Bai ji bhut Soni video h par Partap nu kive mariya 🤔🤔 te sangat kiwe aaya 🤔🤔 kuch samajh nahi aaya h te ik nawa episode shru kro tusi ta dowe stories da end kr diya ❤❤❤ 🙏🙏🙏❤ par eis war sanjay da pura gunda touch lyo kyo ki sanjay da gunde wala role is 👍👍💪💪👿👿👌👌
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਵੀਰੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਵਾਹਿਗੁਰੂ ਜੀ ਤਰੱਕੀਆਂ ਬਕਸੇਦਾ ਰਹੇ
ਧੰਨਵਾਦ ਜੀ
Very good very nice video brother ❤❤❤❤❤❤❤❤
ਬਹੁਤ ਵਧੀਆ ਜੀ
ਬਹੁਤ ਸੋਹਣਾ ਸੀ ਨਾਟਕ ਭੈਣ ਜੀ ਤੁਹਾਨੂੰ ਤੁਹਾਡੇ ਹਕ ਮਿਲ ਗਿਆ ਹੈ
.very nice story laddy bro nice acting god bless you jasmeen di nice 👌🌷⚘️🌷⚘️🌷⚘️🌷⚘️⚘️⚘️⚘️⚘️⚘️vicky bro very nice acting
bhutt vdiaa
Very good
ਬਹੁਤ ਹੀ ਵਧੀਆ ਸਟੋਰੀ ਸੀ। ਸਾਰੇ ਪਾਰਟ ਬਹੁਤ ਹੀ ਜ਼ਿਆਦਾ ਵਧੀਆ ਲੱਗੇ ਜੀ। ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ
ਬੇਅੰਤ ਸਿੰਘ ਗਿੱਲ
ਅਮਲੋਹ
ਫਤਹਿਗੜ੍ਹ ਸਾਹਿਬ
ਧੰਨਵਾਦ
Bhut shoni a ਸਟੋਰੀ ❤❤❤
Vry nice video ji
Bhot bhot vadiya video jii ❤
ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ 👍👍👌👌💚💚
ਬਹੁਤ ਸਹੋਣੀ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਬਾਈ ਲਾਡੀ ਸਾਰੀ ਟੀਮ ਨੂੰ🙏🙏🙏🙏🙏🙏🙏🙏🙏🙏🙏
ਬਹੁਤ ਹੀ ਸੋਹਣੀਮੂਵੀ ਧਨਵਾਦ ਪੁੱਤਰ ਖੁਸ਼ੀ ਰਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ ਭੰਗੂ
ਧੰਨਵਾਦ ਬੇਬੇ ਜੀ
Bhut hi vdia scahi koi sabd hani taref. Krn vsste
Sirra video vott vott sohni video Aw veer g❤❤
Bhut nice story 👍 God bless all team members ❤️❤️
Bhut vidya video ❤
6😊
Kntt movie jii ❤
Very good story i wachs all 1,2,3,4,5 part very good act all teams 🙏🙏❤️
ਲਾਡੀ , ਮਹੇਸੀ , ਸੰਗਤ ਨੇ ਬਹੁਤ ਅਹਿਮ ਕਿਰਦਾਰ ਨਿਭਾਏ ਐ ਜੈਸਮਿਨ ਨਾਲ
ਧੰਨਵਾਦ
Bhut vadia video 👍👍👍🎉🎉🎉❤❤❤❤
Too much nice concept 1to 5
Very nice 🎉🎉
Very nice video
ਬਹੁਤ ਵਧੀਆ ਵੀਡੀਓ ਵੀਰ ਜੀ ❤❤
ਬਹੁਤ ਵਧੀਆ ਵੀਡੀਓ 👍👍❤❤❤
Bahut wadiya stori hi
6
👍👍what a role, jasmeen it 👌👌👌👌
Ghaint 🎉
Thanku
Nice movie ji 🎉🎉
Good acting, good work ❤❤
and good massage 🎉🎉
So beautiful Jasmine 🎉🎉
Thanku
Nice
Nice story ❤
Thank you! 🙂
Very good 👍
Well done ❤✅
ਸਾਰੀ ਟੀਮ ਸਾਡੀ ਪਸੰਦੀਦਾ ਹੈ ❤
Nice vedio 👍👍🙏🙏🙏
Vry vry vry nice video 😊😊😊
ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਤੁਸੀਂ
ਜਿਉਂਦੇ ਵਸਦੇ ਰਹਿਣ ਸਾਰੇ ਵੀਡੀਓ ਬਣਾਉਣ ਵਾਲੇ
ਧੰਨਵਾਦ ਜੀ
ਰਵੀ ਤੁਸੀਂ ਬਹੁਤ ਸੋਹਣੇ ਲੱਗਦੇ ਹੋ❤❤❤❤
Good Video.Keep it up 👍
Thank you, I will
Nyc video all team 👌🥰
Next video jaldi plzz ❤
Nice.bro❤
🤗
NYC sup
ਵਾਹ ਸੰਗਤ ਅਖੀਰ ਤੇ ਬਹੁਤ ਵਧੀਆ ਕੀਤਾ
ਧੰਨਵਾਦ ਜੀ
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ।
ਸੰਗਤ ਬਾਈ ਜੀ ਮੈਂ ਤੁਹਾਡੇ ਤਿੰਨੋ ਚੈਨਲਾਂ ਤੇ ਸਾਰੀਆਂ ਹੀ ਵੀਡੀਓ ਦੇਖਦਾ ਹਾਂ ਅਤੇ ਬਹੁਤ ਹੀ ਵਧੀਆ ਹੁੰਦੀਆਂ ਹਨ
ਇਹ ਕਹਾਣੀ ਦੇ ਸਾਰੇ ਵੀਡੀਓ ਦੇਖੇ ਹਨ ਅਤੇ ਕਹਾਣੀ ਬਹੁਤ ਹੀ ਵਧੀਆ ਲੱਗੀ ਹੈ।
ਸੰਗਤ, ਮ੍ਹੇਸੀ, ਵਿਜੇ ਅਤੇ ਲਾਡੀ ਨੇ ਜੈਸਮੀਨ ਦਾ ਸਾਥ ਦਿੱਤਾ ਬਹੁਤ ਹੀ ਵਧੀਆ ਲੱਗਿਆ।
ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ 🙏🙏 ਸਤਿ ਸ੍ਰੀ ਆਕਾਲ ਜੀ 🙏🙏
ਸੁਖਦੇਵ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
👍👍👍❤️❤️❤️
❤❤❤❤🎉🎉🎉🎉🎉👌👌👌👌
So sweet jassi❤❤
Bhut Soni video bro
👌👌❤❤
Very nice 💜 touch story
Thank you so much
Bhut nice ending jehra tuci last te ake vickey de hath goli chla diti
Do good and have good
Nice video ❤
Very nice story ❤❤gbu all team members.all team good work, good acting and good message ❤❤
ਧੰਨਵਾਦ ਜੀ
❤❤❤❤
Videos tan always thodiyan vdia ee hundia superb❤❤❤❤❤❤❤ per viah kihde nl hoyea
❤️❤️❤️❤️❤️❤️🌹🌹🌹🌹🔥🔥🔥🔥
Jasmine Boss Soni movie Banai hai to delivery movie Shiva part dekhna chahie
Next part please
ਬਿਨਾਂ ਦੇਖੇ ਲਾਈਕ ❤
ਤੁਹਾਨੂੰ ਬਹੁਤ ਸਾਰਾ ਪਿਆਰ
Video jaldi paaya kro bro
Hello ji 🙏🏽🙏🏽👋🙏🏽👋🙏🏽👋🦅🦅🦅🦅🦅🦅🦅
Bai ji bhut Soni video h par Partap nu kive mariya 🤔🤔 te sangat kiwe aaya 🤔🤔 kuch samajh nahi aaya h te ik nawa episode shru kro tusi ta dowe stories da end kr diya ❤❤❤ 🙏🙏🙏❤ par eis war sanjay da pura gunda touch lyo kyo ki sanjay da gunde wala role is 👍👍💪💪👿👿👌👌
Pr ik gl da afsos v a 😢 ke dhabi di rani te eh wali movie da end ho gya
Hun ese tra koi vdya ji story laike ayeo plz❤
ਜਲਦੀ ਹੋਰ ਮੂਵੀ ਲੈ ਕੇ ਹਾਜ਼ਰ ਹੁੰਦੇ ਆ ਜੀ
@@SANGATMANSA tuci hun simran nu laike aunde video ch
Meshi di lith jani kashi nai ta changi tra akha khol la😂😂😂😂😂
Ehdi flight aa kl di up wl nu chola nll rhu ga hun😂😂😂😂😂
Nice video
Very nice story
Nice video ji 👌👌👌
Very very very nice vedio
Nice video ❤❤
Next part please
Ehdi flight aa kl di up wl nu chola nll rhu ga hun😂😂😂😂😂
Very nice story
Very nice
Thanks