ਹੁਣ ਬੜਾ ਜਮਦੂਤ ਦਾ ਝੋਟਾ🦬//ਦੁਗਣਾ ਰੋਬ ਹੋ ਗਿਆArjun ਦਾ✅//

Поделиться
HTML-код
  • Опубликовано: 10 сен 2024
  • ⁠⁠ #kala_mahal_vlogs #modified_tractor #Farmar
    #kheti #khet #scorpio #fatehgarhsahib #langer
    @Kala Mahal Vlogs
    If any inquiry call us on number
    7087752892
    Facbook page (Kala Mahal)👇
    www.facebook.c...
    Instagram page👇
    ...
    Kala Mahal vlogs channel nu subscribe jaror Karo ji 🙏🙏
    / @kalamahalvlogs
    Videos te like share te comment Karo ji❤️

Комментарии • 90

  • @amritnirman4396
    @amritnirman4396 Месяц назад +26

    ਜਮਾ ਜਲੂਸ ਹੀ ਆ। ਚੜਮਾ ਆਲਾ ਕੰਮ ਕਰਤਾ

  • @amrikshergill8228
    @amrikshergill8228 Месяц назад +6

    ਪੁਰਾ ਜਲੂਸ ਹੈ ਸਰਕਸ ਵਾਲੇ ਵਾਂਗ ਲੱਗਦਾ ਏ

  • @pritpalsingh1512
    @pritpalsingh1512 Месяц назад +32

    ਕਾਲਾ ਪੂਰੇ ਪੰਪ ਦਿੰਦਾ
    ਕੁੱਲ ਮਿਲਾ ਕੇ ਜਲੂਸ ਈ ਕੱਢਿਆ

  • @surinderpalsingh5542
    @surinderpalsingh5542 Месяц назад +4

    22 ਬਕਸਾ ਬਹੁਤ ਸੋਹਣਾ ਬਣਿਆ ਪਰ ਜਿਹੜਾ ੳੱਤੇ ਫੁੱਲ ਬੁਟੀਆ ਜ਼ਿਆਦਾ ਪਾ ਦਿੱਤੀਆਂ ਸਾਰਾ ਜਲੂਸ ਈ ਲੱਗਦਾ ਪਿਆ ਟਰੇਕਟਰ ਦੀ ਟੌਹਰ ਈ ਮਾਰ ਦਿੱਤੀ

  • @makhanmahant5707
    @makhanmahant5707 Месяц назад +8

    ਜਲੂਸ ਕੱਢ ਤਾਂ। ਕਾਲੇ ਵਾਈ ਤੂੰ ਸਰਪੰਚ ਬਣ ਨਾਲ ਦਲਵੀਰ ਨੂੰ ਪੰਚ ਬਣਾ ਲੈ ਮੁੰਡਾ ਬਹੁਤ ਸਾਊ ਸੁਭਾਅ ਦਾ।

  • @darshanbhangu6005
    @darshanbhangu6005 Месяц назад +6

    ਕਾਲਾ ਵੀ ਸਾਊ ਬੰਦਾ ਬਾਪੂ ਧੋਖਾ ਦੇ ਗੲਈਆ❤❤❤❤❤❤❤❤

  • @samrindersingh6696
    @samrindersingh6696 Месяц назад +32

    ਖੇਤੀ ਰਹਿਣ ਦਿਓ, ਟਰੈਕਟਰ ਡੀਜੇ ਤੇ ਲਾਓ

  • @SandeepSingh-dj2uw
    @SandeepSingh-dj2uw Месяц назад +13

    ਖੇਤੀ ਦਾ ਕੰਮ ਛੱਡ ਕੇ DJ ਦਾ ਕੰਮ ਕਰ ਲੋ

    • @parmindergrewal7275
      @parmindergrewal7275 Месяц назад

      Tera tan Dj da lagda kam

    • @SandeepSingh-dj2uw
      @SandeepSingh-dj2uw Месяц назад

      @@parmindergrewal7275 ਨਹੀਂ ਵੀਰ ਖੇਤੀ ਕਰਦੇ ਆ ਪੂਰੀ ਤਸੱਲੀ ਅਲੀ

    • @mand1466
      @mand1466 Месяц назад

      @@SandeepSingh-dj2uw tu pase dite agle di zindgi tu mama lgda

    • @SandeepSingh-dj2uw
      @SandeepSingh-dj2uw Месяц назад

      @@mand1466 ਏਹ ਕੰਮ ਚੰਗੇ ਨਹੀਂ ਲੱਗਦੇ ਸਾਡੇ ਬੀ ਲੱਗੇ ਆ ਪਰ ਸਿੰਪਲ 4 ਟ੍ਰੈਕਟਰ ne sab ਨੂੰ ਸਿੰਪਲ ਲਗੇ aa

    • @varindersinghsingh
      @varindersinghsingh Месяц назад

      ਸ਼ੌਕ ਦਾ ਕੋਈ ਮੁੱਲ ਨੀ vir

  • @s_dharni2483
    @s_dharni2483 Месяц назад

    ਵੈਸੇ ਮੈਨੂੰ ਗਾਲ ਕੱਢਣ ਦੀ ਆਦਤ ਨਹੀਂ ਪਰ ਇਹੋ ਜਿਹੇ ਲੱਛਣ ਦੇਖ ਕੇ ਗਾਲ ਮੱਲੋ ਮੱਲੀ ਮੂੰਹ ਦੇ ਵਿੱਚੋਂ ਨਿਕਲ ਜਾਂਦੀ ਹ ਇਹੋ ਜਿਹੇ ਲੋਕਾਂ ਨੂੰ ਵੇਖ ਕੇ । ਊਚੇ ਗੀਤ ਸੁਣਨਾ ਬੇਅਕਲੀ ਦੀ ਨਿਸ਼ਾਨੀ ਲੱਗਦੀ ਹੈ। ਆਪਣੇ ਤਾਂ ਸਿਰ ਪੀੜ ਕਰਨੀ ਹੀ ਹੈ ਹੁਣ ਲੋਕਾਂ ਦੇ ਵੀ ਸਿਰ ਪੀੜ ਹੋਣ ਲੱਗੂ ਇਥੇ ਹੋਰ ਪਹਿਲਾਂ ਰੌਲਾ ਕਿਤੇ ਘੱਟ ਇਹੋ ਜਿਹੀਆਂ ਚੀਜ਼ਾਂ ਨਾਲ ਰੌਲਾ ਹੋਰ ਵਧਾ ਦਿੱਤਾ ਜਾਂਦਾ ਹੈ । ਲੱਖ ਦੀ ਲਾਹਣਤ ਇਹੋ ਜਿਹੇ ਲੋਕਾਂ ਦੀ ਜਿਹੜੇ ਇਹਨੂੰ ਵਧਾਵਾ ਦਿੰਦੇ ਨੇ। ਤਰਸ ਤਾਂ ਉਦੋਂ ਆਉਂਦਾ ਹੈ ਜਦੋਂ ਸਿਆਣੇ ਬਿਆਣੇ ਬੰਦੇ ਵੀ ਇਸ ਕੰਮ ਵਿੱਚ ਪੈ ਜਾਣ ਤਰੱਕੀ ਸਵਾਹ ਕਰਨੀ ਹ ਇਸ ਖਿੱਤੇ ਨੇ। ਪੰਜਾਬ ਤਾਂ ਬਾਈ ਜੀ ਪਹਿਲਾਂ ਹੀ ਉਜੜ ਗਿਆ ਤੇ ਉਹ ਉਜੜਿਆ ਕਿਸੇ ਗੱਲ ਕਰਕੇ ਹੀ ਸੀ ਤੇ ਉਹ ਸੋਚ ਵੀ ਉਹੋ ਜਿਹੀਆਂ ਗੱਲਾਂ ਵਿੱਚੋਂ ਹੀ ਦਿਸਦੀ ਆ

  • @surinderpalsingh5542
    @surinderpalsingh5542 Месяц назад +2

    ਜਿਵੇਂ ਰਾਮਲਿਲਾ ਵਾਲਾ ਟਾਂਗਾ ਹੁੰਦਾ

  • @HarpreetSingh-we6dt
    @HarpreetSingh-we6dt Месяц назад +1

    ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉🎉❤❤❤❤❤❤❤

  • @golubrar7804
    @golubrar7804 Месяц назад +12

    ਸਿਰੇ ਦਾ ਜਲੂਸ ਕੱਢ ਲਿਆ

    • @parmindergrewal7275
      @parmindergrewal7275 Месяц назад

      Manu samjh ne lagdi loka nu ki problem aa agle da pase agle da tractor

  • @tarwindersingh7220
    @tarwindersingh7220 29 дней назад

    Nice uncle ji bahut jive malk nu lagda baki duniya dari shaddo

  • @vickyaulakh1551
    @vickyaulakh1551 29 дней назад

    Y 4 kille jmeen dea ade kol ada bada kam sade tracktor 3 ne 2 te dekk ne gol spyker ale 40 kille ghardea 60 theke te ne sara tracktor app bohnea kade dekk sunea he ne

  • @varindersinghsingh
    @varindersinghsingh Месяц назад

    Ssa 22 G ਸਾਰਿਆ nu gagga vir shi kehnda

  • @jagsirgill7695
    @jagsirgill7695 Месяц назад

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤❤ਸ੍ਰ ਜਗਸੀਰ ਸਿੰਘ ਗਿੱਲ 🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉

  • @ManinderButtar-rr5xo
    @ManinderButtar-rr5xo Месяц назад +1

    Jaloos

  • @NirvairSekhon-ir4gu
    @NirvairSekhon-ir4gu Месяц назад +1

    Nice 👍🏻👍🏻👍🏻👍🏻👍🏻🎉🎉🎉🎉🎉🎉

  • @100babbu
    @100babbu Месяц назад

    ਪੰਜਾਬੀ ਕਿਸੇ ਨੂੰ ਆਉਦੀ ਨਹੀਂ ਬਈ ਚੰਗੀ ਤਰ੍ਹਾਂ

  • @karannagra4104
    @karannagra4104 Месяц назад

    GOD BLESS YOU

  • @amritpalsandhu9348
    @amritpalsandhu9348 Месяц назад +1

    ❤❤

  • @peacefull8355
    @peacefull8355 Месяц назад +15

    ਕਾਲਾ ਅੰਦਰੋਂ ਹੱਸਦਾ ਮੂੰਹ ਤੇ ਤਰੀਫਾ ਟਰੈਟ ਦੀਆਂ

  • @s_dharni2483
    @s_dharni2483 Месяц назад

    Jaloos and aanpadta

  • @maansaab1068
    @maansaab1068 Месяц назад

    Vare nice video kala veer

  • @SatnamSingh-jo7ci
    @SatnamSingh-jo7ci Месяц назад +1

    Agge hun viah da sejan chl paina card shipaa lvo DJ de paisa paisa ho jana 😅😅

  • @user-de4uf1ls8e
    @user-de4uf1ls8e Месяц назад

    Yes

  • @dhillon993.
    @dhillon993. Месяц назад +6

    Fudu lgda jma 😂

  • @sartajsinghpannu9700
    @sartajsinghpannu9700 Месяц назад +1

    😂😂😂veer ji jada wada aa system tusi kaam karne wale oo. Tusi kithe di video kro plzzzzzz iss kal hor v munde karje thale aounde aa plzzzzzz koi change video kro

  • @yugrajsrasingh9239
    @yugrajsrasingh9239 28 дней назад

    ਕਵਾਲਟੀ bhut low aa Mahindra di

  • @user-sl6om9nx3x
    @user-sl6om9nx3x 28 дней назад

    ਰੱਜ ਕੇ ਜਲੂਸ ਕੱਡ ਤਾਂ ਟਰੈਕਟਰ ਦਾ

  • @sukhdarshanlail4692
    @sukhdarshanlail4692 Месяц назад +1

    Eh hun khet ch kam ne dinda

  • @mandeepbrar463
    @mandeepbrar463 Месяц назад

    Good

  • @mudassargujjar8277
    @mudassargujjar8277 Месяц назад

    Very nice

  • @sukhrai4075
    @sukhrai4075 Месяц назад +2

    ਮਗਰ।ਨੀ।ਦਿਸਦਾ।ਏਡੇ।ਸਿੰਸਟਮ।ਨਾਲ

  • @amrikshergill8228
    @amrikshergill8228 Месяц назад +1

    ਉੱਲੂ ਬਣਗਏ ਦੱਸ ਦੇ ਹੈ ਕੇ ਬਾਜ ਬਣਾਤਾ ਬਾਜ ਦੀ ਰੀਸ ਉਲੂ ਨੀ ਕਰਦੇ ਹੁੰਦੇ

  • @user-cm9lk5gg4g
    @user-cm9lk5gg4g 29 дней назад

    ਕਾਲੇ ਦੀ ਗਾਂ ਦੇ ਹੱਡ. ਅਗਲੀ ਆਰੀ ਇੱਕ ਮੱਝ ਛੋਟਾ ਅਰਜਨ ਦਿਉ ਇੱਕ ਜੌਹਨਡੀਰ ਤੇ ਇੱਕ ਕੱਟਾ ਕੇ ਕੱਟੀ ਪਤਾ ਨੀਂ. ਪਰ ਦੋ ਛੋਟੇ ਟਰੈਕਟਰ ਵੱਟ ਤੇ ਪਏ ਨੇ. ਜਨਾਨਾ ਟਰੈਕਟਰ ਜਾਨ ਮਾਹਲ (ਜੱਬਲ ) ਕੋਲ ਨੇ. ਜਨਾਨਾ ਸਮਾਨ ਕੋਈ ਵੀ ਉਪਲੱਬਧ ਐ ਜੱਬਲ ਕੋਲ. ਜਨਾਨੀ ਵੀ ਕਿਰਾਏ ਤੇ ਦਿੰਦਾ ਪੈਸਾ ਦਿਓ.

    • @user-cm9lk5gg4g
      @user-cm9lk5gg4g 29 дней назад

      ਜਵਾਕੋ ਕੰਮੈਂਟ ਡਿਲੀਟ ਕਿਉਂ ਕਰਤੇ oye

  • @pachitarsingh9580
    @pachitarsingh9580 Месяц назад

    🙏🙏🙏🙏🙏

  • @jaswindersinghbrar4731
    @jaswindersinghbrar4731 Месяц назад

    Nice video ❤❤❤

  • @SurendraSinghSirohi
    @SurendraSinghSirohi Месяц назад

    Beautiful vlog veere

  • @user-mg8qk2hv3e
    @user-mg8qk2hv3e Месяц назад

    Sat shri akal ji 🎉

  • @user-ey1nk1zw8k
    @user-ey1nk1zw8k Месяц назад

    Jloooooos

  • @bittusheron4913
    @bittusheron4913 Месяц назад

    ਝੋਟਾ ਕੋਣ ਵਾ ਘੂਸਾ ਮਲਕੀਤੀ ਬਾਈ

  • @jagjeetsandhu855
    @jagjeetsandhu855 Месяц назад

    Bai par jhondeere 5210 nalo 5405 diseal da khracha bhut jyada

  • @yugrajsrasingh9239
    @yugrajsrasingh9239 28 дней назад

    Holland di ress ni kr sakda

  • @punajb_kheti
    @punajb_kheti Месяц назад

    ganne nu ta lona paina eh agge v ulaar he rkh de a 100 quntl nu mitti patt da rhnda a harsveer

  • @GurvinderSingh-jg4nn
    @GurvinderSingh-jg4nn Месяц назад

    ਸਤਿ ਸ੍ਰੀ ਅਕਾਲ ਬਾਈ ਜੀ 🙏🙏

  • @SatnamSingh-jo7ci
    @SatnamSingh-jo7ci Месяц назад

    Chalo wadia hun pind de vich kise da viah hoyea DJ lon di lod nhi jehra 70 hazaar layea ohhi kam ahh jana 😅

  • @sukhwindersingh-fd7pf
    @sukhwindersingh-fd7pf Месяц назад

    Bai ji camera slow ghumaia karo video banaun lagge

  • @SatnamSingh-jo7ci
    @SatnamSingh-jo7ci Месяц назад

    Hun aahi kam hona jdo koi v sand magar pona edar kar odar kar 😅

  • @ravinderpunia1
    @ravinderpunia1 Месяц назад

    Kaala bai love you and ur team.

  • @Gulab949
    @Gulab949 Месяц назад

    Very nice sistem hi. Loke 🐕 wang pong Da ha koi gal na sono

  • @belairpizzeria2666
    @belairpizzeria2666 27 дней назад

    ਯੂ ਟਿਊਬ ਤੋਂ ਪੈਸੇ ਬਣਦੇ ਨੇ ਖ਼ਰਚੀ ਜਾਂਦੇ ਨੇ

  • @RavinderSingh-nm8xb
    @RavinderSingh-nm8xb Месяц назад

    Ch...... 14 karte

  • @baljeetsingh451
    @baljeetsingh451 Месяц назад +1

    Jma sohna ni lagda y jini simpal chij hundi aw osdi life v vdia hundi aw aw ta khrab ja ho gya kamm

  • @nathajnala978
    @nathajnala978 Месяц назад

    ਕਾਲੇ ਵੀਰ ਅਾਹ ਜਸਵੰਤ ਦਾ ਸੁਪਰਸੀਡਰ ਘੋੜੇ ਨਾਭ ਅਾਲੇ ਬਾੲੀਅਾ ਨੂੰ ਦੇ ਕੇ ਜਗਤਜੀਤ ਦਾ ਲੈ ਅਾ ੳੁਹਨਾ ਕੋਲ ਖੜਾ ਨਵਾ ਜੇਗਲਰ ਮਾਡਲ

  • @user-cm9lk5gg4g
    @user-cm9lk5gg4g 29 дней назад

    ਆ ਕੈਮਰੇ ਆਲਾ ਹਕਲਾ ਜਾ ਆਵਦਾ ਟੱਟੂ ਵੀ ਦਿਖਾ ਦਿਆ.

  • @SSPSaaB-pz4lo
    @SSPSaaB-pz4lo Месяц назад +1

    Chmaru km a

  • @SatnamSingh-zq7ep
    @SatnamSingh-zq7ep Месяц назад +2

    ਕਤੀੜ

  • @SUKHWINDERSINGH-xg1me
    @SUKHWINDERSINGH-xg1me Месяц назад +2

    Chmaarchodas krati

  • @khetiimformation
    @khetiimformation Месяц назад

    eina v ni sohna lgda yr

  • @jobanpreet3559
    @jobanpreet3559 Месяц назад +2

    ਹਰਸ਼ਵੀਰ ਸਿਆਣਾ ਬਣ ਬਹੁਤ ਕਮਲ ਕੁੱਟਿਆ ਤੇਰੇ ਮੂੰਹ ਤੇ ਇਹ ਕਿਵੇਂ ਕਹਿਣ ਭੈੜਾ ਲਗਦਾ ਭਰਾ ਗੁੱਸਾ ਨਾ ਕਰੀਂ ਮਗਰ ਤਾ ਦਿਸਦਾ ਨਹੀਂ ਟਰੈਕਟਰ ਦੇ ਹਰ ਟਾਇਮ ਮਗਰ ਦਿਖਣਾ ਪੈਦਾ

  • @brothertractor
    @brothertractor 28 дней назад

    A ki edi waddi deck nhi yaar nera jaloos apa v arjun novo ps 4wd leya tusi. brothers.tractors. te dekh sakte o comment karke daseo kidda da lagga chanel subscribe karleo 6:56