ਪਤੰਦਰਾਂ ਨੇ ਬੁੜੀ ਸੁੱਤੀ ਪਈ ਚੱਕਲੀ !! ਪੈ ਗਿਆ ਪੰਗਾ 🫣 EP-108 !! Latest Comedy Video 2023

Поделиться
HTML-код
  • Опубликовано: 25 окт 2024

Комментарии • 177

  • @jagdevsingh8335
    @jagdevsingh8335 10 месяцев назад +12

    ਆ ਮੰਗੇ ਦਾ ਬੋਲਣ ਢੰਗ ਸੁਣ ਕੇ ਮੇਰਾ ਤਾਂ ਹਾਸਾ ਨਹੀਂ ਬੰਦ ਹੋ ਰਿਹਾ ਜਦੋਂ ਆਪਣੀ ਘਰਵਾਲੀ ਨੂੰ,,,ਨੀ,,, ਕਹਿ ਕੇ ਅਵਾਜ਼ ਦਿੰਦਾ ਨੰਬਰਦਾਰ ਉਭਿਆ ਸਾਹਿਬ ਜੀ ਆਪ ਜੀ ਦਾ ਅਤੇ ਆਪ ਜੀ ਨਾਲ ਕੰਮ ਕਰ ਰਹੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪ੍ਰਮਾਤਮਾ ਤੰਦਰੁਸਤੀ ਅਤੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏

  • @SurinderSingh-j7s
    @SurinderSingh-j7s 10 месяцев назад +2

    Good namberdara

  • @jaswindersinghbatth617
    @jaswindersinghbatth617 10 месяцев назад +1

    All members 🙏🏻 video very very nice from KHANNA thanks

  • @jasmailatla2533
    @jasmailatla2533 10 месяцев назад +1

    ਬਹੁਤ.ਵਧੀਆ ਵੀਡੀਓ ਹੈ.ਜੀ

  • @mandeepgosalmandeepgosal4839
    @mandeepgosalmandeepgosal4839 10 месяцев назад +2

    Sirra acting a uncle ji

  • @sarvansinghgill4702
    @sarvansinghgill4702 10 месяцев назад

    ਸਾਰੀ ਟੀਮ ਨੇ ਬਹੁਤ ਹੀ ਵਧੀਆ ਕਾਮੇਡੀ ਕੀਤੀ ਏਪੀਸੋਡ ਵਿਚ ਤਾ ਕਾਮੇਡੀ ਦੇ ਵਟ ਕੰਢਤੇ ਬਹੁਤ ਹੀ ਵਧੀਆ ਐਕਟਿੰਗ ਕੀਤੀ

  • @mallmann8309
    @mallmann8309 10 месяцев назад

    ਬਹੁਤ ਵਧੀਆ ਮੂਵੀ ਪੇਸ ਕੀਤੀ ਹੈ। ਸਾਰੀ ਟੀਮ ਦਾ ਬਹੁਤ ਵਧੀਆ ਰੋਲ ਹੈ ਸਭ ਵਧਾਈ ਦੇ ਹੱਕ ਦਾਰ ਹਨ। ਬਾਪੂ - ਮਲ ਸਿੰਘ ਮਾਨ। ਕਨੇਡਾ

  • @jagdevsingh8335
    @jagdevsingh8335 10 месяцев назад +2

    Very nice video i wish you all actor good and healthy life thanks ji 🙏 from Jagdev Singh vpo Sarai Naga district sri Muktsar Sahib Ji 🌹🌼💐🌺🙏🙏🙏🙏🙏

  • @gurmailkambo999
    @gurmailkambo999 10 месяцев назад

    ਬਹੁਤ ਵਧੀਆ ਫਿਲਮ, ਨੰਬਰਦਾਰ ਜੀ

  • @gaganbrar9181
    @gaganbrar9181 10 месяцев назад +1

    Nice 👌👌👌👌

  • @PalSingh-jo2lf
    @PalSingh-jo2lf 10 месяцев назад

    Very nice vedio ਬਾਪੂ ਜੀ ਰਾਜ ਤੇ ਰੁਪੈ ਦਾ ਕੱਬਡੀ ਮੈਚ ਕਰਾ ਹੀ ਦਿੱਤਾ ਵੈਸੇ ਰੁਪੈ ਤੋ ਰਾਜ ਮੈਚ ਜਿੱਤ ਲਿਆ

  • @KabalChattha-mj8ne
    @KabalChattha-mj8ne 10 месяцев назад +1

    Bhut vdiya video hai bapu ji.

  • @MeharAzad-v1m
    @MeharAzad-v1m 7 месяцев назад +1

    A0A. Allah Kareem Bless Payar/Love & Success to These Lovely Families. *Mehar Azad* 3.3.2o24/11:18 PsT

  • @MajorSingh-rf1dn
    @MajorSingh-rf1dn 10 месяцев назад

    ਬਹੁਤ ਵਧੀਆ ਨਿਭਾ ਰਹੇ ਹੋ ਧੰਨਵਾਦ 🇷🇴🌹🙏🇮🇳🚒🚛🚚🛵🙏🏼✈️🦃🦚

  • @heambadesha5389
    @heambadesha5389 10 месяцев назад +2

    ਬਹੁਤ ਵਧੀਆ ਤੁਹਾਡੀ ਵੀਡੳ ਦੀ ਓਡੀਕ ਰਦੀਆ ਜੀ ❤❤❤❤❤❤❤❤

  • @rachhpalsingh78466
    @rachhpalsingh78466 10 месяцев назад +24

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @harpalrandhawarandhawa5303
    @harpalrandhawarandhawa5303 10 месяцев назад

    ਬਹੁਤ ਵਧੀਆ👍💯👍💯👍💯👍💯👍💯👍💯👍💯👍💯 ਬਹੁਤ ਵਧੀਆ

  • @jarnailsidhu6190
    @jarnailsidhu6190 10 месяцев назад

    ਸਾਰੀ ਵੀਡੀਓ ਬਹੁਤ ਵਧੀਆ ਜੀ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 10 месяцев назад

    ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ। ਚੜ੍ਹਦੀ ਕਲਾ ਰਹੇ।

  • @gurjindersingh3638
    @gurjindersingh3638 10 месяцев назад +4

    ਸਾਰੀ ਟੀਮ ਨੂੰ ਸ਼ਤ ਸ੍ਰੀ ਅਕਾਲ ਨੰਬਰਦਾਰ ਜੀ 🙏 ਬਹੁਤ ਵਧੀਆ ਵੀਡੀਓ ਸੀਬੋ ਸੁਨੀਤਾ ਜੀ ਕਮਾਲ ਕਰਤੀ ਵੈਰੀ ਸਲੋਟ ਜੀ 🙏🥀💙🥀👌 ਯਮੂਨਾ ਨਗਰ

  • @singhavtar6473
    @singhavtar6473 10 месяцев назад +1

    Sat sri akaal bhaji main avtar singh from Italy to main tohada Chanel subscribe kita tohadiya sariya video bott hi sohniya hundiya bass idda hi chak dao fatte

  • @baghelsingh9735
    @baghelsingh9735 10 месяцев назад

    Verynicevideoji❤❤🎉🎉satshriakaalbapuji

  • @sarvansinghgill4702
    @sarvansinghgill4702 10 месяцев назад

    ਬਹੁਤ ਹੀ ਵਧੀਆ ਏਪੀਸੋਡ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ

  • @gurdeepshokar9665
    @gurdeepshokar9665 10 месяцев назад +1

    ਬਹੁਤ ਬਹੁਤ ਵਧਾਈ ਵੀਡੀਓ

  • @swarnsingh4787
    @swarnsingh4787 2 месяца назад +1

    ਕਾਲੇ ਦੇ ਵੀ ਕਦੇ ਕਦਾਈ. ਦਰਸ਼ਨ ਕਰਾ ਦਿਆ. ਕਰੋ ਜਮਾ ਹੀ ਸਾਧ. ਬਣਾ ਰਖਿਆ

  • @navjotbal6904
    @navjotbal6904 10 месяцев назад +3

    Goodmorning from Canada wow amazing video always.Wonderful acting Uncle ji and the team 👌👌👌👌👌👌👌

  • @SukhwinderSingh-wq5ip
    @SukhwinderSingh-wq5ip 10 месяцев назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @rachhpalsingh78466
    @rachhpalsingh78466 10 месяцев назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @HardeepKaur-ew6oj
    @HardeepKaur-ew6oj 10 месяцев назад +1

    ਬਹੁਤ ਵਧੀਆ ❤

  • @GurpreetSingh-mi8jj
    @GurpreetSingh-mi8jj 10 месяцев назад +1

    Vry Good job veer ji 👍👍😘😍👌🏻👌🏻👌🏻👌🏻🤣😅

  • @navneetkaurkaler5507
    @navneetkaurkaler5507 10 месяцев назад

    👌🏻👌🏻👌🏻👌🏻👌🏻👌🏻

  • @nirmalsinghbhathal980
    @nirmalsinghbhathal980 10 месяцев назад

    ਬਹੁਤ ਵਧੀਆ ਵੀਡੀਓ ਬਣਾਈ ਹੈ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਦੇਵੇ

  • @swaransingh1874
    @swaransingh1874 10 месяцев назад +1

    Very nice

  • @RashminderKaur-z8f
    @RashminderKaur-z8f 10 месяцев назад

    🌹🌹🍀🍀🪴🪴ਸਿਰਾ। ਮੂਵੀ ਜੀ🎉🎉🌿🌿🌸🌸🌼🌼ਧੰਨਵਾਦ ਜੀ🌺🌺💐💐ਸਾਰੀ ਟੀਮ। ਦਾ। ਜੀ🌻🌻💚💚🥀🥀

  • @KhushpreetKaur-g7y
    @KhushpreetKaur-g7y 10 месяцев назад +1

    Bohat vadia video a ji

  • @muhammadtariquekahlon
    @muhammadtariquekahlon 10 месяцев назад

    Very very good acting Red colour Dresses of Mr Manga and Mrs Manga Muhammad Tarique Kahlon Jat from Pakistan ❤️

  • @sukhdhillonpb4671
    @sukhdhillonpb4671 10 месяцев назад

    ਮੰਗੇ ਤੇ ਰਾਜ ਨੇ ਕਰਲੇ ਹੱਥ ਸਾਫ ਬੇਬੇ ਆਗੀ ਕਾਬੂ ਮੋਟਰ ਤੇ ਨੰਬਰਦਾਰ ਜੀ ਤੇ ਸਾਰੀ ਟੀਮ ਨੇ ਬਹੁਤ ਵਧੀਆ ਵੀਡੀਓ ਬਣਾਈ

  • @JarnailSingh-fy6yr
    @JarnailSingh-fy6yr 10 месяцев назад

    Very very very very nice video g ❤❤❤❤❤❤❤❤❤

  • @muhammadtariquekahlon
    @muhammadtariquekahlon 10 месяцев назад

    Very very good acting dialaugs full clashes of Mr Ubhia and his wife Mrs Seebu Muhammad Tarique Kahlon Jat from Pakistan

  • @rachhpalsingh78466
    @rachhpalsingh78466 10 месяцев назад +1

    ਬਹੁਤ ਹੀ ਹੱਸੇ ਵਾਲੀ ਵੀਡੀਓ ਹੈ । ਐਨਾ ਹੱਸੇ ਕਿ ਹੱਸ - ਹੱਸ ਕੇ ਢਿੱਡ ਦੁੱਖਣ ਲੱਗ ਗਿਆ ਅਤੇ ਅੱਖਾਂ ਚ ਹੰਝੂ ਆ ਗਏ ।

  • @AngrejSingh-uo3ec
    @AngrejSingh-uo3ec 10 месяцев назад

    NYC vidio g

  • @SukhWinder-l3p
    @SukhWinder-l3p 10 месяцев назад +1

    ਸੂਖਾ।ਬੈਸ। ਲੌਂਗੋਵਾਲ।❤

  • @veenakhurana4151
    @veenakhurana4151 10 месяцев назад

    ਬਹੁਤ ਵਧੀਆ🎉🎉🎉🎉

  • @sukhdevsingh3921
    @sukhdevsingh3921 10 месяцев назад

    All team is very good working

  • @muhammadtariquekahlon
    @muhammadtariquekahlon 10 месяцев назад

    Very very beautiful Coloured Home of Mr RoopSiya Muhammad Tarique Kahlon Jat from Pakistan ❤️

  • @DilbagSingh-zi7cw
    @DilbagSingh-zi7cw 10 месяцев назад

    ਬਹੁਤ ਸੋਹਣੀ ਵੀਡੀਉ

  • @sunitakashyap1205
    @sunitakashyap1205 10 месяцев назад

    Vadia ji

  • @muhmmadismail
    @muhmmadismail 10 месяцев назад +1

    nice😎😎😎😎😎😎😎😍

  • @mohammadafzal1256
    @mohammadafzal1256 10 месяцев назад +1

    bohat khub ❤❤❤

  • @jarnailbenipal5668
    @jarnailbenipal5668 10 месяцев назад

    ਸਤਿ ਸ੍ਰੀ ਅਕਾਲ ਜੀ ਨੰਬਰਦਾਰ ਜੀ ਬਹੁਤ ਵਧੁੀਆ ਵੀਡੀਓ ਦੇ ਵਿੱਚ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ

  • @harjeetdhaliwal8228
    @harjeetdhaliwal8228 10 месяцев назад

    ਬਹੁਤ ਵਧੀਆ ਨੰਬਰਦਾਰ ਸਾਬ

  • @JaspinderSingh-h2q
    @JaspinderSingh-h2q 10 месяцев назад +1

    Very nice video ji 😂😂😂❤❤❤😅😅😅🎉🎉🎉

  • @muhammadtariquekahlon
    @muhammadtariquekahlon 10 месяцев назад

    Very very good beautiful coloured House of Mr Ubhia and very very beautiful Coloured Tubewell of Mr Ubhia Muhammad Tarique Kahlon Jat from Pakistan ❤️

  • @meenu7787
    @meenu7787 10 месяцев назад

    Bohat vadia ji video, hoshiarpur to

  • @narpinderSingh-ku3io
    @narpinderSingh-ku3io 2 месяца назад

    Very nice video

  • @JagjeetSingh-bq4og
    @JagjeetSingh-bq4og 10 месяцев назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @AsifShaheenMayo
    @AsifShaheenMayo 10 месяцев назад +1

    Your video 📷 should nominate d to Oscar award. Fantastic 🎉

  • @Basra4458
    @Basra4458 10 месяцев назад

    First comment ਰੰਮੀ ਬਸਰਾਂ ਹੁਸ਼ਿਆਰਪੁਰ ਤੋਂ

  • @KulwinderKaur-e9x9u
    @KulwinderKaur-e9x9u 10 месяцев назад

    ਬਹੁਤ ਵਧੀਆ ਜੀ ਵੀਡੀਓ

  • @jangirsingh7489
    @jangirsingh7489 10 месяцев назад

    ਬਹੁਤ ਵਧੀਆ ਲੱਗੀ ਵੀਡੀਓ, ਨੰਬਰਦਾਰ ਜੀ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ!

  • @amarjitsingh1946
    @amarjitsingh1946 10 месяцев назад

    ਬਹੁਤ ਵਧੀਆ ਵੀਡਿਓ ਆ ਜੀ ਨੰਬਰਦਾਰ ਜੀ ਵਧੀਆ ਕਹਾਣੀ ਆ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💗💗

  • @Parmsidhu1234
    @Parmsidhu1234 10 месяцев назад

    Siraa video bnauneo y

  • @पनीतकौर
    @पनीतकौर 10 месяцев назад

    ❤❤❤❤❤❤❤❤❤ਗੁਰਚਰਨ ਸਿੰਘ ਨੰਬਰਦਾਰ ਲੱਲੋਂ ਖੁਰਦ

  • @Harmeet7842
    @Harmeet7842 10 месяцев назад +1

    Aah gyi Ashoki dai bhai 😡😡😡😡🥵

  • @rajbirsingh2129
    @rajbirsingh2129 10 месяцев назад +1

    ❤🎉 RAJBIR SINGH harike Tailor

  • @kulwinder169
    @kulwinder169 10 месяцев назад

    ਲਾਸ੍ਟ ਵਾਲੀ ਲੜਾਈ ਤਾਂ ਬਾਹਲ਼ੀ ਸਿਰਾਂ ਸੀ😂😂😂😂😂😂😂😂

  • @sawarnsingh2274
    @sawarnsingh2274 10 месяцев назад

    ਸਾਰੀ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ।ਧੰਨਵਾਦ ਬਾਪੂ ਜੀ

  • @muhammadtariquekahlon
    @muhammadtariquekahlon 10 месяцев назад

    Very very good acting dresses dialaugs of all actors actresses in this episode Muhammad Tarique Kahlon Jat from Pakistan

  • @PinderParminderKaur-kt4cr
    @PinderParminderKaur-kt4cr 10 месяцев назад

    Very nice ji asi tuhadi har video dhek de a koi v ni miss karde soo nice acting soo nice video 👌👌👌

  • @jagmeetteona6186
    @jagmeetteona6186 10 месяцев назад

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ👌👌

  • @AsifShaheenMayo
    @AsifShaheenMayo 10 месяцев назад

    There is no match. No words to praise. Bapu Ubhia great 👍.

  • @muhammadtariquekahlon
    @muhammadtariquekahlon 10 месяцев назад

    Very very good by Mrs Maghar acting and beautiful Shirt and Trouser Muhammad Tarique Kahlon Jat from Pakistan ❤️

  • @Gagan12152
    @Gagan12152 10 месяцев назад +4

    Neesu te Bappu ji di acting bhaut vdia lgdi aa so very nice Episode ❤️❤️👍👍👍

    • @jarnailkaur5823
      @jarnailkaur5823 10 месяцев назад

      😊😊😊😊😊😊😊😊😊😊😊😊😊

    • @Gagan12152
      @Gagan12152 10 месяцев назад

      @@jarnailkaur5823 ❤️❤️❤️

  • @gurjitdeol1401
    @gurjitdeol1401 10 месяцев назад

    Very very very very nice video uncle g video boht he vidha ne

  • @SurinderSingh-mh6zv
    @SurinderSingh-mh6zv 10 месяцев назад

    ਬਾਪੂ ਊਭੀਆ
    ਸੀਰੀਅਲ ਬਹੁਤ ਵਧੀਆ
    ਪਰ ਨੂ ਇਕ ਰੱਖੋ ਸੀਰੀਅਲ ਦੇ

  • @SukhdeepSidhuSidhu
    @SukhdeepSidhuSidhu 10 месяцев назад

    ਬਹੁਤ ਵਧੀਆ 😂

  • @KuldeepRangi-lk8le
    @KuldeepRangi-lk8le 10 месяцев назад

    Bahut vadia video hai Ji very nice 👍😊😊😊😊😊😊😊😊😊😊😊😊😊

  • @kulbirkulbir2057
    @kulbirkulbir2057 10 месяцев назад +1

    Very nice 👌

  • @thegamerprofessional1190
    @thegamerprofessional1190 10 месяцев назад

    good😎😎😎😎😎😍

  • @Pawankumar-qn8kr
    @Pawankumar-qn8kr 10 месяцев назад +1

    Pawan kumar from Hoshiarpur city punjab. Sir 2years se aapka subcriber b hun,aapki Har video ko watch karta hun.real apna punjabi calcuture great ❤❤❤❤❤❤❤❤❤❤❤❤❤😂😂😂

  • @khushimaan5066
    @khushimaan5066 10 месяцев назад +1

    Part 108😮

  • @LovePreet-qj3zf
    @LovePreet-qj3zf 10 месяцев назад +1

    Agle part di wait aa ❤❤👍👍

  • @ShabanaParveen-d7k
    @ShabanaParveen-d7k 10 месяцев назад

    Muhammad Rehaan Ahmedgarh ma thodi video rooj dakhda ha

  • @kulwinderkaur6938
    @kulwinderkaur6938 10 месяцев назад

    Bhut vdiya video hai ji God bless all team ❤

  • @sonusidhu3096
    @sonusidhu3096 10 месяцев назад

    Nice video ji❤❤

  • @harmandhindsa6371
    @harmandhindsa6371 10 месяцев назад

    Bahut Vdiya Video G ❤️👌

  • @balwantsinghsekhon5218
    @balwantsinghsekhon5218 10 месяцев назад +1

    Thanks!

  • @Harmeet7842
    @Harmeet7842 10 месяцев назад

    Aagai kmeina aurth😡😡😡😡😡😡😡🩴🩴🩴🩴🩴🩴🩴🩴🩴😡🥿🥿🥿🥿🥿

  • @GaganDeep-g5t
    @GaganDeep-g5t 10 месяцев назад

    , ਗਗਨਦੀਪਜਲਵੇੜਾ ਬਾਪੂ ਜੀ ਪਿਆਰ ਹੈ

  • @AmritSingh-gm8jr
    @AmritSingh-gm8jr 10 месяцев назад +1

    😂😂😂😂

  • @a_s2801
    @a_s2801 10 месяцев назад

    Bahut badiya video ji

  • @darshanasharma4309
    @darshanasharma4309 10 месяцев назад

    😂very interesting video.The wife of Manga has acted smartly Rest of all artists also performed very well

  • @harrymundi6095
    @harrymundi6095 10 месяцев назад

    Very nice best of luck

  • @AvtarSingh-fy3ju
    @AvtarSingh-fy3ju 10 месяцев назад

    Very nice video bapuji

  • @randhwa532
    @randhwa532 10 месяцев назад

    Bhut vadia ji

  • @prabhchahal2345
    @prabhchahal2345 10 месяцев назад

    Nice bht soniaa ❤️ vedio acting also good of your all team of numberdar ubhia love you so much for your all team

  • @ManmohanSingh-ie5vs
    @ManmohanSingh-ie5vs 10 месяцев назад

    ❤👍👌🌹💞😍❣️

  • @sukhdeepkaur7989
    @sukhdeepkaur7989 10 месяцев назад

    Very entertaining n funny 😂

  • @KashmirSingh-mu4cy
    @KashmirSingh-mu4cy 10 месяцев назад

    Super video 📹 👌 ❤️ 👏

  • @SukhdevSingh-bb5rd
    @SukhdevSingh-bb5rd 10 месяцев назад

    Vry ❤nic video Bapu ji🎉🥰