Tusi great ho maan saab. Kute bhonkde hai parwah na karo.. Aaj kal de mundian nu ki patta..ohna ne tuhadi insult ni kiti saare Punjab di insult kiti hai. Living legend.. Jionde raho Punjab de babar sher.. Keep it up
1 mauka dede sanu bhula bakhsaun da, Dekhi Dil na ve turhi Jhalle marjane MAAN da, Yaar diya galla sohne dil daar diya galla wala ghusa ni ki de,Inj ni kri de,,,,,GURDAS MAAN . so plz ik mauka jarror deyo 🙏🙏🙏🙏
Yar punjabi e o Mera pyar punjabi ee.julm nu Rockn wali o talwar punjabi ee.mann sabb jindabad. Jiooooooooo.tuhanu jldi fer respect. Ilegi mann sabb punjabi maa bolli te prossa rakho gussa gill Odde nall hunda jide nall pyar hoye.love u
My mom is a big fan of him😀 and asi tan ehna de songs bachpan toh sunde aaye han saade mummy sunande hunde si saanu enna de songs and I remember their was a show of him about two years ago at Delhi Siri Fort Also, I've seen their shows two or three times, just love his voice once upon a time there was a show called Fateh. They got there too, it means they love Punjabis and Punjabiyat.
He was given two separate chances to correct his mistakes regarding his ill advised ( just about every one knows who is/was advising him) but he kept on pressing the his love for Hindi language. Once in press conference in surrey and second time with Harjinder’s radio show. No one should forget his “ batti bna ke “ comments .... no shortage of Gaddars , he has managed to take lead of Gaddars. He is who and what he is because he sang Punjabi songs. Gaddar Gaddar Gaddar
Maan saab.. Ena... Da hankar modi ji na.... 2024 vich todnaa.... Comment save karr lalooo.... Bas yrr kina sath daiya... Eaa harr ek ko marr raha ha yrr
ਗੁਰਦਾਸ ਮਾਨ ਵੀਰ ਜੀ ਆਪ ਦੇ ਚਿਹਰੇ ਤੋਂ ਪਤਾ ਚਲਦਾ ਐ ਕਿਨਾਂ ਦੁਖ ਐ ।ਇਹ ਗਲਾ ਐਵੇ ਨਹੀ ਨਹੀ ਅੰਦਰੋ ਤੇਰਾ ਦਿਲ ਬੋਲ ਰਿਹਾ ਐ ।।ਸਾਰੇ ਵੀਰ ਤੈਨੂੰ ਸਟੇਜ ਤੇ ਚਾਹੁੰਦੇ ਨੇ ।ਪੰਜਾਬ ਪੰਜਾਬੀਅਤਪੰਜਾਬੀ ਨੂੰ ਆਪ ਨੇ ਹੀ ਦਿਲੋਂ ਸਲਾਮ ਕੀਤਾ ਕਰਦੇ ਨੇ ।ਵੀਰੇ ਆ ਗਿਆ ਹੁਣ ਵੀਰੇ ਜਾਈਂ ਨਾ ।ਗੁਸਾ ਹੁਣ ਸਰਕਾਰ ਤੇ ਉਤਾਰੀ ।ਮਾਨ ਵੀਰੇ ਸਰਕਾਰ ਨੂੰ ਮਿਹਣੇ ਦੇ ਗੀਤਾਂ ਨਾਲ ।ਵੀਰ ਤੂਸੀ ਤਾ ਰੂਪੋਸ਼ ਵਾਲਾ ਕੰਮ ਕੀਤਾ ।ਸਭ ਨੂੰ ਪਤਾ ਅੰਦਰੋ ਵੀਰੇ ਤੁਸੀਂ ਛਾਲਣੀ ਛਾਲਣੀ ਹੋਏ ਪੲਏ ਓ ।ਧੰਨਵਾਦ ਤੇਰੇ ਆਉਣ ਦਾ ।ਪਤਰਕਾਰ ਵੀਰ ਮਕੜ ਵੀਰ ਵੀ ਹੀਰਾ ਐ ਵਧੀਆ ਪਤਕਾਰੀ ਨੂੰ ਦਿਲੋਂ ਸਲਾਮ ।।।।
ਅਸੀਂ ਖ਼ੁਦ ਕੀ ਹਾਂ? ਕੀ ਕੀਤਾ ਪੰਜਾਬੀ ਮਾਂ ਬੋਲੀ ਲਈ? ਜ਼ਰਾ ਸੋਚੋ? ਬਾਬਾ ਜੀ ਕੁਝ ਚੰਦ ਪੰਜਾਬੀ ਦੇ ਅਸਲ ਗਦਾਰਾਂ ਦੇ ਕੁਝ ਕਹਿਣ ਨਾਲ ਅਸਮਾਨ ਦੀ ਉਚਾਈ ਨੂੰ ਕੋਈ ਫ਼ਰਕ ਨਹੀਂ ਪੈਂਦਾ।ਜਿਹੜੇ ਟਊਂ ਟਊਂ ਕਰਦੇ ਆ ਸ਼ਾਇਦ ਇਨ੍ਹਾਂ ਨੂੰ ਓ ਅ , ਲ਼ ਤਕ ਨਹੀਂ ਆਉਂਦਾ ਹੋਣਾ। ਖੈਰ...ਰੱਬ ਸਭ ਨੂੰ ਰਾਜ਼ੀ ਰੱਖੇ।
*ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ*
Yes, we are with You Always...
ਗੁਰਦਾਸ ਮਾਨ ਸਾਹਬ ਵਰਗਾ ਹੋਰ ਕੋਈ ਨਹੀ ਬਣ ਸਕਦਾ ਸਾਡੀ ਜਿੰਦ ਜਾਨ ਹੈ ਬਾਬਾ ਜੀ ।
ਗੁਰਦਾਸ ਮਾਨ ਜੀ ਦੁਨੀਆਂ ਨੂੰ ਕੋਈ ਖੁਸ਼ ਨਹੀਂ ਕਰ ਸਕਦਾ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।
ਮਾਨਾਂ ਮਾਂ ਮਾਂ ਹੁੰਦੀ ਏ ਮਾਸੀ ਮਾਂ ਨੀ ਬਣ ਸਕਦੀ ਪੰਜਾਬੀ ਬੋਲੀ ਸਾਡੀ ਮਾਂ ਆ ਲੱਖੇ ਸਿਧਣੇ ਨੂੰ ਪੰਜਾਬੀ ਦਿਲੋਂ ਪਿਆਰ ਕਰਦੇ ਆ ਕਿਉਂ ਕਿ ਮਾਂ ਬੋਲੀ ਦੀ ਸੇਵਾ ਕੀਤੀ ਰਾਸਟਰ ਮਾਰਗਾਂ ਤੇ ਕਾਲਕ ਫੇਰ ਕੇ ਜਿਉਂਦਾ ਰਹੇਂ ਲੱਖਾ ਸਿਧਾਣਾ
ਮਿਤਰੋ ਰਹਿਮ ਕਰੋ ਮਾਨ ਸਾਹਬ ਆਪਣੇ ਨੇ ,ਆਪਣੇ ਰਹਿਣਾ ,ਬਹੁਤ ਹੋ ਗਿਆ ,,,ਹੁਣ ਇਹ ਟੌਪਿਕ ਬੰਦ ਕਰ ਦੀਓ ,,,,,,,,, ,,,,,,,,,,,,,,ਕਿਸਾਨ ਮਜਦੂਰ ,ਏਕਤਾ ਜਿੰਦਾਬਾਦ
ਸਾਰੀ ਉਮਰ ਦੀ ਗਾਇਕੀ ਵਿੱਚ ਨਾ ਕੁੜੀਆਂ ਦੇ ਲੱਕ ਮਿਣੇ ਨਾ ਪੈਗ ਲਾਕੇ ਬਾਹ ਫੜੀ ਨਾ ਹਥਿਆਰਾਂ ਨੂੰ ਮਸ਼ਹੂਰ ਕੀਤਾ
ਪਹਿਲੀ ਗਲਤੀ ਪਹਿਲਾ ਫਾਹਾ ਓਹ ਗੱਲ ਹੋਗੀ
ਜਿਹੜੇ ਪੰਜਾਬੀ ਵੀਰ ਪੰਜਾਬ ਤੋਂ ਬਾਹਰ ਨੌਕਰੀ ਜਾਂ ਕਾਰੋਬਾਰ /ਵਪਾਰ ਕਰਨ ਜਾਂਦੇ ਹਨ ਕੀ ਉਹ ਉਥੇ ਸਿਰਫ ਪੰਜਾਬੀ ਬੋਲਦੇ ਹਨ
ਮਾਨ ਸਾਹਬ ਦਾ ਕਹਿਣ ਦਾ ਮਤਲਬ ਦੂਸਰੀ ਭਾਸ਼ਾ ਵਾਲੇ ਇਨਸਾਨ ਨਾਲ ਗੱਲਬਾਤ ਕਰਨ ਲਈ ਹਿੰਦੀ ਵੀ ਸਿੱਖਣੀ ਚਾਹੀਦੀ ਹੈ
ਫੌਜੀ ਵੀਰ ਵੀ ਦੂਜੇ ਫੌਜੀਆਂ ਨਾਲ ਹਿੰਦੀ ਵਿੱਚ ਗੱਲਬਾਤ ਕਰਦੇ ਹਨ
Mere gurdas maan varga koi ni ho skda love u maan sahib g
Baba ji always respect aa thodi maan saab
ਗਲਤੀਆ ਹਰ ਇਕ ਇਨਸਾਨ ਤੋਂ ਹੁੰਦੀਆ ਪਰ ਜਿੰਨਾ ਨੇ ਵੀ ਵਿਰੋਧ ਕੀਤਾ ਬਹੁਤ ਗਲਤ ਕੀਤਾ ਉਹ ਬੰਬੇ ਤੋਂ ਆਏ ਸਾਨੂੰ ਸਤਿਕਾਰ ਕਰਨਾ ਚਾਹੀਦਾ ਮਾਨ ਸਾਬ ਦਾ Maan saab
ਮਾਨ ਸਾਹਿਬ ਚਿੰਤਾ ਨਾਂ ਕਰੋ ਇਹ ਦੁਨੀਆ ਨੂੰ ਕੋਈ ਨਹੀਂ ਖੁਸ਼ਕਰ ਸਕਦਾ ਤੁਸੀਂ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਇਹ ਲੋਕ ਜੋ ਮਾਂ ਬੋਲੀ ਦੀ ਗੱਲ ਕਰਦੇ ਇਹਨਾਂ ਦੀਆ ਆਪਣੀਆਂ ਮਾਂਵਾਂ ਬਿਰਦ ਆਸ਼ਰਮਾਂ ਵਿੱਚ ਰੁਲ਼ਦੀਆਂ ਵਿਚਾਰੀਆਂ
ਚਲੋ ਕੋਈ ਗੱਲ ਨਹੀ ਮਾਨ ਸਾਹਿਬ ਗਲਤੀ ਮੰਨ ਲੳ ਗਲਤੀ ਇਨਸਾਨ ਤੋਂ ਹੁੰਦੀ ਆ ਰੋਵੋ ਨਾਲ
Love you Mr. mann . Bhajan Aulakh from USA , Aulakh pind
Glti insan to hi hondi hai. Kai vaar jdo apan kise nu glt dekhna chahey han apan ohi dekhde han. Punjabi maa hai tan hindi massi hai. It's true.
Love you Sir
You Are The Gurdaas Maan
😊🤗
ਸਹੀ ਗੱਲ ਆ ਯਰ ਇਹ ਬੰਦਾ ਇੰਨਾ ਦੁਖੀ ਕਰਤਾ ਲੋਕਾਂ ਨੇ। ਇਹਦੇ ਕੋਲ ਕੁਝ ਨੀ ਕਹਿਣ ਲਈ ਦੁਨੀਆ ਨੂੰ ਸਾਲੀ ਨੀ ਦੋਨੋ ਪਾਸੇ ਦੰਦੇ ਨੇ
Ehnu puch 32 wala ki seen c bjurg nu kehnda c eh kuj stage ton
Kese bare v bolan to pheley apne aap nu parkho fir kese bare bolo
Asi tuhade nal han maan sahab g
शर्म करो गुरदास मान के विरोध करने वालों यह वह लोग हैं जो बार-बार धरती पर नहीं आते
Gurdas maan g jindabad hai c te jindabad rahega kisan jindabad desh jindabad full sapot
Jai Sai G Di...Maan Saab jehe rabb de bande noo Galt na kea Jaye...🙏🙏🙏
Jai sai ji 😭😭😭😭🤲🤲🤲🤲🤲🤲 Gurdas Maan ji love you 🤲🤲🤲🤲🤲
Mann sehab tusi boht great ho..
ਮਾਨ ਸਾਹਿਬ ਤੁਸੀਂ ਮਹਾਨ ਸੀ,ਮਹਾਨ ਹੋ ਤੇ ਮਹਾਨ ਹੀ ਰਹੋਗੇਂ
Love you maan sahab ji 🙏🙏🙏🙏
GURDAS MAAN SAHIB NE KADE KISE BARE MARA NAHI BOLIA FIR PUNJABI BARE KIWE BOL SAKDA MAAN SAHIB JINDABAD AND ABAAD REHE
👍👍👍Nice. Views. Of. Gurdas. Mann
God bless you Gurdas mann jee.
Maan saab jina ne apni sari umar maa boli (punjabi)de naam kar diti...aaj una di eh respect ho rahi hai...😔
Tusi great ho maan saab. Kute bhonkde hai parwah na karo.. Aaj kal de mundian nu ki patta..ohna ne tuhadi insult ni kiti saare Punjab di insult kiti hai. Living legend.. Jionde raho Punjab de babar sher.. Keep it up
ਮਾਨ ਵੀਰ ਸੇਵਾ ਕਰੋ ਫ਼ਲ ਰੱਬ ਨੇ ਦੇਣਾ ਤੁਸੀਂ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਆ ਰੱਬ ਜਾਣਦਾ ਤੁਹਾਨੂੰ ਲੋਕ ਓਸੇ ਤਰ੍ਹਾਂ ਹੀ ਚਾਹੁਣ ਗੇ
Jai Sai Di man ji
ਜੁਗ ਜੁਗ ਜੀਵੇ ਮਾਨਾਂ, ਮਾਨ ਪੰਜਾਬੀ ਬੋੋਲੀ ਦਾ
Maan saab jo tuc keha bilkul sach keha c tuc jo karta punjabi boli layi oh koi ni kar sakda love maan saab ji
1 mauka dede sanu bhula bakhsaun da,
Dekhi Dil na ve turhi Jhalle marjane MAAN da,
Yaar diya galla sohne dil daar diya galla wala ghusa ni
ki de,Inj ni kri de,,,,,GURDAS MAAN . so plz ik mauka jarror deyo 🙏🙏🙏🙏
Gurdas man punjab di san
Gurdas man ji barga duniya bich koi ni
Gurdas maan love u
Gurdass man is real hero of punjabi culture
Maan saab ji asi tuhade naal haa hamesha
U are great Gurdss sir
Punjabi a da man gurdas man ji
Gurdas Man Jindabad
I'm 1982 To 2020
Gurdas bhaji love you
🙏🌹🌹🙏
Mann sab jindabaad jai sai j de
He is biggest gem of punjabi boli.
Maan Saab jindabad hai aur jindabad rahega
Mann zindabad
Gurdass maan sabb great aa
Yar punjabi e o Mera pyar punjabi ee.julm nu Rockn wali o talwar punjabi ee.mann sabb jindabad. Jiooooooooo.tuhanu jldi fer respect. Ilegi mann sabb punjabi maa bolli te prossa rakho gussa gill Odde nall hunda jide nall pyar hoye.love u
Love you maan saab ji
Hindi massi
ਤੈਨੂੰ ਭਾਉ ਵੱਤੀ ਲੈ ਕੇ ਬੈਠ ਗਈ ਆ ।
ਹੁਣ ਈ ਭਰਾਵਾ ਨਾਲ ਰਲ ਜਾ ।
Jio maan shahb ji love you maan shahb
Maan Saab the Great🙏🙏
V nyc singer
Gurdas mann is a good person 🙏
My mom is a big fan of him😀 and asi tan ehna de songs bachpan toh sunde aaye han saade mummy sunande hunde si saanu enna de songs and I remember their was a show of him about two years ago at Delhi Siri Fort Also, I've seen their shows two or three times, just love his voice once upon a time there was a show called Fateh. They got there too, it means they love Punjabis and Punjabiyat.
Mann sahib ji great ho tusi
Man Sab jindabad
maan saab love u
🙋♂️🙋♂️🙋♂️🙋♂️🙋♂️👍👍👍👍👍👍
Dil na dukho kise da gurdasmaan ne bhut kam kita Punjab liye
Ki kam kita koi ik das deo.
@@darshansingh-nv7pq tainu ni pata laggna . Kaddah kha te soun ja .
Gurdas maan is a good. Person we salute him 🙏
Jaisaiji 🙏🏼
Gurdaas maan g asi tuhade fan haa tusi great ho sir
Sirf eh hi ik insan c jis ne ina saf suthra gaya e me te gurdas g de nal ha
Eh gall sahi hai maan saab de
Waheguru ji mehr krio 🙏.. vadia insaan ne Gurdas Maan. Sir ...aeve kai lok galt news bna dene..
ਮਾਨ ਜੀ 🙏🙏🙏🙏🙏🙏🙏🙏🙏🙏🙏❤🙏🙏🙏🙏❤🙏🙏🙏🙏💪💪💪💪🙏❤🙏❤🙏❤🙏💪 ਮਾਨ ਜੀ
ਦਿਲੀ ਧਰਨਾ ਪੰਜਾਬੀਆ ਦੀ ਮਾੜੀ ਸੋਚ ਕਰਕੇ ਕਾਮਯਾਬ ਨਹੀ ਹੋਵੇਗਾ ,,,,ਜਿਹੜੇ ਲੋਕਾ ਨੇ ਗੁਰਦਾਮ ਮਾਨ ਨੂੰ ਬਗੈਰ ਗੱਲੋ ਨਿਕੀ ਜਿਹੀ ਸੱਚੀ ਗੱਲ ਤੇ ਇਨਾ ਕੁਝ ਬੋਲ ਦਿਤਾ ਉਹ ਧਰਨੇ ਕਿਥੋ ਕਾਮਯਬ ਕਰ ਲੈਣਗੇ ,,,
Jo bi hoyeaa, bhut galat hoyeaa
ਮਾਨ ਸਾਹਿਬ ਤੁਸੀਂ ਗਦਾਰ ਹੋ ਹੀ ਨਹੀਂ ਸਕਦੇ, ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਹਾਂ, ਤੁਹਾਨੂੰ ਕੋਈ ਕੁੱਝ ਕਹੇ ਦਿਲ ਹਿੱਲਦੈ, ਕਿ੍ਪਾ ਕਰਕੇ ਸਦਗ੍ਰੰਥਾਂ ਦੇ ਗੂੜ੍ਹ ਰਹੱਸ ਨੂੰ ਜਾਨਣ ਲਈ ਦੇਖੋ ਲਗਾਤਾਰ ਸਾਧਨਾਂ ਚੈਨਲ ਤੇ ਰਾਤ 7 30 ਤੋਂ 8 30 ਤੱਕ ਤੱਤਵਦਰਸੀ਼ ਸੰਤ ਰਾਮਪਾਲ ਜੀ ਮਹਾਰਾਜ ਦੇ ਸਤਿਸੰਗ ਅਤੇ ਪੜ੍ਹੋ ਪ੍ਰਮਾਣਾਂ ਸਹਿਤ ਗਿਆਨ ਗੰਗਾ ਪੁਸਤਕ।
🙏🙏🙏🙏🙏
Love you mann sahib,
Gurdas mann ji love you
Man Saab ji tusi babe o fakeeri lai. Am proud of you. Your good singer.
Gudas Maan is a legendary singer,no one can complete him, Maan Sahab tusi tusi ho ( Gurdas Maan) tusi Shane Punjab ho........ Love you chhote Bhai
Respects deoo. Es. Kalakar.... Sahi. Kah. Raha. Hai..
Mann sahib jindabad
Maan shab jinda bad
ਰਿਪੋਰਟਰ ਜੀ ਮਾਨ ਸਾਹਿਬ ਬਹੁਤ ਵਧੀਆਂ ਬੰਦਾ ਆ ਇਹ ਕੁਝ ਗਲਤ ਮੀਡਏ ਨੇ ਅਲੱਗ ਅਲੱਗ ਕਲਿੱਪ ਜੋੜ ਕੇ ਇਹ ਸਬ ਕੀਤਾ ਪਰ ਲੋਕਾਂ ਨੇ ਬਿਨਾ ਸੋਚੇ ਸਮਝੇ
ਗਲਤ ਟਵੀਡ ਕਰ ਦਿੱਤਾ
ਸਾਰੀ ਉਮਰ ਲਾ ਦਿੱਤੀ ਮਾਨ ਨੇ ਪੰਜਾਬੀ ਬੋਲੀ ਲਈ
ਪਰ ਲੋਕਾਂ ਨੇ ਬਿਨਾ ਵਜਾ ਵਿਚਾਰੇ ਨੂੰ ਏਨਾ ਦੁਖੀ ਕਰ ਦਿੱਤਾ ਕਿ ਲੋਕਾਂ ਦੀ ਘਟੀਆ ਸੋਚ ਤੇ ਸ਼ਰਮ ਆਉਂਦੀ ਆ
Gurdas maan saab g bohut chnga na galt kay loka na gurdas maan saab g nu
Gurdaas maan ne v punjabi maa boli lai bhut sewa kiti hai plz ehan nu ik var moka deo 🙏
Gurdas Maan Jai h
Love u mann saab ji
ਬਸ ਸਪਸ਼ਟੀਕਰਨ
Kiss day Guru Bhari galat comment na Karo
ਉਦੋ ਬੋਲਣ ਲੱਗੇ ਬੀ ਦੇਖ ਲਿਆ ਕਰੋ ਉਦੋ ਛੇਤੀ ਪੰਜਾਬੀ ਨੂੰ ਕਿਹਾ ਸਿ ਬੱਤੀ ਬਣਾ ਕੇ ਲੈਲਾ ਹੁਣ ਪੰਜਾਬੀ ਲੋਕਾ ਨੇ ਬੱਤੀ ਬਣਾ ਕੇ ਦੇਤੀ ਹੁਣ ਕਿਉ ਬੁੰਡ ਮਚਦੀ ਆ ਇਸ ਦੀ
😂😂
Maan saab
Maan sahib fekar naa kroo
He was given two separate chances to correct his mistakes regarding his ill advised ( just about every one knows who is/was advising him) but he kept on pressing the his love for Hindi language. Once in press conference in surrey and second time with Harjinder’s radio show.
No one should forget his “ batti bna ke “ comments .... no shortage of Gaddars , he has managed to take lead of Gaddars. He is who and what he is because he sang Punjabi songs.
Gaddar Gaddar Gaddar
You were respectable
Not 🚫 now
Tu hai hi 'gaddaar'
Sahi keha
?????
Jy kisy Barry ny pata ta glat na bollo sadk Nidak mha hatyara sadk Nidak prmyshvar mara
Mann g sode nal
Gal ni kadni chahede se gurdas mann nu
🙏
Dunya ona dya qualities nhi dekhdi bs ik glti fir ki ho gya
Shame on people
ਗਲ ਤੂੰ ਹੁਣ ਵੀ ਬੰਦਿਆ ਵਾਲੀ ਨਹੀ ਕਰ ਰਿਹਾਅ
Tainu maa nae kuch nai ditta mr gurdass singh maan
Gurdas maan good humen
maaf kar dena chahie deyar man Sahab na
Maan saab.. Ena... Da hankar modi ji na.... 2024 vich todnaa.... Comment save karr lalooo.... Bas yrr kina sath daiya... Eaa harr ek ko marr raha ha yrr