Jee o jatta rooh Khush karti..verre sachi tusi dadde di yaad dua diti..assi bhi lyalpur toh utthke gaye si ..mere Bapu ji bhi lyalpur aa ke gaye si...verre asal ch rabb roopi bande ne lyalpur de..jeonde wasde rho WAHEGURU ALLAH TUHANU CHARDI KLA CH RAKHE.
Charda te lehnda punjab iko jiha hai. Iko boli 'iko tran da rehan sehan ,iko culture. Waheguru ji kirpa krn fir punjab ik ho jawe. Baaki comedy d kmaal karti. Love you all from charda punjab 🇮🇳 🇮🇳🇮🇳🇮🇳 .hmesha hasde wasde raho
Fudu fir india de tarangi laon de lorr aa ethe. Panjab nal Hindustan da koe matlab ne . Hindustan sikha da kaatil aa . Khalstan jindabad Sikhs for justice jindabad
Best leader - Muhammad (S. A. W) Best lyrics - Azan Best guide - quraan Best request dua Best tour - haj Best success - Namaz Best daughter - Fatima Bibi (R. A)
Hahahaaaa Maja aagya 🤣🤣🤣🤣🤣🤣 Morning time 5am ta daki video 🤣🤣🤣🤣😍😍🤣 Mera Dil Khussi ho gya 😍😘😍😘😘 Love you Rana bai ji and all team 😍😘😘😘😘😘 ( I am RAMAN SIDHU Bathinda PUNJAB 🇳🇪🙏) 🇵🇰🙏🇳🇪🤲😍😘😘😘😘😘
Gud job Rana paji. And all team members. Swad aa gya video dekh ke. Allha waheguru tuhanu hamesha kush rakhe te slamat rakhe. Love u god bless u take care.
1947 کے زخم کروڑوں دلوں میں ہیں... پورا کراچی اور فیصل آباد (لائلپور) ان عظیم لوگوں کے شہر ہیں جنہوں نے پاکستان کے لئے ہجرت کی.... آفتاب عالم خان کراچی والا.. بینکاک
Love you aa pajji. From Shaheed Bhagat Singh Nagar Nawanshahr(Birth place of Shaheed Bhagat Singh ji)Punjab, India. May Waheguru and Allah always bless us.
Sachii ajj vi lahore da naam sun kae rooh khush hundi aa bhout mere dada ji vi bhout yaad krde c lahore nu ajj vi assi pind ch lahoriyae vajj dae aa ❤️❤️❤️love punjab…
Inn mein pyar to tbhi ho gya tha jab yeh Azad ho kr algg ho gye the magar yeh chhupp chhhup kr milte bhee rahe aur nteeja kya hua 😜😜 Bngla desh ka janam😂😂😂 Inn mein pehle pyar tha fir mohbbtt ho gyi aur abb vo ISHKK bn ne chla hai BHGVAN sb ka bhla kre 🤲🤲magar krega nahi😆😆😆💝
Absolutely mind blowing performance both are you❤❤
ਚੜਦਾ ਪੰਜਾਬ ਵੱਲੋਂ ਬਹੁਤ ਸਾਰਾ ਪਿਆਰ
ਰਾਣਾ ਇਜ਼ਾਜ ਸਾਹਬ ਬਹੁਤ ਮੁਹੱਬਤਾਂ ♥🥰 ਬਹੁਤ ਬਹੁਤ ਮੁਬਾਰਕ ਸਾਰੀ ਟੀਮ ਨੂੰ 🌻♥
Jee o jatta rooh Khush karti..verre sachi tusi dadde di yaad dua diti..assi bhi lyalpur toh utthke gaye si ..mere Bapu ji bhi lyalpur aa ke gaye si...verre asal ch rabb roopi bande ne lyalpur de..jeonde wasde rho WAHEGURU ALLAH TUHANU CHARDI KLA CH RAKHE.
Love from Lyalpur (Faisalabad)
J
Y
Love you lehanda te charda
Waheguru hamesha khush Rakhan ❤❤❤❤❤
@khalidHafeez xt3pe
Charda te lehnda punjab iko jiha hai. Iko boli 'iko tran da rehan sehan ,iko culture. Waheguru ji kirpa krn fir punjab ik ho jawe. Baaki comedy d kmaal karti. Love you all from charda punjab 🇮🇳 🇮🇳🇮🇳🇮🇳 .hmesha hasde wasde raho
बहुत सारा पियार राणा जी
मेरे दादा जी
पंजाब तो राजस्थान आ गए सी
जन्म मेरा वी चडदे पंजाब दा ही है🙏
veray sada apna dil aa k banda charday punjaab jaye love from lehnda punjaab
iko jeha 😂😂
Fudu fir india de tarangi laon de lorr aa ethe. Panjab nal Hindustan da koe matlab ne . Hindustan sikha da kaatil aa . Khalstan jindabad Sikhs for justice jindabad
Hi
ਅੱਜ ਤਾਂ ਤਿੰਨਾ ਨੇ ਅੱਤ ਕਰਵਾ ਦਿੱਤੀ ਆ, ਬਹੁਤ ਵਧੀਆ ਰਾਣਾ ਸਾਹਿਬ ਰੱਬ ਮੇਹਰ ਕਰੇ ਦੋਵਾਂ ਪੰਜਾਬਾਂ ਤੇ Varinder Singh hoshiarpur from Punjab India
Me also hoshiarpur
❤❤
Sir my grandfather migrated from chojran hoshiarpur
ਰਾਣਾ ਜੀ ਅਸੀਂ ਲੁਧਿਆਣੇ ਤੋਂ ਹਾਂ ਬਹੁਤ ਦਿਲ ਕਰਦਾ ਪਾਕਿਸਤਾਨ ਆਉਣ ਨੂੰ ਜਦ ਕਦੇ ਆਏ ਤੁਹਾਨੂੰ ਜਰੂਰ ਮਿਲ ਕੇ ਜਾਣਾ ਤੁਹਾਡੀ ਹਰ ਇੱਕ ਵੀਡੀਓ ਦੇਖਦੇ ਹ ਤੇ ਤੁਹਾਡੇ ਅਸੀਂ ਬਹੁਤ ਫੈਨ ਆ ਬਹੁਤ ਹੀ ਜਿਆਦਾ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਮੱਕੀ ਵੀ ਬਹੁਤ ਵਧੀਆ ਕਰ ਰਹੀ ਹ ਆ ਮੋਟਾ ਜਿਹਾ ਤਾਂ ਸਾਰਿਆਂ ਨਾਲ ਵਧੀਆ ਕਰ ਰਿਹਾ
Khanna ❤❤
Hi lb
Good
Rana punjabi parnhi jad sikh geya fer jvab daugah
ਚੜ੍ਹਦੇ ਪੰਜਾਬ ਵਾਲਿਆ ਵੱਲੋ ਬਹੁਤ ਸਾਰਾ ਪਿਆਰ 🙏🙏🙏🙏🙏
Veer gurmukhi punjabi Rana ji samjh nhi aundi. Angrezi ch ya Urdu ch likho. 🙏🏻
ਰਾਣਾ ਜੀ ਵਾਕਾਈ ਪੁਰਾਣੀ ਯਾਦ ਕਰਦਿਤੀ ਮੈਂ ਚੜ੍ਹਦੇ ਪੰਜਾਬ ਤੋਂ ਤੇ ,ਲਹੇਦੇ ਪੰਜਾਬ ਦੇ ਲੋਕ ਵੀ ਆਪਣੇ ਭਰਾ ਨੇ
ਬਹੁਤ ਸਾਰਾ ਪਿਆਰ ਜਲੰਧਰ ਸਹਿਰ ਪੰਜਾਬ ਭਾਰਤ ਦਿਲ ਜਿੱਤ ਲਿਆ ♥️
Veer gurmukhi punjabi Rana ji nu samjh nhi aundi. Angrezi ch ya Urdu ch likho. 🙏🏻
From USA 🇺🇸, ਚੜਦਾ ਪੰਜਾਬ, ਬਹੁਤ ਵਧੀਆ ਵੀਡੀਓ, ਚੜਦੇ ਪੰਜਾਬ ਵਾਲੇ ਸਲਵਾਰ ਨਹੀਂ ਪਾਉਂਦੇ 😅😅😅, ਸਾਰੇ ਐਪੀਸੂਡ ਵਧੀਆ ਹੁੰਦੇ ਹਨ
Wah kia baat hai,Aap ki sabhi video dekhte hain maza ata hai apki Punjabi men baaten sunne da
@@AvtarSingh-db4qw ਤਤ
😂@@AvtarSingh-db4qw 😂
@shamsherbalouch6635pajama for men and you know who wear salwar😂
@@AvtarSingh-db4qw x
Love u India delhi to ji waheguru ji chardi kala bakshe apji nu 👍
❤️ 😍
ਤਸਲੀਮ ਅੱਬਾਸ ਸਾਹਿਬ ਹੁਣਾ ਦੀ ਐਕਟਿੰਗ 🔥🔥🔥🔥
Love you Rana Saab ji 🇮🇳🇮🇳🇮🇳🇮🇳 Punjab raikot ( ਲੁਧਿਆਣਾ )
Mai.v.raikot.toooo.
@@jashandeepkaurdhaliwal9912 oK ji
ਬਹੁਤ ਵਧੀਆ ਰੱਬ ਤੁਹਾਡੇ ਤੇ ਮਿਹਰ ਕਰੇ ਅਮਤਾਭ ਸਿੰਘ ਭੱਟੀ ਬਟਾਲਾ ਜਿਲਾ ਗੁਰਦਾਸਪੁਰ
Superb Performance -- Rana Izaz & Sir Tasleem Abbas --both are genius pulling people out of vicious circle of depression and
anxiety.
Charde punjab (dera baba nanak (Gurdaspur)to bahut bahut respect tuhadi sari team di te bahut sara pyar❤️
ਹੁਣ ਤੱਕ ਦੀ ਸਬ ਤੋਂ ਵਧੀਆ ਵੀਡੀਓ
Waheguru Ji
@@ParminderKaur-vq9gx waheguru
ਰਾਣਾ ਭਰਾ ਬਿਲਕੁਲ ਵੀਡੀਓ ਫਰੌਡ ਤੇਚੜਦੇ ਪੰਜਾਬੀ ਵੀਰਾਂ ਦੀ ਇਜਤ ਇਮਾਨਦਾਰੀ ਤੇ ਵਡਾ ਧੱਬਾ ਉਨ੍ਹਾਂ ਵਾਸਤੇ ਪਾਕਿਸਤਾਨੀ ਭਰਾਵਾਂ ਦੇ ਮਨ ਵਿਚ ਵੀ ਫਰਕ ਆਉਂਦਾ ਹੈ ਕਿ ਕਿਤੇ ਪ੍ਰਾਪਰਟੀ ਲੈਣ ਲਈ ਨਾ ਆਉਦੇ ਹੋਣ ਚੜਦੇ ਪੰਜਾਬੀ ਬੇਹਯਾ ਕਹਾਣੀ ਹੈ।
ਇਹ ਇੱਕ ਮਨੋਰੰਜਨ ਵਾਸਤੇ ਐ। ਉਹ ਚੜਦੇ ਪੰਜਾਬ ਦੇ ਗਭਰੂਆਂ ਦੀ ਸਿਫਤ ਕਰਦੇ ਆਮ।
ਇਹ ਤਾ ਸਰਕਾਰਾਂ ਦੀਆਂ ਗੰਦੀਆਂ ਸਿਆਸਤਾ ਨੇ ਜੋ ਸਾਨੂੰ ਆਪਸ ਵਿੱਚ ਲੜਾ ਰਹੀਆਂ ਨੇ। ਨਹੀ ਤਾਂ ਪੰਜਾਬ ਚੜਦਾ ਤੇ ਲਹਿੰਦਾ ਦੋਵੇ ਖੂਬਸੂਰਤ ਨੇ।
ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੋ ਤਹਿ ਗੜਸੰਕਰ ਜਿਲਾਂ ਹੁਸ਼ਿਆਰਪੁਰ
Raana saab akha ch paani lya t je aaj😥 sada dada v laylpur da c .love from amritsar❤
mere walda bhe lail por s then Allah un ki janatul firdus m jga du ameen hmri langvich bhe same ha
M live from lailpure love charh da panjab
Best leader - Muhammad (S. A. W)
Best lyrics - Azan
Best guide - quraan
Best request dua
Best tour - haj
Best success - Namaz
Best daughter - Fatima Bibi (R. A)
True
Kisi ny pocha tery sy?
Sir lalipur se ja 80 chak vil se koi hai
💩💩💩💩💩💩💩💩💩💩
Mashallh bhot achy
dekh k dil khuss ho jnda love you ❤❤❤ m from delhi 🇮🇳
بہت اعلی بات " آج بھی تیرا ہی آ "
کیا بات ہے ، کیا بات ہے ، پنجاب والیوں جیندے وسدے رو ❤❤❤❤❤
Hahahaaaa Maja aagya 🤣🤣🤣🤣🤣🤣
Morning time 5am ta daki video 🤣🤣🤣🤣😍😍🤣
Mera Dil Khussi ho gya 😍😘😍😘😘
Love you Rana bai ji and all team 😍😘😘😘😘😘
( I am RAMAN SIDHU Bathinda PUNJAB 🇳🇪🙏)
🇵🇰🙏🇳🇪🤲😍😘😘😘😘😘
Go there plz don't come india
ਤਿਨੋਂ ਭਰਾਵਾਂ ਨੂੰ ਬਹੁਤ ਬਹੁਤ ਪਿਆਰ ਰੱਬ ਤੁਹਾਡੀ ਉਮਰ ਲੰਮੀ ਕਰੇਂ ਚੜਦੇ ਪੰਜਾਬ ਤੋਂ ਜਿਲਾ ਬਠਿੰਡਾ ਪਿੰਡ ਚੱਕ ਫਤਿਹ ਸਿੰਘ ਵਾਲਾ ਗੋਰਾ ਸਿੰਘ ਸਿੱਧੂ ਭਾਈਕਾ
Veer gurmukhi punjabi Rana ji samjh nhi aundi. Angrezi ch ya Urdu ch likho. 🙏🏻
ਮੈਨੂੰ ਲਗਦਾ ਸਾਡੇ ਚੜਦੇ ਪੰਜਾਬ ਦੇ ਪਿਆਰ ਵਿੱਚ ਬਣੀ ਵੀਡੀਓ ਦਿਲੋ ਪਿਆਰ❤❤🎉❤❤
ਕਮਾਲ ਕਰਤੀ ਰਾਣਾ ਸਾਬ। Love you to much 👌👌👌🥰🥰🥰💗💗💗
Rana ijaz.....kuttya da badshahb😂😂😂😂😂😂😂😂😂😂
Love you Rana ijaz ❤❤❤
🇮🇳 ਵਾਹ ਜੀ ਵਾਹ ਰਾਣਾ ਬਾਈ ਜੀ ਕਿਆ ਬਾਤ ਆ ਅੱਜ ਤੁਸੀ ਪੁਰਾਣੇ ਜ਼ਖਮ ਹਰੇ ਕਰ ਦਿੱਤੇ ਚੜਦੇ ਪੰਜਾਬ ਦੇ ਸਾਰੇ ਵੀਰ ਭਰਾਵਾ ਵਲੋਂ ਬਹੁਤ ਬਹੁਤ ਪਿਆਰ ਆਪ ਜੀ ਨੂੰ ਰੱਬ ਤੁਹਡੀ ਲੰਬੀ ਉਮਰ ਕਰੇ ਵਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗਰੂ ਜੀ ਕੀ ਫਤਿਹ ਆਪਾ ਸਾਰੇ ਇੱਕ ਆ ਪਾਕਿਸਤਾਨ ਤੇ ਇੰਡੀਆ ਵੀ ਰੱਬ ਜਲਦੀ ਤੋ ਜਲਦੀ ਸਾਨੂੰ ਇੱਕ ਕਰੇ 🙏🙏🙏🙏
Veer gurmukhi punjabi Rana ji nu samjh nhi aundi. Angrezi ch ya Urdu ch likho. 🙏🏻
ਰੱਬ ਖੈਰ ਕਰੇ ਦੋਵੇਂ ਪੰਜਾਬ ਹੱਸਦੇ ਵੱਸਦੇ ਰਹਿਣ 🙏🙏
I miss you punjab Pakistan
Sher aaya Charde Punjab Allon....
Waaah.. Jeeunde Raho pak aale Veereo....
MUHABAT VEER JI💗
@@forsageofficial1 Same Pyar Charde Punjab Ton Veere.....
Love you lehnde Punjab to love you love you
ਘਰ ਕਿੰਨਾ ਸੋਹਣਾ ਇੱਕ ਵਾਰ ਪਾਕਿਸਤਾਨ ਜਰੂਰ ਜਾਣਾ 💐❤
Good.rana.izaz.g
❤ ਭਾਜੀ ਪਲੀਜ ਮੈਨੂੰ ਵੀ ਨਾਲ ਲੈ ਜਾਈਓ
ਫਲੀਜ ਧੰਨਵਾਦ ਜੀ
ਲਵ ਯੂ ਰਾਣਾ ਪੰਜੀ ਚੜਦੇ ਪੰਜਾਬ ਤੋ ਪਿਆਰ ਭੋਤ ਸਾਰਾ😍😍😍🥰🥰🥰
Rana ijaz g great job and his Team members excellent so laughing from jalandhar city Punjab INDIA 🇮🇳
رانا صاحب.... کیا بات ھے آپ کی... مزہ آ گیا جی ۔. اللہ پاک آپ کو صحت اور تندرستی اور ترقی عطا فرمائے آمین... 💖💕❤️
Lail pur mere dada mastar the 80 chak paind c koi howe ta daseo
یا اللہ میرے سب بہن بھائیوں کے دکھ تکلیف پریشانیاں دور فرمائے اور ہم سب کو مدینہ منورہ کی زیارت نصیب
ਮੱਖੀ ਭੋਲਾ ਰਾਣਾ ਭਾਜੀ ਬਹੁਤ ਵਧੀਆ ਲੱਗਿਆ,ਪਤਾ ਨਹੀ ਕਦੇ ਲਹਿੰਦੇ ਪੰਜਾਬ ਵਿੱਚ ਆਵਾਂ ਕਈ ਵਾਰੀ ਇਕ ਹੀ ਸੁਪਨਾਂ ਆਉਦਾ ਲਾਹੌਰ ਦਾ ਰੇਲਵੇ ਸਟੇਸ਼ਨ ਤੇ ਮੈਂ ਸਵੇਰੇ 4 ਕੁ ਵਜੇ ਉਤਰਦਾ ਹਾਂ,ਉਥੇ ਤਾਂਗੇ ਵਾਲਿਆ ਦੀਆਂ ਆਵਾਜਾਂ ਆਉਂਦੀਆ ਹਨ ਉਸ ਵਕਤ ਅੱਖ ਖੁੱਲ੍ਹ ਜਾਦੀਂ ਹੈ। ਇਹ ਮੇਰੇ ਨਾਲ ਪਿਛਲੇ ਇਕ ਸਾਲ ਤੋਂ ਹੋ ਰਿਹਾ 2-3 ਦਿਨ ਬਾਅਦ ਇਹੀ ਸੁਪਨਾ ਰਿਪੀਟ ਹੁੰਦਾ ਰਹਿੰਦਾ। ਪਤਾ ਨਹੀ ਕੀ ਚੱਕਰ ਹੈ। ਮੁਆਫ ਕਰਨਾਂ ਵੀਰ ਮਾਲਿਕ ਭਲਾ ਕਰੇ।😭🙏🙏
Ik gehra Pakistan de Punjab Mar Vera Sab tik Jojo
Veeray hindi chay type kar lay asi phad kar reply kar den
ਬਹੁਤ ਵਧੀਆ ਵੀਡਿਓ ਜੀ ਦਿਲ ਜਿੱਤ ਲਿਆ ਮੈ ਚੜਦੇ ਪੰਜਾਬ ਤੋਂ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਪਿੰਡ ਰਿਉਣਾ ਉੱਚਾ (ਸਰਹਿੰਦ)
ਜਿਉਂਦੇ ਵਸਦੇ ਰਹਿਣ ਮੇਰੇ ਦੋਵੇਂ ਪੰਜਾਬ (ਗੋਗੀ ਬਰਾੜ ਬੰਬੇ)
😂😂😂😂😂 god bless you all love from Punjab ❤
love you rana ji 🙏 ❤ india 🇮🇳 from punjab 🙏 ❤
MashaAllah 💚♥️
Rana Saab, Allah Twano Slamat Rakhay, Ameen Sum'Aameen.
Dil Cher ta video ne love you Ijaz Saab and all team members
Soo nice act.All of you are amazing 👏. ( Chicago)💕🌹🙏🇺🇸
Love from Punjab India❤️
ਬਹੁਤ ਸਾਰਾ ਪਿਆਰ ਰਾਣਾ ਜੀ ਲੁਧਿਆਣਾ ਪੰਜਾਬ ਤੋਂ
Hlo ji
Gud job Rana paji. And all team members. Swad aa gya video dekh ke. Allha waheguru tuhanu hamesha kush rakhe te slamat rakhe. Love u god bless u take care.
Rana Izaaj Tasleem Abbas & All Team is Good Job 👍👍👍👍👍💕💜, Zabardast, Zabardast, Zabardast, Zabardast, Zabardast, Zabardast
Love❤️ From Jalandher Punjab🇮🇳God Bless You🙏
ਵੀਡੀਓ ਵੇਖ ਕੇ ਮਨ ਬਹੁਤ ਖੁਸ਼ ਹੋਇਆ ਕੇ ਕਿੱਨੀ ਇਜ਼ਤ ਕਰਦੇ ਜੇ ਚੜਦੇ ਪੰਜਾਬ ਦੇ ਲੋਕਾਂ ਦੀ ਜਿਉਂਦੇ ਵਸਦੇ ਰਹੋ ਬਾਈ ਜੀ ਦੋਹਾਂ ਮੁਲਕਾਂ ਦੇ ਲੋਕ ਨਹੀਂ ਮਾੜੇ ਬਾਈ ਆਪਣੇ ਤਾਂ ਲੀਡਰ ਹੀ ਮਾੜੇ ਆ ਜਿਨ੍ਹਾਂ ਨੇ ਆਪਣੇ ਵਿਛੋੜੇ ਪਾਏ ਨੇ
Dilo respect a sari team da❤️❤️
Eh 1947 ch desh ni vande eh do pariwaar alag hoye si jo siyasat da shikaar hogye
ਰਾਨਾ ਜੀ ਬਹੁਤ ਸੋਨੀ video ਸਲਾਮ ਤੁਹਾਢੀ ਸਾਰੀ ਟੀਮ ਨੂੰ ਚੜਦੇ ਪੰਜਾਬ amritsar ਤੋ
Love from Punjab india😍🙏keep it up rana ji & all ur team..waheguru ji mehar kre🙏
ਲਹਿੰਦੇ ਪੰਜਾਬ ਵਲੋਂ ਬਹੁਤ-ਬਹੁਤ ਪਿਆਰ ❤️❤️
ਬਹੁਤ ਵਧੀਆ vlogs ਹੁੰਦੇ ਨੇ ਤੁਹਾਡੇ 🙏🙏
ਵੀਰ ਮੇਰਾ ਵੀ ਬਹੁਤ ਦਿਲ ਕਰਦਾ ਪਾਕਿਸਤਾਨ ਜਾਨ ਨੂੰ ਮੈ ਮਸਕਟ ਚ ਪਾਕਿਸਤਾਨੀ ਵੀਰਾਂ ਨਾਲ ਰਿਹਾ
Veer gurmukhi punjabi Rana ji nu samjh nhi aundi. Angrezi ch ya Urdu ch likho. 🙏🏻
@@hiphophrc ok bhai
ਵਾਹ ਬਈ ਵਾਹ ਰਾਣਾ ਸਾਬ੍ਹ
ਲੁਧਿਆਣੇ ਤੋਂ (ਚੜ੍ਹਦਾ ਪੰਜਾਬ) ਦੇਸ਼ ਪੰਜਾਬ 💪💪
ਜਲੰਧਰ ਜਾਂ ਨਾਮ ਸੁਣ ਕੇ ਰੂਹ ਖੁਸ਼ ਹੋਗੀ❤
Rana I m from India love your all team members all of hv outstanding acting please daily 1 video update kiya karo please
ਬਟਵਾਰੇ ਵਿੱਚ ਸਭ ਤੋਂ ਜਿਆਦਾ ਨੁਕਸਾਨ ਦੋਵਾਂ ਪੰਜਾਬਾਂ ਨੂੰ ਹੋਇਆ ਸੀ ਨਾ ਕਿ ਕਿਸੇ ਹੋਰ ਨੂੰ
Very nice ਰਾਣਾ ਜੀ😂
Jab bhi Main dukhi hota hun aur aana aapke video dekhta hun Rana Ijaz veer ji bhai man khush ho jata hai
Rana Sahib love you from Canada ❤️😘
Wawo
wawa.
Donkey lga ky gai ho😂😅
ਵਧਾਈ ਸਾਰੀ ਟੀਮ ਨੂੰ ਸਿਰਾ ਲਾ ਤਾਂ ਜਨਾਬ( ਚੜ੍ਹਦਾ ਪੰਜਾਬ)
Happy Singh Punjab india🇮🇳 good veer ji love you too much🇵🇰❤❤❤❤❤❤❤❤❤❤❤❤❤❤❤ love you Pakistan🇵🇰
ਬਹੁਤ ਵਧੀਆ ਵੀਡੀਉ ਵੀਰ ਜੀ 🎉🎉🎉🎉🎉🎉
1947 کے زخم کروڑوں دلوں میں ہیں... پورا کراچی اور فیصل آباد (لائلپور) ان عظیم لوگوں کے شہر ہیں جنہوں نے پاکستان کے لئے ہجرت کی.... آفتاب عالم خان کراچی والا.. بینکاک
ਵਾਹ ਜੀ ਵਾਹ,ਬਹਿਜਾ ਬਹਿਜਾ ਕਰਾਤੀ,
ਰੱਬ ਤਹਾਨੂੰ ਸਦਾ ਖੁਸ਼ ਰੱਖੇ,
Love you aa pajji. From Shaheed Bhagat Singh Nagar Nawanshahr(Birth place of Shaheed Bhagat Singh ji)Punjab, India. May Waheguru and Allah always bless us.
Oh bai ji Bhagat Singh da birth place Pakistan ch aa
Apa v nawanshahr to🙏🏻
oh prawah bhagat singh da india che kuch v nahi si onha da ghar village sab kuch pakistan punjab vich hai partition tho pehla
Shaheed Bhagat singh da janam Pakistan ch hoia,
Bahut vadia sab ke rakhia Pakistania ne , salute
Love you all team Rana ji from Amritsar India
I also miss pakistan 🇵🇰 😢 because we are one home family before 1947 , By dirty politics and system is divided us by borders and hated words. 😢
Love from pakistan.. You are always wellcome bhara jee
ماشاءاللہ بہت پیاری وڈیو ہےاللہ پاک آپ لوگوں کوخوش رکھے (آمین) Mashallah ji bahut pyari video hai Allah Pak aap Logon Ko Khush Rakhe
I love your videos. You are a great actor. ❤️❤️❤️❤️
Lailour ja 80 chak tu koi howe ta dasna
ਬਹੁਤ ਵਧੀਆ ਜੀ (ਬਠਿੰਡੇ ਵਾਲੇ, ਪੰਜਾਬ ਤੋਂ ਇੰਡੀਆ❤️🇮🇳)
ਰਾਣਾ ਭਰਾ ਸਤਿ ਸ੍ਰੀ ਅਕਾਲ ਜੀ 🙏
ਧੰਨਵਾਦ ਰਾਨਾ ਸਾਹਿਬ ਤੁਸੀ ਚੜਦੇ ਪੰਜਾਬ ਦੀ ਸਿਫਤ ਕੀਤੀ ਤੁਸੀ ਬਹੁਤ ਵਦੀਆ ਵਿਡੀੳ ਬਨਾਦੇ ੳ Amritsar ਤੋ ਜੀ
Love uu ❣️ frm Punjab ( Amritsar ) tooo
Wah. Wah...kaya a baat hai... team Rana ijaz ..our grandparents belong to Lahinda Punjab ...
Bhut vadia veer video. Tohadi acting bhut vadia.waheguru meher rakhen Ji.bai ma bathida,punjab tu a Ji.
Waheguru ji
Sachii ajj vi lahore da naam sun kae rooh khush hundi aa bhout mere dada ji vi bhout yaad krde c lahore nu ajj vi assi pind ch lahoriyae vajj dae aa ❤️❤️❤️love punjab…
Thanks for the great video. Gave me misty eyes.🙏👍👌
Ty
ਚੜਦੇ ਪੰਜਾਬ ਵਲੋਂ ਬਹੁਤ ਸਾਰਾ ਪਿਆਰ ਭਾਈਜਾਨ ❤❤❤❤❤
Waheguru g🙏🙏Agge eho ardaas aa dove punjab ik ho jan 🙏🙏lvu rana saab n all team special tasleem saab a great artist lvu all from Amritsar punjab 🙏❤️❤️
@rana ijaz official ਰਾਣਾ ਇਜਾਜ਼, ਤਸਲੀਮ ਅੱਬਾਸ ਸਾਬ ਤੇ ਮੱਖੀ ਭਰਾ ਕੋਈ ਲਫ਼ਜ਼ ਨੀ ਥੋਡੇ ਲੀ. ਹੀਰਾ ਹੋ ਹੀਰਾ
So funny 😁.
A sister from Canada.
Lots of prayer for you 🙏.
Very nice from ਪੰਜਾਬ Phagwara
ਰਾਣਾ ਸੱਚ ਬੋਲਦਾ (ਚੜਦਾ ਪੰਜਾਬ🇮🇳)
I love you Rana g
Rana g good 👍🇮🇳🇵🇰
Dono Punjab di tusi bhut bhadya
Gal kite hai.supper video.
JASWINDER Bains chrda Punjab India.
ਦਿਲ ਖੁਸ਼ ਹੋ ਜਾਨਦਾ ੲੈ ਤੂਹਾਨੂ ਦੇਖ ਕੇ
Wah wah wah , very nice video . Thank you God bless you guys. I’m from California USA.
Love from punjab ♥️♥️♥️
Khush krta bhaji.... Finally ajj Charde Punjab lyi video bnayi tusi. Bhut khoob pyar tuhanu
Tasleem Abbas is fav actor for Charda Punjab
Love you rana Saab Miss you lehnda Punjab ❤️❤️
Rana Saab I’m from uk 🇬🇧 your all videos best God bless you I love my punjab ❤
Lots of love and respect from London🇬🇧
Brilliant brilliant brilliant👍👍👍👍👍👍🙏🙏🙏🙏 pls part 2,3,4,5,6 ji.
ਰਾਣਾ ਜੀ ਬਹੁਤ ਵਧੀਆ ਨਾਭਾ ਢੀਗੀ
From mohali ਚੜਦਾ ਪੰਜਾਬ ਬਹੁਤ ਸੋਹਣੀ ਵੀਡਿਓ ਹੈ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਚੜਦੀ ਕਲਾ ਬਖਸ਼ੇ 😂😂😂🙏🙏🙏
Pakistan aur India mein agar pyar Ho jaaye to mauj lag jayegi thank u 🇮🇳🙏👍
Inn mein pyar to tbhi ho gya tha jab yeh Azad ho kr algg ho gye the magar yeh chhupp chhhup kr milte bhee rahe aur nteeja kya hua 😜😜
Bngla desh ka janam😂😂😂
Inn mein pehle pyar tha fir mohbbtt ho gyi aur abb vo ISHKK bn ne chla hai
BHGVAN sb ka bhla kre 🤲🤲magar krega nahi😆😆😆💝
Sai btt ha
@@godismagician5317ਚੱਲ ਨਿਕਲ ਐਥੋ ਅਡ ਭਗਤ
Tasleem Sahib,Makhiji &Rana Ijaz Bhout Wadhiya Video 👍👌🙏Kotkapura Charda punjab India
ਬਹੁਤ ਖੂਬ ਰਾਣਾ ਸਾਹਿਬ ਵੀਰ ਜੀ