Ishq Hona Hai | Tanvir Sandhu | Jeevay Punjab

Поделиться
HTML-код
  • Опубликовано: 9 фев 2025
  • A Concept by Kumar Saurabh 🌻🍂
    Song Name: ਇਸ਼ਕ ਹੋਣਾ ਹੈ
    Singer: Tanvir Sandhu
    Lyrics: Kumar Saurabh
    Composition: Tanvir Sandhu
    Flute: Mohit
    Tabla: Vijay Ustam
    Dholak: Munish
    Harmonium: Ajay Mureed
    Sarangi: Prabhjot singh
    Dilruba: Ganga Singh
    Video: Gurpal films & Noorjit Singh
    #Jeevaypunjab #ਜੀਵੇਪੰਜਾਬ
    ---------------------------------------------------------
    ਨਾ ਮੈਂ ਬਣਨਾ ਪੀਰ ਕੋਈ
    ਨਾ ਮੁੱਲਾਂ ਨਾ ਕਾਜ਼ੀ ਮੀਆ
    ਨਾ ਮੈਂ ਬਣਨਾ ਗਿਆਨੀ ਪੰਡਿਤ
    ਨਾ ਪਾਠੀ ਨਾ ਹਾਜੀ ਮੀਆ
    ਮੇਰਾ ਮਕਸਦ ਇੱਕ ਹੈ ਮੈਂ ਤਾਂ
    ਸੱਭ ਦੇ ਮਨਿ ਨੂੰ ਛੋਹਣਾ ਹੈ
    ਮੈਂ ਇਸ਼ਕ ਹੋਣਾ ਹੈ
    ਨਾ ਮੈਂ ਬਣਨਾ ਧਰਮੀ ਬਹੁਤਾ
    ਧਰਮ ਕਮਾਉਣ ਵਾਲਾ
    ਨਾ ਮੈਂ ਬਣਨਾ ਕਰਮੀ ਬਹੁਤਾ
    ਕਰਮ ਕਮਾਉਣ ਵਾਲਾ
    ਮੈਂ ਤਾਂ ਸੱਭ ਦੇ ਦਿਲਾਂ ਚੋਂ ਬਸ
    ਨਫ਼ਰਤ ਨੂੰ ਖੋਹਣਾ ਹੈ
    ਮੈਂ ਇਸ਼ਕ ਹੋਣਾ ਹੈ
    ਜਿਹਡ਼ਾ ਆਪਣੀ ਹਸਤੀ ਕਰ
    ਤਬਾਹ ਕਦੇ ਨਾ ਸੋਚੇ
    ਜਿਹਡ਼ਾ ਆਪਣੇ ਪਰੀਤਮ ਦੇ ਬਿਨੁ
    ਹੋਰ ਕਛੁ ਨਾ ਲੋਚੇ
    ਐਸੇ ਸ਼ਖਸ ਦੇ ਅੰਦਰ
    ਕਰਕੇ ਵਾਸਾ ਜੀਉਣਾ ਹੈ
    ਮੈਂ ਇਸ਼ਕ ਹੋਣਾ ਹੈ
    ਕੁਮਾਰ ਸੌਰਬ✍
    #JeevayPunjab #Punjabi #liveshow

Комментарии • 62