AMAN ROZI || ਗੋਲਕਾ ਨੂੰ ਖਾਣ ਵਾਲੇ🔴 Live Show

Поделиться
HTML-код
  • Опубликовано: 21 окт 2024

Комментарии • 391

  • @harcharansingh1737
    @harcharansingh1737 9 месяцев назад +84

    ਅਮਨ ਰੋਜੀ ਜੀ ਪਾਠੀਆ ਦਾ ਦਰਦ ਬੋਲਣ ਤੇ ਤੁਹਾਨੂੰ ਸਪੈਸ਼ਲ ਮੁਬਾਰਕਾਂ ਤੁਹਾਡੀ ਗਾਇਕੀ ਵਿਚੋ ਬਹੁਤ ਕੁਝ ਸਿਖਣ ਨੂੰ ਮਿਲਦਾ proud of you

    • @amritvirks1735
      @amritvirks1735 8 месяцев назад +2

      Wah be wah kya khane Aman rozi de

  • @ranjitsinghnagpal8843
    @ranjitsinghnagpal8843 9 месяцев назад +88

    ਬਿਲਕੁੱਲ ਸੱਚ,,, ਤੁਸੀ ਗਾ ਕੇ ਚਲੇ ਜਾਣਾ, ਇਹਨਾਂ ਨੇ ਸੁਣ ਕੇ ਚਲੇ ਜਾਣਾ,, ਗ਼ੌਰ ਕਿਸੇ ਨਹੀਂ ਕਰਨਾ

    • @malkitsingh9341
      @malkitsingh9341 8 месяцев назад

      ਸਹੀ ਗੱਲ ਕਹੀ ਜੀ

  • @surinderkaur9310
    @surinderkaur9310 9 месяцев назад +38

    ਬਹੁਤ ਵਧੀਆ ਗੱਲ ਹੈ ਕਨੈਡਾ ਵਿੱਚ ਕੁਝ ਨਹੀਂ ਰਖਿਆ ਹੈ ਬੱਚੇ ਕਹਿੰਦੇ ਹਨ ਕਿ ਬਾਹਰ ਕੁਝ ਨਹੀਂ ਰਖਿਆ ਹੈ ਕਨੈਡਾ ਵਿੱਚ ਬਰਫ਼ ਬਹੁਤ ਪੈਂਦੀ ਹੈ

  • @jspawaar675
    @jspawaar675 9 месяцев назад +42

    ਚੰਗੀਆਂ ਗੱਲਾਂ ਨੂੰ ਮਨ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ ਜੀ

  • @mandertradersbhadson6129
    @mandertradersbhadson6129 9 месяцев назад +22

    ਰੋਜ਼ੀ ਬਹੁਤ ਵਧੀਆ ਗਾਇਆ ਤੇ। ਲਿਖਣ ਵਾਲੇ ਨੂੰ ਸਲਾਮ ਸੋ ਵਾਰੀ

  • @nirmalsingh1740
    @nirmalsingh1740 3 дня назад +1

    ❤❤ਦੋਸਤ ਅਮਨ ਰੋਜੀ❤ਰਾਜ ਸਤਿਗੁਰ ਉਟ ਤੇਰ ਅ ਸ ।ਵਿਕਰਜੀਤ ਸਿੰਘ ਅਮਨ ਰੋਜੀ ਵਹਿਗੂਰ ਤੇਰ ਅਸ ਕਰ ਕਪੇ।ਜੀ।ਅਪ ਕੇ।ਰਾਜ

  • @nirmalsingh1740
    @nirmalsingh1740 4 дня назад +1

    ❤❤ਦੋਸਤ ਅਮਨ ਰੋਜੀ❤ਰਾਜ। ਵਿਕਰਜੀਤ ਸਿੰਘ ਅਮਨ ਰੋਜੀ❤ਰਾਜ। ਵਿਕਰਜੀਤ ਸਿੰਘ ਅਮਨ ਰੋਜੀ❤ਰਾਜ ਲਵ।❤।ਯੲ।ਲਵ। ਵਹਿਗੂਰ ਤੇਰ ਅਸ ਕਰ ਕਪੇ।ਜੀ।ਸਚ।ਦੀ।ਜਤ।ਹਵੇ।ਗੲ।ਸਤਿਗੁਰ ਨਾਨਕ ਦੇਵ ਜੀ।ਵਹਿਗੂਰ ਜੀ।ਕੇ।ਖਲਸ ਜੀ।ਸਤਿਗੁਰ ਉਟ

  • @SukhvinderKaur-pb4vu
    @SukhvinderKaur-pb4vu 9 месяцев назад +106

    ਲੇਖਕ ਨੇ ਬਹੁਤ ਵਧੀਆ ਲਿਖਿਆ ਉਹਨਾ ਹੀ ਦਲੇਰੀ ਅਤੇ ਮਿੱਠੀ ਅਵਾਜ ਚ ਗਾਇਆ ਜੀ

    • @daljindersumra3473
      @daljindersumra3473 9 месяцев назад +1

      Waheguru g

    • @JoginderSingh-lj6yg
      @JoginderSingh-lj6yg 9 месяцев назад

      1​@@daljindersumra3473

    • @JoginderSingh-lj6yg
      @JoginderSingh-lj6yg 9 месяцев назад +1

      Lk
      Po

    • @singhmaninder850
      @singhmaninder850 9 месяцев назад

      ਜਲੂਸ ਕੱਢਿਆ ਪੰਜਾਬ ਦੇ ਲੋਕਾਂ ਦਾ ਖਾਲਸੇ ਪੰਥ ਨੂੰ ਚੋਰ ਲਾਲਚੀ ਦਰਸਾਉਣ ਲਈ ਪੂਰਾ ਜ਼ੋਰ ਲਗਾਇਆ ਆਪਣੇ ਆਪਣੇ ਪਿੰਡ ਤੇ ਹੀ ਨਜ਼ਰ ਮਾਰ ਲਈਏ ਲੋਕ ਲੰਗਰ ਦਿਖਾਵਾ ਵੱਧ ਪਾਠੀ ਗਰੀਬ

  • @harbindersingh1220
    @harbindersingh1220 9 месяцев назад +51

    ਰੋਜ਼ੀ ਜੀ ਤੁਹਾਡੀਆਂ ਗੱਲਾਂ ਬਿਲਕੁੱਲ ਸਹੀ ਹਨ

  • @harwindermangat5540
    @harwindermangat5540 9 месяцев назад +64

    ਹਰ ਇੱਕ ਕਲਾਕਾਰ ਗੋਲਕ ਖਾਣ ਵਾਲਿਆ ਤੇ ਗਾਵੇ ਜੀ ਜੇ ਮਸੰਦ ਸੁਧਰ ਜਾਣ

  • @gurmitsinghgurmitsingh507
    @gurmitsinghgurmitsingh507 9 месяцев назад +13

    ਬਹੁਤ ਵਧੀਆ ਸੱਟ ਮਾਰੀ ਲੋਕਾਂ ਦੇ ਦਿਲਾਂ ਤੇ ਰੋਜ਼ੀ ਜੀ

  • @nirmalsingh1740
    @nirmalsingh1740 10 дней назад +1

    ❤❤ਦੋਸਤ ਅਮਨ ਰੌਜੁ।ਰਾਜ। ਵਿਕਰਜੀਤ ਸਿੰਘ ਰਾਜ। ਵਹਿਗੂਰ ਤੇਰ ਅਸ ।ਅਮਨ ਰੌਜੀ।ਰਾਜ ਲਵ ❤ਲਵ ਰੌਜੀ।ਰਾਜ। ਲਵ ❤। ਸਤਿਗੁਰ ਉਟ ਵਹਿਗੂਰ ਤੋਰ ਅਸ ਕਰ ਕਪੇ।

  • @nirmalsingh1740
    @nirmalsingh1740 11 дней назад +1

    ❤❤ਦੋਸਤ ਅਮਨ ਰੋਜੀ।ਰਾਜ। ਵਿਕਰਜੀਤ ਸਿੰਘ ਰਾਜ ਸਤਿਗੁਰ ਉਟ ਤੇਰ ਅ ਸ। ਕਰ। ਕਪੇ।ਅਮਨ ਰੌਜੀ।ਰਾਜ। ਰਾਣ। ਰਾਜ ਲਵ ❤ਲਵ ❤ਲਵ ਰਾਜ

  • @harjitbohugun5071
    @harjitbohugun5071 9 месяцев назад +39

    ਥੈਕਯੂ੍ ਮੈਡਮ ਰੋਜ਼ੀ ਜੀ ਬਹੁਤ ਵਧੀਆ ਤਰੀਕੇ ਨਾਲ ਨਿਸ਼ਾਨਾ ਬਹੁਤ ਟਿਕਾਣੇ ਮਾਰਿਆਂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @nirmalsingh1740
    @nirmalsingh1740 День назад +1

    ❤❤ਦੋਸਤ ਅਮਨ ਰੋਜੀ।❤ਰਾਜ। ਵਿਕਰਜੀਤ ਸਿੰਘ ਅਮਨ ਰੋਜੀ❤ਰਾਜ। ਵਿਕਰਜੀਤ ਸਿੰਘ ਰਾਜ। ਵਹਿਗੂਰ ਤੇਰ ਅਸ ਕਰ ਕਪੇ।ਜੀ।ਅਪ ਕੇ।ਰਾਜ।

  • @ManvirDhillon-j6v
    @ManvirDhillon-j6v 12 дней назад +2

    Very nice biba ji,❤❤❤❤❤🎉🎉❤❤❤❤.

  • @mohankahlon4563
    @mohankahlon4563 6 месяцев назад +1

    ਬਿਲਕੁਲ ਸਚੀ ਗਲ ਐ ਭੈਣ ਰੋਜੀ ਦੀ ਗੁਰਦਵਾਰੇਆਂ ਦੀਆਂ ਬਿਲਡਿੰਗਾ ਬਣਾਉਣ ਲਈ ਪੈਸੇ ਦੀ ਤੋਟ ਨਹੀਂ ਪਰ ਪਾਠੀ ਦੀ ਤਨਖਾਹ ਵਧਾਉਣ ਲਈ ਗੁਰੂ ਘਰ ਨੂੰ ਆਮਦਨ ਨਹੀਂ ਅਸਲ ਵਿਚ ਗੁਰੂ ਘਰ ਵੀ ਆਮਦਨ ਦਾ ਸਾਧਨ ਬਣ ਚੁਕੇ ਹਨ। ਧੰਨਵਾਦ ਰੋਜੀ ਭੈਣ ਦਾ ਪਾਠੀਆਂ ਜਿਨਾਂ ਪਾਠੀਆਂ ਦੀ ਦੁਖਦੀ ਰਗ ਫੜੀ।

  • @HarpreetSingh-d2f7r
    @HarpreetSingh-d2f7r 5 месяцев назад +2

    ਜੀਹਨੂੰ,ਘਰੇ, ਨਹੀਂ, ਕੋਈ, ਪੁਛਦੇ, ਗੁਰੂ ਘਰ ਦੇ ਗ੍ਰੰਥੀਆਂ, ਤੇ ਹੁਕਮ,ਚਲਾਓਦੇ, ਨੇ

  • @harman8033
    @harman8033 9 месяцев назад +16

    ਬਿਲਕੁਲ ਸਹੀ ਕਿਹਾ ਤੁਸੀਂ ਮੇਰੀ ਭੈਣਾਂ 🙏🙏 ਵਾਹਿਗੁਰੂ ਜੀ ਕਿਰਪਾ ਕਰਨਗੇ ਸਿੱਖ ਕੌਮ ਤੇ

  • @nirmalsingh1740
    @nirmalsingh1740 8 дней назад +1

    ❤❤ਦੋਸਤ ਅਮਨ ਰੌਜੀ❤।ਰਾਜ। ਵਿਕਰਜੀਤ ਸਿੰਘ ਅਮਨ ਰੌਜੀ❤ਰਾਜ। ਵਿਕਰਜੀਤ ਸਿੰਘ ❤ਅਮਨ ਰੌਜੀ।❤ਰਾਜ ਲਵ❤।ਸਤਿਗੁਰ ਉਟ ਵਹਿਗੂਰ ਤੋਰ ਅਸ

  • @baldevsingh2383
    @baldevsingh2383 6 месяцев назад +4

    ਇਮਾਰਤ ਕਾਰੋੜਾ ਦੀ ਪਾਠੀ ਦੀ ਤਨਖ਼ਾਹ 4000 ਹੈ 20ਸਾਲ ਤੋਂ ਸੇਵਾ ਕਰ ਰਿਹਾ ਹੈ ਗੁਰਦਵਾਰਾ ਗੁਰੂ ਕੂਲ ਅਗਵਾੜ ਖਾਨੇ ਕਾ ਮੋਗਾ

  • @parmjitsingh183
    @parmjitsingh183 9 месяцев назад +9

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀ ਬਹੁਤ ਵਧੀਆ ਤੇ 100/ਸੱਚ ਹੈ ਇਹ ਸਾਰੀਆਂ ਗੱਲਾਂ। ਪੰਮਾ ਚੋਮੋ ਵਾਲਾ

  • @GurnamSingh-r6z
    @GurnamSingh-r6z 9 месяцев назад +17

    ਬਹੁਤ ਵਧੀਆ ਗੀਤ। ਸੱਚਾਈ ਨੂੰ ਬਿਆਨ ਕੀਤਾ ਗਿਆ ਹੈ।

  • @gurdeepsinghcheema715
    @gurdeepsinghcheema715 9 месяцев назад +7

    ਅਮਨ ਰੋਜੀ ਜੀ ਮੇਰੇ ਵਲੋਂ ਤੁਹਾਡਾ ਤੇ ਲਿਖਣ ਵਾਲੇ ਵੀਰ ਦਾ ਤਾਹਿ ਦਿਲੋਂ ਧੰਨਵਾਦ ਬਹੁਤ ਸੋਹਣਾ ਲਿਖਿਆ ਤੇ ਗਾਇਆ. ਨਹੀ ਤਾਂ ਗਾਉਣ ਵਾਲਿਆਂ ਨੇ ਪੰਜਾਬ ਨਸ਼ਿਆਂ ਹਥਿਆਰਾਂ ਤੇ ਗਾਅ ਕੇ ਬਰਬਾਦ ਕਰ ਦਿੱਤਾ ਪੰਜਾਬ ਦਾ ਨੌਜਵਾਨ ਤਬਕਾ ਚੰਗੇ ਵਿਦਵਾਨਾਂ ਪ੍ਰਚਾਰਕਾਂ ਦੀ ਗੱਲ ਘੱਟ ਸੁਣਦੇ ਆ ਗਾਇਕਾਂ ਮਗਰ ਵੱਧ ਲੱਗਦੇ ਆ

  • @balvirsingh4544
    @balvirsingh4544 9 месяцев назад +33

    ਬਹੁਤ ਵਧੀਆ ਗੀਤ ਲਿਖਿਆ ਅਤੇ ਗਾਇਆ ਕਲਮਾਂ ਚ ਬੜੀ ਵੱਡੀ ਤਾਕਤ ਹੁੰਦੀ ਹੈ

  • @lakhwindersingh-ze1uq
    @lakhwindersingh-ze1uq 9 месяцев назад +14

    ਬਹੁਤ ਵਧੀਆ ਲਿਖਿਆ nd ਅਮਨ ਜੀ ਨੇ ਵਧੀਆ ਪੇਸ਼ ਕੀਤਾ

  • @iqbalsohal335
    @iqbalsohal335 9 месяцев назад +35

    100% ਸੱਚ ਲਿਖਿਆ ਅਤੇ ਗਾਇਆ
    God bless you Rozi bhen

  • @badhanproduction
    @badhanproduction 9 месяцев назад +8

    🎉🎉🎉🎉🎉🎉ਬੁਹਤ ਵਧੀਅਾ ਓੁਪਰਾਲਾ ਪੰਜਬੀ ਮਾਂ ਬੋਲੀ ਲੲੀ
    ਜਿਓੂਦੇ ਰਹੋ ਖੁੱਸ ਰਹੋ

  • @balwindermalhi4685
    @balwindermalhi4685 9 месяцев назад +45

    ਬਹੁਤ ਹੀ ਵਧੀਆ ਤਰੀਕੇ ਨਾਲ ਸੱਚ ਦਾ ਅਸਲੀ ਰੂਪ ਪੇਸ਼ ਕਰਨ ਲਈ ਧੰਨਵਾਦ ❤️❤️ 9:22

  • @tashindergill9409
    @tashindergill9409 9 месяцев назад +22

    ਬਹੁਤ ਵਧੀਆ ਲਿਖਿਆ ਤੇ ਗਾਇਆ

  • @MohanLal-db9kr
    @MohanLal-db9kr 6 месяцев назад +1

    ❤bestsingeramanroziji

  • @HarmailSingh-q5z
    @HarmailSingh-q5z 9 месяцев назад +5

    ਬਿਲਕੁਲ ਸੱਚ ਕਿਹਾ ਮੈਂ ਵੀ ਪਾਠੀ ਆ ਮੇਰੇ ਘਰ ਦੀ ਵੀ ਛੱਤ ਚੋਂਦੀ ਹੈ ❤ ਧੰਨਵਾਦ 💯💐

  • @gurdeepsinghvirk6380
    @gurdeepsinghvirk6380 9 месяцев назад +11

    ਬਹੁਤ ਹੀ ਖੂਬਸੂਰਤ ਗੀਤ

  • @rajpaltiwana9249
    @rajpaltiwana9249 9 месяцев назад +36

    ਬਹੁਤ ਵਧੀਆ ਗਾਇਆ ਰੋਜੀ ਨੇ

  • @khalsachardikala
    @khalsachardikala 9 месяцев назад +7

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਕਲਾਕਾਰ ਦੀ ਰਾਣੀ ਜੀ ਨੂੰ ਅਤੇ ਲਿਖਣ ਵਾਲੇ ਵੀਰ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਧੀ ਰਾਣੀ ਜੀ ਅਤੇ ਲਿਖਣ ਵਾਲੇ ਵੀਰ ਜੀ ਦਾ ਅਤੇ ਤੁਹਾਡੇ ਸਾਰੇ ਸਹਿਯੋਗੀ ਭੈਣਾਂ ਭਰਾਵਾਂ ਦਾ ਕੋਟਾਨ ਕੋਟਿ ਵਾਰੀ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਵਧੀਆ ਗਾਉਂਣ ਦਾ ਅਤੇ ਲਿਖਣ ਦਾ ਵਲ ਬਖਸ਼ਿਸ਼ ਕਰਨ ਜੀ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।

  • @ChamailSingh-l8z
    @ChamailSingh-l8z 9 месяцев назад +13

    ਪੰਜਾਬੀ ਮਾਂ ਬੋਲੀ ਜਿੰਦਾਬਾਦ 🎉❤🎉❤🎉❤🎉❤ਪੰਜਾਬੀ ਪੜੋ ਲਿਖੋ ਬੋਲੋ ਮਾਖਿਓਂ ਮਿੱਠੀ ਸਾਡੀ ਪੰਜਾਬੀ ਮਾਂ ਬੋਲੀ ਪੰਜਾਬੀਓ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਅੰਮ੍ਰਿਤ ਛਕੋ ਸਿੰਘ ਸਜੋ 🎉ਕਿਰਤ ਕਰੋ ਵੰਡਕੇ ਛਕੋ ਨਾਂਮ ਜਪੋ ਚੜ੍ਹਦੀ ਕਲਾ ਵਿੱਚ ਰਹੋ 🎉

  • @GurkiratKhehra-zk7ei
    @GurkiratKhehra-zk7ei 6 месяцев назад

    ਵਾਹਿਗੁਰੂ ਜੀ ਤੰਦਰੁਸਤੀ ਲੰਮੀ ਉਮਰ ਵਿਦਿਆ ਦਾ ਦਾਨ ਬਖ਼ਸ਼ਣ ਜੀ, ਬਹੁਤ ਵਧੀਆ ਸੰਦੇਸ਼ ਦਿੱਤਾ, ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ, ਪੰਜਾਬ ਦੀਏ ਸ਼ੇਰ ਬੱਚੀਏ

  • @chahatdeepvlog6739
    @chahatdeepvlog6739 9 месяцев назад +4

    ਬਹੁਤ ਵਧੀਆ ਲਿਖਿਆ ਵੀਰ ਨੇ ਬਹੁਤ ਸੋਹਣਾ ਗਾਇਆ ਤੁਸੀਂ ਵੀ ਕਰਵਾ ਦੋ ਜੀ ਰਕੋਟਿੰਗ ਵੀਡਿਓ ਲਈ ਮੁੰਡੇ ਬੰਦਿਆ ਦੀ ਸੇਵਾ ਮੈਂ ਫਰੀ ਕਰਨਾ ਜੀ ਸੇਵਾ ਮੈਨੂੰ ਵਖਸ ਦਿਓ ਜੀ

  • @NajarSingh144
    @NajarSingh144 9 месяцев назад +2

    ਅਮਨ ਰੋਜ਼ੀ ਸਾਡੀ ਭੈਣ ਦਾ ਬਹੁਤ ਬਹੁਤ ਧੰਨਵਾਦ ਆਪ ਨੇ ਪਾਠੀ ਸਿੰਘਾਂ ਦੀ ਹਾਲਤ ਤਰਸਯੋਗ ਹੈ ਪਰ ਪ੍ਰਬੰਧਕ ਕਮੇਟੀਆਂ ਨਜ਼ਾਰੇ ਲੈਂਦੀਆਂ ਨੇ ਪਾਠੀ ਸਿੰਘ ਤਾਂ ਬੱਚਿਆਂ ਦੀ ਪੜ੍ਹਾਈ ਵੀ ਨਹੀਂ ਕਰਵਾ ਸਕਦੇ ਕਿਉਂਕਿ ਪਤਾ ਨਹੀਂ ਕਦੋਂ ਪ੍ਰਬੰਧਕ ਨੇ ਭਜਾ ਦੇਣਾ

  • @ranjeetsidhu4062
    @ranjeetsidhu4062 9 месяцев назад +5

    ਬਹੁਤ ਵਧੀਆ ਵਿਚਾਰ ਨੇ ਮੇਰੀ ਬੇਟੀ ਦੇ ਧੰਨਵਾਦ

  • @ManoharLal-gn9id
    @ManoharLal-gn9id 9 месяцев назад +3

    ਬਹੁਤ ਵਧੀਆ ਭੈਣ, ਜੀ ਵਾਹਿਗੁਰੂ ਕਿਰਪਾ,ਕਰੇ

  • @jaskaranSingh-yb2us
    @jaskaranSingh-yb2us 9 месяцев назад +8

    ਪਾਠੀਆ ਬਾਰੇ ਕੀਤੀ ਗਲ ਕੀਤੀ ਬਹੁਤ ਵਧੀਆ ਜੀ ਸਲੂਟ ਆ ਰੋਜੀ ਜੀ

  • @tarasingh3904
    @tarasingh3904 9 месяцев назад +10

    ਬਹੁਤ ਹੀ ਸਮਝਦਾਰੀ ਵਾਲਾ ਗੀਤ ਐ ਜੀ ।ਬਹੁਤ ਬਹੁਤ ਧੰਨਵਾਦ ਜੀ ।

  • @NishanSingh-wf7lp
    @NishanSingh-wf7lp 8 месяцев назад +2

    ਪਹਿਲੀ ਵਾਰ ਕਿਸੇ ਕਲਾਕਾਰ ਨੇ ਗ੍ਰੰਥੀ ਸ਼ਿੰਘਾ ਵਾਸਤੇ ਬੋਲੇਆ ਬਹੁਤ ਵਧੀਆ ਜੀ

  • @Sarbjitkaur-f1j
    @Sarbjitkaur-f1j 9 месяцев назад +1

    Bahut badhiya lag ji song singing true

  • @kewalsingh5518
    @kewalsingh5518 9 месяцев назад +5

    ਓਕੇ ਮੈਡਮ ਜੀਂ. ਧੰਨਵਾਦ.

  • @gurwindersohi7214
    @gurwindersohi7214 8 месяцев назад +1

    Waheguru mehar kre ji

  • @MalkitSingh-u8i
    @MalkitSingh-u8i 9 месяцев назад +2

    ਬਹੁਤ ਹੀ ਵਧੀਆ ਗਾਇਕੀ ਸ਼ਲਾਘਾਯੋਗ ਤਾਂ ਤਾਰੀਫ਼ ਯੋਗ

  • @kuldeepsinghsardarji8892
    @kuldeepsinghsardarji8892 8 месяцев назад +1

    ਬਹੁਤ ਵਧੀਆ ਜੀ ❤❤

  • @sawransingh9475
    @sawransingh9475 6 месяцев назад

    Proud of you,Aman Rozi.bahaut vadia gaya,special mubarakan.

  • @ramchandsharma937
    @ramchandsharma937 8 месяцев назад +1

    Very nice 👍

  • @JagjeetSingh-j4t
    @JagjeetSingh-j4t 9 месяцев назад +4

    ਆਪ ਜੀ ਦੇ ਬਹੁਤ ਵਧੀਆ ਵਿਚਾਰ ਬਹੁਤ ਵਧੀਆ ਗਾਇਆ

  • @raisaab2135
    @raisaab2135 3 месяца назад +1

    ਸਹੀ ਕਿਆ ਭੈਣ ਜੀ ❤

  • @santokhsinghbenipal8592
    @santokhsinghbenipal8592 9 месяцев назад +5

    ਬੀਬੀ ਜੀ ਅਜਿਹੇ ਗੀਤ ਸਿਰ ਢੱਕ ਕੇ ਰਖੀਦਾ ਹੈ ਬਹੁਤ ਵਧੀਆ ਗਾਇਆ

  • @JaswinderSingh-oo6ts
    @JaswinderSingh-oo6ts 9 месяцев назад +1

    Bhut vadia ❤❤

  • @KuldeepSingh-ob9cw
    @KuldeepSingh-ob9cw 9 месяцев назад +7

    ਛੋਟੀ ਭੈਣ ਬਹੁਤ ਹੀ ਵਧੀਆ ਅਤੇ ਸੱਚਾਈ ਬਿਆਨ ਕੀਤੀ ਹੈ ਰਕਾਡ ਜਰੂਰ ਕਰਵਾਉ। ਸੱਚ ਗਾਓਣ ਲਈ ਬਹੁਤ 2 ਮੁਵਾਰਿਕ

  • @JaspalSingh-ih6xd
    @JaspalSingh-ih6xd 9 месяцев назад +9

    ਬਹੁਤ ਹੀ ਵਧੀਆ ਗਾਈਆਂ ਮੈਡਮ ਜੀ ਇਹ ਬਿਲਕੁਲ ਸਹੀ ਆ 🙏🙏

  • @nirmalsinghsohi4750
    @nirmalsinghsohi4750 9 месяцев назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਮੇਹਰ ਕਰੋ ਜੀ

  • @BahadurSingh-pm7oz
    @BahadurSingh-pm7oz 9 месяцев назад +3

    ਪੰਜਾਬ ਸੂਬੇ ਦੀ ਧਰਤੀ ਦਾ ਮੌਜੂਦਾ ਸੱਚ ਪੇਸ਼ ਕੀਤਾ ਹੈ ! ਧੰਨਵਾਦ ਜੀ।

  • @blackrosefilms2762
    @blackrosefilms2762 9 месяцев назад

    ❤❤❤❤good job aa God bless you Waheguru ji chrdekala ch rekhe aman ji

  • @GurmeetSingh-yc3nr
    @GurmeetSingh-yc3nr 8 месяцев назад +1

    ਅਮਨ ਰੋਜ਼ੀ ਬਹੁਤ ਹੀ ਵਧੀਆ ਪੰਜਾਬ ਪੰਜਾਬੀ ਪੰਜਾਬੀਅਤ ਤੇ ਅਜ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਸੰਭਾਲਣ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ ਮਾਣ ਹੈ ਕਈ ਪੰਜਾਬੀ ਕਲਾਕਾਰਾਂ ਨੇ ਸਮਾਜ ਸੁਧਾਰਣ ਊਚਾ ਕੀਤਾ ਹੈ

  • @gurjeetsingh2072
    @gurjeetsingh2072 9 месяцев назад +9

    ਬਹੁਤ ਵਧੀਆ ਭੈਣ ਜੀ ਸੱਚ ਕੌੜਾ ਹੁੰਦੈ

  • @kuldeepsingh-nj2pc
    @kuldeepsingh-nj2pc 9 месяцев назад +1

    ਬਹੁਤ ਵਧੀਆ ਬੋਲ ਨੇ

  • @sukdewram5107
    @sukdewram5107 8 месяцев назад

    ਬਹੁਤ ਵਧੀਆ ਤਰੀਕਾ ਸੱਟ ਗੱਜਿਆ ਮਾਰਿਆ ਸਮਝਿਆ ਤਰੀਕਾ ਹੈ

  • @ManvirDhillon-j6v
    @ManvirDhillon-j6v 9 месяцев назад +2

    BIBA AMAN.ROZI JINDABAD, JINDABAD, MAYBE GOD BLESS YOU AND GO GOOD LUCKY 👍 ❤❤🎉❤

  • @jasvirsandhu1192
    @jasvirsandhu1192 9 месяцев назад +6

    ਬਹੁਤ ਵਧੀਆ

  • @navjotkaur8452
    @navjotkaur8452 2 месяца назад

    Great lady Aman Rozi is waheguru ji mehar karo is te.
    She is a youth icon

  • @gurcharansinghhoongen834
    @gurcharansinghhoongen834 8 месяцев назад +1

    ਧਰਮ ਦੇ ਨਾਂ ਤੇ ਖ਼ੂਬ ਲੁੱਟਿਆ ਜਾ ਰਿਹਾ ਹੈ।।

  • @BaljitKaur-gl9jn
    @BaljitKaur-gl9jn 9 месяцев назад +3

    ਬਹੁਤ ਵਦਿਆ ਜੀ 🙏❤️

  • @VinodKumar-g7t6x
    @VinodKumar-g7t6x 9 месяцев назад +2

    ❤❤❤😂😂🎉🎉 ilikn rozi ji duper pichure very good wonder ful ksla waste nu good pb baneso thank s vk vedi

  • @SurinderSinghSurinderSinghNepr
    @SurinderSinghSurinderSinghNepr 9 месяцев назад +2

    ਬਹੁਤ ਵਧੀਆ ਗਾਇਆ ਬਹੁਤ ਗਾਇਕੀ ਹੈ ਬੀਬਾ ਜੀ

  • @RajinderSingh-dr2un
    @RajinderSingh-dr2un 9 месяцев назад +11

    ਓਏ ਹੋਏ ਐਨੀ ਸਚਾਈ 🙏🙏🙏🙏

  • @lakhbirsingh7485
    @lakhbirsingh7485 9 месяцев назад +2

    ਬਹੁਤ ਵਧੀਆ ਜੀ ਧੰਨਵਾਦ ਜੀ

  • @BaljitJhaloor-iy9ng
    @BaljitJhaloor-iy9ng 9 месяцев назад +11

    ਬਹੁਤ ਵਧੀਆ ਲਿਖਿਆ ਅਤੇ ਗਾਉਣ ਦੀ ਵੀ ਤਸੱਲੀ ਕਰਤੀ ਬਹੁਤ ਵਧੀਆ

  • @baldevsinghriar4830
    @baldevsinghriar4830 9 месяцев назад +1

    ਭੈਣ ਜੀ ਆਪ ਜੀ ਨੇ ਜੋ ਗਾਇਆ ਤੇ ਲਿਖਿਆ ਸੱਚ ਮੇਰੇ ਕੋਲ ਉਹ ਲਫ਼ਜ਼ ਨਹੀ ਕਿ ਆਪ ਜੀ ਸਿਫਤ ਕਰ ਸਕਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਆਪ ਜੀ ਹੋਰ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤😂

  • @jaisai4626
    @jaisai4626 8 месяцев назад

    ਬਹੁਤ ਹੀ ਵਧੀਆ ਜੇ ਲੋਕਾਂ ਦੇ
    ਦਿਮਾਗ਼ ਤੇ ਲੱਗੇ ਜਾਵੇ

  • @ranbirsingh5856
    @ranbirsingh5856 9 месяцев назад +1

    Bahut badhiya gayaye g mast h

  • @avtarkasoulino.1363
    @avtarkasoulino.1363 9 месяцев назад +1

    Very good ji... waheguru ji waheguru ji waheguru ji waheguru ji

  • @TheKingHunter8711
    @TheKingHunter8711 9 месяцев назад +9

    ਇਹ ਸੱਚ ਆ ਜੀ, ਸਾਨੂੰ ਸਾਡੇ ਗੁਰੂ-ਘਰਾਂ ਦੇ ਪਾਠੀਆਂ ਦਾ ਖਿਆਲ ਰੱਖਣਾ ਚਾਹੀਦਾ, ਮਹਿੰਗਾਈ ਦੇ ਜ਼ਮਾਨੇ ਵਿੱਚ ਉਨਾਂ ਦਾ ਘੱਟ ਤਨਖਾਹਾਂ ਨਾਲ ਬਹੁਤ ਔਖਾ ਟਾਇਮ ਪਾਸ ਹੁੰਦਾ

  • @ਅੰਨਪੜ੍ਹ_ਬਾਬਾ
    @ਅੰਨਪੜ੍ਹ_ਬਾਬਾ 9 месяцев назад +9

    ਅਮਨ ਜੀ ਇਹ ਵੀ ਗਾ ਦੇਂਦੇ ਕਿ ਸਟੇਜਾਂ ਤੇ ਲੱਖਾਂ ਵਾਰਨ ਨਾਲੋ ਚੰਗਾ ਕਿ ਪਾਠੀਆਂ ਦਾ ਜੀਵਨ ਪੱਧਰ ਉੱਚਾ ਚੱਕੋ

  • @sukhjeetsingh9003
    @sukhjeetsingh9003 9 месяцев назад +9

    ਬਹੁਤ ਜੀ ਵਿਧੀਆਂ ਜੀ

  • @tarsemrai4439
    @tarsemrai4439 9 месяцев назад +20

    ਵਾਹਿਗੁਰੂ ਵਾਹਿਗੁਰੂ ਜੀ

  • @nirmalsingh1740
    @nirmalsingh1740 10 дней назад

    ❤❤ਦੋਸਤ ਅਮਨ ਰੋਜੀ❤ਰਾਜ। ਵਿਕਰਜੀਤ ਸਿੰਘ ।❤ਅਮਨ ਰੋਜੀ❤ਰਾਜ। ਵਿਕਰਜੀਤ ਸਿੰਘ। ਅਮਨ ਰੋਜੀ❤।ਰਾਜ। ਵਿਕਰਜੀਤ ਸਿੰਘ ਰਾਜ ਸਤਿਗੁਰ ਉਟ ਤੇਰ ਅ ਸ

  • @punansinghsingh855
    @punansinghsingh855 4 месяца назад

    Thanks madam roji ji

  • @gurpritamsingh8050
    @gurpritamsingh8050 9 месяцев назад +2

    ਤੁਸੀਂ 5-7 ਲੱਖ 2-4 ਘੰਟੇ ਵਿੱਚ ਹੀ ਲੈ ਜਾਣਾ, ਪਰ ਇਹ ਲੋੜਵੰਦ ਗ੍ਰੰਥੀ ਸਾਹਿਬਾਨ ਨੂੰ 5-7 ਹਜ਼ਾਰ ਰੁਪਏ ਮਹੀਨੇ ਵਿੱਚ ਬੜੀ ਮੁਸ਼ਕਲ ਨਾਲ ਮਿਲਣਗੇ। ਫਿਰ ਵੀ ਇਹਨਾਂ ਦੀਆਂ ਮੁਸ਼ਕਿਲਾਂ ਨੂੰ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ

  • @DaljitSingh-q4r
    @DaljitSingh-q4r 9 месяцев назад

    Di❤l to SALUTE HAI roji ji app ji nu WAHEGURU JI TAHNU HAMESA CHARDIKALA VIC RAHE

  • @gurjinderjassal9781
    @gurjinderjassal9781 9 месяцев назад +2

    Verry nice song ji 👍

  • @ManvirDhillon-j6v
    @ManvirDhillon-j6v 9 месяцев назад +1

    Done wonderfuly waheguru ji 🙏.Thanks waheguru ji, Thanks so much 🙏 ❤❤❤❤❤❤❤❤❤

  • @GurdeepSingh-wp9sr
    @GurdeepSingh-wp9sr 9 месяцев назад +4

    ਨਾਮ ਚਿਤ ਆਵੇ ਜੀ ਸਤਿਨਾਮੁ ਵਾਹਿਗੁਰੂ ਜੀ

  • @harbanssingh7912
    @harbanssingh7912 9 месяцев назад

    ਤਿੰਨ ਸੌ ਦਾ ਸਲਿਡੰਰ ਹੁਣ ਗਿਆਰਾ ਸੌ ।।ਗੁਰੂ ਦੇ ਵਜੀਰ ਓਹੀਓ ਹੁਣ ਤਕ ਦੋ ਸੌ।ਧੰਨਵਾਦ

  • @gurmeetsinghsandhu524
    @gurmeetsinghsandhu524 9 месяцев назад +1

    ਮਸੰਦ ਨਹੀ ਸੁਦਰਦੇ ਭਾਵੇਂ ਜਿਉ ਮਰਜ਼ੀ ਜਤਨ ਕਰ ਲਓ

  • @GurcharanSingh-ie8jd
    @GurcharanSingh-ie8jd 9 месяцев назад +4

    ਬਹੁਤ ਹੀ ਵਧੀਆ ਜੀ ਵਾਹਿਗੁਰੂ

  • @bachitarsingh100
    @bachitarsingh100 8 месяцев назад

    Very nice 👍 roji ji vt kd ditte ji sang the

  • @MHPBANBHOURA
    @MHPBANBHOURA 9 месяцев назад +2

    Very nice rozi g thanks

  • @sekhonboy2903
    @sekhonboy2903 9 месяцев назад +2

    ਬਹੁਤ ਸੋਹਣਾ ਜੀ

  • @rajwantkaursran7777
    @rajwantkaursran7777 9 месяцев назад +1

    Bahut hi wadiaa lga...

  • @AmandeepSingh-bu4wn
    @AmandeepSingh-bu4wn 9 месяцев назад +8

    ਬਹੁਤ ਵਧੀਆ ਗੱਲਾ ਕੀਤੀ

  • @SurjeetSingh-mu7is
    @SurjeetSingh-mu7is 9 месяцев назад +1

    Very good roji ji ate raitar

  • @lakhisingh7881
    @lakhisingh7881 9 месяцев назад +4

    Very very nice song ji ❤❤

  • @BhupinderSingh-u9o9v
    @BhupinderSingh-u9o9v 9 месяцев назад +1

    Bhot bhot badiya ji pinda bich jo ik bar kisa gurdawara comati vich bath janda o dubara gurdawara comati vicho kad nhi sakda sari jindgi nhi nikalda a halat gurdawara Sahib Da ji dhanbad Ji