ਅੰਬਰਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ ... ਰਮੇਸ਼ ਸਿਆਲਕੋਟੀ ਅਤੇ ਮੋਹਨੀ ਨਰੂਲਾ

Поделиться
HTML-код
  • Опубликовано: 16 ноя 2024

Комментарии • 25

  • @SukhdevSingh-ue7iv
    @SukhdevSingh-ue7iv 3 года назад +19

    ਅਮੀਰ ਪੰਜਾਬੀ ਵਿਰਸੇ ਦੀ ਖ਼ੂਬਸੂਰਤ ਝਲਕ ......

  • @sampurangrewal5740
    @sampurangrewal5740 2 года назад +7

    ਅਨੰਦ ਆ ਗਿਆ 45-50 ਸਾਲ ਬਾਅਦ ਸੁਣਿਆ ,ਅੱਜ ਲੱਭਿਆ ਇਹ ਗੀਤ।

  • @keyboard4150
    @keyboard4150 11 месяцев назад +2

    ambarsariya mundeyan te kachian kalian toran te ban..............par asin non-ambarsari munde tan kachian kalian tor sakde ne.😋😋😋😋😋

  • @bhinderduhewala2853
    @bhinderduhewala2853 3 года назад +5

    ਗੀਤ ਬੇਹੱਦ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ

    • @PunjabiLokdhara
      @PunjabiLokdhara  3 года назад +1

      ਸੋਹਣੇ ਗੀਤਾਂ ਦੀ ਸਿਰਜਨਾ ਐਵੇਂ ਨਹੀਂ ਹੋ ਜਾਂਦੀ। ਇਨ੍ਹਾਂ ਪਿੱਛੇ ਗੀਤਕਾਰ ਦੀ ਸੰਵੇਦਨਸੀਲਤਾ ਗਾਇਕ ਦੀ ਆਵਾਜ਼ ਅਤੇ ਸੰਗੀਤਕਾਰ ਦੀ ਮਿਹਨਤ ਹੁੰਦੀ ਹੈ। ਮੋਹਨੀ ਨਰੂਲਾ ਦੇ ਪਤੀ ਕੇਸਰ ਸਿੰਘ ਨਰੂਲਾ ਨੇ ਇਸ ਨੂੰ ਸੰਗੀਤ ਦਿੱਤਾ ਹੈ । ਇਹਨਾਂ ਦੀ ਧੀ ਜਸਪਿੰਦਰ ਨਰੂਲਾ ਵੀ ਚੋਟੀ ਦੀ ਗਾਇਕਾ ਹੈ।

  • @rajpalsinghhothi1078
    @rajpalsinghhothi1078 3 года назад +4

    ਧੰਨਵਾਦ ਜੀ. ਬਹੁਤ ਵਧੀਆ ਗੀਤ ਜੀ.

  • @rdsc.455
    @rdsc.455 Год назад +2

    ਵਾਹ!! ਅਸਲੀ ਅੰਮਬਰਸਰੀਆ ਗੀਤ ।

  • @globlepharmacy6782
    @globlepharmacy6782 Год назад +2

    Purana geet sunka bachpan yaad aageya... Jado radio tai eh song sunda cc...

  • @baldevsingh4956
    @baldevsingh4956 2 года назад +4

    ਪੁਰਣੀ ਚੀਜ ਸੋਨਾ ਹੁੰਦਾ ਹੈ ਧੰਨਵਾਦ ਜੀ

  • @jasvirpanesar5669
    @jasvirpanesar5669 3 года назад +4

    ਬਹੁਤ ਸੋਹਣਾ ਗੀਤ

  • @haryanvijaat1604
    @haryanvijaat1604 2 года назад +3

    Rich punjabi heritage. Beautiful.

  • @amritdhami4986
    @amritdhami4986 Год назад

    ਸਵਾਦ ਆ ਗਿਆ ਯਾਰੋ, ਕਮਾਲ ਏ

  • @KulwantSingh-sg5ox
    @KulwantSingh-sg5ox 9 месяцев назад +2

    ਲਿਖਾਰੀ ਰਾਮ ਸ਼ਰਨ ਜੋਸ਼ੀਲਾ ਦੇ ਲਿਖੇ ਬੋਲ਼

  • @Leo1908
    @Leo1908 3 месяца назад

    You could have done "Ik meri Akh Kashni" by surinder kaur ji its truly authentic and gives true essence of a punjabi song.

  • @maannetwork9815
    @maannetwork9815 3 года назад +4

    Nice

  • @KRISHANSINGH-ss6ij
    @KRISHANSINGH-ss6ij 26 дней назад

    Like song ❤❤❤❤❤❤❤❤

  • @BhupinderSingh-gf4hv
    @BhupinderSingh-gf4hv Год назад

    Bahut vadia

  • @balrajsinghdhaliwal699
    @balrajsinghdhaliwal699 3 года назад +2

    Very nice song bai ji

  • @yashkarsh5907
    @yashkarsh5907 5 месяцев назад +1

    Hello, I want to know more about this beautiful song , Can anyone tell me in which yearthis song has officially been released ?

  • @sukhpaljassal5978
    @sukhpaljassal5978 3 года назад +2

    Very nice ❤️

  • @JagjitSingh-xd3ox
    @JagjitSingh-xd3ox Год назад

    Njara aa gya

  • @ManjotGill-xk4ed
    @ManjotGill-xk4ed 7 месяцев назад

    👍👍👍

  • @Ramangurdasofficial
    @Ramangurdasofficial Год назад

    beautiful song thanks

  • @subhashsandha8159
    @subhashsandha8159 Год назад +1

    Badi mushkil nal labya

  • @VIJAYKUMAR-pk3np
    @VIJAYKUMAR-pk3np 2 года назад +1

    Very nice