ਕੌਣ ਸੀ ਓਸ਼ੋ ਸੁਣੋ ਓਸ਼ੋ ਬਾਬੇ ਦੀ ਜ਼ਿੰਦਗੀ ਬਾਰੇ ਤੱਥ

Поделиться
HTML-код
  • Опубликовано: 27 ноя 2024

Комментарии • 355

  • @ssproduction9567
    @ssproduction9567 9 месяцев назад +42

    ਆਪਣੇ ਤੋਂ ਸੀਨੀਅਰ ਇਨਸਾਨ ਦਾ ਨਾਮ ਇੱਜਤ ਨਾਲ ਲਈ ਦਾ ਵੀਰ , ਗਿਆਨ ਤੋ ਵੱਡਾ ਕੁਝ ਨਹੀ

    • @Parvinder-q2c
      @Parvinder-q2c 8 месяцев назад +2

      ਕਿਸੇ ਲਈ "ਬਾਈ" ਸ਼ਬਦ ਵਰਤਣਾਂ ਬਹੁਤ ਵੱਡੀ ਗੱਲ ਐ, ਮਾਲਵੇ ਚ "ਬਾਈ ਸ਼ਬਦ" ਵੱਡੇ ਭਰਾ ਦੇ ਲਈ ਵਰਤਿਆ ਜਾਂਦਾ ਐ !

    • @jaspalrai534
      @jaspalrai534 8 месяцев назад +2

      Osho was not any passengers in bus called Bai Ji. Osho was professor who read over 93.. Lakh books.
      After over 50years death of Osho no Jathedar put Banned on Osho. Sikh people or Jarhedar were too busy establishing permitting babes & let anyone to be Saint meant called Sant.!

    • @Fateh-Dhillon.1
      @Fateh-Dhillon.1 8 месяцев назад +1

      ਸਰਦਾਰ ਓਸੋ ਸਿੰਘ ਢਿੱਲੋਂ😂😂😂

  • @GurdeepSingh-yr9kd
    @GurdeepSingh-yr9kd 9 месяцев назад +77

    ਓਸ਼ੋ😂ਬਹੁਤ ਵਧੀਆ ਇਨਸਾਨ ਸੀ ਜੋ ਸਿੱਖੀ ਨੂੰ ਪਸੰਦ ਕਰਦਾ ਸੀ ਦਰਬਾਰ ਸਾਹਿਬ ਤੇ ਹਮਲੇ ਬਹੁਤ ਨਿੰਦਿਆ ਤੇ ਦੁੱਖ ਪ੍ਰਗਟਾਇਆ ਸੀ

    • @yadwindersharma2126
      @yadwindersharma2126 7 месяцев назад +2

      ਉਸ਼ੋ ਨੇ ਸਰੇਆਮ ਕਿਹਾ ਵੀ ਸਿੱਖ ਕਦੇ ਡਰਦੇ ਨਹੀਂ ਇਹੋ ਜਿਹੀ ਕੌਮ ਹੈ ਸਿੱਖ

  • @hsgill5942
    @hsgill5942 8 месяцев назад +15

    ਓਸ਼ੋ ਬਹੁਤ ਗਿਆਨਵਾਨ ਬੰਦਾ ਸੀ
    I like osho

    • @sidhuakashsingh
      @sidhuakashsingh 8 месяцев назад

      Osho rabb nu ni manda s
      I sahi si oh ?? Jadke sikhi gurbani Mandi hI rabb ch mein generally puchia veere

    • @taranjotsingh4425
      @taranjotsingh4425 4 месяца назад

      @@sidhuakashsinghOsho thik c

  • @nachattarsingh6217
    @nachattarsingh6217 9 месяцев назад +31

    ਬਾਈ ਜੀ ਮੁਆਫ਼ ਕਰਨਾ, ਤੁਹਾਡੀ ਲਿਆਕਤ ਓਸ਼ੋ ਉਤੇ ਗੱਲ ਕਰਨ ਲਈ ਬਹੁਤ ਬਹੁਤ ਬਹੁਤ ਹੀ ਬੌਣੀ ਐ , ਇਸਤਰਾਂ ਦੇ ਮਹਾਨ ਵਿਅਕਤੀਆਂ ਬਾਰੇ ਗੱਲ ਕਰਨ ਕਰਨੀ ਕਾਲਾ ਜੀ ਦਾ ਬਾੜਾ ਨਹੀਂ।

    • @SatpalSingh-yi4iw
      @SatpalSingh-yi4iw 9 месяцев назад +3

      Ehey anchor vichara desi hai

    • @khattra3062
      @khattra3062 9 месяцев назад

      Sahi gal a yr dil nu sat lagi. Liagt honi chahi di a.

    • @AmardeepSingh-ql8oe
      @AmardeepSingh-ql8oe 9 месяцев назад

      Shi gal aa

    • @HJSingh-jj5px
      @HJSingh-jj5px 9 месяцев назад

      ਨਛੱਤਰ ਸਿੰਘ ਜੀ ,
      ਤੁਸੀਂ ਬਿਲਕੁਲ ਠੀਕ ਲਿਖਿਆ ਹੈ , ਵੀਡੀਓ ਬਣਾ ਕੇ ਵਾਇਰਲ ਕਰਨ ਵਾਲੇ ਦੇ ਬਾਰੇ ਵਿੱਚ ਕਿ ਬੋਲਣ ਵਾਲੇ ਦੀ ਲਿਆਕਤ ਬਹੁਤ ਨਿਗੂਣੀ ਹੈ ।
      ਓਸ਼ੋ ਦੀ ਜਿਹੜੀ ਕਿਤਾਬ ਤੁਸੀਂ ਪੜ੍ਹੀ ਸੀ , ਓਸ ਦਾ ਨਾਮ ਸੀ “ ਸੰਭੋਗ ਸੇ ਸਮਾਧੀ ਕੀ ਓਰ” ਨ੍ਹਾ ਕਿ “ ਸਮਾਧੀ ਤੱਕ” ਅਤੇ ਓਹ “ਆਚਾਰਿਯਾ ਰਜਨੀਸ਼” ਦੇ ਨਾਮ ਹੇਠਾਂ ਲਿਖਿਆ ਕਰਦਾ ਸੀ ।
      ( ਧਿਆਨ ਰਹੇ “ਓਰ” ਅਤੇ “ਤੱਕ” ਵਿੱਚ , ਬਹੁਤ ਫ਼ਰਕ ਹੈ )।
      ਫ਼ੇਰ ਓਸ ਨੇ “ਭਗਵਾਨ ਰਜਨੀਸ਼” ਦੇ ਨਾਮ ਹੇਠਾਂ ਲਿਖਣਾਂ ਸ਼ੁਰੂ ਕੀਤਾ ਅਤੇ ਬਾਦ ਵਿੱਚ “ਓਸ਼ੋਂ” ਨਾਂ ਰੱਖ ਲਿਆ ਸੀ।
      ਬੋਲਣ ਵਾਲਾ ਤਾਂ ਅਰਥ ਸ਼ਾਸਤ੍ਰ ਨੂੰ ਫਿਲਾਸਫ਼ੀ ਦੱਸ ਰਿਹਾ ਹੈ ।
      ਜ਼ਬਰਦਸਤੀ ਦਾ ਬਣਾਇਆ ਹੋਇਆ ਵੀਡੀਓ ਹੈ ।
      🤣ਸਾਂ ਕਿ 😭ਵਾਂ ।

    • @MrBeanReaction-y6v
      @MrBeanReaction-y6v 9 месяцев назад

      Koi bolan da way nhi koi shi knowledge nhi aesa mhan pursh upr boln lge hi thoda sehz huna tn bnda h

  • @phootphath4851
    @phootphath4851 9 месяцев назад +26

    ਬਿਲਕੁੱਲ ਖਾਲੀ ਦਿਮਾਗ਼ ਹੋਣਾਂ ਚਾਹੀਦਾ ਓਸ਼ੋ ਨੂੰ ਸਮਜਨ ਲਈ, ਪਹਿਲਾਂ ਕੋਈ ਕਚਰਾ ਯੇ ਹੈ ਤਾਂ ਕੱਢ ਦਿਉ, ਗਹਿਰੇ ਪਾਣੀ ਪੈਠ, ਇੱਕ ਹਿੰਦੀ ਵਿੱਚ ਕਿਤਾਬ ਹੈ ਉਹ ਪੜ੍ਹੋ, ਓਸ਼ੋ ਜੀ ਦੀ ਹੋਰ ਕੁੱਝ ਪੜ੍ਹਨ ਦੀ ਲੋੜ ਨੀਂ ਪੈਣੀ 🌹🌹🙏🙏

  • @tedewalhoney2525
    @tedewalhoney2525 9 месяцев назад +83

    ਓਸ਼ੋ ਨੂੰ ਪੜ੍ਹਨਾ ਸੁਣਨਾ ਹਰ ਕਿਸੇ ਦੀ ਵੱਸ ਦੀ ਗੱਲ ਨੀ

    • @sandeepsinghlovely4009
      @sandeepsinghlovely4009 9 месяцев назад +2

      ਓਸ਼ੋ ਨੂੰ ਓਹ ਸਮਜ ਸਕਦਾ । ਜੋਂ ਭਾਸ਼ਾ ਲਿੱਪੀ ਦੇ ਵਿੱਚ ਮਾਹਿਰ ਹੋਏ । ਆਮ ਬੰਦਾ ਤਾਂ ਹੈਰਾਨ ਤੇ ਇਹਦੀਆਂ ਨਾਲ ਸਹਿਮਤ ਹੋ ਜਾਦਾਂ ।

    • @khattra3062
      @khattra3062 9 месяцев назад +1

      Good a g

    • @manjitkaur231
      @manjitkaur231 8 месяцев назад

      True

    • @rajrani259
      @rajrani259 8 месяцев назад +3

      Sahi kaha aapane Osho ko samajhna har kisi ke bus ki baat nahin hai Prem Prem Naman Osho ❤️❤️

    • @yadwindersharma2126
      @yadwindersharma2126 7 месяцев назад

      ਸਹੀ ਗਿੱਲ ਆ ਬਾਈ

  • @money.sharma
    @money.sharma 8 месяцев назад +23

    ਕਲਯੁਗ ਚ ਇਸ ਤੋਂ ਵੱਡਾ ਫਿਲਾਸਫਰ ਨਹੀਂ ਹੈ। ਇਹ ਪੂਰੀ ਦੁਨੀਆ ਦੇ ਬਾਬਿਆਂ ਨੂੰ ਖੂੰਜੇ ਲਾ ਸਕਦਾ ਸੀ। ਪਰ ਏਜੰਸੀਆਂ ਨੇ ਮਰਵਾਤਾ। ਮੈਂ ਓਸ਼ੋ ਨੂੰ 1 ਸਾਲ ਤੋਂ ਪੜ ਤੇ ਸੁਣ ਰਿਹਾ। ਐਸਾ ਗਿਆਨ ਹੋਰ ਕਿਸੇ ਨੇ ਵੀ ਨਹੀਂ ਦਿੱਤਾ। ਬਾਬੇ ਨਾਨਕ, ਮਹਾਂਵੀਰ, ਬੁੱਧ ਤੋਂ ਬਹੁਤ ਪ੍ਰਭਾਵਿਤ ਸੀ ਓਸ਼ੋ ਜੀ।

    • @JpSingh-wl8de
      @JpSingh-wl8de 8 месяцев назад

      Hanji paji । ਓਸ਼ੋ ਦੀਆ ਕਿਤਾਬਾਂ ਦਾ ਨਾਮ ਦੱਸ ਸਕਦੇ ਓ ਜੀ। ਜਿਹੜੀਆਂ ਵਧੀਆ ਨੇ ਟੋਪ ਦੀਆ । ਕਿੱਥੋਂ ਮਿਲ ਸਕਦੀਆਂ ਨੇ ਜੀ । ਹਿੰਦੀ ਜਾ Punjabi ਹੋਣ

    • @money.sharma
      @money.sharma 7 месяцев назад

      @@JpSingh-wl8de ਮੇਰੇ ਕੋਲ ਜਿਆਦਾ ਤਾਂ pdf ਹੀ ਨੇ। ਹਿੰਦੀ ਭਾਸ਼ਾ ਚ। ਇਹ ਹਿੰਦੀ ਹੀ ਬੋਲਦੇ ਸੀ। ਓਹਦੇ ਚ ਪੜ ਕੇ ਜਿਆਦ ਵਧੀਆ ਲੱਗਦਾ। ਬਾਕੀ ਪੰਜਾਬੀ ਚ ਵੀ ਵਧੀਆ ਆ।
      ਸਾਰੀਆਂ ਹੀ ਵਧੀਆ ਕਿਤਾਬਾਂ ਆ ਇਹਨਾ ਦੀਆਂ। ਤੁਹਾਡੀ ਰੁਚੀ ਕਿਸ ਚੀਜ਼ ਚ ਆ, ਓਹ ਵਾਲੀ ਪੜੋ।
      ਸ਼ੁਰੂ *ਸੰਭੋਗ ਤੋਂ ਸਮਾਧੀ* ਵੱਲ ਤੋਂ ਕਰਲੋ।

  • @navneetKaur-go7mn
    @navneetKaur-go7mn 9 месяцев назад +29

    ਸਭ ਤੋਂ ਮਹੱਤਵਪੂਰਨ ਗੱਲ ਇਹਦੀ ਇਹ ਸੀ ਕਿ ਇਹ ਕਹਿੰਦਾ ਸੀ ਰੱਬ ਮੰਨਣ ਦਾ ਵਿਸ਼ਾ ਨਹੀਂ ਹੈ ਇਹ ਤਾਂ ਜਾਨਣ ( ਅਨੁਭਵ ਕਰਨ) ਦਾ ਵਿਸ਼ਾ ਹੈ

  • @jyotidirasoi-i3p
    @jyotidirasoi-i3p 8 месяцев назад +7

    ਮੈ ਵੀ *ਸੰਭੋਗ ਤੋਂ ਸਮਾਧੀ ਤੱਕ* ਪੜ ਰਹੀ ਹਾਂ... ਬਾਕੀ ਉਹ ਵਿਦਵਾਨ ਬੰਦਾ ਸੀ ਨਾਂ ਲੈਣ ਵੇਲੇ ਸਤਿਕਾਰ ਕਰੋ... ਰਜਨੀਸ਼ ਓਸ਼ੋ ਜੀ

  • @NirmalSingh-vl1bs
    @NirmalSingh-vl1bs 9 месяцев назад +11

    ਅਚਾਰੀਆ ਰਜਨੀਸ਼ ਜੀ ਬਹੁਤ ਵਧੀਆ ਇਨਸਾਨ ਸਨ ਇਹ ਤਰਕ ਵਾਦੀ ਸਨ ਜਿਹਨਾਂ ਨੇ ਹਿੰਦੂ ਧਰਮ ਨੂੰ ਨਕਾਰਿਆ ਤੇ ਬੁੱਧ ਨੂੰ ਠੀਕ ਮੰਨਦੇ ਸਨ

  • @kulwantsinghaulakh1640
    @kulwantsinghaulakh1640 9 месяцев назад +19

    ਊਸ਼ੋ ਨੂੰ ਸੁਣਨਾ ਤੇ ਸਮਝਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ

    • @ranglaBagichaਰੰਗਲਾਬਗੀਚਾ
      @ranglaBagichaਰੰਗਲਾਬਗੀਚਾ 8 месяцев назад

      ਜਿਹੜਾ ਅਚਾਰਿਆ ਦੇ ਵਿਚਾਰਾ ਨਾਲ ਇਤ੍ਫਾਕ ਰਖਦਾ ਮੌਜੂਦਾ ਸਮੇ ਧਾਰਮਿਕ ਲੋਕ ਦੇ ਨਜਰੀਏ ਤੋ ਉਸ ਨੂੰ ਨਾਸਤਿਕ ਮੰਨਿਆ ਜਾਦਾ

  • @amandeepsinghsidhu1653
    @amandeepsinghsidhu1653 9 месяцев назад +14

    Osho is great Guru Sikh Dharam vare bohut Kuj changa likhda c

  • @NimSimTaj10
    @NimSimTaj10 9 месяцев назад +3

    I really admire him. Even Sant Maskeen ji ne v unha di praise kiti c. He spoke about every topic including sex. Jis najariye naal Osho ne parmatma dikhaya , bahut unique c...he was very deep, Guru of Gyan who read over 1 lakh books.

  • @phootphath4851
    @phootphath4851 9 месяцев назад +23

    ਜਿੰਨੇ ਵੀ ਮੋਟਿਵੇਸਨ ਸਪੀਕਰ ਨੇਂ ਸਾਰੇ ਓਸ਼ੋ ਨੂੰ ਕਾਪੀ ਕਰਦੇ ਨੇਂ, ਸੰਤ ਮਸਕੀਨ ਜੀ ਵੀ ਬਹੁਤ ਜਿਕਰ ਕਰਦੇ ਸੀ ਓਸ਼ੋ ਜੀ ਦਾ, ਰਣਜੀਤ ਸਿੰਘ ਢਡਰੀਆਂ ਵਾਲਿਆਂ ਦੀਆਂ ਗੱਲਾਂ ਵਿੱਚ ਵੀ ਓਸ਼ੋ ਨਜ਼ਰ ਆਉਂਦੇ ਨੇਂ ਜਿੰਨਾ ਨੇਂ ਓਸ਼ੋ ਨੂੰ ਪੜ੍ਹਿਆ ਹੀ ਨਹੀਂ ਉਨ੍ਹਾਂ ਨੂੰ ਕੀ ਪਤਾ ਲੱਗੇ

  • @gurindersingh7782
    @gurindersingh7782 9 месяцев назад +13

    Jo v kaho par sira ਇਨਸਾਨ c

  • @bachittermehmi5377
    @bachittermehmi5377 7 месяцев назад +1

    he explained Jap ji sahib better than anyone. He knew the "inner self". It is still difficult to read, explore and identify him. One needs to go up to the upstairs to start reading him from the upstairs of the spirituality. A tough sphere indeed !!

  • @manjinderSingh-sz6qf
    @manjinderSingh-sz6qf 9 месяцев назад +119

    ਬਾਈ 10 ਹਜ਼ਾਰ ਨੀ 1.5 ਲੱਖ ਕਿੱਤਾਬਾ ਪੜੀਆ ਸੀ ਉਹ ਆਪ ਦੱਸਦਾ ਸੀ ਨਾਲੇ 100 ਨੀ 93 rolls-Royce ਸੀ ਬਾਕੀ ਸਬ ਸਹੀ ਸੀ ਬੰਦਾ ਬਦੀਆਂ ਸੀ osho ਦੁਨੀਆ ਨੂੰ ਹੋਰ ਨੱਜਰ ਨਾਲ ਦੇਖਦਾ ਸੀ

    • @ਵਿਸ਼ਕਰਮਾਲੈਕਟਿਕਲ
      @ਵਿਸ਼ਕਰਮਾਲੈਕਟਿਕਲ 9 месяцев назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @kulwindersahota-gi8cy
      @kulwindersahota-gi8cy 9 месяцев назад +2

      😊😊😊😊

    • @sandeepsinghlovely4009
      @sandeepsinghlovely4009 9 месяцев назад

      Sab to vada jhut 1,5 lakh , osho Budh de vichardhara te chal reha se te , ਓਸ਼ੋ ਨਾਮ ਵੀ ਇਕ ਬੋਧੀ ਭਿਕਸੂ ਦਾ ਸੀ । ਓਸ਼ੋ ਹਿੰਦੂ ਗ੍ਰੰਥਾਂ ਦੀ ਵਿਅਖਿਆ ਕਰਕੇ ਕੁਛ ਗੱਲਾ ਗਲਤ ਦਸਦਾ ਸੀ ਤੇ ਕੁਛ ਦੇ ਹੱਕ ਵਿੱਚ ਸੀ । Logic ਮਜ਼ਬੂਤ ਸੀ ਪਰ ਜਿਨਾ ਗ੍ਰੰਥਾਂ ਦੇ ਹੱਕ ਵਿੱਚ ਸੀ ।ਓਹ ਗਰੰਥ ਅੱਜ 35,40 ਸਾਲ ਫਰਜ਼ੀ ਨਿਕਲ਼ ਗਏ । 20 % ਤੋ 30 % ਗੱਲਾ ਗਲਤ ਨਿਕਲ਼ ਗਿਆ ਅੱਜ । Logic ਹੀ ਸੀ ਜਿੱਸ ਨਾਲ ਪੂਰੀ ਦੁਨੀਆ ਹਿਲਾ ਦਿਤੀ

    • @HardeepSingh-zd8lu
      @HardeepSingh-zd8lu 9 месяцев назад +2

      1.5 lakh kitab nu read Karn vastee 15 to 20lakh gantee lagdee aa matlab 200 saal da time 😅😅😅😅😅

    • @daljindersumra3473
      @daljindersumra3473 9 месяцев назад +1

      Waheguru g

  • @kirankaushik2640
    @kirankaushik2640 9 месяцев назад +12

    You explain whatever you know about him , but he was a great philosopher no one understands at that time in india , you did well

  • @HarpremPalsingh
    @HarpremPalsingh 9 месяцев назад +6

    ओशो वसिष्ठ प्रकार का व्यक्तित्व था। He was sharp analytical person of highest intellect abd realisation.

  • @budhsingh28
    @budhsingh28 9 месяцев назад +8

    ਓਸ਼ੋ ਇਕ ਬੰਦਾ ਨਹੀਂ ਸੀ ਉਹ ਇੱਕ ਬ੍ਰਹਮ ਗਿਆਨੀ ਸੀ

    • @MalkidSing-lz9mq
      @MalkidSing-lz9mq 9 месяцев назад

      ਓਸ਼ੋ ਆਮ ਬੰਦਾ ਸੀ ਬ੍ਹਮਗਿਆਨੀ ਨਹੀ ਸੀ ।

    • @karamjitkaur7161
      @karamjitkaur7161 5 месяцев назад

      Jo Braham Giani hunde ne ohna nu kise v cheej da lalach nehi hunda g . Guru nanak dev ji ne gresat vich reh k Akal purakh nu Paya hai g

  • @sukhabhullar8752
    @sukhabhullar8752 7 месяцев назад +1

    ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਵੇਈ ਨਦੀ ਉੱਤੇ ਪਰਮਾਤਮਾ ਮਿਲਦੇ ਹਨ ਕਿਸ ਤਰ੍ਹਾਂ ਦੇ ਰੂਪ ਵਿੱਚ ਕਿਸ ਤਰ੍ਹਾਂ ਦੀ ਗੱਲਬਾਤ ਨੂੰ ਅੱਛੀ ਤਰ੍ਹਾਂ ਜਾਨਣ ਵਾਸਤੇ ਪੰਜਾਬੀ ਜਾਂ ਹਿੰਦੀ ਗਿਆਨ ਗੰਗਾ ਪੁਸਤਕ ਪੜੋ ਸੰਤ ਰਾਮਪਾਲ ਜੀ ਦੀ ਜਾਂ ਯੂਟੀਊਬ ਦੇ ਉੱਤੇ ਸਰਚ ਕਰ ਲਓ ਕਥਾ ਸੰਤ ਰਾਮ ਪਰ ਵਿਧ ਬਾਬਾ ਨਾਨਕ ਜੀ ਉਸ ਦੇ ਵਿਸ਼ੇ ਵਿੱਚ ਬਹੁਤ ਚੰਗੀ ਤਰ੍ਹਾਂ ਉਹਨਾਂ ਨੇ ਚਾਨਣਾ ਪਾਇਆ ਹੈ ਧੰਨਵਾਦ ਵੀਰੋ

  • @grownorthnahar8290
    @grownorthnahar8290 9 месяцев назад +24

    ਐਨੀ ਖੁਲ ਸਮਾਜ ਵਿਚ ਨਹੀਂ ਦਿੱਤੀ ਜਾ ਸਕਦੀ, ਉਹ ਆਪ ਹਿਲਿਆ ਸੀ, ਦੁਨੀਆ ਵੀ ਹਿਲਾਤੀ ਪਰ ਬਾਬੇ ਨਾਨਕ ਵਰਗੀ ਫਿਲਾਸਫੀ ਕੀਤੇ ਨਹੀਂ ਮਿਲਣੀ, ਅਨੁਸ਼ਾਸ਼ਿਤ ਜੀਵਨ ਹੀ ਵਧੀਆ ਹੈ, ਜਾਨਵਰਾਂ ਵਾਲੀ ਖੁਲ ਸਹੀ ਨਹੀਂ ਹੈ। ਬਾਕੀ ਵਿਚਾਰ ਕ੍ਰਾਂਤੀਕਾਰੀ ਸੀ, ਦਲੇਰ ਸੀ, ਵਹਿਮ ਭਰਮ ਵਿਚੋਂ ਕਢਦਾ ਸੀ।

    • @AustralianPunjabiesOfficial
      @AustralianPunjabiesOfficial 8 месяцев назад

      ਇੱਕ ਗੱਲ ਸੋਚਦਾ ਮੈਂ, ਜੇ ਕਿਧਰੇ ਬਾਬੇ ਨਾਨਕ ਵੇਲੇ ਆਹ ਸ਼ੋਸ਼ਲ ਮੀਡੀਆ ਹੁੰਦਾ ਤਾਂ ਲੋਕਾਂ ਨੇ ਤਾਂ ਬਾਬਾ ਨਾਨਕ ਜੀ ਨੂੰ ਵੀ ਭੰਡਣਾ ਸ਼ੁਰੂ ਕਰ ਦੇਣਾ ਸੀ।। ਨਾ ਓਹ ਸਮਾਂ ਰਿਹਾ ਨਾ ਓਹ ਲੋਕ ਤੇ ਨਾ ਹੀ ਓਹ ਮਾਹੌਲ। ਖੈਰ ਛੋਟਾ ਮੂੰਹ ਵੱਡੀ ਗੱਲ, ਅੱਜ ਦੇ ਸਮੇਂ ਵਿੱਚ ਸਭ ਵਿਦਵਾਨ ਨੇ, ਗਿਆਨ ਵੰਡ ਰਹੇ ਨੇ।। 😂

    • @sidhuakashsingh
      @sidhuakashsingh 8 месяцев назад

      @@AustralianPunjabiesOfficial hun tere sahb naal baba nanak Diya Galla hun kamm diya ni
      Changiya Galla changiya hundia
      Bhave jmana jo marzi Hove sharam la ke kamm kari Jane shoba ni dinde baki tu sahi hovega

    • @charanjeet5201
      @charanjeet5201 7 месяцев назад

      ​@@AustralianPunjabiesOfficialin the world in the 55v. Hbh y vn r egg6nb5😢gb6

  • @GurmajorSingh-k1m
    @GurmajorSingh-k1m 7 месяцев назад +1

    ਬਾਈ ਜੀ ਓਸੋ ਨੂੰ ਬਾਬਾ ਕਹਿਣਾ ਕੋਈ ਟਿੱਚਰ ਕਹਿਣ ਤੋ ਘੱਟ ਨਹੀ ਤਮੀਜ਼ ਨਾਂ ਦੀ ਕੋਈ ਗੱਲ ਹੁੰਦੀ ਐ ਓਸੋ ਨੇ ਜੋ ਕਿਹਾ ਸਿੱਧ ਕਰਕੇ ਦਿਖਾਇਆ ਸਿੱਖ ਧਰਮ ਨੂੰ ਕਦੇ ਵੀ ਗਲਤ ਨਹੀ ਕਿਹਾ

  • @harpreetruby8394
    @harpreetruby8394 9 месяцев назад +11

    Osho is most intelligent n master of masters, hope for mad humanity

  • @higherunderstanding6656
    @higherunderstanding6656 9 месяцев назад +8

    Osho bahut jabardast si... Next level mind... Sambhog se smaadhi vich koi sex karan di gall nahi keeti gayi transformation di gall keeti gayi ai...

  • @mohindersingh1467
    @mohindersingh1467 9 месяцев назад +8

    Osho ko samjhne ke lia bahut intalijant dimag chaida beta ji

    • @manjitkaur231
      @manjitkaur231 8 месяцев назад

      बिल्कुल सही

  • @harbanssingh3540
    @harbanssingh3540 9 месяцев назад +1

    ਬਾਈ ਦੱਸ ਹਜ਼ਾਰ ਕਿਤਾਬਾਂ ਪੜ੍ਹਨ ਵਾਲੇ ਲੱਖਾਂ ਬੰਦੇ ਮਿਲ ਜਾਣਗੇ ਉਸੋ ਨੇ ਲੱਖਾਂ ਕਿਤਾਬਾਂ ਪੜੀਆਂ

  • @yadwindersingh2842
    @yadwindersingh2842 9 месяцев назад +14

    I love osho

  • @salwinderkaur9328
    @salwinderkaur9328 9 месяцев назад +1

    ਵਾਹਿਗੁਰੂ ਵਾਹਿਗੁਰੂ ਜੀ 👌👌

  • @darshansinghmohali3365
    @darshansinghmohali3365 9 месяцев назад +2

    Thanks for the post on the Great Master,Osho.
    Kindly be respectful in referring Osho.HE was not an ordinary soul.He was Enlightened and fearless individual who gave a new meaning to Religion and Spirituality which will keep awakening the entire humanity for centuries to come.

  • @balwinderbrar3739
    @balwinderbrar3739 9 месяцев назад +10

    ਵਾਹਿਗੁਰੂ ਵਾਹਿਗੁਰੂ

  • @nardevsingh5899
    @nardevsingh5899 9 месяцев назад +37

    ਪੁੱਤਰ ਜੀ ਓਸ਼ੋ ਬਾਰੇ ਜਾਣਕਾਰੀ ਦੇਣਾ ਤੇਰੇ ਵੱਸ ਦੀ ਗੱਲ ਨਹੀਂ

    • @NirmalSingh-bz3si
      @NirmalSingh-bz3si 9 месяцев назад

      ਇਹ ਤਾਂ ਬੱਚਾ ਉਸ਼ੋ ਨੂੰ ਦੱਸਣ ਲਈ???

  • @astromunish2401
    @astromunish2401 9 месяцев назад +2

    Listen osho all video's, he was real gem , & logical --sharp mind with deep knowledge, actually he want to know about truth of life & then explain openly to public.

  • @jagdeepsidhu1962
    @jagdeepsidhu1962 9 месяцев назад +10

    ਅਚਾਰੀਆ ਰਜਨੀਸ਼ ਓਸ਼ੋ ਤੋਂ ਪਹਿਲਾਂ ਦਾ ਨਾਮ ਸੀ ਇਸ ਦਾ

    • @phootphath4851
      @phootphath4851 9 месяцев назад +2

      ਚੰਦ੍ਰਮੋਹਨ ਜੈਨ, ਪਹਿਲਾ ਨਾਮ ਸੀ ਜੀ, ਰਜਨੀਸ਼ ਅਚਾਰੀਆ ਦੂਸਰਾ ਨਾਂ ਸੀ, ਓਸ਼ੋ

  • @kuvamanahat4231
    @kuvamanahat4231 9 месяцев назад

    He was great personally.....bhut different thinker c......sikhism di bhut respect krda c ...sach bolda c...sardar bhagat Singh ji vee koi rabb nu nhi mnde c....

  • @Pavitarsingh-g7i
    @Pavitarsingh-g7i 8 месяцев назад +2

    Osho was good saint he respected guru Nanak dev ji and japje shaib

  • @DrkuldeepSingh-ng6ml
    @DrkuldeepSingh-ng6ml 9 месяцев назад +6

    osho ਦੁਸਰਾ ਮਹਾਤਮਾ ਬੁਦ ਸੀ ਜਿਨਾ ਦੀ ਅੱਖ ਸੀ ਉਨਾ ਨੇ ਪਛਾਨ ਲਿਆ

  • @riprecords1372
    @riprecords1372 9 месяцев назад +13

    ਵਾਹਿਗੁਰੂ ਜੀ 🙏 ਓਸ਼ੋ ❤

  • @Pavitarsingh-g7i
    @Pavitarsingh-g7i 9 месяцев назад +4

    Osho was great holyman he written book about guru Nanak dev Je japje shaib

    • @sidhuakashsingh
      @sidhuakashsingh 8 месяцев назад

      Avdi translation si ohdi guru nanak dev ji to bilkul ult

  • @tastykitchenbykiran9034
    @tastykitchenbykiran9034 9 месяцев назад +4

    great master osho 🙏

  • @proffyt-i4m
    @proffyt-i4m 8 месяцев назад

    ਭੌਂਕਦਾ ਹੋਣਾ ਬਾਈ ਐਂਵੇਂ ।ਹੈਗਾ ਸੀ ਓਦਾਂ ਦਾ ਜੋ ਆਪ ਦੇ ਮਾਪਿਆਂ ਨੂੰ ਲੁੱਕ ਲੁੱਕ ਵੇਖਦਾ ਹੋਣਾ

  • @surindersharma4977
    @surindersharma4977 8 месяцев назад

    OSHO BEYOND WORDS. I LOVE OSHO. HE IS MY BEST FRIEND.

  • @Sukhdeepbraroffical
    @Sukhdeepbraroffical 9 месяцев назад +5

    Legend osho

  • @Themetaphysician1999
    @Themetaphysician1999 6 месяцев назад

    Osho was the definition of a modern bohemian personality.

  • @kulwindersingh2484
    @kulwindersingh2484 9 месяцев назад

    ਗਲਬਾਤ ਵਧੀਆ ਲਗੀ ਧੰਨਵਾਦ

  • @LallySandhu-xh6uv
    @LallySandhu-xh6uv 9 месяцев назад +12

    FER VI SATKAR NAL SAMBODHAN KR SKDE SI TUCI BHAI SAAB.KI IZZAT NAL NAAM LAIN DE HAQDAR NHI .JDKI AAP HI MANNIA TUCI KR OH NEXT LEVEL DE INSAN SAN .

  • @AmanDeep-lo3zx
    @AmanDeep-lo3zx 8 месяцев назад

    ਓਸ਼ੋ ਨਹੀਂ ਕਿਸੇ ਨੇ ਬਣ ਜਾਣਾ ❤❤😊

  • @sonymatwani662
    @sonymatwani662 9 месяцев назад +7

    Otho is next Budha of this world everyone doesnt understand only rare people can understand this great phillosper

  • @GurpreetSingh-m4z7o
    @GurpreetSingh-m4z7o 9 месяцев назад +1

    Osho is the one of men whose explaned ....honsetly ad true ...relgions...osho ..is ..modern guru..❤❤

  • @birendrakumar8014
    @birendrakumar8014 9 месяцев назад +8

    Osho was great learned person

  • @bhaiamarjotsinghludhianawa9635
    @bhaiamarjotsinghludhianawa9635 9 месяцев назад +9

    ਬਹੁਤ ਖੂਬਸੂਰਤੀ ਨਾਲ ਵਰਨਣ ਕੀਤਾ

  • @gurpindersingh5700
    @gurpindersingh5700 8 месяцев назад +2

    ਓਸ਼ੋ ਕਹਿੰਦਾ ਜੇ ਨਾਮ ਜੱਪਣ ਡਾਇ ਜੇ ਤਾ ਸੰਭੋਗ ਵੱਲ ਨੂੰ ਮਨ ਕੀਤਾ ਤਾ ਪਹਿਲਾਂ ਸੰਭੋਗ ਕਰਲਾ ਫਿਰ ਨਾਮ ਜਪਲੋ ਪਰ ਉਹਨੂੰ ਇਸ ਗੱਲ ਬਾਰੇ ਨ੍ਹੀ ਸੀ ਪਤਾ ਕੇ ਅੱਗ ਉੱਤੇ ਹੋਰ ਲੱਕੜਾਂ ਪਾਉਣ ਨਾਲ ਅੱਗ ਬੁਝਦੀ ਨਹੀ ਸਗੋ ਹੋਰ ਮੱਚਦੀ ਏ ਇਸ ਤਰਾ ਮਨ ਨੂੰ ਵਿਕਾਰਾਂ ਵੱਲ ਖੁਲ ਦੇਣੀ ਭਗਤੀ ਨਹੀ ਹੋ ਸਕਦੀ

  • @manjeet624
    @manjeet624 8 месяцев назад

    ਸ਼ੀਲਾ ਪਵਾੜੇ ਦੇ ਜੱੜ sirra bolya😂😂

  • @paramjitsingh4128
    @paramjitsingh4128 9 месяцев назад +1

    Bhai ji 🙏 osho ji great philosopher or sant or scientists sadhu sant her gall da answered by bramah budhi dubara 🙏

  • @jollybbjolly5016
    @jollybbjolly5016 9 месяцев назад +1

    OSHO ...Never Born Never Died ... Just Visited the Planet Between ( 11 Dec 1931 to 19 Jan 1990 ) The Master of Masters ...👁👁

  • @bhupinderchawla7333
    @bhupinderchawla7333 9 месяцев назад

    Really he was a great philosopher. He was Acharya Rajnish and then he became OSHO.

  • @rajindersingh6384
    @rajindersingh6384 9 месяцев назад +4

    Bro, boht interesting video c....beshak eho jia videos nu view ghat aunde par ho skda eh video kise di life change karde...ik chingari ta jarur jaagi aa hun hor research kra ge es bnde te

  • @sabhisangha-f8j
    @sabhisangha-f8j 8 месяцев назад

    He was way ahead of his time
    and he deserve big respect brother.
    The way you are talking about him is totally unfair.

  • @rajrani259
    @rajrani259 9 месяцев назад

    Bilkul sahi kaha aankhon wale hi pahchan sakte aise mahapurushon ko❤❤❤❤❤

  • @Gurdeepsingh_2682
    @Gurdeepsingh_2682 8 месяцев назад

    ਅਧੂਰੀ ਜਾਣਕਾਰੀ

  • @harjitmehlanchowk4820
    @harjitmehlanchowk4820 8 месяцев назад

    ਬਾਈ osho ਨੂ ਜਾਣਨ ਲਈ osho ਦੀਆਂ peaches ਸੁਣਨੀਆਂ painyan, views len ਲਈ ਹੋਰ v bde topic ne,

  • @balbirkainth5485
    @balbirkainth5485 9 месяцев назад +1

    ਉਸ਼ੋ ਅਰਥ ਸ਼ਾਸਤਰੀ ਨਹੀਂ ਸੀ ਉਸ਼ੋ ਮਨੋਵਿਗਿਆਨੀ ਸੀ। ਇਸ ਦੀ ਨਾਨੀ ਹੀ ਸਭ ਤੋਂ ਪਹਿਲੀ ਇਸ ਨੂੰ ਮੰਨਣ ਵਾਲੀ ਸੀ।

  • @SukhjinderSingh-yl8sl
    @SukhjinderSingh-yl8sl 9 месяцев назад

    ਓਸ਼ੋ ਦੀਆ ਵੀਡੀਓ ਹੋ ਸਕੇ ਤਾ ਆਪ ਜੀ ਆਪਣੀ ਵਿਆਖਿਆ ਸਮੇਤ ਯੂ ਟਯੂਬ ਤੇ ਜਰੂਰ ਪਾਉਣਾ ਜੀ

  • @bharpoorsingh270
    @bharpoorsingh270 9 месяцев назад +4

    ਇਹ ਪਰਮਾਤਮਾ ਵੱਲੋਂ ਭਟਕਿਆ ਹੋਇਆ ਸ਼ਾਸਕ ਸੀ, ਕਾਮਵਾਸਨਾ ਵਿਚ ਫਸ ਕੇ ਇਸ ਨੇ ਆਪਣਾ ਜੀਵਨ ਤੇ ਕੲਈ ਹੋਰਾਂ ਦਾ ਜੀਵਨ ਬਰਬਾਦ ਕੀਤਾ।ਵਿਕਾਰੀ ਜੀਵਨ ਵਾਲਾ ਇੱਕ ਨਾਸਤਿਕ ਬੰਦਾ ਸੀ

    • @HarchandBhullar-q5q
      @HarchandBhullar-q5q 8 месяцев назад

      ਵੀਰ ਇਹ ਆਦਮੀ ਨੂੰ ਤੁਸੀ ਸੁਣੀਆ ਹੋਉ ਪਰ ਧਿਆਨ ਗਹਿਰਾ ਨਹੀ ਗਿਆ

  • @HarrySehaj-qz8fu
    @HarrySehaj-qz8fu 9 месяцев назад +1

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ

  • @LallySandhu-xh6uv
    @LallySandhu-xh6uv 9 месяцев назад +8

    OSHO ASLI SAHI MAHAPURAKH HAN .

  • @YesRealtyInc
    @YesRealtyInc 9 месяцев назад +4

    Well explained Great Job ❤

  • @ParamjitSingh-uw5fd
    @ParamjitSingh-uw5fd 9 месяцев назад

    Satguru Osho is an enlightened Master of our Times. His approach towards religion is multi dimensional.
    Multi dimensional spiritual masters are generally misunderstood.

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 9 месяцев назад +6

    ਗਯਨ ਮਿਲਦਾ ਜੀ ਉਸ਼ੋ ਤੇ ਸੰਤ ਮਸਕੀਨ ਸਿੰਘ ਜੀ ਤੋ ਸੁਣੋ ਜੀ ਉਨਾ ਬਾਰੇ ਵੀਡੀਓ ਬਣਾਓ ਵੀਰ ⚘

  • @rajrani259
    @rajrani259 9 месяцев назад

    Osho Naman adbhut Osho❤❤❤❤🙏🙏

  • @pwalia4619
    @pwalia4619 8 месяцев назад

    Eh iss sadee dah avtar Osho the Great

  • @GurmajorSingh-k1m
    @GurmajorSingh-k1m 7 месяцев назад +1

    ਓਸੋ ਦਾ ਰੀਵਿਉ ਕਰਨ ਲਈ ਇੱਕ ਫ਼ਿਲਾਸਫ਼ਰ ਹੋਣਾ ਜ਼ਰੂਰੀ ਟਰੱਕ ਡਰਾਇਵਰ ਓਸੋ ਨੂੰ ਨਹੀ ਸਮਝ ਸਕਦੇ

  • @sukhwindersinghsingh8799
    @sukhwindersinghsingh8799 7 месяцев назад +1

    *ਵੀਰ ਜੀ, ਸਿੱਖ ਇਤਿਹਾਸ ਵੀ ਦੱਸੋ* 👌

  • @glitterglassify3682
    @glitterglassify3682 8 месяцев назад

    ਉਸ਼ੋ ਨੇ ਇਕ ਫਾਰਮੂਲਾ ਬਣਾਇਆ ਸੀ। ਉਸ਼ੋ ਨੂੰ ਫਿਲਾਸਫੀ ਦਾ ਕੁਝ ਕੂ ਗਿਆਨ ਸੀ। ਫਾਰਮੂਲਾ- ਇਸ ਵਿੱਚ ਉਸ ਨੇ ਯੋਗ, ਪ੍ਰਾਣਾਯਾਮ, ਤੇ ਕੁੰਡਲਨੀ ਵਿਦਿਆ ਨੂੰ ਮਿਲਾਇਆ, ਕਬੀਰ ਨੂੰ ਵਡਿਆਇਆ, ਗੁਰੂ ਨਾਨਕ ਨੂੰ ਵਡਿਆਇਆ। ਏਸ ਫਾਰਮੂਲੇ ਨੂੰ ਭਾਰਤ ਵਿੱਚ ਸ਼ਰੂਆਤੀ ਸਫਲਤਾ ਨਹੀਂ ਮਿਲੀ। ਪੁਣੇ ਵਿਚ ਫੈਲੇ ਆਸ਼ਰਮ ਚੋਂ ਕੁਝ ਕੁ ਭਗਤਾਂ ਤੇ ਇਕ ਜਵਾਨ ਜੋੜੇ- ਜਿਸ ਵਿੱਚ ਇਕ ਪੜੀ ਲਿੱਖੀ ਕੁੜੀ ਨੇ ਇਸ ਦੇ ਕਾਰੋਬਾਰ ਦਾ ਵਿਸਤਾਰ ਅਮਰੀਕਾ 'ਚ ਵੱਡੇ ਪੱਧਰ ਚ ਫੈਲਾ ਦਿੱਤਾ ਕਿ ਅਮਰੀਕਾ 'ਚ ਬਹੁਤ ਵੱਡੀਆਂ ਵੱਡੀਆਂ ਜਮੀਨਾਂ ਏਸ ਕੋਲ ਪਹੁੰਚ ਗਈਆਂ। ਕਾਰਣ ਲੋਕਾਂ ਦਾ ਦਿਮਾਗ ਕੁਝ ਏਸ ਤਰਾਂ ਘੁਮਾਉਣਾ ਕਿ ਉਹ ਕੁਆਰੇ ਰਹਿ ਸਾਰੀਆਂ ਜਮੀਨਾਂ ਜਾਈਦਾਦਾਂ ਤੇ ਮਾਂ ਪਿਓ ਤੋਂ ਹਿੱਸੇ ਲੈ, ਏਸ ਟਰਸਟ ਸੌਂਪਦੇ ਤੇ ਆਪ ਇਹਨਾਂ ਦੇ ਤੋਰ ਤਰੀਕੇ ਅਪੜਾਉਂਦੇ। ਆਉਂਦੇ ਪੈਸੇ ਨੇ ਏਨਾ ਦਿਮਾਗ ਪਲਟਿਆ ਕਿ ਅਮਰੀਕੀ ਰਾਜਨੀਤੀ ਵਿੱਚ ਪੈਠ ਬਣਾਉਣ ਵਾਸਤੇ ਬਾਯੋ-ਵੈਪਨ ਤੱਕ ਤਿਆਰ ਹੋ ਗਏ (ਹਾਂਜੀ ਇਨਸਾਨ ਨੂੰ ਨੇਸਤੋ ਨਾਬੂਦ ਕਰਨ ਵਾਲੇ)। ਕਾਨੂੰਨ ਨੂੰ ਜਦੋਂ ਖਬਰ ਲੱਗੀ ਤਾਂ ਇਸਦੀ ਪੜੀ ਲਿਖੀ ਸੈਕਰੇਟ੍ਰੀ ਦੇ ਪੇਜ ਕੱਸੇ ਗਏ, ਤੇ ਉਸ ਨੇ ਆਪਣੀ ਜਾਨ ਬਚਾਉਣ ਵਾਸਤੇ ਇਹਦੀਆਂ ਕਰਤੂਤਾਂ ਦੇ ਸਾਰੇ ਵਰਕੇ ਖੋਲ ਏਸਤੇ ਇਲਜਾਮ ਪਾ ਦਿੱਤੇ। ਇਹ ਦੋਵੇਂ ਅਮਰੀਕਾਂ ਚੋਂ ਮੂੰਹ ਕਾਲਾ ਕਰਵਾ ਕੇ ਨੱਸੇ ਆਏ। ਓਸ਼ੋ ਦੀ ਕਹਾਣੀਆਂ, ਉਸ਼ੋ ਦੇ ਤੌਰ ਤਰੀਕੇ, ਬਸ ਸਕ੍ਰਿਪਟ ਦੀ ਸ਼ਰੂਆਤੀ ਕਹਾਣੀ ਬਦਲ ਕੇ ਹਬਹੂ ਕਾਪੀ ਕਰਕੇ, ਜੱਗੀ ਵਾਸੁਦੇਵ ਨਾਂ ਦੇ ਸਖਸ਼ ਨੇ ਦੁਨੀਆਂ ਨੂੰ ਬੜਾ ਬੇਵਕੂਫ ਬਣਾ ਕੇ, ਖਰਬਪਤੀ ਬਣ ਗਿਆ। ਉਸ ਨੇ ਇੱਕ ਓਸ਼ੋ ਦੀ ਗਲਤੀ ਨੂੰ ਦੋਹਰਿਆ ਨਹੀਂ ਤੇ ਫੜਿਆ ਨਹੀਂ ਗਿਆ। ਅਮਰੀਕੀ ਲੋਕਾਂ ਨੂੰ ਹੱਥਾਂ ਚ ਪਾਉਣ ਦੀ ਸੋਚਣਾ। ਜਾਹਿਰ ਹੀ, ਏਨੇ ਭਗਤ, ਭੱਟ, ਗੁਰੂ ਗ੍ਰੰਥ ਸਾਹਿਬ, ਗੀਤਾ ਤੇ ਵੇਦ, ਇਤਨਾ ਧਾਰਮਿਕ ਸਾਹਿਤ, ਇਨੀਆ 2 ਮਹਿਨਤਾਂ, ਤੇ ਮੁੱਲ ਫ੍ਰੀ- ਦੇ ਹੁੰਦਿਆਂ ਵੀ ਬੇਵਕੂਫ ਭਾਰਤ (ਕਿਸੇ ਵੀ ਦੇਹਧਾਰੀ ਤੇ ਯਕੀਨ ਕਰਨ ਵਾਲੇ, ਗਿਆਨ ਦੇ ਨਾਂ ਤੇ) ਨੂੰ ਦੇਹਧਾਰੀਆਂ ਦੀ ਲੋੜ ਪੈਂਦੀ। ਤੇ ਧਰਮ ਦਾ ਧੰਦਾ ਇਧਰ ਹੀ ਪਣਪਦਾ ਕਿਉਂਕਿ ਲੋਕੀ ਪੜੇ ਲਿਖੇ ਅਣਪੜ। ਤੇ ਇਹ ਕਦੇ ਕੋਈ ਕਦੇ ਕੋਈ ਕੱਲ ਦੇ ਅਖੌਤੀ ਬਾਬੇ ਕੋਈ (4-5 ਚੀਜਾਂ ਦਾ) ਘੌਲ ਮਚੌਲ ਨਵਾਂ ਹੀ ਮਿਸ਼ਰਣ ਮਾਰਕੇਟ 'ਚ ਉਤਾਰਦੇ ਤੇ ਸਾਡੇ ਵਾਲੇ ਗਿਆਨ ਬਟੋਰਣ ਦੇ ਨਾਂ ਤੇ ਇਹਨਾਂ ਕੋਲ ਰੋਜ਼ ਫਸਦੇ। ਓਸ਼ੋ ਤੇ ਜੱਗੀ ਵਾਸੂਦੇਵ ਨੇ ਨਾ ਸਿਰਫ ਨਵੇਂ ਗਾਹਕਾਂ ਨਾਲ ਧੋਖਾ ਕੀਤਾ ਸਗੋਂ ਇਹ ਕ੍ਰਿਮਨਲ ਹਨ। ਇਹਨਾਂ ਦੀ ਜਿੰਦਗੀ ਤੇ ਕਾਲੇ ਕਾਰਨਾਮਿਆਂ ਦੀ ਡਾਕਮੈਂਟਰੀ ਯੂਟੂਬ ਤੇ ਖੰਘਾਲੀ ਜਾ ਸਕਦੀ ਹੈ। ਮਦਰ ਟੈਰਸਾ ਵੀ ਵੱਡੀ ਕ੍ਰਿਮਨਲ ਹੈ।

  • @SunilKumar-zy8fn
    @SunilKumar-zy8fn 7 месяцев назад

    ਬਹੁਤ ਡੂੰਘਾਈ ਨਾਲ ,ਸੁਣਿਆ ਮੈ ,,,8 ਘੰਟੇ ਰੋਜ ਲਗਾਤਾਰ ,,,ਓਸੋ ਬਾਰੇ ਤੂ ਵੀਰ 1% ਵੀ ਨਹੀ ਜਾਣਦਾ

  • @pankajkanwar1332
    @pankajkanwar1332 4 месяца назад

    Bai youtube te bde bde motivation waale naalon bai teri story telking sahi hi👍

  • @manjitkaur231
    @manjitkaur231 8 месяцев назад

    Agar aap ne unko achay se pada hai to unhone sikhs ko bahut respect di hai

  • @HardeepSingh-wd9is
    @HardeepSingh-wd9is 9 месяцев назад

    ਵੀਰ ਜੀ ਜੋ ਵੀ ਤੁਸੀਂ ਓਸੋ ਬਾਰੇ ਸਟੱਡੀ ਕੀਤੀ ਹੈ ਧੰਨਵਾਦ … ਪਰ ਹੋਰ ਜਾਨਣ, ਸਮਝਣ ਅਤੇ ਰਜਨੀਸ ਨੂੰ ਪੜਨ ਦੀ ਤੁਹਾਨੂੰ ਬਹੁਤ ਲੋੜ ਹੈ ਇਸ ਤਰਾਂ ਦੀ ਵੀਡਿਓ ਪਾ ਕੇ ਲੋਕਾਂ ਨੂੰ ਗੁਮਰਾਹ ਨਾ ਕਰੋ ਕੋਸ਼ਿਸ਼ ਕਰੋ ਕਿ ਅਗਾਂਹ ਤੋਂ ਕਿਸੇ ਬਾਰੇ ਬੋਲਣ ਤੋਂ ਪਹਿਲਾਂ , ਉਸ ਬਾਰੇ ਚੰਗੀ ਤਰਾਂ ਖੋਜ ਕਰੋ ਤਾਂ ਕਿ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚ ਸਕੇ। ਧੰਨਵਾਦ 🙏

  • @jaswinderkaurskjelvik
    @jaswinderkaurskjelvik 8 месяцев назад +1

    👍👍👍🙏🌷 he was great personality ❤

  • @MandeepSingh-gn4cw
    @MandeepSingh-gn4cw 9 месяцев назад +1

    ਓਸ਼ੋ ਨੈਤਿਕ ਮਰਿਆਦਾ ਦਾ ਵਿਰੋਧੀ ਸੀ ਓਸੋ ਦੀਆਂ ਜਿਆਦਾਤਰ ਗੱਲਾਂ ਵਿਦਰੋਹੀ ਸਭਾ ਨੂੰ ਦਿਖਾਉਂਦੀਆਂ ਹਨ ਓਸੋ ਦੀ ਬੁੱਕ ਸੰਭੋਗ ਤੋਂ ਸਮਾਧੀ ਤੱਕ ਪੂਰੀ ਤਰ੍ਹਾਂ ਝੂਠ ਹੈ ਸੰਭੋਗ ਤੋਂ ਕਦੇ ਸਮਾਧੀ ਨਹੀਂ ਹੁੰਦੀ ਉਹਦੇ ਨਾਲ ਦਿਮਾਗ ਹਿਲ ਜਾਂਦਾ ਹੈ ਤੇ ਸਰੀਰ ਸ਼ਕਤੀ ਦਾ ਨੁਕਸਾਨ ਹੁੰਦਾ ਹੈ ੳਸ਼ੋ ਦਾ ਕੋਈ ਵੀ ਭਗਤ ਕੋਈ ਵੱਡਾ ਕੰਮ ਨਹੀਂ ਕਰ ਪਾਇਆ ਨਾ ਕੋਈ ਵਿਅਕਤੀਤਵ ਬਣਾ ਪਾਇਆ ਕਿਉਂਕਿ ਉਸੋ ਦੀ ਵਿਚਾਰਧਾਰਾ ਥੋਥੀ ਵਿਚਾਰਧਾਰਾ ਹੈ।

  • @GurDhindsa
    @GurDhindsa 8 месяцев назад

    ਅੱਜ ਦੇ time ਚ ਕੋਈ ਨਵੀ ਚੀਜ਼ ਲਬਨੀ ਬਹੁਤ ਔਖੀ ਆ.... ਸਿਰਫ ਓਸ਼ੋ ਨੇ ਬਹੁਤ Meditation ਦੀਆਂ... ਨਵੀਆਂ Techniques ਲਬੀਆਂ.... ਤੇ ਉਹ really ਬਹੁਤ Great ਨੇ....

  • @peetakainth4227
    @peetakainth4227 9 месяцев назад +3

    ਓਸੇ ਨੂੰ ਸਮਝਣਾ ਹਰ ਇੱਕ ਦੇ ਵੱਸ ਦੀ ਗੱਲ ਨੀ ਜਿਹੜਾ ਸਮਝ ਗਿਆ ਓਹ ਹੋਰ ਪਾਸੇ ਨੀ ਜਾਂਦਾ ਤੂੰ ਓਹ ਕਿਤਾਬ ਵੀ ਪੜ ਮੈ ਮਿਰਤੂ ਸਿਖਾਤਾ ਹੂੰ

  • @milkhasingh5921
    @milkhasingh5921 7 месяцев назад

    Osho ji so much great

  • @hapreetsharma1793
    @hapreetsharma1793 8 месяцев назад +1

    1.5 ਲੱਖ ਕਿਤਾਬਾ ਪੜਿਆ ਸੀ ਬਾਈ ,ਪੂਰੀ ਚੰਗੀ ਤਰਾ ਜਾਣਕਾਰੀ ਦਿਓ ,ਝੂਠ ਨਾ ਦੱਸੋ ਲੋਕਾ ਨੂੰ, ਆਮ ਲੋਕਾ ਬਾਰੇ ਤੂ ਕੁਛ ਵੀ ਬੋਲ ਸਕਦਾ ਪਰ ਇਸ ਤਰਾ ਦੋ ਮਹਾਨ ਆਤਮਾ ਦੇ ਬਾਰੇ ਫੇਰ ਬੋਲ ਜੇ ਤੈਨੂੰ ਪੂਰੀ ਜਾਣਕਾਰੀ ਹੈ ਬਹੁਤ ਲੋਕਾ ਲਈ ਮਾਰਗ ਦਰਸ਼ਨ ਨੇ ਓਸ਼ੋ

  • @sandeepsohal8816
    @sandeepsohal8816 9 месяцев назад +3

    Veer g bht he badiya tarike naal describe kita g. Arthshaastar economics hundi hai philosophy nai. Philosophy nu darshanshaastar kehnde ne hindi vich.

  • @KulwinderKaur-hx5vy
    @KulwinderKaur-hx5vy 8 месяцев назад

    Osho ji ❤ mai 1988 to books read kar rhi

  • @iinderchahal
    @iinderchahal 8 месяцев назад +1

    Bander ki jane adrak da swaad prawa tere wasda rog nai osho ❤

  • @samar._.sandhu4243
    @samar._.sandhu4243 8 месяцев назад

    Osho warga koi ni aa bai he was very great man ❤

  • @kaamilpankaj
    @kaamilpankaj 9 месяцев назад +3

    ਅਰਥ ਸ਼ਾਸ਼ਤਰ ਨਹੀਂ ਦਰਸ਼ਨ ਸ਼ਾਸਤਰ (philosophy(

  • @rajrani259
    @rajrani259 9 месяцев назад +1

    Miss you Osho love you Osho❤❤❤❤❤❤❤❤❤❤❤❤❤❤❤❤❤❤❤❤

    • @dipesharora2693
      @dipesharora2693 9 месяцев назад

      Love u ?🤦‍♂️

    • @rajrani259
      @rajrani259 8 месяцев назад

      Jab Insan ko kuchh samajh nahin aata to mathe per hath rakhta hai aur aapko samajh mein nahin aaega aapke bus ki baat nahin hai Osho ko samajhna ham Osho se atah Prem karte Hain ♥️♥️

    • @dipesharora2693
      @dipesharora2693 8 месяцев назад +1

      @rajrani259 jitna mai smjta hu osho ko aap nhi smj skte na explain kr skte ho but its ok payar mai insaan vo sb likhta or krta jo uska dil kre so carry on

    • @rajrani259
      @rajrani259 8 месяцев назад

      Thank u ji aap acche se jante ho Osho ko mujhe laga kar Apne Mathe per hath Rakha hai mujhe laga ki maine Osho ko love u likha aap aapko koi pareshani koi hai

    • @dipesharora2693
      @dipesharora2693 8 месяцев назад

      @@rajrani259 mathe pr haath rkhna na rkhna isse yeh sabit nhi hota osho ek kiran hai aaj ki duniya mai 90% osho ko nhi jante

  • @explorewithsunny2890
    @explorewithsunny2890 8 месяцев назад

    22 ਤੂੰ ਓਸ਼ੋ ਓਸ਼ੋ ਤਾਂ ਏਦਾਂ ਕਹਿ ਰਿਹਾ ਜਿੱਦਾਂ ਉਹ ਤੇਰੇ ਚਾਚੇ ਦਾ ਛੋਟਾ ਮੁੰਡਾ ਹੁੰਦਾ

  • @avtaarsingh6706
    @avtaarsingh6706 9 месяцев назад

    Oshu very good man ❤❤❤❤🎉🎉 jai bhem jai bharat

  • @singhsaggu6626
    @singhsaggu6626 9 месяцев назад +1

    Osho is great god

  • @ParmesharSingh-px3ig
    @ParmesharSingh-px3ig 9 месяцев назад +5

    ਆਪਾਂ ਵੀ ਪੜ੍ਹੀ ਹੈ । ਸੰਭੋਗ ਤੋਂ ਸਮਾਧੀ ਤੱਕ।

  • @monupandit3444
    @monupandit3444 9 месяцев назад

    Osho is best man in the world

  • @jindersingh9768
    @jindersingh9768 7 месяцев назад +1

    14:13
    ओशो कहते हैं कि हिंदू मुस्लिम सिख इसाई कोई धर्म नहीं है यह राजनीति है असली धर्म अपने भीतर डुबकी लगाने में है जो लगालेगा वह लोगों और पशु पक्षियों के प्रति करुणा भाव से भर जाएगा और वह करुणा ही धर्म है भाई 🙏🏻

  • @RajKumar-fz1nk
    @RajKumar-fz1nk 7 месяцев назад

    Osho my guru ji love you ❤❤❤

  • @jindersingh9768
    @jindersingh9768 7 месяцев назад

    21 March 1953 enlightenment Osho bhgbaan
    हमारे गांव में गुरु नानक 4 बजे प्रवचन चलते हैं कुछ समझ में तो आता नही
    वह भी ओशो ने बताया और धर्मो के बारे में भी अवेयर कराया ओशो के पास किताबी ज्ञान नहीं अपना भी विज्ञान था भाई

  • @gurpreetsinghvlog93
    @gurpreetsinghvlog93 8 месяцев назад

    Osho parmatma da hi roop c

  • @salindersingh-oo4vd
    @salindersingh-oo4vd 9 месяцев назад

    Osho is good man zindabad