ਅੱਜ ਸੁਣੋ ਸਾਡੇ ਦੁਆਬੇ ਦੀ ਇੱਕ ਖੂਬਸੂਰਤ ਘੋੜੀ ਤੁਰਿਆ ਜਾਂਵਦਾ ਸੀ ਵੀਰਾ ਮਾਲਣ ਵਿਹੜੇ .....--By ਗੁਰਮੀਤ ਕੌਰ ਸੰਧਾ

Поделиться
HTML-код
  • Опубликовано: 8 сен 2024
  • ਵੀਰਾਂ ਦੇ ਵਿਆਹ ਦੀਆਂ ਘੋੜੀਆਂ ਹਰ ਉਸ ਥਾਂ ਤੇ ਗਈਆਂ ਜਾਂਦੀਆਂ ਹਨ ਜਿੱਥੇ ਵੀ ਕਿਧਰੇ ਪੰਜਾਬੀ ਵੱਸਦੇ ਹਨ | ਇਹਨਾਂ ਘੋੜੀਆਂ ਵਿੱਚ ਹਰ ਭੈਣ ਦਾ ਵੀਰ ਰਾਜਾ ਹੈ ਜੀਹਦੀ ਨੀਲੀ ਘੋੜੀ ਵਰਗੀ ਘੋੜੀ ਦੁਨੀਆਂ ਤੇ ਹੋਰ ਨਹੀਂ ਹੁੰਦੀ | ਅਜਿਹੇ ਵਲਵਲਿਆਂ ਨਾਲ ਓਤ ਪ੍ਰੋਤ ਇਹ ਘੋੜੀਆਂ ਹਰ ਕਿਸੇ ਦਾ ਧਿਆਨ ਖਿੱਚਦੀਆਂ ਹਨ |

Комментарии • 51

  • @ramasaini4231
    @ramasaini4231 2 месяца назад +2

    Veery.nice

  • @jaswinderkaur75
    @jaswinderkaur75 3 месяца назад

    Nice bhain g ghorhi

  • @umerhayyat5184
    @umerhayyat5184 2 года назад +3

    Bohat Shukriya Tuhada Maa ji 🙏

  • @HarmeetKaur-r8p
    @HarmeetKaur-r8p Месяц назад +1

    • @desduaaba1385
      @desduaaba1385  Месяц назад

      @@HarmeetKaur-r8p ਬਹੁਤ ਬਹੁਤ ਸ਼ੁਕਰੀਆ ਜੀ

  • @Phoneix794
    @Phoneix794 2 года назад +1

    ਬਹੁਤ ਸੋਹਣੇ ਗੀਤ ਤੇ ਬੋਲੀਆਂ ਹਨ ਆਂਟੀ ਜੀ👌👌

  • @umerhayyat5184
    @umerhayyat5184 2 года назад +2

    Bohat sohni ghoddi ji🙏

  • @sukhjinderkaur2274
    @sukhjinderkaur2274 2 года назад +1

    ਬਹੁਤ।ਸੋਹਣੀ।ਘੋੜੀ।ਹੈ।ਧਨੰਵਾਦ

  • @SurinderKaur-zg7pv
    @SurinderKaur-zg7pv 2 года назад +1

    bahut badhia ghori a ji

  • @meenavij3105
    @meenavij3105 2 года назад +1

    Aap didi ghodiyan geet sunkar purani yaden tajiya Ho gayi bahut changa channel chalaya hai bahut pasand hai

    • @meenavij3105
      @meenavij3105 2 года назад +1

      Tusi Sona gande ho per Jo kadhai wali chadra ne aur bhi Sonia ne

  • @jassipatiala5295
    @jassipatiala5295 2 года назад +1

    Waheguru ji Mehar Karen gbu

  • @MohanLal-do9py
    @MohanLal-do9py 2 года назад +2

    Bhut sohna ji

  • @sahejmehra3375
    @sahejmehra3375 5 месяцев назад +1

    😊😊 1:02

    • @desduaaba1385
      @desduaaba1385  5 месяцев назад

      ਬਹੁਤ ਸ਼ੁਕਰੀਆ ਜੀ

  • @faizan5672
    @faizan5672 2 года назад +2

    Very nice sis g 😍😍😍🙏

  • @BaldevSingh-un8dy
    @BaldevSingh-un8dy 2 года назад +1

    Bahut khoobsurt ghodi Hai. Tuhade varga koyi bhain nahin gaundi hor .tuhade geet di udeek karde han asin

  • @jatindersingh6519
    @jatindersingh6519 2 года назад +2

    👍👍🙏🙏❤️❤️

  • @rajwinderkaur-dp2bw
    @rajwinderkaur-dp2bw 2 года назад +1

    Very nice vedio g 👍👍
    God bless you 🙏🙏 keep it up

  • @satinderjhutti980
    @satinderjhutti980 2 года назад +1

    Bott hi sohni ghorri aa ji

  • @daljitkaur48
    @daljitkaur48 2 года назад +2

    Very nice 👍

  • @kiratbhatti4066
    @kiratbhatti4066 Год назад +1

    pls mam sari ghori suno doli da v kuj daso🙏🙏 bhut sohni c

  • @jaswantrai818
    @jaswantrai818 2 года назад +1

    Very nice mam

  • @Gabbar2525
    @Gabbar2525 2 года назад +2

    Tuhadi gl bikul shi h mam hun v jdoasi teeyan launde ha ya viah time v bs jaggo te dj la lende h te mera boliya da ghda bhriya rhe janda h te bhot gussa chda h.

    • @desduaaba1385
      @desduaaba1385  2 года назад

      ਤੁਸੀਂ ਆਪਣੀਆਂ ਬੋਲੀਆਂ ਦੀ ਵੀਡੀਓ ਬਣਾ ਕੇ ਏਥੇ ਚੈਨਲ਼ ਦੇਸ ਦੁਆਬਾ ਨੂੰ ਦਿਓ ਜੀ , ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ

    • @Gabbar2525
      @Gabbar2525 2 года назад

      @@desduaaba1385 sorry mam ghar de allow ni krde.

  • @rajwinderkaur-dp2bw
    @rajwinderkaur-dp2bw 2 года назад +2

    ਜੇਕਰ ਆਨ ਲਾਈਨ ਕਿਤਾਬਾਂ ਮੰਗਵਾਉਣੀਆਂ ਹੋਣ, ਤਾਂ ਸਾਨੂੰ ਇਸ ਬਾਰੇ ਜਾਣਕਾਰੀ ਜ਼ਰੂਰ ਦਿਓ ਭੈਣ ਜੀ।
    ਬਹੁਤ ਬਹੁਤ ਧੰਨਵਾਦ ਜੀ।🙏🙏

    • @desduaaba1385
      @desduaaba1385  2 года назад +2

      Online pdf Bhejoge ji ?

    • @ekamhundal1773
      @ekamhundal1773 Год назад

      @@desduaaba1385 hlo unty ji plz contact num deio apna asi books mgvoni aa

  • @user-ev7hr5hj4g
    @user-ev7hr5hj4g 2 года назад +1

    😘❤️😘

  • @khalidaparveen1385
    @khalidaparveen1385 Год назад +1

    بہت مزہ آتا ہے آپ کے گانے سترگے دی رات بہت مزہ آتا ہے کوریا کا گھر کے ٹپے بولیاں یہ میری نانی اور د

    • @khalidaparveen1385
      @khalidaparveen1385 Год назад

      💚🧡🖤💛🖤🧡💚🧡🖤💛💜💛🖤🖤💚🧡🖤💛

  • @jasbirkaurmalhi4968
    @jasbirkaurmalhi4968 Год назад +1

    Where r u from dear ❤

  • @Parbathferishabadkirtan
    @Parbathferishabadkirtan 2 года назад +1

    10 geet m de sakdi aaa

    • @desduaaba1385
      @desduaaba1385  2 года назад

      ਜ਼ਰੂਰ ਭੇਜੋ ਜੀ , ਸਵਾਗਤ ਹੈ ਆਪ ਦਾ । ਪਰ ਗੀਤ ਉਹ ਨਾ ਹੋਣ ਜਿਹੜੇ ਪਹਿਲਾਂ ਹੀ ਚੈਨਲ ਤੇ ਅੱਪਲੋਡ ਹੋ ਚੁੱਕੇ ਹਨ । ਵੀਡੀਓ ਭੇਜੋਗੇ ਤਾਂ ਧੰਨਵਾਦ ਸਹਿਤ ਅੱਪਲੋਡ ਕਰ ਦਿਆਂਗੇ …. ਜੇ ਲਿਖ ਕੇ ਭੇਜੋਗੇ ਤਾਂ ਮੈਂ ਗਾ ਕੇ ਅੱਪਲੋਡ ਕਰ ਦਿਆਂਗੀ

  • @daljitkaur48
    @daljitkaur48 2 года назад +2

    ਤੁਰੇ ਮੋਰ ਵਾਗੁ ਬੋਲੇ ਕੋਇਲ ਵਾਗੁ ਪੇਰ ਬਗਲੇ ਦੇ ਵਾਗ ਟਕਾਵਦਾਇ

    • @desduaaba1385
      @desduaaba1385  2 года назад

      ਵਾਹ ਵਾਹ ….ਹੋਰ ਬੋਲ ਜੁੜ ਗਏ ਨਾਲ …ਬਹੁਤ ਸ਼ੁਕਰੀਆ ਜੀਓ

  • @jasbirkaur4931
    @jasbirkaur4931 Год назад +1

    AUNTI JI SSAKAL JI.AAP JI DE VICHAR VI BAUHT UCHE NE. GHORI VI BAUHT PIYARI HAI AAP VI BAUHT PIYARE HO.AUNTI IH BAUHT PIYARI GHORI HAI.COMPOSITION VI SOHNI HAI.AUNTI JI JE MAI AAP JI NU DOLLI BHEJAN TE TUSI APNI COMPOSITON VICH BOL SAKDE HO.APNA WHATSAPP N. SEND KAR DIO JE.AUNTI TUSI JUG JUG JIO. KHUSH RAHO AAP FULON KI TARAHAN MUSKRATE RAHO. RPLY FOR WAIT.

    • @desduaaba1385
      @desduaaba1385  Год назад

      Jroor bhej dio ji . Mera WhatsApp no 7740068740 hai

  • @cislokgeetfolkgeet5816
    @cislokgeetfolkgeet5816 2 года назад

    Gurmeet g tusi apna phone no.bhej sakde ho,mai tuhade naal gal karni hai g.

    • @desduaaba1385
      @desduaaba1385  2 года назад

      Tusin bhej dio apna no. , main add kar lava gi ji