Manukhta di sewa real life of amar singh chamkila brother - spmediapunjab

Поделиться
HTML-код
  • Опубликовано: 23 янв 2025

Комментарии • 18

  • @BalwinderSingh-zb6gc
    @BalwinderSingh-zb6gc 3 месяца назад

    ਬਾਈ ਗੁਰਪ੍ਰੀਤ ਸਿੰਘ ਜੀ ਪਰਮਾਤਮਾ ਤਹਾਨੂੰ ਸਦਾ ਹੀ ਤੁੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @beantsingh7951
    @beantsingh7951 4 месяца назад +6

    ਕਹਿੰਦੇ ਪਰਮਾਤਮਾ ਚੱਲ ਕੇ ਆਪ ਨਹੀਂ ਆਉਂਦਾ ਗੁਰਪ੍ਰੀਤ ਵਰਗਿਆਂ ਵਿੱਚ ਪ੍ਰਵੇਸ਼ ਕਰ ਜਾਂਦਾ ਵਾਹਿਗੁਰੂ ਪਰਮਾਤਮਾ ਤੰਦਰੁਸਤੀ ਬਖਸ਼ੇ ਮੇਰੇ ਵੀਰ ਨੂੰ

  • @AkashAkash-r9f
    @AkashAkash-r9f 4 месяца назад +6

    ਸਿੱਖਾਂ ਦੀ ਸਾਨ ਹਿੰਦੂਆਂ ਦਾ ਮਾਨ ਗੁਰੂ ਪ੍ਰੀਤ ਸਿੰਘ ਖਾਲਸਾ

  • @narajansingh959
    @narajansingh959 3 месяца назад

    ਬਹੁਤ ਧੰਨਵਾਦ ਮਿੰਟੂ ਵੀਰ ਦਾ। ਪਰ ਇਹ ਚਮਕੀਲੇ ਦਾ ਭਰਾ ਨੀ ਲੱਗਦਾ ਕਿਉਂਕਿ ਉਸਦਾ ਭਰਾ ਦਾ ਨਾਮ ਤਾਰੀ ਹੈ। ਚਾਚੇ/ ਤਾਏ ਦਾ ਹੋ ਸਕਦਾ ਹੈ। ਫੇਰ ਵੀ ਜਦੋਂ ਕਹਿ ਰਿਹਾ ਕਿ ਮੈਂ ਚਮਕੀਲੇ ਦਾ ਭਰਾ ਹਾਂ ਲੋਕਾਂ ਨੂੰ ਜਰੂਰ ਸਹਾਇਤਾ ਕਰਨੀ ਚਾਹੀਦੀ ਸੀ।

  • @randhirdhillon972
    @randhirdhillon972 4 месяца назад +2

    Waheguru ji MDSS Family Ta Kirpa Karni ji

  • @bhupinderdhaliwal920
    @bhupinderdhaliwal920 3 месяца назад

    Dhan gurpreet bete. Satnam Sri waheguru ji

  • @Gurcharna
    @Gurcharna 3 месяца назад

    Waheguru ji mehar Karo 🙏🙏❤️🌹 you have

  • @BharpoorSingh-ds6ef
    @BharpoorSingh-ds6ef 4 месяца назад +6

    ਅੱਤਵਾਦੀ ਦੀਪਾ ਹੇਰਾਂ ਨੇ ਚਮਕੀਲਾ ਦਾ ਸਾਰਾ ਪਰਿਵਾਰ ਉਜਾੜ ਤਾ

  • @HarpreetSingh-xv1zs
    @HarpreetSingh-xv1zs 4 месяца назад +1

    VERY GOOD

  • @Guri_singh_007
    @Guri_singh_007 4 месяца назад +7

    ਜੇ ਅੱਜ chamkila ji ਜਿਉਂਦੇ ਹੁੰਦੇ ਤਾਂ ਸ਼ਾਇਦ ਕੁੱਝ ਹੋਰ ਹਾਲਾਤ ਹੁੰਦੇ 😢

    • @SurinderKumar-tz5vg
      @SurinderKumar-tz5vg 4 месяца назад +2

      ਪਹਿਲੀ ਗੱਲ ਇਹ ਚਾਮਕਿਲੇ ਪਰਾ ਨਹੀਂ ਚਮਕੀਲਾ ਦਾ ਪਰਾ ਤਾਰੀ ਅ😂

    • @Guri_singh_007
      @Guri_singh_007 3 месяца назад

      @@SurinderKumar-tz5vg ਬਾਈ ਤਾਏ ਦਾ ਮੁੰਡਾ ਆ

  • @MohanSingh-gt9ks
    @MohanSingh-gt9ks 4 месяца назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @anushpreetkaur4344
    @anushpreetkaur4344 3 месяца назад

    ❤ chamkila sabh g amarjot g v greeba di bahut sewa krde c.bachya di study free kronde te kudia dy vihah vich geo dinde c.chamkila ajj hunda ta greeba di halat nhi c hundi

  • @NarinderPal-ul8id
    @NarinderPal-ul8id 4 месяца назад +2

    ਹੁਣ ਕਿੱਥੇ ਗਏ ਚਮਕੀਲੇ ਦੇ ਕੱਟੜ ਫ਼ੈਨ ਕੋਈ ਹੈ ਇਸ ਵੀਰ ਦੀ ਮਦੱਦ ਕਰਨ ਵਾਲ਼ਾ ਸਿਵਾਏ ਮਿੰਟੂ ਭਾਜ਼ੀ ਦੇ ਫ਼ੈਨ ਪੁਣਾਂ ਹਵਾ ਹਵਾਈਂ ਗੱਲਾਂ ਬੰਦਾ ਚੰਗ਼ਾ ਹੋਵੇ ਜਾਂ ਮਾੜਾ ਔਖ਼ੇ ਵੇਲ਼ੇ ਖੜਨਾਂ ਚਾਹੀਦਾ ਬਾਈ ਜੀ ਇਹ ਰੱਬ ਦੀ ਮਰਜ਼ੀ ਓਹਨੇ ਹਰ ਬੰਦੇ ਦੀ ਕਹਾਣੀ ਲਿਖੀਂ ਜ਼ਿਦਗੀ ਕਿਸ ਹਾਲ ਚੱਲਣੀ ਹੋਰ ਭਰਾਵੋ ਗ਼ਲਤੀ ਹੋ ਗਈ ਹੋਵੇ ਤਾ ਮਾਫ਼ੀ ਚਾਉਂਦਾ

  • @roshangrover144
    @roshangrover144 4 месяца назад

    Waheguru Ji

  • @gurmelram5171
    @gurmelram5171 4 месяца назад +1

    ਕੀ ਝੂਠ ਬੋਲਦਾ ਚਮਕੀਲੇ ਦੇ ਸਿਰਫ ਦੋ ਬਰਦਰ ਸੀ ਇਕ ਦੀ ਮੌਤ ਹੋ ਚੁੱਕੀ ਹੈ ਦੂਜਾ ਬਿਲਕੁਲ ਠੀਕ ਹ ਆਪਣੀ ਕੀਲੇ ਦੀ ਵਾਈਫ ਦੇ ਨਾਲ ਰਹਿ ਰਿਹਾ ਦੋ ਬਰਦਰ ਸੀ ਤੀਸਰਾ ਅਮਰ ਸਿੰਘ ਚਮਕੀਲਾ ਸੀ ਇਹ ਬੰਦਾ ਝੂਠ ਬੋਲਦਾ ਉਸਦਾ ਭਰਾ ਨਹੀਂ ਹੈਗਾ

  • @virenderchamkila2627
    @virenderchamkila2627 3 месяца назад

    chamkile da bro nhi eh jhooth aa