Hot Deal 200sqyd Corner and East Facing Plot @25000 Near Amayra City Center in Kharar(Mohali)

Поделиться
HTML-код
  • Опубликовано: 1 фев 2025

Комментарии • 14

  • @akaalsahaye
    @akaalsahaye Год назад +4

    ਰਵਿੰਦਰ ਜੀ ਇਸ ਪਲਾਟ ਦੇ ਨਾਲ ਦੇ ਪਲਾਟ ਦਾ ਸੌਦਾ 16,500 ਪਰ ਗਜ਼ ਵਿੱਚ ਹੋਇਆ ਹੈ, ਜਨਵਰੀ ਵਿੱਚ ਰਜਿਸਟਰੀ ਹੋਈ ਹੈ ਤੁਸੀਂ 3 ਮਹੀਨੇ ਬਾਅਦ ਹੀ 25,000
    ਪਰ ਗਜ਼ ਕੀਮਤ ਪਾਈ ਹੋਈ ਹੈ। ਕੋਈ ਵੀ ਆਮ ਬੰਦਾ ਹਰ ਰੋਜ ਘਰ ਨਹੀਂ ਖਰੀਦ ਦਾ, ਸੋ ਸਾਨੂੰ ਤੁਹਾਡੇ ਤੋਂ ਜਾਇਜ ਰੇਟ ਦੀ ਉਮੀਦ ਹੈ।
    ਆਪ ਜੀ ਨੂੰ ਦੇਖਣ ਅਤੇ ਸੁਣਨ ਵਾਲੇ,

    • @Propertyupdates-Rocky
      @Propertyupdates-Rocky  Год назад +3

      Owner of this plot is lady she have lost her husband and now she want to sell it in this price.
      How can I stop her.

    • @sharmaarchietectpoint9452
      @sharmaarchietectpoint9452 Год назад

      youtube.com/@sharmaarchietectpoint9452

    • @123456789042364
      @123456789042364 Год назад

      😅😅😅

    • @akaalsahaye
      @akaalsahaye Год назад

      ਸੁਣ ਕੇ ਦੁੱਖ ਲੱਗਿਆ, ਕੁਦਰਤ ਦੇ ਭਾਣੇ ਅੱਗੇ ਕਿਸੇ ਦਾ ਜੋਰ ਨਹੀਂ, ਪਰ ਜੇਕਰ ਸ਼੍ਰੀ ਮਤੀ ਜੀ ਆਪ ਨੂੰ ਕਹਿਣ ਕੇ ਮੈਨੂੰ ਇਸ ਪਲਾਟ ਦਾ 75 ਲੱਖ ਰੁਪਏ ਚਾਹੀਦਾ..?? ਫਿਰ ਵੀ ਤੁਸੀਂ ਵੀਡਿਓ ਪਾ ਦਿੰਦੇ,
      ਰਵਿੰਦਰ ਜੀ ਗੱਲ ਤਾਂ ਸੱਚ ਨਾਲ ਖੜਨ ਦੀ ਹੈ, ਤੁਹਾਡੇ ਚੈਨਲ ਨਾਲ ਸਾਡੇ ਵਰਗੇ ਖਰੀਦਦਾਰਾਂ ਦਾ ਭਲਾ ਹੋਣ ਦੀ ਜਗ੍ਹਾ ਨੁਕਸਾਨ ਹੋ ਰਿਹਾ ਹੈ, ਜਦੋਂ ਤੁਸੀਂ 16,500 ਪਰ ਗਜ਼ ਵਾਲੇ ਪਲਾਟ ਦੀ ਵੀਡਿਉ ਦਾ ਰੇਟ 25000 ਪਰ ਗਜ਼ ਚ ਪ ਦਿੰਦੇ ਓ, ਫੇਰ ਇਥੋਂ ਦੇ ਪਲਾਟਾਂ ਦੇ ਮਾਲਕ ਆਪਣੇ ਪਲਾਟ ਨੂੰ 30,000 ਤੋਂ 35,000 ਪਰ ਗਜ਼ ਵੇਚਣ ਦੀ ਗੱਲ ਕਰਦੇ ਆ ਕੇ ਓਥੇ ਤਾਂ ਰੇਟ 25000 ਪਰ ਗਜ਼ ਚੱਲ ਰਿਹਾ ਤੁਸੀਂ ਵੀਡਿਓ ਦੇਖ ਲਓ। ਆਪ ਜੀ ਨੂੰ ਉਸ ਸ਼੍ਰੀਮਤੀ ਜੀ ਨੂੰ ਸਮਝਾਉਣਾ ਚਾਹੀਦਾ ਸੀ ਕਿ ਜੇਕਰ ਇੰਨਾ ਮੁੱਲ ਪਾਉਣਾ ਹੈ ਪਲਾਟ ਦਾ ਤਾਂ 2-3 ਸਾਲ ਰੁਕ ਜਾਓ ਰੇਟ ਵੱਧ ਜਾਊਗਾ, ਨਾ ਕੇ ਮਾਰਕਿਟ ਖਰਾਬ ਕਰਨੀ ਚਾਹੀਦੀ ਹੈ। ਤੁਸੀਂ ਸਚਾਈ ਤੋਂ ਮੁਨਕਰ ਨਾ ਹੋਵੋ, ਮੰਨਦੇ ਆ ਇਹ ਤੁਹਾਡਾ ਕਾਰੋਬਾਰ ਹੈ, ਪਰ ਕਹਾਵਤ ਦੇ ਕਹਿਣ ਅਨੁਸਾਰ ਆਪਣੀ ਆਪਣੀ ਗਿਣਤੀ ਓਸ ਚਿੜੀ ਵਾਂਗ ਅੱਗ ਲਗਾਉਣ ਵਾਲਿਆਂ ਦੀ ਬਿਜਾਏ ਅੱਗ ਬੁਝਾਉਣ ਵਾਲਿਆਂ ਵਿੱਚ ਰੱਖੋ।
      ਧੰਨਵਾਦ ਸਹਿਤ,
      ਆਪ ਜੀ ਨੂੰ ਦੇਖਣ ਅਤੇ ਸੁਣਨ ਵਾਲੇ

  • @Advikchamp2021
    @Advikchamp2021 Год назад +1

    Dppar me shop koi available hai

  • @stormchaser4731
    @stormchaser4731 Год назад

    This area is in green zone according to master plan kharar. How could it be legal?

  • @TheNik112
    @TheNik112 Год назад +1

    Phone to pick ni krta koi fir videos kyun dalte ho.

  • @murlimanohar3193
    @murlimanohar3193 Год назад

    No road

  • @ajitsingh-fj6jn
    @ajitsingh-fj6jn Год назад

    Contect