Bai ji ki hall ne mere jhona 125 jo ke 65 dina da ho giya fungicide and sundi di sorey kitti nu 10 din ho gye pr uss diya balliyan mudd cho growth krdiya uttho balli mudh cho chitte dane kaddh rehhi aya koi ilaaz dssi plez 40% hai sare jhone cha
Thanks y g bhut vdya jankari diti e .👏👏👏👏👏. Ek hor jankari jroor deo apni jmeen de hisab nal sahi beej di salect karn bare daseo koiki halkia ,saim walia te raitlia jameena ch bhut jyada kharcha krk v paddy bandi nahi pta ni beej di salection galt e asi pr126 laea te 1847 te sare khuraki tat hi dite ne with urea .. y g daseo .....🙏🙏🙏🙏
ਗਏ
ਪਰਗਟ ਬਾਈ ਸਤਿ ਸਰੀ ਅਕਾਲ
Good information
ਬਾਈ ਪਰਗਟ ਸਿੰਘ ਜੀ ਗਵਾਰੇ ਦੇ ਬੂਟੇ ਸੁੱਕ ਰਹੇ ਹਨ। ਬਿਜਾਈ ਵੇਲੇ ਵੀ ਬੀਜ ਨੂੰ ਸੋਧਣ ਲਈ ਦਵਾਈ ਲਾਈ ਸੀ। ਹੁਣ ਵੀ ਦਵਾਈਆਂ ਕਰ ਦਿੱਤੀਆਂ ਹਨ ਸਾਰੀਆਂ। ਕੀ ਗਵਾਰੇ ਨੂੰ ਮੋਟਰਾਂ ਦੇ ਪਾਣੀ ਲਾ ਸਕਦੇ ਹਾਂ। ਕੋਈ ਹੱਲ ਦੱਸੋ ਜੀ।
ਵੀਰ ਗੁਵਾਰੇ ਨੂੰ ਬੋਰ ਦਾ ਪਾਣੀ ਨਾ ਲੱਗੇ ਬਿਲਕੁਲ ਵੀ ਨਹੀਂ
Good luck sirsa
22 ਜੀ ਬਾਸਮਤੀ ਵਿਚ ਵੀ ਪਾ ਸਕਦੇ ਹਾ 35 ਦਿਨ ਦੀ ਹੋ ਗਈ ਕਿਥੋ ਮਲੂ ਗਾ ਨੰਬਰ ਦੱਸੋ
Kitho milunga yah product
Sir maine Boron 20% wali 13:00:45 K ssth 125gm use krdi 1 Acre m ,koi tip burning to nhi hogi.
Please tell.Sir.G
Bai ji ki hall ne mere jhona 125 jo ke 65 dina da ho giya fungicide and sundi di sorey kitti nu 10 din ho gye pr uss diya balliyan mudd cho growth krdiya uttho balli mudh cho chitte dane kaddh rehhi aya koi ilaaz dssi plez 40% hai sare jhone cha
Hnji bhut vdia result aa asi use kita es wr
Ki fark dekhya virrre
@@Ssfh1234 fertilizers di dose thodi pyi aa growth and development bhut vdia hoyi aa paddy ch
ਕਿਥੋਂ ਮਿਲਦਾ ਹੈ
Good g
ਬਾਈ ਜੀ 126 ਝੋਨਾ ਲਾਏ ਨੂੰ 20 ਦਿਨ ਹੋ ਗਏ ਪੱਤੇ ਲਾਲ ਪੀਲੇ ਹੋ ਕੇ ਸੁਕੀ ਜਾਂਦੇ ਨੇ ਤਿਲਾ ਤਿਲਾ ਜੀ ਖੜੀ ਆ ਰੇਸਲਾ ਵਾਹਨ ਆ
Dr saab miti da ph leval kive ghat kita jave pls ik vedio bno
ਇਕ ਵਾਰ ਫਟਕਰੀ ਦੀ ਵਰਤੋ ਕਰੋ ਤੇ ਜਮੀਨ ਰੂੜੀ ਪੂਰੀ ਕਰੋ ਜੀ
Y ji npk fungicide to pehla kiti jve ja fungicide to vad vich
Virre inera da baco g. Npk consortia streack technology ala kve aa dsyo plz ehde mukable
ਬਾਈ ਜੀ ਰੇਟ ਕਿੰਨਾ ਇਹਦਾ
Bai yrr khakh wali dawai Mari Se hun Jhona kd ni kr rhea
❤❤❤❤❤
Thanks y g bhut vdya jankari diti e .👏👏👏👏👏.
Ek hor jankari jroor deo apni jmeen de hisab nal sahi beej di salect karn bare daseo koiki halkia ,saim walia te raitlia jameena ch bhut jyada kharcha krk v paddy bandi nahi pta ni beej di salection galt e asi pr126 laea te 1847 te sare khuraki tat hi dite ne with urea ..
y g daseo .....🙏🙏🙏🙏
Hanji veer asi pla vara pr 126 lai boat kharcha vi hoi gaya para buta 10 .12 tiler hi bana
ਕਣਕ ਦੀ ਬਿਜਾਈ ਵੇਲੇ D A P ਨਾਲ ਮਿਕਸ ਕਰ ਕੇ ਪਾ ਸਕਦੇ ਆ
Spray kr skde ha ji
Ki na dsya ji 1692 basmati 32 t pa skde ha ji
🙏🙏🙏🙏🙏
ਬਾਈ ਜੀ ਇਸ ਨੂੰ ਕਿੰਨੇ ਵਾਰੀ ਵਰਤ ਸਕਦੇ ਹਾਂ ਇੱਕ ਫ਼ਸਲ ਵਿੱਚ। ਲਗਾਤਾਰ ਵਰਤਨ ਨਾਲ ਕੋਈ ਜ਼ਮੀਨ ਨੂੰ ਨੁਕਸਾਨ ਤਾਂ ਨਹੀਂ ਹੁੰਦਾ। ਜ਼ਰੂਰ ਦੱਸੋ ਜੀ। ਮੈਂ ਫ਼ਸਲਾਂ ਵਿੱਚ ਰੇਹਾ ਦੀ ਵਰਤੋਂ ਬਹੁਤ ਹੀ ਘੱਟ ਕਰਦਾ ਹਾਂ।
ਬਾਈ ਜੀ ਇਹ ਕੋਈ ਰਸਾਇਣ ਨਹੀ ਹੈ ਇਸਦੇ ਨਾਲ ਪੌਦੇ ਨੂੰ ਕੋਈ ਨੁਕਸਾਨ ਨਹੀ ਹੁੰਦਾ ਕਿਉਂਕਿ ਇਹੀ ਬੈਕਟਰੀਆ ਹਨ ਜੋ ਸਾਡੀ ਧਰਤੀ (ਮਿਟੀ ) ਚ ਪਹਿਲਾਂ ਹੀ ਹੁੰਦੇ ਹੈਗੇ ਆ। ਇਹਨਾਂ ਦੀ ਮਦਦ ਨਾਲ ਈ ਪੌਦਾ ਜੜਾਂ ਰਾਹੀ ਸਾਰੀ ਖੁਰਾਕ ਲੈ ਪਾਉਂਦਾ।
ਤੁਸੀ ਕਿਨੀ ਵਾਰ ਵੀ ਚਾਹੋ ਵਰਤ ਸਕਦੇ ਹੋ। ਪਰ ਜੇ ਤੁਸੀ ਦਾਣੇਦਾਰ ਜਹਿਰਾਂ ਜਿਵੇ ਪਦਾਨ ਵਗੈਰਾ ਜਮੀਨ ਚ ਸੁੱਟਦੇ ਹੋ ਤਾਂ ਇਹ ਸਾਰੇ ਬੈਕਟੀਰੀਆ ਮਰ ਜਾਂਦੇ ਹਨ ਜੋ ਪਹਿਲਾ ਨੇ ਉਹ ਵੀ। ਇਸ ਤਰਾਂ ਸਾਨੂੰ ਜਹਿਰ ਦੀ ਵਰਤੋ ਸਪਰੇ ਰਾਹੀ ਈ ਕਰਨੀ ਚਾਹੀਦੀ ਹੈ👍
Cotton te video banao veer ji
Ok
Rate ki aa y
Han Bai ji me kanak k time hr saal use karta hun . NPK cunsortiya
Good
ਵੀਰ ਤੁਹਾਡੀ ਕੰਪਨੀ ਦਾ ਬੰਦਾ ਮਿਲਿਆ ਸੀ pesticides ਦੀ ਦੁਕਾਨ ਤੇ ਓਨਾ npk ਦੀ ਥਾਂ ਤੁਸੀ ਕੋਈ video ਪਾਈ ਸੀ ਓਹਨਾ ਦੇ product ਦੀ ਫਿਰ ਮੈਨੂੰ ਓਹ ਲੈਣਾ ਪਿਆ acu spray ਕੀ ਤੁਸੀ ਇਸ ਦਾ ਰਿਜਲਟ ਹੈ । ਪ੍ਰੈਕਟਿਕਲ ਕੀਤਾ ।
ਜਰੂਰ ਦੱਸੋ।
K
Milda kitho veer a v dasdo
@@parmbhullar1708 area keda thoda apne kol hai available
Ipl da Griffin v bhut top result a crop de shuru to beej tak
Ok
ਵੀਰ ਜੀ ਯੂਰੀਆ ਖਾਦ ਨਾਲ ਨਾ ਸਕਦੇ ਹਾਂ
No
Sir isnu NPK DAP naal milake ganne di bijai time paa sakde hai
Yes
Eh chemical hai or bio Bai pargat Singh ji
Bio fertilizer
@@cropsinformation good sound Bai ji 🙏
Veerji tussi bhi bikk gye jhote promotion karan lag pye ??
Jama fuddu product hai eh tussi ohnu promote kr rahe
ਗਏ
ਗਏ
ਗਏ
ਗਏ