ਮਤਲਬੀ ਇਨਸਾਨ ਦੀਆਂ ਨਿਸ਼ਾਨੀਆਂ, signs of fake people

Поделиться
HTML-код
  • Опубликовано: 3 дек 2024

Комментарии • 473

  • @harpinderkaur5950
    @harpinderkaur5950 8 месяцев назад +56

    ਜਿੰਨੇ ਮਿਲੇ ਸਾਨੂੰ ਸਭ ਮਿਲੇ ਦੁੱਖ ਦੇਣ ਵਾਲੇ ਕਿਸੇ ਨੇ ਨਾ ਪੁੱਛੀ ਸਾਡੀ ਖੈਰ,
    ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਿਕੇਦੀ ਭਾਅ ਸੱਜਣਾ, ਇੱਥੇ ਰੋਂਦੇ ਚਿਹਰੇ ਨਹੀ ਵਿਕਦੇ ਹੱਸਣ ਦੀ ਆਦਤ ਪਾ ਸੱਜਣਾ।
    ਵੀਰ ਜੀ ਤੁਹਾਡੀਆਂ ਗੱਲਾਂ ਬਹੁਤ ਸਹੀ ਹਨ ।❤

    • @varunmadaan9585
      @varunmadaan9585 8 месяцев назад

      Ryt sister

    • @Barkatdirasoi
      @Barkatdirasoi 8 месяцев назад

      ਸਹੀ ਗੱਲ ਆ ਭੈਣੇ 👍👍

    • @GurdevSingh-vd5ie
      @GurdevSingh-vd5ie 7 месяцев назад

      ਗੁਰਦਾਸ ਮਾਨ ਦੇ ਗਾਣੇਂ ਵਧਿਆ ਸੀ।। ਜਦੋਂ ਤੱਕ ਔਹੋ ਪੰਜਾਬ ਦਾ ਮਾਣ। ਮੰਨਿਆਂ।।ਪਰ ਬਾਅਦ ਚ ਆ ਡੇਰੇ ਤੇ ਜਾਂਣ ਕਾਰਨ।ਮਾਣ ਪੰਜਾਬ ਦਾ ਖਿਤਾਬ।ਖੁਸ ਗਯਾ।। ਔਰ ਗਾਣੇਆਂ ਤੋਂ ਔਹੋ ਡੁੰਗੀ ਸੋਚ ਕਲਮਂ ਤੋਂ ਆਟੋ ਮੈਟਿਕ ਗਾਇਕ ਹੋ ਗਈ।।

  • @randhirsingh6300
    @randhirsingh6300 8 месяцев назад +22

    ਵੀਰ ਜੀ ਬਿਲਕੁਲ ਸੱਚ ਬੋਲਿਆ।ਇਹ ਦੁਨੀਆਂ ਹੈ। ਸੱਜਣਾਂ ਇਹ ਲੋਕ ਮਿੱਠੇ ਅਮਰੂਦਾਂ ਉਪਰ ਲੂਣ ਤੇ ਮਿਰਚਾਂ ਲਾ ਕੇ ਖਾਂਦੇ ਨੇ।

  • @tajwrsingh5990
    @tajwrsingh5990 8 месяцев назад +12

    ਇਹ ਸਾਰੇ ਤਰਾ ਦੇ ਲੋਕ ਨਿੱਕੇ ਵੀਰ ਮੈਨੂੰ ਮਿਲ ਚੁੱਕੇ ਨੇ ਜੀ ,, ਇਕ ਇਸ ਤਰਾ ਦੇ ਲੋਕ ਵੀ ਮਿਲੇ ਜੋ ਤੀਜਾ ਇਨਸਾਨ ਵਿੱਚ ਪਾ ਕੇ ਵੀ ਸਾਡੇ ਘਰ ਦਾ ਭੇਤ ਲੈਂਦੇ ਨੇ ,, ਜੇ ਅਸੀ ਉਹਨਾ ਤੋਂ ਮਹੀਨਾ ਵੀ ਦੂਰ ਹੋ ਜਾਈਏ ,, ਉਹ ਵੀ ਕਰੀਬੀ ਹੀ ਨੇ

  • @rajinderpalaggarwal8455
    @rajinderpalaggarwal8455 7 месяцев назад +8

    ,ਜਿਹਨਾ ਨੂੰ ਅਪਣਾ ਸਮਝ ਕੇ ਦਿਲੋਂ ਪਿਆਰ ਤੇ ਮਦਦ ਕੀਤੀ, ਓਹੀ ਡਿਪ੍ਰੈਸ਼ਨ ਦੇ ਕੇ ਗਏ

  • @ਜਿੰਦਗੀਦੀਚਲੋ-ਚਲਚੋਂ

    ਦੁਨੀਆਂ ਦੀ ਸਭ ਤੋਂ ਪਿਆਰੀ ਚੀਜ਼ ਹੈ "ਮਤਲਬ"

  • @ravinderkaur3699
    @ravinderkaur3699 7 месяцев назад +5

    ਦੁਨੀਆ ਦੀ ਸਭ ਤੋ ਪਿਆਰੀ ਚੀਜ਼ ਆ ਮਤਲਬ ❤❤

  • @sewakmahal6481
    @sewakmahal6481 8 месяцев назад +203

    ਅੱਜ ਤੱਕ ਸੱਪ ਹੀ ਟਕਰੇ ਆ ਵੀਰੇ 🙏

    • @yuvrajrandhawa6482
      @yuvrajrandhawa6482 8 месяцев назад +7

      ਕੋਈ ਨਾ ਕੋਈ ਕਮੀਂ ਹੋਵੇਗੀ ਜੋ ਸਾਪੁ ਟਾਕਰੇ ਨੇ ਵੀਰ ਜੀ ਯਕੀਨ ਤੁਹਾਡੀ ਕਮੀਂ ਆ

    • @sukhjitmaanmaanbarian
      @sukhjitmaanmaanbarian 8 месяцев назад

      Sahi gall aa 22😂 👍👍

    • @varunmadaan9585
      @varunmadaan9585 8 месяцев назад

      ❤❤

    • @sewakmahal6481
      @sewakmahal6481 8 месяцев назад +2

      ਯਕੀਨ ਕਰਕੇ ਬਹੁਤ ਪਿੱਛੇ ਆ ਵੀਰ ਮੇ 🙏

    • @NavkiranRani
      @NavkiranRani 8 месяцев назад

      Hun tk takkar rhe ne

  • @jasssidhu3420
    @jasssidhu3420 8 месяцев назад +34

    ਮੈਨੂੰ ਤੀਜੇ ਨੰਬਰ ਵਾਲੇ ਖ਼ਤਰਨਾਕ ਮਿਲੇ ਨੇ.. ਜਿਹੜੇ ਬਹੁਤ ਖਤਰਨਾਕ ਹੁੰਦੇ ਨੇ...

    • @GurdevSingh-vd5ie
      @GurdevSingh-vd5ie 7 месяцев назад +1

      ਦੁਨੀਆਂ ਚ ਪਦਾਰਥ ਵਾਦ। ਜਿੰਨਾ ਇਸ ਵੇਲੇ ਹੈ ਔਨਾ ਕਦੇ ਵੀ ਨਹੀਂ ਸੀ। ਸਾਇੰਸ ਨੇ।।ਦੋ ਖ਼ੇਮੇ ਚ ਸਮਾਜ ਨੂੰ ਵੰਡ ਦਿੱਤਾ ਗਯਾਨੰ ਵਾਨ।। ਔਰ ਅਗਯਾਨਵਾਨ।।😢😅 ਗਯਾਨੰ ਵਾਨ।।ਬਚੋਣ ਲਈ ਤਰਲੋ ਮੱਛੀ ਹੈ 🎉ਅਗਯਾਨਵਾਨ। ਬਰਬਾਦੀ ਲਈ। ਸਮਾਂ ਕੱਢ ਰੇਹਾ ਹੈ।।

    • @sarabjitnahar8542
      @sarabjitnahar8542 6 месяцев назад

      Shie vieer g mara nal v hoya

  • @SushmaKaur-ox9gv
    @SushmaKaur-ox9gv 3 месяца назад +1

    ਬਿਲਕੁਲ ਸਹੀ 💯✅ਗੱਲ ਵੀਰ ਜੀ ❤

  • @RajinderSingh-id3bm
    @RajinderSingh-id3bm 6 месяцев назад +2

    Excellent sir

  • @darshansinghsohal4816
    @darshansinghsohal4816 4 месяца назад +1

    ਅਨਮੋਲ ਵੀਰ, ਤੁਸੀਂ ਤਰਕਪੂਰਨ analysis ਕੀਤਾ ਮਤਲਬੀਆਂ ਦਾ।

  • @gurneeshchopra4243
    @gurneeshchopra4243 8 месяцев назад +7

    Great information!! After watching this video I come to know there is not even single person around me who is real except my family.
    I have stopped trusting anybody now.

  • @trnvr_sandhu
    @trnvr_sandhu 8 месяцев назад +25

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @kulwantkaur1184
    @kulwantkaur1184 8 месяцев назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਥੈਕਯੂ ❤

  • @jaswindertiwana2973
    @jaswindertiwana2973 7 месяцев назад +2

    ਬਹੁਤ ਵਧੀਆ ਗੱਲਾਂ ਨੇ ਵੀਰੇ।ਮੇਰਾ ਬੇਟਾ ਇਹੋ ਜਿਹੇ ਲੋਕਾਂ ਚ ਫਸ ਰਿਹੈ ਮਾਂ ਬਾਪ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਉਹ ਲੋਕ ਉਸਨੂੰ ਚੁੱਕ ਕੇ ਸਾਡੇ ਖਿਲਾਫ ‌ਕਰ ਰਹੋ ਹਨ। ਅੰਗਰੇਜ਼ਾਂ ਵਾਲੀ ਨੀਤੀ ਅਪਣਾ ਰਹੇ ਹਨ ਪਾੜ ਕੇ ਰਾਜ ਕਰਨ ਵਾਲੀ। ਅਸੀਂ ਕਰੀਏ ਤਾਂ ਕੀ ਕਰੀਏ ?

  • @punjabwargi001
    @punjabwargi001 8 месяцев назад +11

    ਬਹੁਤ ਵਧੀਆ ਜਾਣਕਾਰੀ❤🙏

  • @HarpreetKaur-yd4gb
    @HarpreetKaur-yd4gb 6 месяцев назад +3

    ਹਮ ਨਹੀ ਚੰਗੇ ਬੁਰਾ ਨਹੀਂ ਕੋਇ , ਬੁਰਾ ਜੌ ਦੇਖਣ ਮੈ ਚਲਾ ਬੁਰਾ ਨਾ ਮਿਲਿਆ ਕੋਇ ਜੌ ਦਿਲ ਖੋਜਾ ਆਪਣਾ ਮੋਹ ਸੇ ਬੁਰਾ ਨਾ ਕੋਇ 🙏🙏🙏

  • @DharamSingh-d3h
    @DharamSingh-d3h 7 месяцев назад +3

    ਬਹੁਤ ਹੀ ਵਧੀਆ ਵਿਚਾਰ ਨੇ ਵੀਰ ਦੇ 100%ਸਹੀ

  • @gurkiratkaler6391
    @gurkiratkaler6391 7 месяцев назад +3

    ਬੌਹਤ ਵਧੀਆ ਹੈ ਵੀਰੇ ਇਸੇ ਤਰ੍ਹਾਂ ਹੀ ਹੁੰਦਾ ਹੈ

  • @satnamji.3078
    @satnamji.3078 6 месяцев назад +1

    ਬਹੁਤ ਵਧੀਆ ਜੀ ਵਾਹਿਗੁਰੂ ਰਹਿਮਤ ਬਖਸ਼ੇ...

  • @satindergurjar8112
    @satindergurjar8112 7 месяцев назад +2

    Bai ji Ik civilised te Socially aware society banan te banaun lai Thodi Vedio Incredible Gift aa. Thank You Very much for Such Nice information and Spread Key points for Right Judgement to Identify the well wisher

  • @ajaypreet7455
    @ajaypreet7455 8 месяцев назад +3

    ਬਹੁਤ ਵਧੀਆ ਵਿਚਾਰ ਹਨ ਪਰ ਕੀਤੇ ਮਨ ਗੱਲਬਾਤ ਫਸ ਜਾਂਦਾ ਉਸ ਦੀ ਸੱਪ ਦੀ ਕੁੰਡਲੀ ਫਸ ਜਾਂਦਾ ਨਿਕਲਣ ਔਖਾ ਹੋ ਜਾਂਦਾ ਤੇਰੀ ਗੱਲਬਾਤ ਬਹੁਤ ਵਧੀਆ ਢੰਗ ਪੇਸ਼ ਕੀਤੀ ਧੰਨਵਾਦ ਜੀ🎉🎉

    • @navjotsandhu786
      @navjotsandhu786 6 месяцев назад

      Mnu ta HR no wale hi mile life ch😢

  • @lovelylovely5018
    @lovelylovely5018 8 месяцев назад +3

    Bahut sundar video verr ji waheguru tohanu te app ji de darshka nu traki bakshe ji🙏🙏🌸🌹👍

  • @rms6088
    @rms6088 7 месяцев назад +1

    ਜ਼ਿਆਦਾ ਤਰ ਇਦਾਂ ਲੋਕ ਹੀ ਮੈਨੂੰ ਤਾਂ,,,, ਵੀਡੀਓ ਬਹੁਤ ਵਧੀਆ ਹੈ ਮੈਸਜ਼ ਵੀ ਸਾਰਿਆਂ ਲਈ ਬਹੁਤ ਵਧੀਆ ,,, ਗੌਂਡ ਬਲੈਂਸ ਯੂ ਬੇਟਾ ਜੀ ਰੱਬ ਸਦਾ ਤੁਹਾਡੇ ਨਾਲ ਰਹੇਂ

  • @BalwinderKaur-um8is
    @BalwinderKaur-um8is 8 месяцев назад +3

    Very Very Valueable talks beta ji

  • @BALJIT_SINGH_CHAPRA
    @BALJIT_SINGH_CHAPRA 8 месяцев назад +35

    ਜਿਹੜੇ ਪੈਸੇ ਲੈ ਕੇ ਹੁਣ ਦੇ ਨਹੀਂ ਰਹੇ ਉਹਨਾਂ ਦਾ ਇਲਾਜ਼ ਵੀ ਦੱਸੋ ਕੁਛ।

    • @amarjitsandhu9927
      @amarjitsandhu9927 7 месяцев назад +3

      ਉਨਾਂ ਦਾ ਕੁਛ ਨੀ ਕਰ ਸਕਦੇ ਜਦੋਂ ਪੈਸੇ ਮੰਗੇ ਫੇਰ ਦੁਸ਼ਮਨ ਬਣ ਜਾਦੇ ਆ ।।

    • @Raj_chandi
      @Raj_chandi 7 месяцев назад +1

      Ona da koi eilze ni

    • @sandeeplittan2818
      @sandeeplittan2818 7 месяцев назад

      Mere nal bhi is tra hi hoya hai . Jdo bhi paise mangde ha . Galt bolde ne . Aaj to baad kise nu paise uddar nhi dene

  • @JinderCh
    @JinderCh 7 месяцев назад +5

    ਬੁਹਤ ਕੁਝ ਸਿਖਿਆ ਜਿਉਂਦੇ ਰਹੋ

  • @BaldevSingh-ws1ck
    @BaldevSingh-ws1ck 8 месяцев назад +5

    very nice information bro Waheguru bless you ❤

  • @JaswantSingh-tu5du
    @JaswantSingh-tu5du 8 месяцев назад +11

    ਪਛਾਣ ਗਏ ਤਾਂ ਬਚ ਜਾਉਂਗੇ !
    ਹਿਂਦੀ ਚ ਪਹਿਚਾਣ
    ਪੰਜਾਬੀ ਵਿੱਚ ਪਛਾਣ !

  • @charankaur4861
    @charankaur4861 8 месяцев назад +13

    ਮੈਨੂੰ ਇਸ ਤਰ੍ਹਾਂ ਦੇ ਲੋਕ ਅਕਸਰ ਹੀ ਮਿਲ਼ਦੇ ਹਨ ਵੀਰ

    • @gundeepsingh1009
      @gundeepsingh1009 6 месяцев назад

      Chacha ru vi kise lai aida da insaan ho houenge.. Eh ta pagal hai te tussi ehde akhe lag gaye naal hi

  • @SukhwinderSingh-wq5ip
    @SukhwinderSingh-wq5ip 7 месяцев назад +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @jaswinderkaurskjelvik
    @jaswinderkaurskjelvik 5 месяцев назад

    Very well said, that moments was my personal experience with my childhood friends. Stay blessed 😇

  • @sukhmelt8379
    @sukhmelt8379 7 месяцев назад +3

    Bhut bdia bai ji

  • @VeerpalKaur-rk4zf
    @VeerpalKaur-rk4zf 3 месяца назад +1

    Bahut Sahi 😊😊

  • @GurdeepSingh-jf7ti
    @GurdeepSingh-jf7ti 8 месяцев назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।

  • @goodyk9923
    @goodyk9923 8 месяцев назад +14

    ਜ਼ਿਆਦਾਤਰ ਲੋਕ ਐਸੇ ਹੀ ਹਨ ਰਿਸ਼ਤੇਦਾਰ ਵੀ ਵਿੱਚ ਸ਼ਾਮਲ ਹਨ

    • @amarjitsandhu9927
      @amarjitsandhu9927 7 месяцев назад

      ਰਿਸ਼ਤੇਦਾਰ ਤਾਂ ਜਿਆਦਾ ਦੁਸ਼ਮਨ ਹੁੰਦੇ ਆ ਜੇ ਪੈਸੈ ਦੇ ਤੇ ਫੇਰ ਵੀ ਦੁਸ਼ਮਨ ਕਿਓਕਿ ਜਦੋਂ ਮੰਗੇ ਫੇਰ ਬੋਲਣੋਂ ਹੀ ਹਟ ਜਾਂਦੇ ਆ ।।ਜੇ ਨਾ ਦਿਤੇ ਫੇਰ ਵੀ ਦੁਸ਼ਮਨ ।।

  • @ManjeetKaur-lf4ws
    @ManjeetKaur-lf4ws 7 месяцев назад +1

    Very nice. Ajj di sachai eh hi hai. Mainu ta eho jehe hi mile ne .Matlab pura kar ke Chad gye.Bahut sahi keha tusi Beta G.

  • @gurbachansingh1869
    @gurbachansingh1869 5 месяцев назад +1

    Very nice Analysis

  • @armyboypatiala786
    @armyboypatiala786 7 месяцев назад +3

    ਬਿਲਕੁਲ ਸੱਚੀਆਂ ਤੇ ਸਹੀ ਗੱਲਾਂ ਕਹੀਆਂ ਨੇ ਤੁਸੀਂ ਵੀਰ ਜੀ ਤੁਸੀਂ ਕੋਈ ਵੀ ਗੱਲ ਗਲਤ ਨਹੀਂ ਕਹੀ ਹੈ ਵੀਰ ਜੀ ਨਾਹੀ ਦੱਸੀ ਵੀਰ ਜੀ ਤੁਸੀਂ ਸਾਰੀਆਂ ਗੱਲਾਂ ਸੀਕਰੇਟ ਰੱਖਣ ਲਈ ਤੇ ਲੋਕਾਂ ਦੇ ਭਲੇ ਲਈ ਹੀ ਬੋਲੀਆਂ ਹਨ ਬਾਈ ਜੀ ਬਹੁਤ ਹੀ ਵਧੀਆ ਵੀਡੀਓ ਤੇ ਰਾਈਟ ਸੁਝਾ ਨੇ ਤੁਹਾਡੇ ਜੀ thanks 👍 brother ji 😊

  • @SukhbalwinderSingh
    @SukhbalwinderSingh 6 месяцев назад +1

    Beer g very thanks for you👍👍👍 always happy

  • @vishvsingh7878
    @vishvsingh7878 7 месяцев назад +2

    Awesome👏

  • @pindermann7143
    @pindermann7143 8 месяцев назад +3

    ਬਹੁਤ ਵਧੀਆ ਗੱਲ ਬਾਤ ਵੀਰੇ

  • @SW_Anmol
    @SW_Anmol 8 месяцев назад +6

    Bahut vadia knowledge bro❤

  • @sukhjeet8359
    @sukhjeet8359 5 месяцев назад +1

    4 june 24 to start kri h video dekhni
    Pr video bahut vdiya te reality vali h.
    Asi zroor es galaan to sikhange.
    Es gal te amal v zroor krange.
    Try main zroor kranga.
    Sat shri akal g

  • @raghbirsingh4627
    @raghbirsingh4627 7 месяцев назад +1

    Beta app ji vichar boht sunder hn God bless u

  • @jashankaur3622
    @jashankaur3622 7 месяцев назад +3

    Sahi gal a veere a sab kuch loka vich hega Sanu eho jahe lok takre hoye ne roj samna hunda sada 🙏👍👍

  • @manjindersingh7379
    @manjindersingh7379 4 месяца назад +1

    Bilkul sahi🎉🎉

  • @GurdevsinghDebimoga-ko3dm
    @GurdevsinghDebimoga-ko3dm 3 месяца назад +1

    Very good information

  • @amritpalsingh7755
    @amritpalsingh7755 7 месяцев назад +2

    ਵਧੀਆ ਵਿਚਾਰ ਜੀ

  • @rajkamalsingh2807
    @rajkamalsingh2807 7 месяцев назад +1

    Bahut vadiyan hai videos 22 ji tuhadi ji

  • @balvinderkaurkhalsa5336
    @balvinderkaurkhalsa5336 8 месяцев назад +2

    Very nice good information 👍👍

  • @sukhjeet8359
    @sukhjeet8359 5 месяцев назад +1

    Sat shri akal g.
    Bahut vdiya te reality wali gal h. Tuhade chanle te.
    Sukhjeet singh (Bathinda)

  • @SukhvinderSingh-jx7bz
    @SukhvinderSingh-jx7bz 8 месяцев назад +3

    Good information brother,

  • @gurshangill8074
    @gurshangill8074 8 месяцев назад +2

    Veer g tusi bahut vadhiya jankari dasi aa g

  • @kaurpreeti633
    @kaurpreeti633 8 месяцев назад +2

    Good information

  • @baljitpannu2005
    @baljitpannu2005 7 месяцев назад +2

    You are absolutely right it happened to me by my own reletives. I came to know there actual faces very late.

  • @sukhvirsingh5768
    @sukhvirsingh5768 8 месяцев назад +2

    Excellent job ❤❤❤❤❤

  • @CJ-yv9vo
    @CJ-yv9vo 8 месяцев назад +6

    Mnu te jda tr mtlbi mile apna km kdvya te mere bure wqt koi n c nl sivye prmatma de

  • @gamingmonitors
    @gamingmonitors 8 месяцев назад +4

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰੇ

  • @NachattarKaur-t2k
    @NachattarKaur-t2k 5 месяцев назад +1

    ਬਹੁਤ ਕੁਝ ਸਿੱਖਣ ਨੂੰ ਮਿਲਿਆ ਬੇਟਾ

  • @kritika0967
    @kritika0967 6 месяцев назад +1

    Hy anmol
    Thankyou ❤️
    Suggest best books for teenagers

  • @AnmolGill65
    @AnmolGill65 8 месяцев назад +2

    ਸਹੀ ਗੱਲ ਵੀਰ ਜੀ ਤੁਹਾਡੀ

  • @mandeepsinghgill38
    @mandeepsinghgill38 8 месяцев назад +4

    ਬਹੁਤ ਵਧੀਆ ਵੀਰੇ

  • @kulwindersanghera7534
    @kulwindersanghera7534 7 месяцев назад +2

    Very good👍🏼

  • @ranjeetnk4660
    @ranjeetnk4660 8 месяцев назад +9

    Menu mostly eda de hi milde 😢😢 meria college time frndsv eda dia c bs ohna nu mere bne bnaye notes chahide hunde c hun v jod call kardia bs mtlb lyi

  • @ajayagarwal831
    @ajayagarwal831 7 месяцев назад +1

    Thank u paaji

  • @highwayprisoner538
    @highwayprisoner538 8 месяцев назад +8

    Life Full of Fake Peoples Bro you Choose Gud Content Always 👍

  • @BalwinderKaur-um8is
    @BalwinderKaur-um8is 8 месяцев назад +4

    Very nice views beta ji. God bless you always

  • @harinderpalsingh4401
    @harinderpalsingh4401 7 месяцев назад +1

    ਵਾਹ ਕਾਕਾ ਜੀ ? ਕਮਾਲ ਕਰ ਦਿੱਤੀ ॥ਅੱਜ ਤੋਂ 25-35 ਸਾਲ ਪਹਿਲਾਂ ਅਸੀ ਚ ਜੱਕੀਨ ਕਰ ਲੈਦੇ ਸੀ॥

  • @KaramjeetKaur-u8o
    @KaramjeetKaur-u8o 7 месяцев назад +1

    Bilkul sahi khya veer jii 👌👌👌👌👌

  • @DaljitSingh-u3l
    @DaljitSingh-u3l 7 месяцев назад +16

    ਮੈਨੂੰ ਤਾਂ ਸਾਰੀ ਜ਼ਿੰਦਗੀ ਹੀ ਏਸ ਤਰਾ ਦੇ ਲੋਕ ਮਿਲੇ ਨੇ ਪਰ ਮੈ ਕਦੇ ਮਾੜਾ ਨਈ ਕੀਤਾ ਕਿਸੇ ਦਾ ਪਰ ਜਿਨੇ ਮੇਰੇ ਨਾਲ ਕੀਤਾ ਓਸ ਦੀ ਰੱਬ ਘਰ ਅਰਦਾਸਿ ਲਾਈ ਓਸ ਦੀ ਓਹੀ ਜਾਣੇ ਬਾਕੀ ਕੋਈ ਜਿਨਾ ਮਰਜ਼ੀ ਮਾੜਾ ਕਰ ਲਾਏ ਕਿਸੇ ਜੋਂ ਓਸ ਦੇ ਕਰਮਾਂ ਵਿਚ ਹੈ ਓ ਓਸ ਨੂੰ ਹੀ ਮਿਲਣਾ ਜਿਸ ਦੇ ਕਰਮਾਂ ਵਿਚ ਹੈ❤

    • @harpreetsinghbhatti7941
      @harpreetsinghbhatti7941 7 месяцев назад

      Right ji

    • @GurdevSingh-vd5ie
      @GurdevSingh-vd5ie 7 месяцев назад +1

      ਤੁਸੀਂ ਕੇਹ ਰਹੇ ਹੋ ਮਾੜਾ ਨਹੀਂ ਕੀਤਾ।।ਪਰ ਅਪਣੇ ਸੱਚੇ ਹਿਤੇਸੀ ਨੂੰ।। ਪੁੱਛੋ ਥੋਡੇ ਚ ਕੀ ਕਮੀਆਂ ਹਨ।।ਉਹੋ ਹੀ।।ਮਾੜਾ ਕਰਨਾਂ ਹੁੰਦਾ ਵਾ 😮 ਮੇਰੇ ਵੀ ਵਿਰੋਧੀ ਬਹੁਤ ਹਨ।। ਕੋਈ ਕਮੀਂ ਨਹੀਂ।। ਜਦੋਂ ਇਸ ਦੀ ਪੁੰਣ ਛਾਣੰ ਕੀਤੀ।।ਪਤਾ ਲੱਗਾ ਕਿ।।ਸਾੜਾ ਵਾ ਈਤਖਾ ਦਵੈਸ਼ ਦਾ।।ਅਖੇ ਗਯਾਨੰ ਵਾਨ ਬਹੁਤ ਹੈ।। ਤਰਕਾਂ ਨਾਲ ਗੱਲ ਸਮਝਾ ਦਿੰਦਾ ਵਾ।। ਛੋਟੇ ਵੱਡੇ ਮਸਲਿਆਂ ਨੂੰ।ਬੜੀ ਜਲਦ ਹੱਲ ਕਰ ਦਿੰਦਾ ਹੈ।। ਇਮਾਨਦਾਰ ਉਚ ਕੋਟੀ ਦਾ ਹੈ।।ਸਚਾ ਬੜਾ ਹੈ।।ਗਲਤ ਨੁੰ ਗ਼ਲਤ ਔਰ ਸਹੀ ਨੂੰ ਸਹੀ।ਮੁੰਹ ਤੇ ਕੇਹਿਣ ਦਾ ਦੰਮ ਰੱਖਦਾ ਵਾ 🎉 ਹਮੇਸ਼ਾ ਸਬਰ ਸੰਤੋਖ ਚ ਦਿਖਾਈ ਪੈਂਦਾ ਹੈ।🎉ਇਸ ਕਾਰਨ ਦੁਸ਼ਮਣਾਂ ਦੀ ਕਤਾਰ ਹੈ 🎉🎉🎉🎉🎉

    • @MajorSingh-et7xi
      @MajorSingh-et7xi 5 месяцев назад

      😊😊

    • @GurdevSingh-vd5ie
      @GurdevSingh-vd5ie 5 месяцев назад

      @@MajorSingh-et7xi ਬਾਈ ਜੀ ਸੱਚ ਹੈ।
      ਦੁਸ਼ਟ ਦੀ ਦੁਸ਼ਟਤਾ ਤੋਂ ਲੋਕੀ ਦੁਖੀ ਘਟ ਨੇ।।ਪਰ ਸਝਣੰ ਸਹੀ ਬੰਦੇ ਦੇ ਚੰਗੇ ਗੁਣ ਤੋਂ ਬੜੇ ਦੁਖੀ ਹਨ।।।ਰਹੀ ਗੱਲ ਮਾੜਾ ਚੰਗਾ ਕਰਨ।ਕਰੋਨ ਦੀ ਇਹ ਇੰਝ ਹੀ ਹੈ।। ਆਵਦੇ ਤੋਂ ਕੰਮਜੋਰ ਅੱਗੇ ਸਾਰੇ।ਬੁਰੇ ਬੰਣ ਜਾਂਦੇ ਨੇ।।ਆਵਦੇ ਤੋਂ ਤਗੜੇ ਅੱਗੇ ਸਾਰੇ ਹੀ ਚੰਗੇ ਬਣ ਜਾਂਦੇ ਨੇ।।।। ਕੋਈ ਸ਼ਰੀਫ ਸਾਉ ਅਤੇ ਚੰਗੇ ਗੁਣ ਵਾਲੇ ਨੂੰ ਕਿੰਨੇ ਲੋਕ ਬੁਲਾਉਦੇ ਨੇ।।ਫਤੇਹ।। ਔਰ ਤਗੜੇ ਬੁਰੇ ਨੂੰ ਕਿੰਨੇ ਲੋਕ।।ਆ ਨੇਤਾਵਾਂ ਦੇ ਅੱਗੇ ਕੋਈ ਬਹੁਤ ਹੀ ਗੁਣਵਾਨ ਬੰਦਾ ਖੜਾ ਕਰ ਦੇਉ।।ਜਿਤ ਵੇਖੋ ਉਸ ਬੁਰੇ ਨੇਤਾ ਦੀ ਹੋਉ।।।। ਤੁਸੀਂ ਦੋ ਮਹੀਨੇ ਬਾਅਦ ਵੀਡੀਓ ਦੇਖੀ।।ਹਾ ਹਾ ਹਾ ਹਾ ਹਾ ਹਾ

  • @ranjitsandhu2326
    @ranjitsandhu2326 7 месяцев назад +2

    Sahi aa 👍👌

  • @bsbrar5264
    @bsbrar5264 8 месяцев назад +2

    So nice video very true said thanks

  • @ParamjitKaur-cw4ef
    @ParamjitKaur-cw4ef 7 месяцев назад +1

    Thanks, putt

  • @ManjitSingh-ue2qk
    @ManjitSingh-ue2qk 7 месяцев назад +1

    Good Information

  • @KulwinderSingh-n8i8z
    @KulwinderSingh-n8i8z 6 месяцев назад +1

    Best of luck veer ji

  • @chimansingh7461
    @chimansingh7461 2 месяца назад +1

    Nice bro 👌👌👌👍👍

  • @amninderboparai5580
    @amninderboparai5580 7 месяцев назад +2

    ਸਹੀ ਗੱਲ ਆ ਵੀਰ ਸੇਮ ਆ

  • @Feratora
    @Feratora 8 месяцев назад +2

    Gallan sbb sach veere jo jo tu kitiya tu bss kitiya ne mere naal beetiya sbb sach aa bai eh

  • @HarpreetKaur-g3r
    @HarpreetKaur-g3r 7 месяцев назад +1

    Very nice good video ❤❤❤

  • @jaskiratsingh9156
    @jaskiratsingh9156 8 месяцев назад +2

    Very important information veer ji

  • @mahinderkaur6864
    @mahinderkaur6864 7 месяцев назад +5

    ਹਾਂ ਜੀ ਮੈਨੂੰ ਤਾਂ ਬਹੁਤ ਮਿਲ ਨੇਂ ਬਾਈ

  • @lady_craz_vlogs
    @lady_craz_vlogs 8 месяцев назад +6

    Hanji Thek aa bro 👌👌

  • @jaspreetsinghbrar22
    @jaspreetsinghbrar22 8 месяцев назад +5

    Good content Bai ji

  • @manindersinghkhalsa2488
    @manindersinghkhalsa2488 3 месяца назад +1

    ਤੀਜੇ ਨੰਬਰ ਵਾਲੇ ਹੋਰ ਵੀ ਜ਼ਿਆਦਾ ਖਤਰਨਾਕ ਹੋ ਜਾਂਦੇ ਹਨ
    ਜਦੋਂ ਉਹ ਤੁਹਾਡੇ ਸਕੇ ਹੋਣ

  • @chanpreetdhillon1416
    @chanpreetdhillon1416 8 месяцев назад +2

    Very nice veere god bless u

  • @simarjeet777
    @simarjeet777 7 месяцев назад +1

    Bahut vadiya content

  • @harrydhillon1178
    @harrydhillon1178 7 месяцев назад +2

    Tusi right kehnde o bro

  • @sunilkailey9142
    @sunilkailey9142 8 месяцев назад +2

    Nyc vlogs bro ,wadiyaa c, content bro !

  • @karansingh715
    @karansingh715 8 месяцев назад +2

    Great information ❤❤

  • @rajbinderkaur8281
    @rajbinderkaur8281 4 месяца назад +1

    Hnji vere shi gl aa hr koi apne bare ee sochda

  • @SunitaKumari-pc3fs
    @SunitaKumari-pc3fs 6 месяцев назад +1

    Bhut vdiya wichar a

  • @Husky-guy
    @Husky-guy 8 месяцев назад +4

    Bilkul right bro 😎

  • @Jatt125
    @Jatt125 7 месяцев назад +1

    Dhanwaad veer tusi oh knowledge wand rhe ho jo lakha rupee te boht sara time de ke mildi yr , boht vdia waheguru 🪯ji tonu chardikla 👑ch rakhan veer ji

  • @tajinderkaur0074
    @tajinderkaur0074 7 месяцев назад +1

    Shai kha tusi

  • @Happy-t9s4x
    @Happy-t9s4x 8 месяцев назад +1

    Very good information 🎉

  • @jatinderpal1987
    @jatinderpal1987 7 месяцев назад +1

    Very nice sir 👍👍

  • @varinderlotey5368
    @varinderlotey5368 8 месяцев назад +6

    Mai ajtk loka nu parkhan ch hmesha galti kiti ae.... Always😶😓

  • @ParamjitKaur-l8r
    @ParamjitKaur-l8r 5 месяцев назад +1

    Right ❤

  • @DeepSidhu-re6tz
    @DeepSidhu-re6tz 8 месяцев назад +1

    ਬਿਲਕੁਲ ਸਹੀ✅