*ਮਾਂ ਬੋਲੀ ਦਿਹਾੜਾ*

Поделиться
HTML-код
  • Опубликовано: 9 ноя 2024
  • ਮਾਂ ਬੋਲੀ ਦਿਹਾੜਾ
    ਕੰਪਿਊਟਰ ਦੇ ਲਾਭ/ਹਾਨੀਆਂ ਵਿਸ਼ੇ ਤੇ ਵਿਚਾਰ ਚਰਚਾ
    ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਕੰਪਿਊਟਰ ਦੇ ਲਾਭ ਹਾਨੀਆਂ ਵਿਸ਼ੇ ਤੇਵਿਚਾਰ ਚਰਚਾ ਕਰਵਾਈ ਗਈ।
    ਇਸ ਵਿਚਾਰ ਚਰਚਾ ਦੀ ਐਂਕਰਿੰਗ ਪੰਜਵੀਂ ਜਮਾਤ ਦੀ ਵਿਦਿਆਰਥਣ ਯਸ਼ਿਤਾ ਵੱਲੋਂ ਕੀਤੀ ਗਈ।
    ਇਸ ਵਿਚਾਰ ਚਰਚਾ ਵਿੱਚ ਵਿਦਿਆਰਥੀਆਂ ਦੀਆਂ ਦੋ ਟੀਮਾਂ ਨੇ ਭਾਗ ਲਿਆ। ਟੀਮ ਏ ਵਿੱਚ ਤੇਜਵੀਰ ਸਿੰਘ, ਮਹਿਕ ਸਿੱਧੂ,ਕੀਰਤ ਮਾਨ, ਜਸਨੀਤ ਕੌਰ,ਮੰਨਤ, ਅਨਮੋਲਪ੍ਰੀਤ ਸਿੰਘ, ਅਗਮਪ੍ਰੀਤਸਿੰਘ ,ਜਸਕੀਰਤ ਸਿੰਘ ਅਤੇ ਟੀਮ ਬੀ ਵਿੱਚ ਸ਼ਿਵੇਸ਼ ਕੁਮਾਰ, ਗੁਰਨੂਰ ਕੌਰ, ਅਰਸ਼ਿਤਾ, ਜਸਪ੍ਰੀਤ ਕੌਰ, ਲਵਿਸ਼, ਲਕਸ਼ਯ, ਗੁਨਾਰ ਅਤੇ ਜਪਨੀਤ ਕੌਰ ਨੇ ਭਾਗ ਲਿਆ। ਇਕ ਟੀਮ ਨੇ ਕੰਪਿਊਟਰ ਦੇ ਲਾਭ ਦੱਸੇ ਅਤੇ ਦੂਸਰੀ ਟੀਮ ਨੇ ਕੰਪਿਊਟਰ ਦੀਆਂ ਹਾਨੀਆਂ ਤੇ ਚਾਨਣਾ ਪਾਇਆ।ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਵਿਚਾਰ ਚਰਚਾ ਵਿਚ ਭਾਗ ਲਿਆ ਅਤੇ ਇਸ ਵਿਸ਼ੇ ਤੇ
    ਆਪਣੇ ਵਿਚਾਰ ਸਾਂਝੇ ਕੀਤੇ।

Комментарии •