ਦਾਜ ਚ ਸਿਲਾਈ ਮਸ਼ੀਨ / EP- 3 / Daaj Cha Silai Machine / New Short Movie / Punjabi Film / arb production

Поделиться
HTML-код
  • Опубликовано: 4 дек 2024

Комментарии • 36

  • @manjeetkaur7991
    @manjeetkaur7991 2 месяца назад +10

    ਐਸੀ ਸੱਸਾਂ ਰੱਬ ਕਿਸੇ ਨੂੰ ਨਾਂ ਦੇਵੇ ਅਪਣੇ ਹੀ ਪੁੱਤ ਦਾ ਘਰ ਖਰਾਬ ਕਰਨ ਤੇ ਲੱਗੀ ਹੋਈ ਐਸੀ ਨੂੰਹਾਂ ਤਾਂ ਕਰਮਾਂ ਨਾਲ ਮਿਲਦੀਆਂ ਨੇ ਵਾਹਿਗੁਰੂ ਜੀ ਲੰਬਿਆ ਉਮਰਾਂ ਬਕਸੇ ਸਾਰੀ ਟੀਮ ਨੂੰ ਬਹੁਤ ਘੈਂਟ ਵੀਡੀਓ ਵੀਰੇ ❤❤❤❤❤ਤੋ

  • @BalkarSingh-f7w
    @BalkarSingh-f7w Месяц назад

    Very nice video next part ❤❤😊😊😊😊

  • @dspdhanveer2937
    @dspdhanveer2937 2 месяца назад +2

    ਬਹੁਤ ਵਧੀਆ ਵੀਡੀਓ ਆ

  • @_sukhwinder
    @_sukhwinder 2 месяца назад +2

    Bhut vadia story hai

  • @SimranSingh-zx4wj
    @SimranSingh-zx4wj 2 месяца назад +2

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @EkamjotSingh-jl1bm
    @EkamjotSingh-jl1bm 2 месяца назад +2

    Very nice video next part 👌👌👌👌👌👌👌👌👌👍👍👍👍👍

  • @mandeepkuar7969
    @mandeepkuar7969 2 месяца назад +2

    Very very nice video g waheguru hamesha khush rakhe ❤❤❤

  • @jaspalchangal8274
    @jaspalchangal8274 2 месяца назад +4

    ਬਹੁਤ ਹੀ ਜ਼ਿਆਦਾ ਵਧੀਆ ਸੁਨੇਹਾ ਦਿੱਤਾ ਵੀਰ ਜੀ ਵਾਹਿਗੁਰੂ ਜੀ ਤਰੱਕੀ ਬਖਸ਼ੇ ਟੀਮ ਨੂੰ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ਤੇ ਵੀਰ ਅੱਜ ਕੱਲ੍ਹ ਮਿਡਲ ਕਲਾਸ ਪਰਿਵਾਰ ਵਿੱਚ ਦੇ ਘਰ ਵਿੱਚ ਮਿਆਂ ਤੇ ਬੀਬੀ ਦੋਵੇਂ ਰਲਕੇ ਕੰਮ ਕਰਨ ਤਾਂ ਦੋ ਵਖ਼ਤ ਦੀ ਰੋਟੀ ਖਾ ਲੈਣ ਬਹੁਤ ਵਧੀਆ ਬ‌ਈ।

  • @RampySingh-n4i
    @RampySingh-n4i 2 месяца назад +3

    ਬਹੁਤ ਵਧੀਆ ਵਿਡਿਓ ਆ ਵੀਰੇ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਰੈਪੀ ਮੂਸੇ ਖੇੜੇ ਤੋ 🎉🎉🎉

  • @SimranSingh-zx4wj
    @SimranSingh-zx4wj 2 месяца назад +2

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਰੇ ਬੇਟੇ ਦਾ ਨਾਮ ਲਿਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ

  • @NavjotKaur-t3j
    @NavjotKaur-t3j Месяц назад

    Very nice👍👍👍👍👍 next part jldi pejo ji🙏🙏🙏🙏🙏🙏🙏

  • @parastv4884
    @parastv4884 2 месяца назад +2

    🎊 🎉❤

  • @SimranSingh-zx4wj
    @SimranSingh-zx4wj 2 месяца назад +3

    ਬਹੁਤ ਦਿਨਾ ਬਾਅਦ ਤੁਹਾਡੀ ਵੀਡਿਉ ਆਈ ਹੈ

  • @charnjeetkaur1546
    @charnjeetkaur1546 2 месяца назад +2

    ਅਰਬ ਸੋਡੀ ਵੀਡੀੳ ਬਹੁਤ ਸੋਹਣੀ ਹੁੱਦੀ ਆ ਚਰਨਜੀਤ ਕੋਰ ਬਰਨਾਲਾ

  • @ManjitKaur-j8w
    @ManjitKaur-j8w 2 месяца назад +2

    Very very nice video bahut Soni video hai Manjeet Kaur Ludhiana shimlapuri

  • @guri_mani
    @guri_mani 2 месяца назад +1

    ਵੀਰੇ ਬਹੁਤ ਸੋਹਣੀ ਵੀਡਿਓ ਆ ਵਾਹਿਗੁਰੂ ਜੀ ਏਦਾ ਦੀ ਮੇਹਰ ਕਰਨ ਤੁਹਾਡੇ ਸਾਰਿਆ ਤੇ 😊 ਬਾਕੀ ਤਾਇਆ ਜੀ ਬਹੁਤ ਸੋਹਣਾ ਰੋਲ ਕਰ ਰਹੇ ਆ ❤ ਦਿਲ ਕਰਦਾ ਮੈਂ ਵੀ ਤਾਈ ਬਣਜਾ 😅😊

  • @HarpreetKaur-r4w
    @HarpreetKaur-r4w 2 месяца назад +2

    Nice video arb bhai

  • @harpinderdiasees1012
    @harpinderdiasees1012 2 месяца назад +3

    Veer ji bhut sohna msg Dita es vdo ch jai aurat hi dusri aurat da sath dewe ta eth sb kujh thik hoje pr kite na kite bande support kr dinde ne ghar de pr ik aurat ni krdi according to me aapa nu help krni chahidi aa hr family member di ohnu niwa dikhon di jgha te ❤ veer ji vdo jina be hundi aa ohna lyi jine shabd khi thode ne ehniaa ghaint hundi aa ne

  • @vanshvirk238
    @vanshvirk238 2 месяца назад

    Very very very nice video

  • @KashmirKhan-gh3gs
    @KashmirKhan-gh3gs 2 месяца назад +2

    ਕਸ਼ਮੀਰ ਖਾਨ ਜਖੇਪਲ

  • @SimarPanag-j5d
    @SimarPanag-j5d 2 месяца назад +1

    Very nice❤

  • @KaramjitKaur-f7d
    @KaramjitKaur-f7d Месяц назад

    ਵੀਰ ਜੀ ਹਰ ਕੰਮ ਵਿੱਚ ਬਰਕਤ ਹੁੰਦੀ ਹੈ ਜੀ ਮੈਂ ਵੀ ਕੱਪੜੇ ਸਿਲਾਈ ਕਰਦੀ ਹੈ ਜੀ ਮੈਂ ਆਪਣੇ ਬੱਚੇ ਪੜਾ ਕੇ ਬਾਹਰ ਭੇਜ ਦਿੱਤੇ ਹੈ ਜੀ। ਬਹੁਤ ਕਮਾਈ ਹੈ ਕੱਪੜੇ ਸਿਲਾਈ ਕਰਨ ਵਿੱਚ ਵੀ ਮੈ ਹਰ ਰੋਜ਼ ਦੋ ਢਾਈ ਦੇ ਸੂਟ ਸਿਲਾਈ ਕਰ ਦਿੰਦੀ ਹੈ ਆਪਣੇ ਘਰ ਹੀ ਸਿਲਾਈ ਕਰਦੀ ਹੈ ਜੀ ਹੁਣ ਤਾਂ ਸੂਟ ਦੀ ਸਿਲਾਈ ਦਾ ਰੇਟ ਵੀ ਬਹੁਤ ਹੈ ਵੀਰ ਜੀ 👍

  • @manjeetchohan3197
    @manjeetchohan3197 2 месяца назад +2

    Veer ji main bhi kapde sikhani hai meri bhi boutique hai bahut badhiya kam hai ji Sara karja Lata mein

  • @RamanSarao-iz7pw
    @RamanSarao-iz7pw 2 месяца назад +1

    👍👍

  • @rmanjotkaur634
    @rmanjotkaur634 2 месяца назад +1

    first comment ❤

  • @dspdhanveer2937
    @dspdhanveer2937 2 месяца назад +3

    ਵੀਰ ਘਰ ਵਾਲੀ ਤੇ ਵਿਸਵਾਸ ਹੋਣਾ ਚਾਹੀਦਾ ਜੇ ਘਰ ਵਾਲੀ ਚੰਗੀ ਹੋਵੇ ਤਾਂ ਘਰ ਨੂੰ ਸਵਰਗ ਬਣਾ ਦਿੰਦੀ ਹੈ ਜੇ ਮਾੜੀ ਹੋਵੇ ਤਾਂ ਘਰ ਨੂੰ ਨਰਕ ਬਣਾ ਦਿੰਦੀ ਹੈ

  • @Mahi-dq6wd
    @Mahi-dq6wd 2 месяца назад

    Both khub❤

  • @manjeetchohan3197
    @manjeetchohan3197 2 месяца назад +2

    Manjeet Chauhan Ropar

  • @HarjinderkaurSidhu-w4s
    @HarjinderkaurSidhu-w4s 2 месяца назад +1

    Sas iA bed sas

  • @AbcKaur-y1u
    @AbcKaur-y1u Месяц назад

    Daljit kaur usa shaina very very very
    Very good very very nice video
    🟫🟩🟧🟪🟥🟨⬛⬜🟦🟫🟩🟧🟪🟥🟦🟪

  • @narindernarinder592
    @narindernarinder592 2 месяца назад +1

    ਬੀਬੀ ਜੀ ਜਾਗਣਾ ਕੌਈ ਸੌਖਾ ਨਹੀ