video bnai baba ,,,jadda tajia hogia,,👍

  • @punjabbusinesplanagricultural
    @punjabbusinesplanagricultural 4 года назад +3

    Waah #hardwork

  • @baljitgill4470
    @baljitgill4470 2 года назад

    Yaad tazi karvaun layi shukaria veero.

  • @shantysingh2980
    @shantysingh2980 4 года назад +2

    Nic bro lovu a.

  • @ranjitkaur7397
    @ranjitkaur7397 4 года назад +1

    Bahut vadia. Agr cha khet hi banaode ta hor vi rang lag jande

  • @AvtarSinghKamboj-e9r
    @AvtarSinghKamboj-e9r Год назад

    Bahut badya bidiyo

  • @armaansinghrattol8042
    @armaansinghrattol8042 4 года назад +8

    ਬਹੁਤ ਵਧੀਆ ਵੀਰ ਜੀ ਆਪਣਾ ਜਮਾ ਨਾ ਯਾਦ ਆ ਗਿਆ

  • @karamjeetkaur5467
    @karamjeetkaur5467 2 года назад

    👌👌👌GOOD

  • @rajsinghchauhan8453
    @rajsinghchauhan8453 4 года назад +32

    ਬਠਿੰਡੇ ਅਤੇ ਗੰਗਾਨਗਰ ਵਲ ਅਜੇ ਵੀ ਹੱਥਾ ਨਾਲ ਵਾਡੀ ਕਰਦੇ ਹਨ

    • @numberdarubhia
      @numberdarubhia  4 года назад +1

      ਹਾਂਜੀ ਬਹੁਤ ਵੱਢਦੇ ਨੇ ਜੀ

    • @Kajl-wy2eh
      @Kajl-wy2eh 4 года назад +1

      Bathinda ni vaida 22

    • @jasmeetsran1585
      @jasmeetsran1585 4 года назад

      ਬਠਿੰਡੇ ਤਾਂ ਜਮਾਂ ਨੀ

    • @pb03bti64
      @pb03bti64 4 года назад +1

      @@numberdarubhia ਸਾਡੇ-1%2% ਵੱਡਦੇ ਹਨ ਹੱਥਾਂ ਨਾਲ ਬਠਿੰਡੇ ਜ਼ਿਲ੍ਹੇ ਵਿੱਚ ਹਟ ਗਏ ਲੋਕ ਹੁਣ

    • @Apna-punjab.
      @Apna-punjab. 4 года назад

      @HOLLAND.BAPLE.WALA😁😁😂😂😃😃😄😄😄

  • @jaseenkhanrai7918
    @jaseenkhanrai7918 3 года назад

    Kamm vich hi sheht ate tandrusti aa ji very very nice video

  • @gursewaksingh5027
    @gursewaksingh5027 4 года назад +3

    Nice bro

  • @buntydhilwankalan319
    @buntydhilwankalan319 4 года назад +2

    Hor gl chaddo yr bapu di acting sira aa yr
    Hr video ch babe chibbr di acting end hundi aa 😊💖👍👌💯✅🇮🇳

  • @aulakhsaab8067
    @aulakhsaab8067 4 года назад +1

    Attttt video veer ji

  • @narendersingh7402
    @narendersingh7402 2 года назад

    Bahut vadia video

  • @sanjeev1396
    @sanjeev1396 4 года назад +2

    👍🙏👳‍♂️Love you Babu👳‍♂️🙏👍

  • @SukhwinderSingh-ci3ef
    @SukhwinderSingh-ci3ef 2 года назад

    Bhut vadia ji

  • @minturandhawa7805
    @minturandhawa7805 4 года назад +2

    ਵਿਡੀਓ ਬਹੁਤ ਵਧੀਆ ਲੱਗੀ

  • @kulwindersingh-fv1py
    @kulwindersingh-fv1py 4 года назад +3

    God work

  • @seemabansal1671
    @seemabansal1671 2 года назад

    🙏 Jai ❤️ mata 🙏 di 🙏❤️🙏❤️🙏❤️🙏❤️🙏❤️🙏❤️💐💐💐💐💐💐💐💐

  • @gurmukhmalhi3469
    @gurmukhmalhi3469 4 года назад +1

    Good.movi.veer.ji

  • @jaspalsinghbrar5126
    @jaspalsinghbrar5126 4 года назад +1

    Bahoot nice

  • @manidhimandhiman8027
    @manidhimandhiman8027 3 года назад

    MANI DHIMAN. Nice Brother 👍👍👍👍👍👍💞💞💞💞💞💞💞💞

  • @santokhsingh2845
    @santokhsingh2845 3 года назад

    very good bappu g nabha to

  • @TejwinderSingh-gp7cf
    @TejwinderSingh-gp7cf 17 дней назад

    ❤❤❤❤❤❤❤❤❤❤❤❤❤❤

  • @nijjarmodernfarming4110
    @nijjarmodernfarming4110 4 года назад +1

    Nice video numberdar ubhia ji

  • @AnilSharma-ry8id
    @AnilSharma-ry8id 3 года назад

    Very good bhoat maja aageya happy har

  • @rughvirmandn305
    @rughvirmandn305 4 года назад +1

    ਨੰਬਰਦਾਰ ਜੀ, ਮੈਂ ਵੀ ਹੱਥੀ ਕਣਕ ਕਈ ਸਾਲ ਵੱਢੀ ਆ,ਬੜਾ ਨਜ਼ਾਰਾ ਆਉਂਦਾ, ਨਾਲੇ ਬਾਈ ਓਦੋਂ ਮਾਲ ਵੀ ਸਸਤਾ ਈ ਹੁੰਦਾ ਸੀ ।ਕਈ ਕਈ ਜਨੇ ਹੁੰਦੇ ਸੀ, ਓਦੋਂ ਪਰਿਵਾਰ ਵੀ ਵੱਡੇ ਹੁੰਦੇ ਸੀ, ਸਾਰਾ ਪਰਿਵਾਰ ਰਲ ਕੇ ਕੰਮ ਕਰਦੇ, ਕੋਈ ਕਿਸੇ ਦਾ ਗੁੱਸਾ ਨਹੀਂ ਸੀ ਕਰਦੇ, ਉਹ ਟਾਈਮ
    ਨੰਬਰਦਾਰ ਜੀ ਗਪ ਵਾਂਗ ਲੰਘ ਗਿਆ ।ਬਾਕੀ ਨੰਬਰਦਾਰ ਜੀ ਤੁਹਾਡੀ ਐਕਟਿੰਗ ਬਹੁਤ ਹੀ ਵਧੀਆ ਲਗਦੀ ਹੈ ।ਪਤੰਦਰਾ ਜਮਾਂ ਈ ਸਿਰਾ ਲਾਉਨਾ ।

    • @numberdarubhia
      @numberdarubhia  4 года назад

      ਬਹੁਤ ਬਹੁਤ ਧੰਨਵਾਦ ਜੀ ਉਸ ਟਾਈਮ ਦੀਆ ਬੱਸ ਯਾਦਾਂ ਈ ਰਹਿ ਗੀਆ ਜੀ

  • @tarsemsingh8541
    @tarsemsingh8541 4 года назад +2

    ਵੀਡੀਓ ਬਹੁਤ ਵਧੀਆ ਆ ਬਾਈ