20 ਵਰ੍ਹਿਆਂ ਦੀ ਕਿਸਾਨ ਅਮਨਦੀਪ ਕੌਰ ਨੇ ਬਿਨਾ ਪਰਾਲੀ ਨੂੰ ਅੱਗ ਲਾਏ ਕਰ ਰਹੀ ਏ ਪਿਤਾ ਨਾਲ ਖੇਤੀ

Поделиться
HTML-код
  • Опубликовано: 10 фев 2025
  • #farmergirl #canadalovergirl #tractor #farmerlife
    20 ਵਰ੍ਹਿਆਂ ਦੀ ਕਿਸਾਨ ਅਮਨਦੀਪ ਕੌਰ ਨੇ ਬਿਨਾ ਪਰਾਲੀ ਨੂੰ ਅੱਗ ਲਾਏ ਕਰ ਰਹੀ ਏ ਪਿਤਾ ਨਾਲ ਖੇਤੀ
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии •

  • @manjaapkaur2635
    @manjaapkaur2635 5 лет назад +7

    ਪਹਿਲਾਂ ਵੀ ਬੀਬਾ ਜੀ ਦੀ ਇੰਟਰਵਿਊ ਕਿਸੇ ਹੋਰ ਚੈਨਲ ਤੇ ਵੇਖੀ ਸੀ ਜਿਸ ਵਿਚ ਬੀਬਾ ਪੰਜਾਬੀ ਵਿੱਚ ਪੁੱਛੇ ਸਵਾਲ ਦਾ ਜਵਾਬ ਬੀਬਾ ਹਿੰਦੀ ਵਿੱਚ ਦੇ ਰਹੀ ਸੀ ਜਿਸ ਕਰਕੇ ਅਸੀਂ ਉਸ ਨੂੰ ਨਾਪਸੰਦ ਕੀਤਾ ਸੀ ਪਰ ਅੱਜ ਸਾਡੀ ਆਹ ਧੀ ਪੁੱਛੇ ਹਰ ਸਵਾਲ ਦਾ ਜਵਾਬ ਬਹੁਤ ਹੀ ਸੁੰਦਰ ਢੰਗ ਨਾਲ ਪੰਜਾਬੀ ਵਿੱਚ ਦੇ ਰਹੀ ਹੈ ਜਿਸ ਨੂੰ ਸੁਣ ਕੇ ਮਨ ਗਦ ਗਦ ਹੋ ਗਿਆ ਤੇ ਅਸੀਂ ਆਪਣੀ ਇਸ ਧੀ ਦੇ ਪਰਾਲੀ ਨੂੰ ਅੱਗ ਨਾ ਲਾਉਣ ਦੇ ਉਪਰਾਲੇ ਦੀ ਦਾਦ ਦਿੰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇਸ ਧੀ ਤੇ ਇਸ ਦੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲ੍ਹਾ ਬਖਸ਼ੇ

  • @romybajwausa180
    @romybajwausa180 5 лет назад +3

    Good beta keep it up... proud to be farmer

  • @khalsadeshpunjab3680
    @khalsadeshpunjab3680 5 лет назад +1

    ਮਿਹਰ ਕਰਨਾ ਵਾਹਿਗੁਰੂ ਜੀ ਭੈਣ ਤੇ ਤਰੱਕੀ ਬਖ਼ਸ਼ੀ ਭੈਣ ਜੀ ਨੂੰ ਸਭ ਨੂੰ ਰੱਬ ਏਦਾਂ ਦੀਆਂ ਕੁੜੀਆਂ ਦੇਵੀ ਜੀ

  • @baljitraikot9334
    @baljitraikot9334 5 лет назад +4

    ਕਿਸਾਨ ਦਾ ਪੁੱਤ ਹੀ ਨੀ ਸੱਭ ਕੁਝ ਕੱਰ ਸਕਦਾ ਇੱਕ ਧੀ ਵੀ ਕੱਰ ਸਕਦੀਆ ਸਾਰਿਆਂ ਨੂੰ ਬੇਨਤੀ ਆ ਸਾਰੇ ਜਾਣੇ ਇਸ ਤਰਾਂ ਦੀ ਸੋਚ ਬਣਾਓ ਕੁੜੀਆਂ ਨੂੰ ਵੀ ਖੇਤੀ ਵੱਲ ਔਣ ਦਿਓ ਅੱਗੇ ਵੱਦਣ ਦਿਓ

  • @channiattari5783
    @channiattari5783 5 лет назад +3

    Eho jehi dhee waheguru sab nu dwe proud of you sis😍😍🤗🤗🤗

  • @malkeetsingh-pd7vz
    @malkeetsingh-pd7vz 5 лет назад +1

    ਗਰਵ ਅਾ ਤੇਰੇ ਤੇ ਭੈਣੇ ਮੈਨੂੰ ਲॅਗਦਾ ਤੇਰੇ ਇਸ ਕੰਮ ਨੂੰ ਦੇਖ ਕੇ ਹੋਰ ਕੁੜੀਅਾ ਵੀ ਇਸ ਫੀਲਢ िਵਚ ਅਾੳੁਣਗੀਅਾ ਵਾिਹਗੁਰੂ ਹਮੇਸ਼ਾ ਖੁਸ਼ ਰॅਖਣ

  • @karamjitsingh708
    @karamjitsingh708 4 года назад

    Veri naice

  • @sukhwindersinghdhaliwal1604
    @sukhwindersinghdhaliwal1604 5 лет назад +3

    Very nice and beautifull work sister best of luck be happy 😃 god bless you

  • @shehbajsingh1280
    @shehbajsingh1280 5 лет назад +6

    ਅੌਰਤ ਸ਼ੁਰੂ ਤੋਂ ਦੋ ਕਿਲੋਮੀਟਰ ਦੂਰ ਤੱਕ ਖੇਤ ਵਿੱਚ ਰੋਟੀ ਲੈ ਕਿ ਪੁਹੰਚਦੀ ਸੀ

  • @jagdeepsidhu6850
    @jagdeepsidhu6850 5 лет назад +3

    God bless you

  • @gagandeep-id5kg
    @gagandeep-id5kg 5 лет назад +1

    good job 👌🏽👌🏽

  • @sukhwindersingh-fu4rq
    @sukhwindersingh-fu4rq 4 года назад

    salute beta

  • @avrecords4006
    @avrecords4006 5 лет назад +4

    First cmnt mera is lyi ....gd work y

  • @AngrejSingh-dv5se
    @AngrejSingh-dv5se 5 лет назад +5

    Jde kol 40 kille a os nu ta galla oni a e na oh bave agg na v la ve ta ki farak penda par jiskol 2,3 ta oh ki kare na vada tractor na happy seeder.

  • @russelwiper3112
    @russelwiper3112 5 лет назад +3

    Good job sister Baba Nanak chrdi klaa vich rkhe .

  • @SinghSaab-mj2wf
    @SinghSaab-mj2wf 5 лет назад +1

    good work

  • @harjotsingh8913
    @harjotsingh8913 5 лет назад +3

    Great work sister need a lot of courage and compassion to do something extraordinary in life keep it up

  • @jaanpreetgill9663
    @jaanpreetgill9663 5 лет назад

    Amazing video

  • @bahadursingh6357
    @bahadursingh6357 5 лет назад

    Good work ji

  • @lavi9136
    @lavi9136 5 лет назад +1

    👍👍👍💪💪💪🌾🌾🌾🌾🌾🌾🌾🌾🌾🌾🌾🌾🌾

  • @davindersandhu6332
    @davindersandhu6332 5 лет назад +1

    Good job

  • @jugrajdhariwal9791
    @jugrajdhariwal9791 5 лет назад

    GOD BLESS you sister

  • @Aaj361
    @Aaj361 5 лет назад +2

    ਇਸ ਕਲਿਪ ਦਾ ਹੈਡਿੰਗ ਅੰਗਰੇਜੀ ਵਿੱਚ ਵੀ ਲਿਖੋ ਜੀ

  • @daljitsingh6486
    @daljitsingh6486 5 лет назад

    God bless you sis

  • @truecaller6090
    @truecaller6090 5 лет назад

    Good girl,keep it up.

  • @HardeepSingh-lg9eu
    @HardeepSingh-lg9eu 4 года назад

    ਪਿੰਡ ਦਾ ਨਾਂ ਵੀ ਦਁਸੋ ਜੀ ਕਿ੍ਪਾ ਕਰਕੇ

  • @ranjitkatla6173
    @ranjitkatla6173 4 года назад

    Kee koe geetkar klakar koe song singing kraga ya bus diyan da fgical sosan "Eh hai jatti Punjab dee " proud feel *hun Canada nallo jiyada shorat millagee

  • @sikanders7725
    @sikanders7725 5 лет назад +2

    Bhen meriye bhut achha👍👍

  • @gillbaja8450
    @gillbaja8450 4 года назад

    GiLL..BAJA

  • @mahimahi1006
    @mahimahi1006 5 лет назад

    Good luck g

  • @rajsinghtanda7272
    @rajsinghtanda7272 4 года назад

    Sikkim. 25 sala tho. Organic. Khetie. Ker. Rhia. 5. Layer. Farming. Kro. Pure. Products. Bnao. App becho. 🇮🇳🇺🇸🇨🇦🇬🇧👍🏿👍🏿🙏🙏

  • @himmatsingh3628
    @himmatsingh3628 5 лет назад +1

    Chalo eh kaho je visa ni lagga ta himmat ni haari

  • @kamalpreet3082
    @kamalpreet3082 4 года назад

    Suman madam tuahnu jukham hoya lagda 🙃😱dekhyo kitte corona na ho jye🤦🏻‍♂️

  • @usmanali7222
    @usmanali7222 5 лет назад +1

    1:33 motti

  • @punjabidriverandijindgi4536
    @punjabidriverandijindgi4536 4 года назад

    Bade ghat like mile change kam nu

  • @russelwiper3112
    @russelwiper3112 5 лет назад +1

    Bhen suman nu v Baba Nanak chrdi klaa vich rkhe

  • @myestatevlogs2084
    @myestatevlogs2084 5 лет назад

    I really like her, nd want to spend my life with her.

    • @truecaller6090
      @truecaller6090 5 лет назад

      22 tharak puna chad te koi kam de GAL kar.

    • @pbx13gaming33
      @pbx13gaming33 5 лет назад

      Prra rehn de tu ohh sade sangrur de dhee hai . Kam de gal kar oss kudi vang hora nu v inspire karrr

    • @pendu7836
      @pendu7836 5 лет назад

      22 mein kehna ta nhi chahnda, par keh dinda aa k tu ਚਵਲ boht vddi mari aa, soch badlo veer, kmm di gall kro tharak puna shad dao veer

  • @sarvsukhplacejeet2892
    @sarvsukhplacejeet2892 5 лет назад +1

    khand mishri dalyia

  • @myestatevlogs2084
    @myestatevlogs2084 5 лет назад

    I want to marry her, please please please tell her about me nd contact me

  • @carryon1092
    @carryon1092 5 лет назад +3

    God bless you

  • @inderjitsingh2477
    @inderjitsingh2477 5 лет назад

    Good job

  • @sukhwindersingh-fu4rq
    @sukhwindersingh-fu4rq 4 года назад +1

    GOD BLESS YOU