ਹਾਲ ਵੇਖਲੋ ਅਪਣੇ ਜੰਮੇ ਬੱਚੇ ਵੀ ਨੀ ਬੱਕਸੇ ਮਾਂ ਵੀ ਤਰਲੇ ਕਰਦੀ ਕਰਦੀ ਜਹਾਨੋਂ ਤੁਰ ਗੀ ਮੈਂ ਸ਼ਰਮ ਨੀ ਮੰਨੀ

Поделиться
HTML-код
  • Опубликовано: 23 ноя 2024

Комментарии • 10

  • @JashanDeep-fi6bq
    @JashanDeep-fi6bq День назад +3

    ਜੀਬ ਵਾਲੀਆਂ ਗੋਲੀਆ ਦਾ ਜਿਕਰ ਵੀ ਕਰ ਜੋ ਬੰਦੇ ਦੀ ਜਿੰਦਗੀ ਖੱਤਮ ਕਰੀਆ ਤੇ ਸਰਕਾਰਾਂ ਵੱਲੋਂ ਪਰਾਈਵੇਟ ਹਸਪਤਾਲ ਖੋਲੇ ਗਏ ਹਨ

  • @ramkaran3214
    @ramkaran3214 День назад +2

    bhut vadia video maluka sahab

  • @JassSandhu-y2f
    @JassSandhu-y2f 10 часов назад +1

    ਮਲੂਕੇ ਨੇ ਤਾਂ ਪਿੰਡ ਦੀ ਪ੍ਰਾਈਵੇਸੀ ਰੱਖੀ ਪਰ ਮੁੰਡੇ ਨੇ ਗੱਲਾ ਗੱਲਾ ਵਿੱਚ ਪਿੰਡ ਨਾ ਦੱਸ ਤਾਂ ਡਾਲਾ

  • @jagrajsinghjagrajsingh3787
    @jagrajsinghjagrajsingh3787 12 часов назад

    Ooooo

  • @davindersidhu7024
    @davindersidhu7024 День назад

    Interview a vir k Pina sikou deyo

  • @Ramansodhipbnewstv
    @Ramansodhipbnewstv День назад

    😢

  • @Pardesikaur
    @Pardesikaur 20 часов назад +1

    ਬਾਣੀ ਪੜੋ

    • @JassSandhu-y2f
      @JassSandhu-y2f 10 часов назад

      ਦੀਦੀ ਪਲੀਜ਼ ਮੈਨੂੰ ਕੋਈ ਰਾਹ ਦੱਸੋ ਮੈਂ 2 ਜੀਭ ਆਲੀਆ ਗੋਲੀਆਂ ਤੇ 2 ਪਰੈਗਾ ਖਾਨਾ ਪਰ ਮੈ ਛੱਡਣਾ ਚਾਹੁੰਨਾ ਪਰ ਛੱਡਿਆ ਨਹੀਂ ਜਾਂਦਾ ਪਲੀਜ਼ ਦੀਦੀ ਮੈ ਤੁਹਾਨੂੰ ਆਪਣੀ ਰੀਅਲ ਭੈਣ ਸਮਝ ਦੁੱਖ ਦੱਸਿਆ ਪਲੀਜ਼ ਦੀਦੀ ਮੈਨੂੰ ਜ਼ਰੂਰ ਅਨਸਰ ਦੇਣਾ

    • @offical_deepkaur
      @offical_deepkaur 8 часов назад

      ​@@JassSandhu-y2f first prega chado te jeeb wali Goli di dose ghat Karo j 2 khane o us di jagah ik khao