ਅਪਾਰ ਧੰਨ ਨੂੰ ਮੋਹ ਕੇ ਲਿਆਉਣ ਲਈ ਮਾਤਾ ਸ਼ਾਮ ਕੌਰ ਮੋਹਣੀ ਦੀ ਜਬਰਦਸਤ ਕਲਾਮ
HTML-код
- Опубликовано: 10 фев 2025
- ਅਪਾਰ ਧੰਨ ਨੂੰ ਮੋਹ ਲਿਆਉਣ ਲਈ ਮਾਤਾ ਸ਼ਾਮ ਕੌਰ ਮੋਹਣੀ ਦੀ ਜਬਰਦਸਤ ਕਲਾਮ
ਤੁਸੀਂ ਸਾਡਾ ਫੇਸਬੁੱਕ ਪੇਜ਼ ਪੀਰੀ ਫਕੀਰੀ ਰੰਗ ਜੁਆਇਨ ਕਰ ਸਕਦੇ ਹੋ।
ਕਲਮਾਂ:
ਸਤਿ ਨਾਮੁ ਆਦੇਸ਼ ਗੁਰੁ ਕੋ
ਮਾਤਾ ਸ਼ਾਮ ਕੌਰ ਮੋਹਣੀ ਮੋਹ ਕੇ ਲਿਆ ਹਰ ਪਾਸੋਂ ਮਾਇਆ
ਪਲਟ ਦੇ ਕਿਸਮਤ ਬਦਲ ਦੇ ਮੇਰੀ ਕਾਇਆ
ਮਾਤਾ ਲਕਸ਼ਮੀ ਚੱਲੇ ਤੇਰੈ ਨਾਲ
ਚਾਰੇ ਪਾਸੇ ਤੋਂ ਆਵੇ ਧੰਨ ਮਾਲ
ਚੱਲੇ ਮੰਤਰ ਫਿਰੇ ਬਾਦਸ਼ਾਹ ਦੇਖਾ
ਮਾਤਾ ਸ਼ਾਮ ਕੌਰ ਮੋਹਣੀ ਤੇਰੀ ਕਲਾਮ ਦਾ ਤਮਾਸ਼ਾ
ਦੁਹਾਈ ਗੂਰੁ ਗੋਰਖ ਨਾਥ ਦੀ।
:www.facebook.c...
(1) ਮਾਤਾ ਸ਼ਾਮ ਕੌਰ ਮੋਹਣੀ ਦਾ ਢਾਲਾ : • ਮਾਤਾ ਸ਼ਾਮ ਕੋਰ ਮੋਹਣੀ ਦਾ...
(2) ਰੁਸੇ ਹੋਏ ਪੀਰਾਂ ਨੂੰ ਮਨਾਉਣ ਲਈ ਗੌਂਸ ਪਾਕ ਗਿਆਰਵੀਂ ਵਾਲੀ ਸਰਕਾਰ ਦਾ ਕਲਮਾ : • ਰੁੱਸੇ ਹੋਏ ਪੀਰਾਂ ਨੂੰ ਮਨ...
(3) ਖ਼ਵਾਜਾ ਪੀਰ ਦਾ ਕਲਮਾ: • ਖਵਾਜ਼ਾ ਪੀਰ ਦਾ ਕਲਮਾ||Kh...
(4) ਲੱਖ ਦਾਤਾ ਪੀਰ ਦਾ ਕਲਮਾਂ: • ਲੱਖ ਦਾਤਾ ਪੀਰ ਦਾ ਕਲਮਾਂ|...
(5) ਪੌਣ ਖੋਲਣ ਲਈ ਮਾਤਾ ਕਾਲੀ ਦਾ ਮੰਤਰ: • ਪੌਣ ਖੋਲਣ ਲਈ ਮਾਤਾ ਕਾਲੀ ...
============Disclaimer=============
Some content are used for educational purpose under fair use. Copyright Disclaimer under section 107 of the copyright Act 1976 , Allowance is made for "Fair use " for purpose such as Criticism, comment, news ,reporting ,teaching, scholarship and Research fair use is a use permitted by copyright statue that might otherwise be infriging Non - profit , educational as personal use tips the balance in favar of fair use.
===================================
========== No Copyright ==========
©️ All Right Reserved to "Peeri Fakiri Rang"
#shamkaurmohni #MataShamKaur #mohinimata #shamkaur #MataShamKaurMohini #MohiniDevi #ਮਾਤਾ_ਸ਼ਾਮ_ਕੌਰ #ਮਾਤਾ_ਸ਼ਾਮ_ਕੌਰ_ਮੋਹਣੀ
❤❤❤❤ ਜੈ ਮਾਤਾ ਸ਼ਾਮ ਕੌਰ ਜੀ ❤❤❤❤❤ ਬਹੁਤ ਬਹੁਤ ਧੰਨਵਾਦ ਵੀਰ ਜੀ ❤❤❤❤❤❤❤❤❤❤❤
ਧੰਨਵਾਦ ਗੁਰੂ ਜੀ ਸਾਡੀ ਗੱਲ ਤੇ ਧਿਆਨ ਦੇਣ ਲਈ ਕਲਮਾਂ ਲਿਖ ਕੇ ਦੇਣ ਲਈ ਏਦਾ ਹੀ ਸਾਰੇ ਕਲਮਾਂ ਸਾਨੂੰ ਦੇਣਾ ਜੀ 🙏🙏 ਬਹੁਤ ਬਹੁਤ ਧੰਨਵਾਦ 🙏🙏
Baba kalme di koni mala dely krni h please dasyo❤gor krke
Baba Ji apna number de dyo
ਜੈ ਮਾਤਾ ਦੀ
Jay Mata Di
ਜੈ ਮਾਤਾ ਸ਼ਾਮ ਕੌਰ ਮੋਹਣੀ ਜੀ ❤❤❤
ਚਲੇ ਮੰਤਰ ਫੁਰੇ ਵਾਚਾ, ਵੇਖਾਂ ਮਾਤਾ ਸ਼ਾਮ ਕੌਰ ਮੋਹਨੀ ਤੇਰੇ ਇਲਮ ਦਾ ਤਮਾਸ਼ਾ
Sahi keha ji
jai peera di❤❤🙏🙏satnam shri waheguru ji❤🙏🙏🙏❤❤❤
Jai mata sham kour mohni ji di 🙏🙏🙏
ਜੈ ਮਾਤਾ ਮੋਹਣੀ ❤❤❤❤
ਜੈ ਮਾਤਾ ਸ਼ਾਮ ਕੋਰ ਮੋਹਣੀ ਜੀ ਦੀ ਜੈ
ਜੈ,ਸਾਮ,ਹੋਰ,ਮੋਹਣੀ,ਜੀ,ਦੀ,ਜੈ
ਜੈ ਮਾਂ ਸ਼ਾਮ ਕੋਰ ਮੋਹਨੀ ਦੀ
Jai mata mamoni sham kaur g
ਜੈ ਮਾਤਾ ਸਾਮ ਕੁਰ ਮੋਹਣੀ
Jai mata sham kaur mohini di jai
ਜੈ ਮਾਤਾ ਦੀ ਜੈ ਸਾਮ ਕੁਰ
ਜੈ ਮਾਤਾ ਸਾਮ ਕੌਰ ਮੋਹਾਲੀ ❤
❤❤❤❤Jai mata shamkaur mohni ji❤❤❤❤
Jai mata sham.kaur.mohani.ji.di.jai👏👏👏👏👏
Jai peera di 🙏🌹🙏🌹❤️❤️
ਬਾਬਾ ਜੀ ਸਿਗਾਰ ਤੋ ਬਿਨਾ ਕਲਾਮ ਪੜ ਸਕਦੇ ਹਾਂ
ਬਾਬਾ ਜੀ ਦੱਸਿਆ ਨੀ ਸਿਗਾਰ ਤੋਂ ਬਿਨਾ ਮਾਤਾ ਸ਼ਾਮ ਕੋਰ ਮੋਹਣੀ ਦਾ ਕਲਮਾ ਪੜ ਸਕਦੇ ਆ
ਪੜ੍ਹ ਸਕਦੇ ਆਂ ਪਰ ਮਾਤਾ ਸਮਾਨ ਦੇਣ ਨਾਲ ਜਲਦੀ ਚਲਦੀ ਹੈ
G
Jai peera di ❤
Jai peeran de guru ji ma app je de videos to bhot kush sikhea
ਧੰਨਵਾਦ ਜੀ
@@PeeriFakiriRangguri ji mnu Sunday nu supna aounde aa kudi de roop cha mata aounde aa satta deke jande aa ki sukh dewe mata nu
jai mata di❤🙏
Jai maa mohni ji kirpa kro sb te 👏
Jai mata sham Kaur mhoni ji
Jai mata,di 🙏🙏🙏🙏
ਬਹੁਤ ਬਹੁਤ ਧੰਨਵਾਦ ਜੀ ਕਲਾਮ ਬਾਰੇ ਦੱਸਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਜਿਹੜੀ ਇਹ ਆਪਾਂ ਸਿੱਧ ਕਰਨੀ ਹੈ ਮਾਤਾ ਸ਼ਾਮ ਕੌਰ ਮੋਹਣੀ ਦੀ ਕਲਾਮ ਤੇ ਇਹਦੇ ਵਾਸਤੇ ਆਪਾਂ ਨੂੰ ਮਾਲਾ ਕਿਹੜੀ ਚਾਹੀਦੀ ਹ ਤੁਲਸੀ ਦੀ ਮਾਲਾ ਚੱਲ ਜੂਗੀ ਕਿਉਂਕਿ ਸਾਡੇ ਪਹਿਲਾਂ ਮੇਰੀ ਮਾਤਾ ਜੀ ਗੱਦੀ ਕਰਦੇ ਸੀਗੇ ਉਹਨਾਂ ਦੀ ਹੋ ਗਈ ਡੈੱਥ ਅੱਜ ਤੋਂ 10 ਸਾਲ ਪਹਿਲਾਂ ਤੇ ਹੁਣ ਜਾਨੀ ਕਿ ਮੈਂ ਹੀ ਇਕੱਲੀ ਧੂਫਬੱਤੀ ਕਰਦਾ ਮੈਂ ਉੱਥੇ ਹੋਰ ਤਾਂ ਕੋਈ ਨੀ ਤੂੰ ਵੱਤੀ ਕਰਦਾ ਜੋ ਤਾਹੀ ਮੈਂ ਇਹ ਲਾਉਂਦਾ ਵਾਂ ਤੇ ਜੇ ਮੰਨ ਕੇ ਚਲੋ ਜੀ ਮੈਂ ਮਾਤਾ ਨੂੰ ਸਿੱਧ ਕਰ ਲਵਾਂ ਤੇ ਹੋ ਤੇ ਮਾਤਾ ਸਿੱਧ ਹੋ ਜੂਗੀ ਮੈਨੂੰ ਜਰੂਰ ਦੱਸਿਓ ਜੀ ਬਹੁਤ ਬਹੁਤ ਧੰਨਵਾਦ ਜੀ
ਜੈ ਮਾਂ ਸ਼ਾਮ ਕੌਰ ਮੋਹਣੀ ਜੀ 🙏🌸
Jai mata di 🙏🙏🙏🙏🙏
Jai mata Sam kaur g jai pira di g🙏🙏🙏
Ram Ram ji
Jay mata di
ਬਾਬਾ ਜੀ ਕੋਈ ਪਰੀ ਬਸੀ ਕਰਨ ਲਈ ਕਲਾਮ ਦਿਉ ਬਿਨਾ ਖਤਰੇ ਵਾਲੀ 🙏🙏🙏🙏
Y ji kyo galt kama ch pae o mehnat to bina kuj ni milda
ਕਿਸੇ ਇਨਸਾਨ ਨੂੰ.. ਨਸ਼ੇ ਤੋਂ ਦੂਰ ਕਰਨ ਦਾ ਮੁਜਰਬ ਅਮਲ ਦੱਸੋ 🙏🙏
Jai mata di 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹
Jai peera di
🙏R
Jai sham Kaur mohini ji
Jai peera di ❤🎄🎄🎄🎄🎄❤🙌🙏🙏🙏🙏
ਬਾਬਾ ਜੀ ਦਿਨ ਵਿੱਚ ਕਰ ਸਕਦੇ ਹਾਂ ਮਾਤਾ ਦੀ ਕਲਾਮ
ਕਰ ਸਕਦੇ ਹੋ
ਜੈ ਮਾਤਾ ਮੋਹਨੀ ਜੀ❤
ਬਿਲ੍ਹਕੁੱਲ ਸਹੀ ਵਿਧੀ
Jai peera di 🙏, Jai mata di 🙏
Jai mata shaam kor mohini
Jai Mata di
Jai maa
🙏🙏🙏🙏🙏🙏🙏🙏🙏
ਬਾਬਾ ਜੀ ਦੁਕਾਨ ਦੇ ਕੰਮ ਕਰੋਨਾ ਤੋਂ ਬਾਅਦ ਬਹੁਤ ਮੰਦਾ ਪੈ ਗਿਆ ਕੋਈ ਹਲ ਦੱਸਿਆ ਉ ਪਹਿਲਾਂ ਮੇਰੇ ਕੰਮ ਦੀ ਬੜੀ ਝੜਾਈ ਸੀ
Jai peerg🤲🤲🤲🤲❤❤
Jai ma sam kaour mhonai❤
Ja pre de
Ji mata sahm kor moni
Hnji
Ja mata ji
Jai Maa Sham Kaur Mohni ji Kirpa Karo Sab te
🌺🌹🌺🌹ਬਾਬਾ ਜੀ ਜੈ ਪੀਰਾਂ ਦੀ ਜੀ ਜੈ ਮਸਤਾਂ ਦੀ 🙏🙏🙏🌺🌹🌺🌹 ਇੱਕ ਬੇਨਤੀ ਕਰਨੀ ਹੈ ਜੀ ਕੇ ਮਾਤਾ ਸ਼ਾਮ ਕੌਰ ਜੀ ਦੇ 21 ਸਿੰਗਾਰ ਕੇਹੜੇ ਹਨ ਜੀ ਇੱਕ ਫੋਟੋ ਪਾਂ ਦਿਉ ਤਾਂ ਬੋਤ ਧੰਨਵਾਦ ਹੈ ਜੀ ਲਿੱਖ ਕੇ ਫ਼ੋਟੋ ਪਾਂਦੋ ਹਰ ਕਿਸੇ ਨੂੰ ਇਸਦੀ ਜਾਣਕਾਰੀ ਨਹੀਂ ਹੁੰਦੀ ਜੀ 🙏🙏🙏🌹🌺
Jhda mrji sigar lailo ,khula jhda ladies vart diea ne
Jai Mata sham kaur mohni
Jae mata sham kaur ji❤❤❤❤❤❤❤❤❤
Jai mata Shamkour mohini di
Ja peera di
ਬਾਬਾ ਜੀ ਪੁੱਛ ਕੱਢਣ ਦੀ ਕਲਾਮ ਦਸੋ 🙏🙏
Jai peer kuwaja ji
Jai sahi Ladi Shah ji maher karyho
Jai Mata mohni ji
Babaji thank you
Jay shree di
ਜੈ ਮਾਤਾ ਸ਼ਾਮ ਕੌਰ ਮੋਹਣੀ ਜੀ 🙏
ਜੈ ਪੀਰਾਂ ਦੀ ਜੀ,ਆਪ ਬਹੁਤ ਹੀ ਅਛੇ ਸਮਝਦਾਰ ਹੋ ਜੀ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੋਇਆ ਹੈ ਪਰ ਜੇਕਰ ਸ਼ਬਦ ਜਾਪ ਬਲਣ ਦੇ ਨਾਲ ਨਾਲ ਪਾਠ ਨੂੰ ਡਿਪ ਕ੍ਰਿਸ਼ਨ ਦੇ ਵਿਚ ਲਿਖਿਆ ਕੇ ਦੇ ਦਿਆ ਕਰੋ ਤਾਂ ਕਿ ਪੜਨ ਵਾਲੇ ਨੂੰ ਪੂਰੀ ਪੂਰੀ ਸਮਝ ਅਣਜਾਣੇ ਜੀ।ਧੰਨਵਾਦ ❤❤❤❤❤
Discription vich paya hai
ਦੇਖੋ ਚੈਕ ਕਰੋ
@@PeeriFakiriRangbaba ji ek gl puchni c tuhnu mera na te km chlda aa na hi koi govt job mil rahi ,ena tang ho ke betha aa koi upay ds davo mainu
🇲🇾👩😥😥🙏🏻🙏🏻waheguru ji 🙏🏻🙏🏻
Jay Peera Di
Good
Jay mataji
Jai peera di Jai masta di bohat vdia lga baba ji sonu sun ke bohat bhule Bhatka da bhla hoga ji very nice 🙏🙏
Mata sham kaur mohni Teri jai
Jai peera di video ki screen ke upar Mantra likhkar dal diya karo
Jai peerg❤❤❤❤❤
Jai Mata Sham Kaur Mohni ji di Sda Jai Jai Kar Jee🙏🙏🌹🌹🌹🌹🌹🌹🌹🌹🌹🌹🌹🌹❤❤🌹🌹🌹🌹🌹💕🌹🌹🌹🌹🌹🌹🌹
Jai Mata shaam kaur jee dee
Baba ji mere bete ne Bharti dekhni hai 16Nov.2024 nu
Aardas karna wo safl ho Jaye
Aasi benti karde haa
Daseoo
ਗੁਰੂ ਜੀ ਕਲਾਮ ਸਿੱਧ ਕਿਵੇਂ ਹੁੰਦੀ ਹੈ
ਗੁਰੂ ਜੀ ਨਮਸਕਾਰ ਜੀ ਕਿਆ ਇਸਕੋ ਬਿਨਾ ਗੁਰੂ ਕੇ ਸਿੱਧ ਕਰ ਸਕਦੇ ਹਾਂ ਜੀ ਤੋ ਕੋਈ ਨੁਕਸਾਨ ਤੋਂ ਨਹੀਂ ਹੋਊਗਾ ਤੋ ਬਤਾਨਾ ਗੁਰੂ ਜੀ ਨਮਸਕਾਰ ਜੀ❤❤
y g bina guru To kr skde klam nu
🙏🏻🙏🏻🙏🏻🙏🏻🙏🏻💐💐💐💐💐💐💐💐💐💐💐
OM OM OM OM OM OM OM
Guru ji maa saraswati ji ki klam daso please
ਬਾਬਾ ਜੀ ਖੇਤਰਪਾਲ ਨੂੰ ਕੈਦ ਕਰਨ ਵਾਲਾ ਪਾਠ ਦੱਸੋ ਜੀ
Kyu mottt nu hath pauna
@@SunnyBhatti-v7d mott nu hath 🤣🤣🤣🤣🤣
Matlab
@@FazalAthwal yaar bhole Shankar Bhagwan nu kaid kar sakde aa fir kheterpal kee cheej aa mara mere guru nal contact nahi ho raha mara guru pakistan to hai direct call nahin kar sakta mara guru pind gya jidn share aye odn contact ho jana
Qaid ni keh sakde veer mana sakde aa , ya os de dse raste te chal sakde aa
ਬਾਬਾ ਜੀ ਮਾਤਾ ਦੀ ਸਾਧਨਾ ਕਰਨ ਵਾਸਤੇ ਕੀ ਕੀ ਕਰਨਾ ਹੁੰਦਾ ਏ ਤੇ ਕਿਹੜੀ ਕਲਾਮ ਹੁੰਦੀ ਐ
❤❤❤❤❤
JA MA MOHNI DE JAJAJAKAR MATA TERE SADA🙏🙏🙏🙏🙏 JAJAJAKAR MATA TERE SADA JAJAJAKAR
ਸ਼ਬਦ ਕਿੰਨੀ ਵਾਰ ਪੜ੍ਹਨਾ ਰੋਜ
Baba ji 41din ji
ਜਿਹਦੇ ਕੋਲ ਕਮਰਾ ਹੈ ਹੀ ਨਹੀਂ ਉਹ ਕੀ ਤੇ ਕਿਥੇ ਕਰੇ ਬਾਈ ਸੱਚੀ ਗੱਲ ਐ ਬਾਈ ਮੇਰੇ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ ਮਾਤਾ ਦਾ ਮੈ ਪਾਠ ਪੂਜਾ ਕਿਵੇਂ ਤੇ ਕਿਥੇ ਕਰਾ ਮੈਨੂ ਜ਼ਰੂਰ ਦੱਸਣਾ 🙏🙏🙏🙏🙏
ਛੱਤ ਉਪਰ ਵੀ ਕਰ ਸਕਦੇ ਹੋ
ਤੂੜੀ ਵਾਲੇ ਕੁੱਪ ਚ ਬਹਿ ਕੇ
Jai.masta.de.786
🙏🙏🙏🙏❤️❤️❤️❤️
ਪੜਨਾ ਕਿਸ ਟਾਈਮ ਅ ,,,, ਕਿੰਨਾ ਟਾਈਮ ਪੜ੍ਹਨਾ
Saturday nu din wale suru krna ja fr raat nu ji
Mata Shyam Kaur Mohini ki Jay Ho
KAR LIYA SUBSCRIBE BHAJI
baba ji ...baba pingal ghori chaldaa .eh klaam krju ke kam❤❤
ਵੀਰ ਸਕ੍ਰੀਨ ਤੇ ਲਿਖ ਦਇਆ ਕਰੋ ਫੋਟੋ ਖਿੱਚੀ ਜਾਂਦੀ ਆ
Sman ki dena ji