Safe hia bt jada tym nhi ,, gas welding naal nutbolt de 1 side nu band krke ,2 side nu nut di churri te oppsite direction tight kro , Av khul jave ga 😂😂
Ass nu open karan lai special tool onda, o solar walya kol hunda, appan open ta kara ge je koi folt hou , jaddon hou technician main aap per Khol Dena Tusi tension na lo from Germany 🇩🇪 humburg
ਅਸੀ ਵੀ ਆਪਣੀ ਵਾਟਰ ਸਪਲਾਈ ਦੀ ਮੋਟਰ ਦੀ ਤਾਰ ਬਚਾਉਣ ਲਈ ਬੋਹਤ ਢੰਗ ਕੀਤੇ ਪਰ ਹੋਇਆ ਕੀ ਤਾਰ ਦੇ ਨਾਲ ਹੁਣ ਪਾਈਪ ਵੀ ਗਏ ਸਾਡੇ 😊
🤣🤣🤣
🤣🤣🤣🤣🤣
sahi keha veere chor bht advance hogye ne sale chitta peen aale hunde ne agle taar chdo gate putn nu fhirde aa motor aala
😅😅😂
3 ft ਡੂੰਘੀ ਪਾਓ ਜੀ
agar app kholna pawe fher ਰਿਪੇਅਰ ਕਰਨੀ ਹੋਵੇ ਪੁਜੀਸ਼ਨ change karni hove fher ki karna oh vi dasna si
ਕਦੇ ਨਾ ਪੜਾਕੂ ਮੂਹਰੇ ਆੜੇ ਡਿਗਰੀ🧑🏫 ਤੇ ਚੋਰਾ ਮੂਹਰੇ ਅੜਦੇ ਨੀ ਜਿੰਦੇ ਸੋਣਿਆ 🔥
Bahut bahut vdia cheez dikhai hai veer g.
Thnx a lot
Sahi gal a
Thank you 🙏
@@babbutechnical pa ji kabhi kholne ka kaam pada to kaise khulega?
Thank you 👍
Veer eh vadhia gall dasi tusi
Bahrle mulka ch ji lohe dee vaard karde ne oh ehi Natt Bart de ne
Ager es nu dubare kholna te vadi k khulda
ਸਾਡੇ ਏਰੀਏ ਚ ਸੜਕ ਕੰਢੇ ਲੋਹੇ ਦੇ angle ਲੱਗੇ ਸੀ।ਅਗਲੇ ਗੈਸ ਕਟਰ ਨਾਲ ਕਟ ਕੇ ਲੈਅ ਗਏ।
Veer ji eh vadia ha but chor ajkal jugad nal rakhde aa cutter ya fer grinder nal cut dinde aa
ਬਾਈ ਜੀ ਜੇਕਰ ਕੁਝ ਟਾਈਮ ਪਾ ਕੇ ਇਹ ਨਟ ਖੋਲਣਾਂ ਪੈ ਗਿਆ ਤਾਂ ਕੀ ਇਹ ਖੁੱਲ੍ਹ ਵੀ ਜਾਂਦਾ ਹੈ ਜਾ ਕੱਟਣਾ ਹੀ ਪੈਂਦਾ ਹੈ ਜੀ
Veer maza aya love fom pakistan punjab
To agr panel khrab ho gya to phr bnda khud kaisy kholy ga panel ko agr kholny pry to ?
ਜੀਹਨੇ ਨੁਕਸਾਨ ਹੀ ਕਰਨਾ ਉਹ ਭੰਨ ਜਾਉਗਾ, ਸਾਡੀਆਂ ਕੋਈ ਛੇ ਪਲੇਟਾਂ ਭੰਨ ਗਿਆ
ਜੇ ਬਾਅਦ ਚ repair ਕਰਨਾ ਪੈ ਜਾਵੇ ਫੇਰ???
Fr waddd lai grander nl 😂😂😂😂
@@baljindersingh7322 😂
ਬਾਈ ਜੀ grander ਨਾਲ ਨਟ ਕੱਟ ਸਕਦੇ ਆ। grander chlona ਲਈ ਬਿਜਲੀ ਸੋਲਰ ਦੀਆ ਬੈਟਰੀਆਂ ਤੋਂ ਮਿਲ ਜਾਓ। ਜਾ grander ਜਾ cutter ਬੈਟਰੀਆਂ ਵਾਲਾ use ਕਰ ਸਕਦੇ ਆ। ਕੋਈ ਹੋਰ ਤਕਨੀਕ labo
😂
ਬਾਈ ਜੀ ਤਰੀਕਾ ਹੈਗਾ ਪਰ ਉਹ ਬੜਾ ਔਖਾ ਹੈ ਦੋ ਬਾਰੀਕ ਤਾਰਾਂ ਕੱਢ ਕੇ ਉਨਾਂ ਚ ਜੋੜ ਪਾ ਕੇ ਬੋਨ ਫਿਕਸ ਦੇ ਨਾਲ ਤਾਰ ਦੇ ਧੱਲੇ ਪਾਸੇ ਜੋੜ ਦਿਓ ਥੋੜੀ ਥੋੜੀ ਵਿੱਥ ਪਾ ਕੇ ਜੋੜ ਦਿਓ ਸੋ ਇਸ ਹਿਸਾਬ ਨਾਲ ਟਿਕਾ ਦੋ ਕਿ ਤਾਂਬੇ ਦੀ ਤਾਰ ਦਿਖੇ ਨਾ ਜਦੋਂ ਬੰਦਾ ਤਾਂ ਨੂੰ ਹੱਥ ਪਾਵੇ ਤਾਂ ਉਹ ਤਾਰ ਹੱਥ ਨੂੰ ਲੱਗੇ ਫਿਰ ਦੋਵਾਂ ਜਿਹੜੀਆਂ ਤਾਂਬੇ ਦੀਆਂ ਤਾਰਾਂ ਹੋਣਗੀਆਂ ਉਹਨਾਂ ਨੂੰ ਇਕੱਠੀਆਂ ਹੀ ਮੇਨ ਤਾਰ ਨਾਲ ਜੋੜ ਨੂੰ ਉਵੇਂ ਹੀ ਜੋੜ ਕੇ ਛੱਡ ਦੋ ਮੇਨ ਨਾਲ ਹੀ ਸੇਰ ਨੂੰ ਵੇਖੋ ਤੇ ਚੋਰ ਵਾਲੇ ਪਟਾਕੇ ਪੈਂਦੇ ਇੱਕ ਗੱਲ ਦਾ ਧਿਆਨ ਰੱਖਿਓ ਦੋਵੇਂ ਤਾਰਾਂ ਇਕੱਠੀਆਂ ਮੇਨ ਨਾਲ ਹੀ ਜੋੜਦੀਆਂ
antiseptic nu mai injections lagwaune nut naal?
ਚੋਰਾਂ ਨੂੰ ਜੀਂਦਿਆਂ ਦਾ ਕੋਈ ਫਰਕ ਨਹੀਂ ਪ ਪੈਂਦਾ 🙏🙏🙏🙏
😂😂😂😂
Jinda ta saadh de kmm da hunda vekh k mudd janda agla ..chor ta ptt k pre marda😂
@@GursewakSingh-so4xs 😄🙄😄😄🙄😄😄😄😄😄🙋♂️🙋♂️🙋♂️🙋♂️
Sahi gal ha
ਅਗਲੇ ਪੌਲ ਏ ਜਰੋਂ ਪੱਟਦੇ
ਜਿੰਦਰੇ ਜੁੰਦਰੇ ਤੇ ਵੀਰ ਜੀ ਸਾਧਾ ਵਾਸਤੇ ਹੁੰਦੇ ਨੇ ਤੇ ਨਟ ਵੀ
ਚੀਜ਼ ਤਾਂ ਵਧੀਆਂ,ਭਰਾ ਜੇ ਦੁਬਾਰਾ ਖੋਲ੍ਹਣਾ ਪੈ ਜਾਵੇ ਫਿਰ
Sahi kita pehla dass ta chor pana le k on lge c hun aari le k onge 😂😂😂
😆
😅😅😅😅😅
😂😂😂😊
haha
😂😅😂 kite oh tu te nhi bhai 😂😅
You can put lock studs as well
Tey murr khud hi kholna pay jaye..
Ty phir kehvien kholan gey??
ਜੇ ਅਪਾ ਨੂੰ ਖੋਲਣਾ ਪੇ ਗਿਆ ਫੇਰ ਕਿਵੇਂ ਖੋਲਾ ਗੇ?
ਅੱਜਕਲ ਕਟਰ ਲੈਕੇ ਆਉਂਦੇ charging ਵਾਲਾ 😂 ਨਹੀਂ ਹਥੌੜਾ ਸ਼ੈਣੀ ਕਿਤੇ ਗਈ ਨੀ
Single phase motor ĺai kine plate lagangr
ਪਤੰਦਰ saab khol dsnde ਜਦੋਂ kholan te aa jan
ਕਦੇ ਨਾ ਪੜਾਕੂ ਮੁਹਰੇ ਅੜੇ ਡਿਗਰੀ ਤੇ ਚੋਰਾਂ ਮੁਹਰੇ ਅੜਦੇ ਨਾ ਜਿੰਦੇ ਸੋਹਣਿਆਂ 💯
So is lyi bai jdo ohna chori krni a oh sara jugad I lek jange 😂
ਵੀਰ ਜੀ ਜਿਹੜਾ ਚੋਰੀ ਕਰਨ ਆ ਗਿਆ ਉਹ ਕਟ ਵੀ ਸਕਦਾ ਹੈ
Bai je bad vich kise ne panal khol ke kise hor passe laona hove fr
Yr ehvi khulju upro ta chabi paindi he aa osnu dhilla karle eh ..bad ch hath nal he khulju
ਕਟਰ ਚੱਲੂ ਇਸ ਤੇ
Antiseptic ni veer,😅😅antitheft.
ਇਹ ਕਿਹੜਾ ਕੋਈ ਦਵਾਈ ਹੈ 😂
😅😂
From where i can buy it
ਬਾਈ ਜੇ ਆਪ ਖੋਲਣਾ ਪੈਜੇ ਫੇਰ 😂😂😂😂
Choran nu dekh ke,jindre te nut 🔩 bolt hath jod k khad jnde aa veer
😂
😂😂 shi keha
🤣🤣
Bda experience chki ferda jalma😂😂😂😂
😂😂
ਵੱਡਾ ਅੰਤੀ sept
Aap je jaroorat pe gyi kholan di?
ਬੇਗਾਨੇ ਪੁੱਤ ਸਾਰਾ ਕੁਝ ਲੇ ਜਾਂਦੇ ਜਿਹਨਾ ਨੇ ਲੈਕੇ ਜਾਣਾ 🌪️
J kde app kholna howe fr ????
😂
ਦੇ ਆਪਾ ਨੂੰ ਕੋਈ ਲੋੜ ਹੋਵੇ ਫੇਰ ਖੁੱਲ੍ਹ ਕਿਵੇ😅
ਆਹਾ ਬਹੁਤ ਵਦੀਆ ਕੰਮ ਆ
Thank you 👍
Bro tusi aap eh kida kholna fe ??😅
scheme ta vadiya hai par syane kehnde, lock ta aam bandyaan lyi hunde, choraan lyi kahde lock.
Is it safe from hammer 🔨
22 g kholna kida fer
ਕਟਰ ਨਾਲ ਵੱਡਣਾ ਪੈਦਾਂ
Choran nu pata lag Ju 😂😂😂
Khul janda battery Wali dril nall ek attechment lagda h
Sir jado panel krab ho gea ta bdlna keva ha sir spring and nat aunda ha us nu alke lagde ha sab to badea
Veer ji jinee chori p B dee vich Honde hee Har Yana de vich naa 🆙 de vich chori nahi hunde Punjab de vich solar walla kamra tras farm de pool tee layo
ਵਾਹਿਗੁਰੂ ਜੀ
Loke tara demak chalda na usto jada chalda h dost ❤❤❤❤❤❤
ਜੇ ਕੋਈ ਗੈਸ ਕਟਰ ਲੈ ਆਏ ਤਾਂ
Safe hia bt jada tym nhi ,, gas welding naal nutbolt de 1 side nu band krke ,2 side nu nut di churri te oppsite direction tight kro , Av khul jave ga 😂😂
ਜਿੰਨੇ ਲਿਜਾਣਾ ਓ ਤਾਂ ਤਾਵੀ ਲੈੱਜੁ😂😂😂😂
Bhai is angle noo kaata skta hain cutter
Us nt ke pass se
پا جی نٹ یا بولڈ ١٠ نمبر
Ay nut la dyo...fir aapy kholan di vari grinder naal shuru hojao...
ਏਹ ਵੀਡੀਓ ਤਾਂ ਚੋਰ ਵੀ ਦੇਖਦਾ ਹੋਉ😊😊
Kalh nu je khol k kite hor sift karna Hove ta ki kroge
ਜੇ ਪੈਨਲ ਟੱਟ ਜਾਵੇ ਜਾਂ ਖਰਾਬ ਹੋਜੇ ਫੇਰ ਚੇਜ ਕਰਨ ਵੇਲੇ ਕਿਵੇ ਖੋਲਣਾ ਬਾਈ
Je kall no aap kholna paije fer ?
😂😂😂veer ji chora baste kush ni lock 😅😅😅
je man lao apa nu kise hor jga shift krna pe gya fr kive kholuge enu 🤔🤔🤔🤔
veer jadon koi repairing da Kam karna hovega ta eh khulna vnahi
Je aap kholna hovay lor pain te phir ki kariye
Veer ji j kde thonu app nu hi kholna pya fr ki gadr wdo ge😮
Zabardast
Thank you 🙏
Good jawana❤
Thank you 🙏
ਬਹੁਤ ਵੱਡੀ ਪਰਾਪਤੀ😂 ਭਰਾਵਾਂ ਚੋਰ ਨਟ ਖਲੋਣਗੇ 😂
J twano ap hi kady kholna pawy fair kedi ma no masi akho gy?
Veer ji khule ga kive bolt🔩🔩🔩🔩
Pol jooo 🤣
Bro jado AAP kholna hoyu ga odo ki karage
Very good bro
J maintenance krn lyi nat kholna hai ta kida khlo gy fir
Grainder ਨਾਲ ਲੈ ਆਉਂਦਾ ਅਗਲਾ ਹੁਣ😅
😂😂 chorry naal ਛੇੜਖਾਨੀ ਨਾ ਵੀਰੇ 😂😂
Ass nu open karan lai special tool onda, o solar walya kol hunda, appan open ta kara ge je koi folt hou , jaddon hou technician main aap per Khol Dena Tusi tension na lo from Germany 🇩🇪 humburg
Ehe nut Sade सोलर पैनल ते 2011 wich hi la Gaye se
So much thanks
Thank you 🙏
ਵੀਰ sade pind kolo sab kug he ਲੈ ਗਏ ਚੋਰ 😢😅🤣
Bhai ji lga to diya ab khulega kse ye bolt.
Jiden kholna peya oden kiwe khuluga🤔
Jekar kall nu panel change krna pya pher ki krongge
ਬਗਾਨੇ ਪੁੱਤ ਸਣੇ ਪੈਨਲ ਚੱਕ ਲੈ ਜਾਦੇ ਆ 😂🤣🤣🤣
Agr ap ne isko khulna hoa to phir kese khulan ge ...؟
Dubara kesy kholna
vire company nal hi dendi aa e nat
Bhaji gas building can be broken
Ghusiya je kholna peje fr ?!?
Veere ਵੱਢ ke le jna chora ne 😂😂😊
Jena la k Jana aa Bai ona panna chabi ni pouni ona ta sedi cutter h farna aa
Bai jado ap kholna pe gya fir kime kholna aa ah bi das deo
Je app kholne hoon fr ki kra ge ?
Veer apa kida kholna fer
Je aap hi kholna pve dubara fer
Yaar uper di chabi ja pana pe jana khul Jana aa nat
ਅਗਲਾ ਸਾਰੀ ਛੱਤਰੀ ਜੀ ਲੈਜੂ ਜੀਨੇ ਚੋਰੀ ਕਰਨੀ ਆ😂😂
ਵੀਰ ਜੀ ਤਾਲੇ ਸਾਧਾਂ ਵਾਸਤੇ ਹੁੰਦੇ ਨੇ ਚੋਰਾਂ ਵਾਸਤੇ ਨਹੀਂ ਇਹ ਨਟ ਤਾਂ ਇਕ ਝਟਕਾ ਵੀ ਨਹੀਂ ਝਲਦਾ ਹੁਣ ਤਾਂ ਰੱਬ ਹੀ ਰਾਖਾ
ਬਾਈ ਜੀ ਸਾਧਾਂ ਨੂੰ ਜਿੰਦੇ ਹੁੰਦੇ ਨੇ, ਚੋਰਾਂ ਨੂੰ ਜਿੰਦੇ ਨਹੀਂ ਹੁੰਦੇ 😂😂😂😂😂
ਜੇ ਪੈਨਲ ਖੋਲਣਾ ਪਿਆ ਫੇਰ ਕੀ ਕਰੇਂਗਾ
ਗੈਸਕਟਰ ਦੇ ਨਾਲ ਕੱਟ ਦਿਉ
Right ji
ਤੇਰੀ ਗੱਲ v shi aa Bai g
Begane v gaskater leke aunge 😅😅😅
Chora kol gas cutter ni hunda hona fe
Paji yaar sadda systems thalle gir gyea aa panal kholne ne aa nut ne aukha hoia pyea wa khul nhi reha kida kholea bro
Plass cutter naal onni jgaah hi cut den ge jinne chori krna bai
Grinder nehin vadh deyna aan esnu