Learn 13 Shabad of Raag Gujari on One Composition || Join Online Kirtan Classes (+91 98159-93266)

Поделиться
HTML-код
  • Опубликовано: 3 янв 2025

Комментарии • 23

  • @jasvirsinghchakar416
    @jasvirsinghchakar416 5 месяцев назад

    ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ,
    ਵਾਹਿਗੁਰੂ ਜੀ ਤੁਹਾਨੂੰ ਚੜਦੀਆਂ ਕਲਾਂ ਬਖਸ਼ਿਸ਼ ਕਰਨ ਜੀ।
    ❤❤❤

  • @malkeetsingh9690
    @malkeetsingh9690 9 месяцев назад +2

    ਏਸੇ ਤਰਾਂ ਰਾਗਾਂ ਦੇ ਸ਼ਬਦ ਦਸਦੇ ਰਹੋਗੇ ਤਾਂ ਸਾਨੂੰ ਬਹੁਤ ਮਦਦ ਮਿਲ ਸਕਦੀ ਹੈ ❤❤

  • @sardarjisardarji7118
    @sardarjisardarji7118 7 месяцев назад

    Dhanyawad ustad ji ❤️

  • @hemlatadaxina7509
    @hemlatadaxina7509 9 месяцев назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏

  • @simba_art2008
    @simba_art2008 3 месяца назад

    Kirtan

  • @love_ambarsariya
    @love_ambarsariya 8 месяцев назад +1

    ਭਾਈ ਸਾਹਿਬ ਜੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨੇ ਗਾਇਣ ਕੀਤਾ ਸ਼ਬਦ ਹਰ ਕੋ ਨਾਮ ਸਦਾ ਸੁਖਦਾਈ ਕਰਾਦੋ ਹਰਮੋਨੀਅਮ ਤੇ

  • @cakewalikaur
    @cakewalikaur 8 месяцев назад +1

    Waheguru ji notetion bhi das dio ji

  • @hrpnaveldropsbatala7487
    @hrpnaveldropsbatala7487 8 месяцев назад

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @harmeetsinghji
    @harmeetsinghji 9 месяцев назад +1

    ਬਹੁਤ ਹੀ ਸਤਿਕਾਰ ਯੋਗ ਵੀਰ ਭਾਈ ਸਤਨਾਮ ਸਿੰਘ ਜੀ ਆਪ ਜੀ ਬਹੁਤ ਹੀ ਪੁੰਨ ਦਾ ਕਾਰਜ ਕਰ ਰਹੇ ਹੋ ਦਿਲੋਂ ਧੰਨਵਾਦ

  • @majharsingh4719
    @majharsingh4719 9 месяцев назад

    ਵਾਹ ੳਸਤਾਦ ਜੀ

  • @waheguru108
    @waheguru108 8 месяцев назад

    Waheguru jee

  • @navneetchandran240
    @navneetchandran240 9 месяцев назад

    Aap ji da bohot bohot dhanwad ji 🙏

  • @Sukhdev-ln1vy
    @Sukhdev-ln1vy 9 месяцев назад

    ❤ ਬੇਟਾ! ਬਹੁਤ ਧੰਨਵਾਦ ਤੁਸੀ ਰਾਗ ਦੇ ਸੁਰ ਗਾਉਣ ਦਾ ਸਮਾਂ ਵੀ ਦੱਸ ਦਿੰਦੇ ਹੋ |

  • @HarjitKaur-p4g
    @HarjitKaur-p4g 9 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਬਹੁਤ ਵਧੀਆ ਸੇਵਾ ਜੀ please ਇਸ. ਸ਼ਬਦ ਦੀ ਨੋਟੇਸਨ ਦੀ ਫੋਟੋ ਡਿਸਕ੍ਰਪਸ਼ਨ ਬੋਕਸ ਚ ਪਾ ਦਿਓ please please please 🙏🙏🙏🙏

  • @sukhuppal18
    @sukhuppal18 9 месяцев назад

    Waheguru mehar kare bahut ashe waheguru ji female scale te v das dei pls 🙏🙏🇬🇧🇬🇧

  • @amanjotkaur666
    @amanjotkaur666 9 месяцев назад

    Very nice vg per os da aroh avroh te pakrdh v ds deo g

  • @harjitsinghsethi1300
    @harjitsinghsethi1300 9 месяцев назад

    Bht mahan sewa aap g walo kiti ja rhi hai pl share notation in description box

  • @harbhajansingh8994
    @harbhajansingh8994 9 месяцев назад +1

    ਸਰਗਮ ਇਹਦੀ ਦੱਸੋ ਜੀ

  • @chanderlekha7449
    @chanderlekha7449 8 месяцев назад

    Plz notation slow kr ke daso waheguru ji 🙏🙏

  • @rozybaweja8230
    @rozybaweja8230 6 месяцев назад

    Wjkk wjkf g veer ji female scale te vi Das deo ji 🙏

  • @SukhwinderSingh-jb1nf
    @SukhwinderSingh-jb1nf 9 месяцев назад

    Sargam please

  • @simranjeetkour5731
    @simranjeetkour5731 9 месяцев назад

    plz notation pao veer g

  • @simranjeetkour5731
    @simranjeetkour5731 9 месяцев назад

    veer notation da phto pa deo