BABE NU JENE MELE LOOT KE KAHN WALE MELE BABE NE JAMEN LAGWE BABE DE CHEEJ A JDO PEHLA WALE NAL TALAK HO GEA FER BABA OS KUDE DE NAM TE SARE JAMEN LAGWA DEVE KHUJ DE ONJ HE MACHDE REHNDE A FER BABE NAL TA DOHKA HE HOEA OH SACH TA DSS REHA V MERE NAL ENJ HOEA US NU SAMJUN TO BAD CH HE JAWAB DEVEGA BASSE SAHEB ENA V DHAKKA NA KRO V BAR BAR EK COLER DE GLL SUN KE BAPU NU JHUTA JHUTA KAHE JANDE HO ENA V DHAKKA NA KRO
Indeed he is a great man and a big time philanthropist. I am from his village and know him very well. His life is like an open book, he never used any filters. I don’t think he ever lied.
Bassi saab countinue sun reha aa tuhada show jdo tusi Galla te hath rakh k kehnde my god bhout hassaa aunda😂😂😂 Then laggda aa jehri caller bibi aa babe nay ehde v hath fee taa
Mai is I'd da comnt mostly har video Te read Krdi aw. Bhut sohne comnt krde o app mnu tuhdi soch bhut vdiya lggi bt aa comnt mnu chnga nhi lgeya sanu nhi pta ki sach a. Sry j bura lgga te. 🙏
ਹੈਲੋ ਬਾਸੀ ਸਾਹਿਬ ਤੁਸੀਂ ਵੀ ਠਰਕ ਭੋਰਦੇ ਹੋ ਜੋ ਆਹ ਮੈਡਮ ਜੋ ਕਾਲ ਤੇ ਹੈ ਉਹ ਵਾਰ ਵਾਰ ਕਿਹ ਰਹੀ ਹੈ ਕਿ ਇਹ ਫਾਰਮ ਤੇ ਕੰਮ ਕਰਨ ਵਾਲੀਆਂ ਅੌਰਤਾਂ ਨਾਲ ਸਬੰਧ ਬਨਾਉਂਦਾ ਸੀ ਲੱਗਦਾ ਇਸ ਮੈਡਮ ਨੇ ਵੀ ਫ਼ਾਰਮ ਤੇ ਕੰਮ ਕੀਤਾ ਹੈ ਤਾਂ ਹੀ ਗੁੱਸਾ ਕੱਢ ਰਹੀ ਹੈ ਸਿਆਣੇ ਬਜ਼ੁਰਗਾਂ ਦੀ ਗੱਲ 100 ਸਹੀ ਹੈ ਕਿ ਤਾੜੀ ਇੱਕ ਹੱਥ ਨਾਲ ਨਹੀ ਵੱਜਦੀ
ਪਹਿਲਾ ਸਬ ਸਹਿਮਤੀ ਨਾਲ ਹੁੰਦਾ ਬਾਅਦ ਚੋ ਦੋਸ਼ ਲਾ ਦਿੰਦੀਆਂ
ਬਾਸੀ ਸਾਬ ਜੇ 78 ਸਾਲ ਦਾ ਬਾਪੂ ਨੌਜਵਾਨ ਗੱਬਰੂ ਆ ਤੇ ਤੁਸੀਂ ਤਾਂ ਫੇਰ ਬੱਚੇ ਹੋਏ 😁😁
ਬਾਬਾ ਜੀ ਬਹੁਤ ਵਧਿਆ ਇਨਸਾਨ ਹਨ।ਜੀ ਔਰਤਾਂ ਹੀ ਗੰਦੀਆਂ ਹਨ ਜੀ।
ਬਾਬਾ ਜੀ ਮੇਰੇ ਪਿੰਡ ਕੋਲ਼ ਦੇ ਨੇ, ਬਾਸੀ ਨੇ ਗਲ਼ਤ ਤਰਾਂ ਦਾ Title ਦੇਕੇ ਬਜ਼ੁਰਗ ਦੀ ਬੇੲਿਜ਼ਤੀ ਕੀਤੀ , ਬਾਸੀ ਹਰਾਮੀ, ਕੁਤੇ ਨੂੰ ਲਾਹਨਤਾਂ ਪਾਓ , ਬਜ਼ੁਰਗ ਨਾਲ ਧੱਕਾ ਹੋੲਿਅਾ, ਜ਼ੋਗਿੰਦਰ ਬਾਸੀ ਘਟੀਅਾ ੲਿਨਸਾਨ ਹੈ,
111+www+ææææaqæ++æææææ a qq++
Q+
6u
ਬਾਬਾ ਖ਼ਵਰੇ ਕਿਹੜੇ ਕੁਸ਼ਤੇ, ਬਦਾਮਾਂ ਮੇਵਿਆਂ ਅਤੇ ਸੋਨੇ ਭਸਮਾਂ ਦਾ,ਸੇਵਨ, ਕਰਦਾ ਸੀ ਜਿਹੜਾ, ਚੁੱਕੀ, ਫ਼ੱਟੇ ਤੁਰਿਆ ਜਾਂਦਾ ਹੈ। ਬਾਕੀ ਕੌਨ ਕਹਤਾ ਹੈ ਕਿ,ਬੂਡੇ ਇਸ਼ਕ ਨਹੀਂ ਕਰਦੇ ਇਸ਼ਕ ਤੋਂ, ਬੂਡੇ ਬਹੁਤ ਕਰਦੇ ਹਨ ਪਰ ਇਨੇ, ਕੋਈ ਸ਼ੱਕ ਨਹੀਂ ਕਰਤਾ। ਬੱਲੇ ਓ ਬਾਬਾ ਤੇਰੇ।ਦੱਬ ਦੇ, ਕਿੱਲੀ ਸ਼ਾਮ, ਜਲੰਧਰ ਤੇ ਸਵੇਰ ਨੂੰ ਦਿੱਲੀ।ਬਸ, ਚੁੱਕੀ ਰੱਖਕੰਮ ਬੁਡਿਆ। ਅਲਸੀ ਦੀਆਂ ਪਿੰਨੀਆਂ ਖਾਇਆ ਕਰ,ਸਭ, ਕੁੱਝ ਨਵਾਂ,ਨਰੋਆ ਰਹੇਗਾ, ਕਰਦੇ ਅਗਲੀਆਂ ਦੀਆਂ ਰੂਹਾਂ ਨੂੰ ਖੁਸ਼।
िੲਹ ਕਰੇਗੀ ਫੈਸਲਾ ,ਬਾਸੀ ਸਾिਹਬ ਪੰਜਾਬ ਦੀ िਮਟੀ ਚੰਗੀ ਪਟੀ ਚਲ
ਬਾਬਾ ਜਰ ਧਿਜ ਗਿਆ ਪਰ ਬਾਬਾ ਸਹੀ ਸੀ ਪਰ ਹੁਣ ਸਾਲੇ ਸਾਰੇ ਖਾਕੇ ਸੱਚੇ ਬਣਦੇ ਆ ਬਾਬਾ ਜਿੰਦਾ ਬਾਦ ਕੋਈ ਦੁੱਧ ਧੋਤਾ ਨੀ ਕਰ ਭਾਲਾ ਹੋ ਭਲਾ
Right gill22
BABE NU JENE MELE LOOT KE KAHN WALE MELE BABE NE JAMEN LAGWE BABE DE CHEEJ A JDO PEHLA WALE NAL TALAK HO GEA FER BABA OS KUDE DE NAM TE SARE JAMEN LAGWA DEVE KHUJ DE ONJ HE MACHDE REHNDE A FER BABE NAL TA DOHKA HE HOEA OH SACH TA DSS REHA V MERE NAL ENJ HOEA US NU SAMJUN TO BAD CH HE JAWAB DEVEGA BASSE SAHEB ENA V DHAKKA NA KRO V BAR BAR EK COLER DE GLL SUN KE BAPU NU JHUTA JHUTA KAHE JANDE HO ENA V DHAKKA NA KRO
ਠੀਕ ਕਿਹਾ ਵੀਰੇ, ਲੱਡੂ ਖਾ ਕੇ ਤੁਰਦੀ ਬਣੀ ।
ਇਹ ਜਨਾਨੀ ਵੀ ਗਰੇਵਾਲ ਦੀ ਰਖੇਲ ਲੱਗਦੀ ਹੈ ਜਿਹੜੀ ਬਾਬੇ ਨੂੰ ਅਵਾਤਵਾ ਬੋਲਦੀ ਹੈ ਜਾਂ ਬਾਬੇ ਦੀ ਪੁਰਾਣੀ ਮਾਸ਼ੂਕ ਲੱਗਦੀ ਹੈ
ਇਹ ਔਰਤ ਕਹਿੰਦੀ ਫ਼ਾਰਮ ਤੇ ਕੰਮ ਕਰਨ ਵਾਲ਼ੀਆਂ ਸਾਰੀਆਂ ਨਾਲ ਸੰਬੰਧ ਬਣਾ ਲੈਂਦਾ ਹੱਦ ਹੋਗੀ ਕੀ ਕੰਮ ਕਰਨ ਵਾਲ਼ੀਆਂ ਸਾਰੀਆਂ ਗਲਤ ਸਨ।
This lady is apart of the 2nd wife's friend.thats why she taking her side.Babaji is good person.
lady is also doubtful as not sharing her name than how to believe her
Lady v baba ji te try mardi c par baba manya ni
@@vishalrajvir7608 2 lakh dollar dekh ke sarian he peeche pai gaian honian nae
ਜਨਾਨੀ ਵੀ ਝੂਠੀ ਹੈ ਪਹਿਲਾਂ ਨਹੀਂ ਦਿਸਦਾ ਸੀ ਬੰਦੇ ਦੀ ਉਮਰ ਵੱਡੀ ਹੈ ਫਿਰ ਹੁਣ ਜੋ ਮਰਜ਼ੀ ਕਹੀ ਜਾਵੇ
ਬੀਬਾ ਤੂੰ ਬੁੱਢੜਾ ਨਾ ਜਾਨੀ ਬਾਬਾ ਪੱਟ ਦੂ ਚੁਗਾਠ ਨੀ 😂😂
🤣
ਖਿੱਚੀ ਚੱਲ
ਗਰੇਵਾਲ ਸ਼ਿਕਾਰੀ ਆ੍ ਜਾਨੀਆਂ ਤੋਂ ਫੋਨ ਕਰਵਾ ਰਿਹਾ
100 % right
ਏਨੇ ਦਿਨਾਂ ਤੋਂ Legal Panel ਬਾਰੇ ਸੁਣ ਕੇ ਅੱਜ ਮੈਨੂੰ ਵਿਸ਼ਵਾਸ ਹੋ ਗਿਆ ਏ ਕਿ 'ਖ਼ੁਦਾ' ਵੀ ਕਿਤੇ ਨਾ ਕਿਤੇ ਜ਼ਰੂਰ ਹੋਵੇਗਾ..
ਹਾਲਾਂਕਿ, ਦੋਵੇਂ ਹੀ ਦਿਖਾਈ ਨੀ ਦਿੰਦੇ..
ਨਾਲ ਹੀ ਮੈਂ ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾਂ ਜਿਨ੍ਹਾਂ ਨੇ ਇੱਕ ਨਵੇਂ 'ਪਵਿੱਤਰ ਲਫ਼ਜ਼' 'ਅੱਖ ਮਟੱਕੇ' ਨਾਲ ਮੇਰੀ ਵਿਆਕਰਨ ਦੇ ਖਜ਼ਾਨੇ ਵਿੱਚ ਭਾਰੀ ਵਾਧਾ ਕੀਤਾ ਏ..
ਯਾਰ ਤਾਂ ਅੱਜ ਤੱਕ ਐਵੇਂ ਨ੍ਹੇਰੇ 'ਚ ਤੁਰੇ ਫ਼ਿਰਦੇ ਸੀ..
😂
ਬਾਬਾ ਜੀ ਨੀ ਬਹੁਤ ਵਧਿਆ ਸਿਖਿਆ ਦਿੱਤੀ ਹੈ ਕੀ "ਜੇ ਉਮਰ ਨੁੰ ਹਰਾੳਣਾ ਹੈ ਤਾ ਸ਼ੌਕ ਜਿਉਦਾ ਰੱਖੋ। ਬਾਬਾ ਜੀ ਸ਼ੌਕੀ ਨੇ ਪੂਰੇ , ਸਾਡਾ ਵਲੋ ਤਹਿ ਦਿੱਲੋ ਸਲਾਮ ।
Sau percent sehmati
BILL KUL
Je koi jnani edha kre....aurat chahe 50 di marriage krle....fr kyo bolde hunde o....odo kyo ni kehde v ohdi life jidha marzi rhe
ਇੱਕ ਇਹੋ ਜਿਹਾ ਕਾਂਡ ਹੋਰ ਹੋਣ ਵਾਲਾ 1968 ਜੰਮੇ ਨੇ 1992 ਜੰਮੀ ਨਾਲ ਵਿਆਹ ਕਰਵਾਇਆ ਅਤੇ ਦੋਵਾਂ ਦੀ ਲਾੜੲੀ ਸ਼ੁਰੂ ਹੋ ਗਈ ਹੈ ਇਹ ਵਿਆਹ ਅਮਰੀਕਾ ਆੳੁਣ ਲਈ ਹੋਇਆ ਸੀ
Bassi sahib tuhanu rat nu loga dea Galan sunkay kutkararea nikaldea menu tuhade programs sunkay neend bahut aati Hai thanks Bassi sahib
ਦੇਖੋ ਜੀ ਔਰਤ ਨੇ ਕਿਹਾ ਕੀ ਇਹ ਨਜਾਇਜ਼ ਸੰਬੰਧ ਬਨਾਉਣ ਲੈ ਦਾ ਸੀ।ਜੇ ਉਹ ਚਾਹੁੰਦੀਆਂ ਸੀ ਤਾਂ ਹੀ ਬਨੋਦਾ ਸੀ ਸੰਬੰਧ ।ਜੇ ਉਹ ਇਦਾ ਦਾ ਹੁੰਦਾ ਤਾਂ ਹੀ ਤਰੱਕੀ ਕਰ ਗੀਆ
This baba is innocent. People are jealous of his money and achievements.
Bilkul right
Babe di ghari te 6.30 Baj gaye tan bibi ne tan 12 waje wali ghari bannani c .
this sounds like a bollywood movie story,BABA BADBOLA lmao
ਬਾਂਹ ਬਾਬਾ ਜਿਉਂਦਾ ਰਹਿ
ਬਾਬਾ ਨਿੰਮ ਤੇ ਕਰੇਲੇ ਚੜਾਈ ਚਲ ਲੋਕ ਤਾਂ ਬੋਲਣਗੇ
ਕੌਣ ਕਹਿੰਦਾ ਹੈ ਕਿ ਬੁੱਢੇ ਇਸ਼ਕ ਨਹੀਂ ਕਰਦੇ।
ਇਸ਼ਕ ਤਾਂ ਕਰਦੇ ਨੇ ਲੇਕਿਨ ਲੋਕੀਂ ਸ਼ੱਕ ਨਹੀਂ ਕਰਦੇ
Waheguru 🙏waheguru, kee bnu dunia da 🤔
ਜਨਾਨੀਆਂ ਵੀ ਪੈਸਿਆਂ ਲਈ ਗੱਲਤ ਕੰਮ ਕਰ ਗਈਆਂ ਗਸਤੀਆਂ
ਬਦਨਾਮ ਇਨਸਾਨ ਹੋ ਜਾਂਦਾ
ਪੈਸੇ ਦੇਖ ਕੇ ਗਸਤੀਆਂ ਆਪ ਆਉਂਦੀਆਂ
ਗੱਲਤ ਕੰਮ ਕਰਨ
ਇਹ ਜਨਾਨੀ ਵੀ ਪੈਸੇ ਲਈ ਨਾਲ ਸੋਈ ਹੋਵੇਗੀ
ਲੱਗਦਾ ਇਸ ਜਨਾਨੀ ਨੂੰ ਬਾਬੇ ਨੇ ਪੈਸੇ ਨਹੀਂ ਦਿੱਤੇ
ਫੇਰ ਗਸਤੀ ਨੇ ਬਦਨਾਮ ਕਰਤਾ ਬਾਬੇ ਨੂੰ
ਬਾਸੀ ਸਾਹਿਬ come on baby ਨਹੀਂ come on baba ਆਂਖੋਂ
😂😂😂
Dakhi kada baba u ta chad ja
Baasi sahib Saade PUNJAB di khoob mitti patti ja rhi hai. Dhanwaad tuhada.
Dil hona chida jwan , umra ch ki rkhy a
Bassi: hold on baba, mera sir dukhda a, hanji next caller 😂😂😂oh baba common baba😂😂best comedy show
common baby sidhu saab tuc proceed kro oh my god whats cokkies
Love it
Come on baby😂😂😂
Cokkies grewal daughter😂
BAINS (BABA) IS GREAT PERSON I PROUD OF YOU GOD BLESS YOU
Indeed he is a great man and a big time philanthropist. I am from his village and know him very well. His life is like an open book, he never used any filters. I don’t think he ever lied.
Everyday 1000k Congratulations 👌
ਐਡਟੀਫਾਈ ਕਿਉ ਨੀ ਕਰਦੀ ਆਪਣੀ ਜਨਾਨੀ
Ajj takk da. sabb ton top da show
((oh. come on Baba )) ...
Haye o rabba eh sunan ton pehelan me mr q ni gya
ਜਨਾਨੀ ਵੀ ਗਲਤ ਏ ਪਹਿਲਾਂ ਤਲਾਕ ਵੀ ਤੇਰੇ ਕਰ ਹੋਇਆ ਤੂ ਵੀ ਪਹਿਲਾਂ ਬਾਬੇ ਨਾਲ ਨਜ਼ਾਰੇ ਲੈਦੀ ਰਹੀ ਸਬ ਚੋਰ ਕੁੱਤੀ ਰਲੀ ਏ ਸੱਚੀ ਕੋਈ ਵੀ ਨਹੀਂ
word of the day= "Nainmattaka"
bada sohna shabd hega punjabi da
Babe kol zmeen aa baba nzare lenda loka kolo ta ghar ni chal da canda vich
ਬਾਬਾ ਪਹਿਲਾਂ ਹੋਰ ਕਹਾਣੀ ਸੁਣਾਈ ਫੇਰ ਹੋਰ ਸੁਣਾਈ ਜਾਂਦਾ। ਬਾਬੇ ਨੂੰ ਚਾਹੀਦਾ ਪਤਾ ਨੀ ਕੀ ਆ। ਐਵੇਂ ਮਿੱਟੀ ਪਲੀਤ ਕਰਾਈ ਜਾਂਦਾ ਆਵਦੀ।
yr baba jo marzi kre ohdi lyf c baaki je tuc dinde c tahi baba lainda c ,😂😂
Bilkul Sahi kaha tuse
Right Ji
Aaho sahi gal aa paji...tuhanu te pata he hona ke puraane budhe da lulla baithda v ni jaldi kite🤣
@@buntysafri5441 nhi veere mainu lulle vaare ni pta eh information tainu hu😂😂😂
@@buntysafri5441 😂😂😃😃👌👌
ਬਾਬਾ ਸਰਸ਼ੇ ਆਲੇ ਮੀਤੇ ਨੂੰ ਕਟ ਗਿਆ 😜
Shi Keha H Ji
Bassi goob man
I like BAASi sahib show, no more kapil sharma.
ਕੁੜੀਏ ਆਜਾ ਨੀਂ ਕਿ ਚਿਤ ਪਰਚਾਜਾ ਨੀ ਬੁਢੜਿਆ ਮਗਰੋਂ ਲਹਿ ਕਿ ਵਾਹਿਗੁਰੂ ਵਾਹਿਗੁਰੂ ਕਹਿ ਕੇ ਦੀਪ ਅਤੇ ਜਗਮੋਹਨ ਕੌਰ
Waheguru ji
Omg bassi saab
Bassi purraa swaad lindaa
Mr indian Baba .Baba wa Kala mrod nhi jatia lada jor
Family 420 de “kayla “burha vi piche shad ta 😂
Hello dear dear friends visit my friend and friends
ਕਿਉਂ ਰੂੜ੍ਹੀਆਂ 'ਚ ਲਿਟਦਾ ਫਿਰਦਾ ਏਂ ਬਾਸੀ ਨਾਲੇ ਬਾਬੇ ਨੂੰ ਵੀ ਲਿਬੇੜਦਾਂ, ਫਰੀਦਕੋਟ ਦੀ ਇੱਕ ਕੁੜੀ ਦੇ ਸ਼ਬਦ , ਜੋ ਕਿਸੇ ਹੋਰ ਪ੍ਰੋਗਰਾਮ ਵਿੱਚ ਕਹੇ ਸਨ।
👍
ਜੇਕਰ ਇਨਫਰਮੇਸ਼ਨ ਦੇਣ ਵਾਲਾ ਆਪਣਾ ਨਾਮ ਜਾਂ ਜਾਣਕਾਰੀ ਨਹੀਂ ਦੇਣਾ ਚਾਹੁੰਦਾ ਜਾਂ ਚਾਹੁੰਦੀ ਤਾਂ ਉਹ ਝੂਠੀ ਜਾਣਕਾਰੀ ਵੀ ਦੇ ਸਕਦਾ ਜਾਂ ਦੇ ਸਕਦੀ ਹੈ । 🙏 ।
ਬਾਬਾ ਵਿਚਾਰਾ ਫਸ ਗਿਆ ਬਾਕੀ ਕਿਸਮਤ ਹੁੰਦੀ ਹੈ ਜੇ ਬਦਨਾਮੀ ਹੋਣੀ ਹੈ ਤਾਂ ਹੋਕੇ ਹੀ ਰਹਿਣੀ ਹੈ ਬਾਕੀ 78ਸਾਲ ਦਾ ਤਾਂ ਹੁਣ ਹੋਇਆ
You r right
Sandhu saab ji I love u
ਬਾਸੀ ਸਾਹਿਬ ਸਿੱਧੂ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਾਬਾ ਅਮ੍ਰਿਤ ਪਾਨ ਕਰਕੇ ਇਹੋ ਜਿਹੇ ਗੰਦੇ ਕੰਮ ਕਰਦਾ ਹੈ ਇਸ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਅਤੇ ਇਸ ਦੇ ਖਿਲਾਫ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਵੇ ਇਹੋ ਜਿਹੇ ਲੋਕਾਂ ਕਰਕੇ ਸਿੱਖ ਧਰਮ ਬਦਨਾਮ ਹੋ ਰਿਹਾ ਹੈ ਧੰਨਵਾਦ ਜੀ
ਰੰਨਾਂ ਚੰਚਲ ਹਾਰੀਆਂ ਕੀ ਰੰਨਾਂ ਦਾ ਇਤਬਾਰ
ਬੁਢਾਪੇ ਵਿਚ ਇਸ਼ਕ,oh, my god,
God bless chain singh g.
Asha ggg thanku gggg and h r u
@@punjabistyleeakmangrewal2859 i am ok
Old man is right ji
Bassi saab countinue sun reha aa tuhada show jdo tusi Galla te hath rakh k kehnde my god bhout hassaa aunda😂😂😂
Then laggda aa jehri caller bibi aa babe nay ehde v hath fee taa
Bassi Sahib eh Baba ji bahut achay hai
Good morin g good saw kas said sorty
O baba o baba 🤣🤣🤣🤣
ਕਿਉਂ ਮਿੱਟੀ ਰੋਲ੍ਹਣ ਲੱਗੇਓ ਬਾਸੀ ਸਾਹਿਬ ਬਜ਼ੁਰਗ ਬੰਦੇ ਦੀ, ਉਮਰ ਤਾਂ ਦੇਖੋ, ਢਕਿਆ ਰਹਿਣ ਦੋ ਹੁਣ, ਇਹੋ ਜਿਹੇ ਸ਼ੋਅ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ।
Right I agree with you
Right
@@MandeepSingh-nb3hg Dhanvaad
Baba act like love charger 🔌
Without identity kise di koi gal na suno es tra ta koi vi call krke kise vare kuj vi keh sakda
@@navdeepnav2182 shi gal aw bro
ਡਾਲਾ....ਡਾਲਾ ਲਾਈ ਆ ਮਾ ਝਾਵੀ ਦੇ ਨੇ..... 😂😂😂😂😂
O my god ...,🤣🤣
bassi ji ki kari jande ne bachea wangu
Omg common baby 🤣🤣🤣🤣🤣😅😅
ਓਏ ਭਰਾਵਾ िਕ੍ਪਾ ਕਰਕੇ ਪੰਜਾਬ ਦੇ ਬੰिਦਅਾ ਦੀ िਮਟੀ ਨਾ ਪॅਟ
ਨੌਜਵਾਨ ਗੱਬਰੂ 😁😁
4:59 OH MY GOD
ਖੇੜਾ ਖੇੜਾ ਹੋਗੀ
ਿੲਹ ਸੱਚ ਕਿਹੰਦਾ ੳੁਹਦੀ ਕੋੲੀ ਨੀ ਸੁਣਦਾ ਿਵਚਾਰੇ ਦੀ ੳੁਹਨੇ ਤਾ ਭਲਾ ਕਿੱਤਾ
@@navdeepnav2182 ਬਾਬੇ ਨੂੰ ਛਰਮ ਨੂੰ ਨੀ ਅਾੳੁਦੀ ਮੇ ਤੇ ਸੁਣ ਕਿ ਹਰਾਨ ਹੋ ਗੲੀ
@@navdeepnav2182 ੳੁਹੀ ਤੇ ਗੱਲ ਹੈ ਬਾਬਾ ਹੀ ਨਹੀ ਮਾਨ ਲਾੲੀਵ ਤੇ ਵੀ ਕਿਸੇ ਦੀ ਗੱਲ ਨੀ ਸੁਣਦਾ ਪਤਾ ਨੀ ਿੲਹਦੀ ਮੱਤ ਨੂੰ ਕੀ ਹੋ ਿਗਅਾ ਤੂੰ ਬੁੱਡਾ ਹੇਗਾ ਪਾਠ ਕਰ ਿਲਅਾ ਕਹਿੜੇ ਪੁੱਠੇ ਪੰਗੇ ਪੈ ਿਗਅਾ
@@navdeepnav2182 ਸੱਚੀ ਗੱਲ ਹੈ ਿੲੰਡੀਅਾ ਦੇਖੇ ਸੀ ਿੲਹ ਕੰਮ ਹੁੰਦੇ ਪਰ ਹੁਣ ਅਮਰੀਕਾ ਕਨੇਡਾ ਿਵੱਚ ਸੱਭ ਤੋ ਿਜਅਾਦਾ ਨੇ ਸਾਡੇ ਵੀ ਹੇਗਾ Richmind ਿਵੱਚ ਿੲੰਦੇ ਦੇ ਬਹੁਤ ਕੰਮ ਹੁੰਦੇ ਪਰ ਛਰਮ ਅਾੳੁਣੀ ਚਾਹੀਦੀ ਬੁੱਡਿਅਾ ਨੂੰ
@@navdeepnav2182 New York Vich
@@navdeepnav2182 ਹਾਜੀ ਸਾਡੇ ਤੇ ਠੀਕ ਹੈ ਹੁਣ ਪਰ ਕੲੀ ਜਗਾ ਤੇ ਹੈ ਸਾਡਾ airea yellow hi hun but Ke place red zone Vich ne aje ve
Singh is king
Akkh mataka😀😀😀
Bassi sir pls help the baba g.
Tusi kardo
ਬਾਬਾ ਤੁੰ ਜਾਣਕੇ ਮਿਟੀ ਪਟਾਲੀ ੲਿਹਨਾ ਲੋਕਾ ਕੋਲੋ ਲਬਣਾ ਕੀ
ਬੰਦੇ ਨੇ ਬੁੱਢੇ ਵਾਰੇ ਸਿਰ ਚ ਸਵਾਹ ਪੁਵਾ ਲਈ । ਇਸ ਬੰਦੇ ਦੀਆਂ ਕਰਤੂਤਾਂ ਨੇ ਇਸ ਨੂੰ ਦੋ ਬੰਦਿਆਂ ਵਿੱਚ ਖੜ੍ਹੇ ਹੋਣ ਜੋਗਾ ਨਹੀਂ ਛੱਡਿਆ ।
Mai is I'd da comnt mostly har video Te read Krdi aw. Bhut sohne comnt krde o app mnu tuhdi soch bhut vdiya lggi bt aa comnt mnu chnga nhi lgeya sanu nhi pta ki sach a. Sry j bura lgga te. 🙏
@@jaswinder8860 ਮੁਆਫ਼ ਕਰਨਾ ਜੀ ਜੇਕਰ ਤੁਹਾਨੂੰ ਕੁਮੈਂਟ ਚੰਗਾ ਨਹੀਂ ਲੱਗਿਆ ਪਰ ਵੀਡੀਓ ਦੇ ਅਖੀਰ ਵਿੱਚ ਇਹ ਬੰਦਾ ਆਪ ਮੰਨਿਆ ਹੈ , ਜੋ ਇਸ ਨੇ ਕੀਤਾ ਹੈ । ਇਹ ਆਪਣੇ ਦੋਸਤ ਦੀ ਪਤਨੀ ਨੂੰ ਆਪਣੀ ਪਤਨੀ ਬਣਾ ਕੇ ਲੈ ਆਇਆ ਅਤੇ ਉਸਦੇ ਪਤੀ ਨੂੰ ਡਿਪੋਰਟ ਕਰਵਾ ਦਿੱਤਾ, ਜੋ ਮੈਨੂੰ ਚੰਗਾ ਨਹੀਂ ਲੱਗਿਆ ਕਿ ਇਸ ਨੇ ਕਿਸੇ ਦਾ ਘਰ ਪੱਟਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤਰ੍ਹਾਂ ਕਿਸੇ ਨਾਲ ਵੀ ਨਹੀਂ ਕਰਨਾ ਚਾਹੀਦਾ ਹੈ। 🙏 ।
@@jaswinder8860 ਬੀਬਾ ਜੀ ਦੂਜਾ ਭਾਗ ਵੀ ਅੱਜ ਵੇਖ ਲਿਆ ਹੈ ਜੀ ਜਿਸ ਤੋਂ ਜੋ ਪਤਾ ਲੱਗਾ ਉਹ ਇਹ ਹੈ ਕਿ
ਚੈਨ ਖੈੜਾ ਨੂੰ ਪਤਾ ਸੀ ਕਿ ਹਰਜਿੰਦਰ ਕੌਰ ਨਾਲ ਕੋਰਟ ਮੈਰਿਜ ਕਰਾਉਣ ਨਾਲ ਹਰਜਿੰਦਰ ਕੌਰ ਨੂੰ ਵੀਜਾ ਮਿਲ ਜਾਣਾ ਹੈ । ਚੈਨ ਖੈੜਾ ਵੀ ਔਰਤ ਨੂੰ ਅਮਰੀਕਾ ਵਿੱਚ ਮੰਗਵਾ ਕੇ ਉਸ ਦੇ ਪਤੀ ਕੋਲ ਭੇਜ ਕੇ ਪੁੰਨ ਖੱਟ ਸਕਦਾ ਸੀ ਪਰ ਉਸ ਨੇ ਵੀ ਇਸ ਤਰ੍ਹਾਂ ਨਹੀਂ ਕੀਤਾ । ਉਸ ਨੇ ਵੀ ਜਵਾਨ ਔਰਤ ਦੀ ਗਰੀਬੀ ਦਾ ਫਾਇਦਾ ਚੁੱਕਿਆ । ਉਸ ਵਕਤ ਛੋਟੇ ਬੱਚਿਆਂ ਨਾਲ ਉਹ ਅਣਜਾਣ ਕਿਤੇ ਵੀ ਨਹੀਂ ਸੀ ਜਾ ਸਕਦੀ ਪਰ ਗਰੇਵਾਲ ਵਰਗਿਆਂ ਨੂੰ ਉਹ ਰੋਕ ਜਰੂਰ ਸਕਦੀ ਸੀ ਅਤੇ ਜੇਲ੍ਹ ਵੀ ਕਰਵਾ ਸਕਦੀ ਸੀ । ਹਰਜਿੰਦਰ ਕੌਰ ਨੇ ਜਿਵੇਂ ਆਪਣੇ ਅਤੀਤ ਬਾਰੇ ਦੱਸਿਆ ਹੈ , ਉਹ ਆਪਣੇ ਅਤੀਤ ਦਾ ਔਖਾ ਸਮਾਂ ਯਾਦ ਕਰਕੇ ਦੁੱਖੀ ਜਰੂਰ ਲੱਗ ਰਹੀ ਸੀ । ਇੱਜਤ ਗਈ ਕਦੀ ਵਾਪਸ ਨਹੀਂ ਮਿਲਦੀ ।ਬਹੁਤ ਮਾੜਾ ਹੋਇਆ ਜੀ । ਧੀਆਂ ਪੁੱਤਾਂ ਤੇ ਬਹੁਤ ਮਾੜਾ ਅਸਰ ਪੈਂਦਾ ਹੈ ।
@@prabjit7425 you are ryt
@@jaswinder8860 ਬੀਬਾ ਕੌਰ ਜੀ , ਚੈਨ ਖੇੜਾ ਜੀ ਵੱਲੋਂ ਮੱਦਦ ਕੀਤੀ ਗਈ ਤਾਂ ਕਹਿ ਸਕਦੇ ਹਾਂ ਜੇਕਰ ਚੈਨ ਖੇੜਾ ਨੇ ਕੋਰਟ ਮੈਰਿਜ ਕਰਵਾ ਕੇ ਕੁੜੀ ਨੂੰ ਬਾਹਰ ਮੰਗਵਾ ਕਿ ਉਸ ਦੇ ਆਦਮੀ ਨਾਲ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਮਿਲਾ ਦਿੱਤਾ ਹੁੰਦਾ। ਚੰਨ ਪ੍ਰਦੇਸੀ ਫਿਲਮ ਵਿੱਚਲੇ ਜਗੀਰਦਾਰ ਵਾਂਗੂ ਚੈਨ ਖੈੜਾ ਨੇ ਕੀਤਾ। ਹਰਵਿੰਦਰ ਕੋਲੋਂ ਖੇਤਾਂ ਵਿੱਚ ਕੰਮ ਕਰਵਾਉਂਦਾ ਰਿਹਾ ਅਤੇ ਇੰਡੀਆ ਵਿੱਚ ਉਸਦੇ ਘਰ ਆਉਂਦਾ ਜਾਂਦਾ ਰਿਹਾ। ਫਿਰ ਉਸਦਾ ਤਲਾਕ ਕਰਵਾ ਦਿੱਤਾ ਅਤੇ ਬਾਅਦ ਵਿੱਚ ਆਪ ਵਿਆਹ ਕਰਵਾ ਕੇ ਲੈ ਆਇਆ। ਉਸ ਬੰਦੇ ਦੇ ਦਿੱਲ ਤੇ ਕੀ ਬੀਤੀ ਹੋਵੇਗੀ ਜਿਸ ਦੀ ਤੀਵੀਂ ਨੂੰ ਉਸ ਦਾ ਕੰਮ ਵਾਲਾ ਮਾਲਕ ਹੀ ਲੈ ਕੇ ਬੈਠ ਗਿਆ। ਜਦੋਂ ਉਹੀ ਜਨਾਨੀ ਚੈਨ ਖੈੜਾ ਦੀ ਪਤਨੀ ਬਣਨ ਤੋਂ ਬਾਅਦ ਉਸ ਕੋਲ ਗਰੇਵਾਲ ਦੇ ਆਉਣ ਦਾ ਪਤਾ ਲੱਗਾ ਤਾਂ ਚੈਨ ਖੈੜਾ ਨੇ ਚਾਕੂ ਮਾਰ ਦਿੱਤਾ। ਆਪ ਵੀ ਤਾਂ ਚੈਨ ਖੈੜਾ ਕਿਸੇ ਦੀ ਤੀਵੀਂ ਲੈ ਕੇ ਆਇਆ ਸੀ। ਜੈਸੀ ਕਰਨੀ ਵੈਸੀ ਭਰਨੀ । ਚੈਨ ਖੈੜਾ ਨੂੰ ਕਿਸੇ ਦਾ ਘਰ ਨਹੀਂ ਸੀ ਪੱਟਣਾ ਚਾਹੀਦਾ ਉਂਜ ਮੱਦਦ ਜਰੂਰ ਕਰ ਦਿੰਦਾ ।
Omg
Waheguru ji kaluyg
ਬਾਸੀ ਤੈਨੂੰ ਬੋਲਣਾ ਨਹੀਂ ਆਉਂਦਾ ok
ਤੂੰ ਕਿਵੇਂ ਵਿਸ਼ਵਾਸ ਕੀਤਾ ਜਨਾਨੀ ਤੇ prof kro bassi
badnam ਗੱਲਤ ਕੀਤਾ babe nu
Basi g Punjab de halat dako please Lok mar rahe ne
Tharkia daadda🤘😜😜😜👌👌chanel thoda
ਤੀਵੀਂ ਝੂਠੀ ਬੋਲਦੀ ਹੈ ਸਹੀ address Koo ni das di
ਇਨੂੰ ਪੁੱਛੋ ਕੀ ਜੇ ਉਦੇ ਨਾ ਲਾ ਤੇ ਤੈਨੂੰ ਕੀ ਦਰਦ ਹੋਇਆ ।10ਸਾਲ ਘੁੰਮਦੀ ਰਹੀ ਤੈਨੂੰ ਕੀ
Sahimti ton bina koi relation nhi banda bassi sahib. Tadi dona huthan nal vajdi aa.
Bassi reaction kaise dinda 😂
Akh mattaka said by Bassi ji Downfall in Punjabi society Sidhu Bhaji
This show shows completely downfall in Punjabis .
Dil huna chida jawan omra vich ki rakhea
Jinda reha baba mouja man najare lutt
Baba ZINDAWAAD
Come on BABA 😂😂😂😂
🤣🤣🤣🤣🤣🤣
Baba chen Singh innocent lagda es sari story nu listen kitta grewal nu v duji wife nu v
Kher hun kyu garhe murde putde ho jo hona c oh ho geya
Zakeen kr gya baba, tahi fass gye
👍👍👍👍👍👍👍💚💚💚💚💚💚🙏🙏🙏🙏🤗🤗🤗🤗🤗🤗😀😀😀😀😀👍👍
Sir Mai stfa nurse kite plzz give me job in America care giver Lai responseship karna ji I have need
ਤੁਸੀਂ old ਬੰਦੇ ਨੂੰ ਏਨਾਂ ਨੀ ਬੋਲ ਸੱਕਦੇ ਗ਼ਲਤ ਗੱਲ ਕਿਸੇ ਨੇ ਦੇਖਿਆ ਨੀ ਕੇ ਬਾਬਾ ਕਿੰਨੀਆਂ woman nal ਗ਼ਲਤ c ਪੈਲੀ wife nal ਉਹਦੀ ਨਹੀਂ ਬਣੀ ਕਿਸੇ ਨੇ ਕੀ ਲੈਣਾ
Sahi gal aa ji.🙏
This lady should be girl friend baba ji Then she is known Everything Thanks