ਹਾਰਮੋਨਜ ਜੋ ਤੁਹਾਨੂੰ ਰੱਖਦੇ ਨੇ ਸਦਾ ਖੁਸ਼,activate your happy hormones
HTML-код
- Опубликовано: 1 апр 2024
- Topic of the video: “Our brain’s happy hormones”
If you enjoyed the viedeo make sure to like, share, comment and subscribe.
Instagram: anmolgrewal...
#health #brain #happy #punjabi #happiness #amritsar #punjabivideo
ਸੁਖਮਨੀ ਸਾਹਿਬ ਦਾ ਪਾਠ ਕਰਨਾ ਚਾਹੀਦਾ ❤
Helo
ਵੀਰ ਜੀ ਦਿਲੋਂ ਸਲੂਟ ਹੈ ਆਪ ਜੀ ਨੂੰ ਬਹੁਤ ਬਹੁਤ ਧੰਨਵਾਦ ਜੀ ਮੇਰਾ ਮਨੋਵਿਗਿਆਨ ਬਹੁਤ ਹੀ ਪੋਜੇਟਿਵ ਹੈ ਪਰ ਫਿਰ ਵੀ ਲਾਇਫ ਚ ਕੁੱਝ ਕੁ ਕੰਮ ਅਜਿਹੇ ਨੇ ਕਿ ਟੈਸ਼ਨ ਪਿੱਛਾ ਹੀ ਨਹੀਂ ਛੱਡਦੀ। ਪਰ ਤੁਹਾਡੀ ਵੀਡਿਓ ਦੇਖ ਕੇ ਮਨ ਨੂੰ ਕੁਝ ਸਕੂਨ ਮਿਲਦਾ ਹੈ
Waheguru tuhanu chardikala ch rakhe eve hi hor shaandar content paunde raho ❤ love form Amritsar ❤
ਬੇਟੇ ਧੰਨਵਾਦ ਵੀਡੀਓ ਪਾਉਣ ਲਈ ਮਾਪਿਆਂ ਨੂੰ ਬੁਲਾਉਣਾ ਹੀ ਛੱਡ ਦਿੱਤਾ ਵੱਲੋ ਪੂਰਨ ਸਿੰਘ ਪਿੰਡ ਮਾਖਾ
Oxitation di kmii honi sir ji 😂😂
Waheguru ji .ਮਾਪਿਆਂ ਦੀ ਇਜਤ ਕਰੋ ।
ਕਿਸ ਨੇ ਬੁਲਾਉਣਾ ਛੱਡ ਦਿੱਤਾ
ਬਹੁਤ ਵਧੀਆ ਜਾਣਕਾਰੀ ji
It's the first time I listened you so impressive plz keep on sending such good gesture to be happy always
ਦਿਲਚਸਪ ਵੀ ਹੈ ਬੇਟਾ ਪਰ ਇਨ੍ਹਾਂ ਗੱਲਾ ਨਾਲ ਲੋਕਾ ਦਾ ਫਾਇਦਾ ਵੀ ਬਹੁਤ ਹੈ
thnku dear ♥
❤ ਬੇਟਾ ਜੀ ਬਹੁਤ ਵਧੀਆ ਗੱਲ ਹੁੰਦੀ ਨੇ ਸੋਡੀਆ
ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
ਬੁਹਤ ਬੁਹਤ ਧੰਨਵਾਦ ਜੀ
Mnu v subscribe kro g
ਬਹੁਤ ਵਧੀਆ ਭਾਈ ਸਾਹਿਬ
ਮੇਰੇ ਵੱਲੋ ਖੜਾ ਹੋਕੇ ਸਲੂਟ ਵੀਰ ਜੀ
ਧੰਨਵਾਦ ਵੀਰ ਜੀ ❤🙏🏻🙏🏻
ਬਹੁਤ ਹੀ ਵਧੀਆ
God bless you parmatma thonu bhout tarkia bakshe
Most underrated RUclipsr
ਜਪੁਜੀ ਸਾਹਿਬ
Tuhada talk way bahut vadia lagda veere
Bhut vadhia lgiya vedio tuhadi dekh k veere
🎉ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਜੀ🎉🎉
Bhut vdia put waheguru ji hamesha khush rakhe ❤❤
ਬਹੁਤ ਵਧੀਆ
Thanks ji very nice video ji 🌹🙏🌹 waheguru ji chadikala ch raken
Waheguru ji
Thank you my dear younger brother. God bless you jiode wsde rhho ji
Very very usefull information,thanks a lot 🎉🎉🎉🎉🎉🎉🎉🎉❤❤❤❤❤❤❤
PIAR BHARI SAT SHRI AKAAL JI AND GOOD EVENING JI ❤️❤️❤️❤️
Bahut badhiya thought jii
Excellent 👍👍👍👍👍
Healthy liver liye video pyoo
Bhut e badhia jankari
Bahuut vdhya msg
Very informative blog,Thanks.
Very nice and practical guidance.
Very good knowledge putter ji
Very good massage ❤
Thanks for the guidance ❤❤
Tuhi plz teenagers young generation aste v video bnayo plz
Putt dhanwad GBU
Paji tuhada video bauhat vadia hondia love you ❤❤
Very good advice ❤
Very good information
Thank you Beta, for sharing this information, sab nu pata hai eh, par apa apply nahi karday.
Es lehi lot of people suffer depression.
Thank you veer ji
Very good.
Good one
Nice video
Good veer ji
Bhut vadhia video veer ji ❤
Thanks👳♂️
Very nice video
Good ji
Great job brother keep it up💯💯 awesome knowledge
Very nice
Thankyou so much plz hor video share karo Good job 👍🏻
Vere ajj kal ta kise te vishvas karn nu dil nhi karda khul ke kise gal ki karni aa dhokha hi milda aa
Sab gala apne ander rakh lai diaa aa
Very nice bro
Greatt....
🎉🎉🎉
Bro make a video on best books for every category like novels, literature, philosophy etc
Bht good bro
Very nyc
Very nice 👌
❤❤❤ so nice!! keep it up!!👍
Brother Facebook page kibe bnu ga please full video bna do.
Love uu pji ❤
Thank you so much
Nice brother
Very nice❤❤❤❤❤
Nice video brother🎉
Great anmol viree🫡
Nice
Bro make video on what is negotiations in simple way
Good🙏
Thanks
very very very very nice video veer ji
Mai low feel krdi haan. Japhi sahib de 5 parh krke bahoot sakoon milda. Kyon na path hi kro task rakh k. 🙏🙏
Good sis
Nice puttr g❤
Putt g ❤
Very nice views
Respcted Dr Bata ji
Good Evening ji
M Ta kli Rahna pasand kardi Hai ji Mari tamna C M Ek Singer Ja Ratar Bana ji Hasband Di Death Hon Karan Sab Armaan khtam Hoo gay ji
God bless you 😢
ਬਾਈ ਜੀ ਗੱਲਬਾਤ ਵਧੀਆ ਹੈ ਪਰ ਸ਼ੁੱਧ ਪੰਜਾਬੀ "ਚ ਗੱਲ ਕਰ ਕਰਿਆ ਕਰੋ ਤਾਂ ਜੋ ਸਾਰਿਆਂ ਨੂੰ ਸਮਝ ਆ ਸਕੇ ਤੁਸੀਂ ਬਹੁਤ ਸਾਰੀਆਂ ਗੱਲਾਂ ਅੰਗਰੇਜ਼ੀ ਚ ਕਰਦੇ ਓ
Anmol ,,mujhe 9 months se date nhi aai ,kya kru . 43 age hai meri ,thyroid 7.6 , d3-22
🎉🎉
👍
❤
❤❤
🙏🏽👍🏽❤️
🎉
🎉🎉🎉❤❤
Jad Mai stris vich hunde aa tan marean legs cold ho jandean
Siraaa aaa.....
Vere mare bate mere nal nraj va ma ohde bare chochderehndeoh mere nal gal nahe karne chaunde
❤❤❤❤❤❤❤👍👍👍👍👍👍👍
ਚਾਹ ਕਿਵੇਂ ਛੱਡੀਏ ਵੀਰ?
ਕੋਫੀ ਸ਼ੁਰੂ kr ਦੋ g ਚਾਹ ਦੀ ਜਗਾ
@@kamalpreetbodybuilder1526 ਧੰਨਵਾਦ ਜੀ
ਚਾਹ ਛੱਡਣੀ ਮੁਸ਼ਕਿਲ ਨਹੀ ।ਪੰਸਾਰੀ ਦੇ ਖਾਲਸਾ ਚਾਹ ਮਿਲਦੀ ਆ ।ਉਹ ਪਾਣੀ ਵਿਚ ਓਬਾਲ ਕੇ ਦੁੱਧ ਤੇ ਖੰਡ ਪਾਓ ਚਾਹ ਤਿਆਰ ਆ ।ਚਾਹ ਛੱਡਣ ਦਾ ਮਤਲਬ ਹੈ ਕਾਲੀ ਪਤੀ ਛੱਡ ਣੀ ਅਸੀਂ ਇਸ ਤਰਾਂ ਹੀ ਪੀਦੇ ਹਾ ।
Chay shadan lai jado cahy peen da Dil kare gur wala milk lena shuru kar dena
❤❤🎉🎉🎉🎉❤❤❤
Vere m overthinker aa m kuj glla nu pulna choni aa per m puldi ni menu bhot takhlef hundi aa m ki kra and m intrward person aa meri kise naal vi dosti hani menu ki karna chahida aa niki niki gll te tension hon lg jandi aa m e situation chu bhr keve nikla
Manu v same problem aa
@@sarbjitsidhu1776 e condition chu niklna bhot aukha aa
Anxiety da hall ki a veer special video
Exercise and light diet
ਜੇ ਜਿੰਦਗੀ ਵਿੱਚ M A ਤਕ ਦੀ ਪੜਾਈ ਕਰਨ ਦੇ ਬਾਵਜੂਦ ਵੀ ਕੋਈ ਨੌਕਰੀ ਨਾ ਮਿਲੇ ਉਮਰ ਵੀ 51 ਸਾਲ ਤੋਂ ਉੱਪਰ ਹੋ ਜਾਵੇ ਜੋ ਇੰਨੇ ਸਮੇਂ ਵਿੱਚ ਪੂੰਜੀ ਕਮਾਈ ਹੋਵੇ ਉਸਨੂੰ ਆਪਣੇ ਲੋਕ ਧੋਖੇ ਨਾਲ ਹੜੱਪ ਲੈਣ ਤੇ ਮਰਨ ਨੂੰ ਜੀਅ ਕਰਦਾ ਹੋਵੇ ਤਾਂ ਕੀ ਤੁਸੀਂ ਦਸ ਸਕਦੇ ਹੋ ਕੀਤਾ ਜਾਣਾ ਚਾਹੀਦਾ ਹੈ। Anmol g tell me please.
ਐਸੀ ਜ਼ਿੰਦਗੀ ਤੋਂ ਮੌਤ ਚੰਗੀ 🙏🙏🙏🙏
Hor v babut bande tere varge bai bhagwant
Kamalpreet mrn nalon change agle nu maar k maro
ਰਬ ਨੂੰ ਯਾਦ ਕਰੋ ਚੰਗੇ ਦਿਨ ਵੀ ਆ ਜਾਣਗੇ
ruclips.net/video/KGtn5lKPBQ0/видео.htmlsi=DIcA6emgx63ovnwU
Open pores 😢te video koi solution
Dr Jaspreet kaur nal connect kro. multi speciality Dr.best Dr ne. punjabi ਭੈਣ a bhut vadia ਤਰੀਕੇ ਨਾਲ ਸਮਜਾਂਉਦੀ a
ਗੁਰਦੇ ਦੀ ਪੱਥਰੀ ਦੀ ਕੋਈ ਦਵਾਈ ਦੱਸੋ ਅਨਮੋਲ 11.8 mm ਦੀ ਹੈ ਪੱਥਰੀ
Alpha blocker
Tiopronin