bile ram ਵੜਿਆ ਜੱਟ ਦੇ ਘਰੇ (ਭਾਗ -2) । Latest Punjabi comedy video 2020 । Desi Masti Team ।

Поделиться
HTML-код
  • Опубликовано: 13 окт 2024

Комментарии • 488

  • @DesiMastiTeam
    @DesiMastiTeam  4 года назад +55

    ਟੀਮ ਅੱਡ ਹੋਣ ਵਾਰੇ ਪਹਿਲਾਂ ਮੈਨ ਹੀਰੋ ਧਰਨਾਟ ਤੋਂ ਪੁੱਛੋ ਜੇ ਕੋਈ ਜਵਾਬ ਨਹੀਂ ਮਿਲਦਾ ਫਿਰ ਸਾਡੇ ਕੋਲੋਂ ਪੁੱਛੋ ਅਸੀਂ ਲੱਖ ਤੋਂ ਕੱਖ ਦੇ ਕਿਵੇਂ ਹੋੲੇ

    • @rajvirkaurcheema7005
      @rajvirkaurcheema7005 4 года назад +8

      ਸਾਨੂੰ ਤੁਸੀਂ ਸਾਰੇ ਪਸੰਦ। ਹੋ ਸਾਨੂੰ ਨਹੀਂ ਪਤਾ ਤੁਹਾਡੇ ਵਿੱਚ ਕੀ ਹੋਇਆ sorry ਰੱਬ ਕਰੇ ਤੁਹਾਡੇ ਵਿੱਚ। ਸਭ ਠੀਕ ਹੋ ਜੇ

    • @inderpalsingh7623
      @inderpalsingh7623 4 года назад

      Yr tusi dass doh ki hoya

    • @ranasaab7527
      @ranasaab7527 4 года назад +4

      ਧਰਨਾਟ ਕੁਝ ਨਹੀਂ ਦਸ ਦਾ ਆਪਾਂ ਸਾਰੇ ਦੇ ਨਾਲ ਹੈ ਧਰਨਾਟ 1 ਕੁਝ ਨਹੀਂ ਹੈ ਸਭ 1ਹੋ ਜੋ

    • @kuldeepgrewal14640
      @kuldeepgrewal14640 4 года назад

      Dharnaat comment like krk shddi janda dsda kujh es krk veere tuci hi dsdo

    • @lovely22881
      @lovely22881 4 года назад +1

      ਬਈ ਤੁਸੀਂ ਹੀ ਦੱਸੋ ਕਿ ਹੋ ਗਿਆ ਇਹੋ ਜਾ ਕਿ ਉਹ ਅਲਗ ਹੋ ਗਿਆ ਤੇ ਤੁਸੀ ਅੱਲਗ

  • @partapsingh6325
    @partapsingh6325 3 года назад +2

    ਬਹੁਤ ਸੁਪਰ ਸਟਾਰ ਟੀਮ ਤੁਹਾਨੂੰ ਦੇਖ ਦੇਖ ਕੇ ਟਾਇਮ ਲਗਦਾ ਇਟਲੀ ਵਿੱਚ ਬਿੱਲੇ ਤੇ ਸੋਨੀਤਾ ਨਾਲ ਜੇਆਦਾ ਰੋਲ ਫੱਬਦਾ 🙏🙏🙏🙏🙏🙏🙏 ਗੁੱਡ ਵੀਰ ਜੀ

  • @JasbirSingh-mw1vr
    @JasbirSingh-mw1vr 4 года назад +10

    ਘੈਂਟ ਵੀਡੀਓ ਬਣਾ ਕੇ ਮਨ ਖੁਸ਼ ਕਰ ਦਿੱਤਾ

  • @kakadhaliwal1457
    @kakadhaliwal1457 4 года назад +4

    ਬਿੱਲੇ ਰਾਮ ਦਾ ਰੋਲ ਬਹੁਤ ਵਧੀਅਾ ਹੈ

  • @jaspalkaur4343
    @jaspalkaur4343 3 года назад +1

    ਵਧੀਆ ਵੀਰ ਜੀ

  • @laddikotra9714
    @laddikotra9714 4 года назад +4

    ਬਹੁਤ ਵਧੀਆ ਵੀਰ ਜੀ

  • @Unique_Science_Academy
    @Unique_Science_Academy 4 года назад +25

    ਬਹੁਤ ਵਧੀਆ ਵੀਡਿਓ 👍👍👍
    ਇੱਕ ਗੱਲ ਸਭ ਤੋਂ ਵਧੀਆ ਕੇ ਵੀਡਿਓ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਜਿਸਦਾ ਆਨੰਦ ਵੀ ਦੁੱਗਣਾਂ ਹੋ ਜਾਂਦਾ👌👍

  • @chahalboys837
    @chahalboys837 4 года назад +5

    Bahut sohni ਵੀਡੀਓ aa veere

  • @boharsingh7725
    @boharsingh7725 2 года назад +1

    ਬਹੁਤ ਵਧੀਆ ਬਾਈਁ

  • @devisharma9340
    @devisharma9340 4 года назад +3

    ਬਹੁਤ ਵਧੀਆ ਵਿਡੀਓ ਬਾਈ ਜੀ

  • @amriksingh3509
    @amriksingh3509 4 года назад +1

    ਬਹੁਤ ਵਧੀਆ ਲੱਗੀ ਬਾਈ ਜੀ

  • @b.saujla7255
    @b.saujla7255 4 года назад +28

    ਵੀਰ ਮੈਨੂੰ ਨਹੀਂ ਲੱਗਦਾ ਸੀ ਵੀ ਤੁਹਾਡੀ ਟੀਮ ਵਿੱਚ ਵੀ ਪੈਸਾ ਫਿੱਕ ਪੁਆ ਜਾਵੇਗਾ ਆ ਜਾਵੇਗਾ ਪਰ ਉਹ ਹੀ ਗੱਲ ਹੋ ਗਈ ਹੋ ਗਈ ਜਿਸ ਦਾ ਡਰ ਸੀ

  • @GurdeepSingh-rb5qt
    @GurdeepSingh-rb5qt 3 года назад +1

    Wah Bai wah chatra jee

  • @SukhchainSingh-bl3tb
    @SukhchainSingh-bl3tb 3 года назад +1

    Nyc video 22 g

  • @GurdeepSingh-rb5qt
    @GurdeepSingh-rb5qt 3 года назад +1

    Very nice video

  • @tractorloverz7667
    @tractorloverz7667 3 года назад +1

    Nice per darnat kidhy a 😁😁😁😂😂😂🤣🤣😂😂

  • @GursewakSingh-lb5fp
    @GursewakSingh-lb5fp 4 года назад +2

    Parmatma hamesa tuhanu trakkian bakhse bai ji love you

  • @sukhpreet21
    @sukhpreet21 4 года назад +2

    Desi masti subscribe kar lya esi 26 friend's ne

  • @iqbalsingh5042
    @iqbalsingh5042 4 года назад +2

    👍👍👌

  • @sunnysarpanch9019
    @sunnysarpanch9019 4 года назад +2

    Bille ram ta hai he pura ghaint banda waheguru bohtian tarkian bakshan veer nu☺

  • @satpalsingh9304
    @satpalsingh9304 4 года назад +9

    ਬਹੁਤ👍💯 ਵਧੀਆ ਵੀਡੀਓ ਹੈ ਗਿੱਲ ਬਾਈ

  • @SukhwinderSingh-mv7rd
    @SukhwinderSingh-mv7rd 4 года назад +1

    Super all video

  • @tonykhipal2396
    @tonykhipal2396 4 года назад +7

    ਬਹੁਤ ਸੋਹਣੀ ਵੀਡੀਓ ਐ ਬਾਈ ਜੀ
    ਬੇਨਤੀ ਆ ਬਾਈ ਇਕੱਠੇ ਹੋ ਜਾਉ
    ਜੇ ਕਿਸੇ ਕੋਲੋਂ ਕੋਈ ਗ਼ਲਤੀ ਹੋ ਗਈ ਹੋਵੇ ਤਾਂ ਉਸਨੂੰ ਆਪਣਾ ਸਮਝ ਕੇ ਮਾਫ਼ ਕਰ ਦਿਉ
    ਸਾਰੇ ਤੁਹਾਡੀ ਟੀਮ ਨੂੰ ਬਹੁਤ ਪਿਆਰ ਕਰਦੇ ਨੇ
    ਜਰੂਰ ਸਹਿਮਤੀ ਕਰੋ

  • @KaranSharma-wq1cx
    @KaranSharma-wq1cx 3 года назад

    Dasi Masti pinda Wale 👌tarnat 👌

  • @amandhillon
    @amandhillon 4 года назад +1

    Very very nice video bai

  • @vehlejanta5036
    @vehlejanta5036 4 года назад +1

    ਬਹੁਤ ਵੱਦੀਆ ਲੱਗੀ ਵੀਡੀਓ ਸਿਰਾ ਲਾਤਾ ਧੰਨਵਾਦ ਕਰਦੇ ਹਾ ਗਵਾਹ ਭਵਾ ਬੰਦਾ ਹੋਵੇ ਭਾਵੇ ਮੱਝ ਬੋਲੀਆ ਮੁਹੋ ਸੰਚ ਗਾਂ

    • @ekchup100sukh7
      @ekchup100sukh7 4 года назад

      ruclips.net/video/R3VJnNMB91k/видео.html
      ਘਰ ਦੀ ਕਲੇਸ਼
      Ghar ch kalesh
      Watch full video

  • @GurdeepSingh-pt9ew
    @GurdeepSingh-pt9ew 4 года назад +3

    ਬਹੁਤ ਵਧੀਆ ਬਾਈ ਜੀ ਗੁਰੂ ਨਾਨਕ ਸਾਹਿਬ ਜੀ ਭਲੀ ਕਰੇ

  • @puttjattda6012
    @puttjattda6012 4 года назад +1

    Bhut shoni video bani hai dhabi rakho kam nu love you veero

  • @kulwantsinghkhokhar6215
    @kulwantsinghkhokhar6215 3 года назад +1

    Good commedy

  • @akashjohal2273
    @akashjohal2273 4 года назад

    VERY GOOD NICE ਚੰਨਾ ਜੌਹਲ ਮੋਗਾ ਧੱਲੇਕੇ

  • @parunkapoor88
    @parunkapoor88 4 года назад

    lala sera la geya 22..

  • @gurinayaadrukhi6759
    @gurinayaadrukhi6759 2 года назад

    Ghant 22 sirra Lata 22 👍

  • @Voice_of_Emanuel
    @Voice_of_Emanuel 4 года назад +18

    ਇਕ ਤਾਂ ਜੱਟ ਦੀ ਮੰਝੀ ਤੋੜ ਦਿੱਤੀ ਤੇ ਛੇ ਸੌ ਰੁਪਏ ਵੀ ਮੰਗਦਾਂ ਲਾਲਾ। ਮੈਂ ਤਾਂ ਕਹਿੰਦਾਂ ਕਿ ਇਹ ਹਿਸਾਬ ਕਿਤਾਬ ਬਰਾਬਰ ਹੋ ਗਿਆ

  • @shujaathussain5903
    @shujaathussain5903 3 года назад

    بہت اچھی ویڈیو ہے جاٹ قوم پر اعتماد نہیں کرنا چاہیے

  • @SarbjeetKaur-hm3jx
    @SarbjeetKaur-hm3jx 3 года назад +1

    Sarabjit Kaur ganday very nice

  • @Kisan.punjab.ale1469.
    @Kisan.punjab.ale1469. 4 года назад

    Bhut badiya lala ji 👌👌😔😔

  • @harbavgill7582
    @harbavgill7582 4 года назад +1

    Nice video Veerji we r stand with u

  • @satnaamsingh7614
    @satnaamsingh7614 6 месяцев назад

    Waheguruwaheguru ji ❤❤❤❤❤❤🎉🎉🎉🎉🎉

  • @Dg_Godzilla
    @Dg_Godzilla 3 года назад

    Video tan vadiya h te acting v bohat vadiya h but Mai sare veer bharavan nu 1 gal kahna chohna bai aapan nu aavda vayahar vadiya rakhna chahida ...
    Fully enjoy Kita
    All team nu God bless you

  • @rajvirkaurcheema7005
    @rajvirkaurcheema7005 4 года назад

    ਕੁਛ ਵੀ ਗਲਤ ਨਹੀਂ ਹੈ u are best

  • @sherasingh3643
    @sherasingh3643 4 года назад +2

    ਬਾਈ ਮੈਨੂੰ ਵੀ ਪਰਗਟ ਦਾ ਕੰਮ ਲੱਗਦਾ। ਬਾਈ ਧਰਨਾਟ ਦੇ ਨਾਲ ਬੜਾ ਖੁਸ਼ ਹੈ ਅੱਜ ਕੱਲ ਓ

  • @rpshorts9844
    @rpshorts9844 4 года назад

    Gill Veer ji dharnat Veer nall video bnaiya plz plz sare kathe hojo veer ji

  • @agyapalsingh3194
    @agyapalsingh3194 4 года назад

    Very.good
    Virender.ganganagar

  • @safarnama1995
    @safarnama1995 4 года назад

    Very good large j darnart Honda ta hor buda Honda

  • @AmarjitSingh-nj3nb
    @AmarjitSingh-nj3nb 3 года назад

    Buhat Vdia Virji

  • @GurdeepSingh-xz4em
    @GurdeepSingh-xz4em 4 года назад +2

    Sira

  • @satbirsingh8483
    @satbirsingh8483 2 года назад +1

    Genius 👍

  • @Sekhonsaab13
    @Sekhonsaab13 4 года назад +13

    ਬਣਦੀ ਤਾਂ ਸਾਲੀ ਦੋ ਭਰਾਵਾਂ ਵਿੱਚ ਨੀ, ਇਹ ਤਾਂ ਫੇਰ ਯਾਰ ਦੋਸਤ ਸੀ, ਜਦੋਂ ਕੋਈ ਗੰਦਾ ਬੰਦਾ ਵਿੱਚ ਆ ਜਾਵੇ ਤਾਂ ਅੈਵੇ ਹੀ ਹੁੰਦਾ, ਨੁਕਸਾਨ ਦੋਨਾਂ ਦਾ ਹੋਣਾ, ਬਾਕੀ ਜੇ ਧਰਨਾਟ ਬਿਨਾਂ ਵੀਡੀਓ ਨਹੀਂ ਚੱਲਦੀ , ਤੇ ਚੱਲਣੀ ਧਰਨਾਟ ਦੀ ਵੀ ਇਹਨਾਂ ਤੋਂ ਬਿਨਾਂ,

    • @sherasingh3643
      @sherasingh3643 4 года назад

      ਬਾਈ ਤੇਰੀ ਸਹੀ ਗੱਲ ਆ। ਕੋਈ ਗੰਦੇ ਬੰਦੇ ਦਾ ਕੰਮ ਹੈ।

  • @malkitsingh3928
    @malkitsingh3928 4 года назад +1

    Ghaint

  • @KuldeepSingh-xw4fb
    @KuldeepSingh-xw4fb 4 года назад +49

    ਗਿੱਲ ਵਾਈ ਸਾਰੀ ਟੀਮ ਇਕੱਠੀ ਹੋ ਜੋ ਐ ਵਧੀਆ ਨੀ ਲੱਗਦੇ ਵਾਈ

    • @avtarsamra2823
      @avtarsamra2823 3 года назад

      ਜੱਟਾ ਦੇ ਨਾਲ ਯਾਰੀ ਲਾ ਕੇ ਵੇ ਤੂੰ ਵੀ ਜੁਗਾੜ ਲਾਉਣ ਲਗ ਗਿਆ ਵੇ ਲਾਲਾ ਜੀ

    • @avtarsamra2823
      @avtarsamra2823 3 года назад

      ਸਰ ਕੀ ਗਲ ਹੋ ਗੀ ਅਡੋਲ ਅਡ ਹੋ ਗੇ

  • @gurnayabdhillon5158
    @gurnayabdhillon5158 4 года назад

    Very nice bi ji

  • @kalwinderkaur3565
    @kalwinderkaur3565 3 года назад

    Lala ji Super

  • @avtarsinghjhingertarisingh1362
    @avtarsinghjhingertarisingh1362 4 года назад +2

    BADIA Y JI

  • @manjeetSingh-bq4qy
    @manjeetSingh-bq4qy 4 года назад +2

    Siraaa 👌🏻👌🏻👌🏻

  • @mukandgill7693
    @mukandgill7693 4 года назад +1

    ਦੇਖਣ ਤੋ ਪਹਿਲਾਂ ਲਾਇਕ

  • @BabbuSingh-pe6yt
    @BabbuSingh-pe6yt 4 года назад

    knt video aa veer ji

  • @amanmogga3645
    @amanmogga3645 4 года назад +1

    Nice video

  • @gurprablkhindakhinda1150
    @gurprablkhindakhinda1150 4 года назад

    Bai ja tarnat hunda gal hor huni see

  • @ramankataria3686
    @ramankataria3686 2 года назад

    BAHUT VADHIYA VIDEO

  • @GURSEWAKSINGH-jq9ev
    @GURSEWAKSINGH-jq9ev 4 года назад +1

    Bai video bahut vadia lagi

  • @amarjitdhillon1584
    @amarjitdhillon1584 4 года назад

    Good good good good good good luck 👍 i.m.a.k.canda

  • @gaggikhangura7200
    @gaggikhangura7200 4 года назад +1

    Haha bile ramm sira krta

  • @khan-bn6tp
    @khan-bn6tp 4 года назад +2

    Bai boht ghaint video Aa y dhrnat y kyu ni Aunda video ch

  • @pindersandhu8008
    @pindersandhu8008 4 года назад

    So nyc video veer ji

  • @BalwinderSingh-xg9pp
    @BalwinderSingh-xg9pp 4 года назад

    Bahut vadia

  • @randeepsidhu987
    @randeepsidhu987 4 года назад +1

    ਬਾਈ ਜੀ ਧਰਨਾਟ ਬਾਈ ਕਿੱਥੇ ਗਿਆ ਜੀ
    ਬਹੁਤ ਚੰਗੀ ਵੀਡੀਓ

  • @MakhanSingh-el8uc
    @MakhanSingh-el8uc 4 года назад +8

    ਧਰਨਾਟ ਤੋ ਬਿਨਾਂ ਗੱਲ ਨੀ ਬਣੀ ਵਾਈ

  • @aslamkhan7572
    @aslamkhan7572 2 года назад

    Good job 👌👍 👍👍👍👍👍👍

  • @ArshDeep-vv7gh
    @ArshDeep-vv7gh 4 года назад +5

    ਧਰਨਾਟ ਬਿਨਾ ਵਧੀਆ ਨੀ ਲਗਦਾ ਵਿਰੇ ਸਾਰੇ ਮਿਲ ਕੇ ਆਉ ਵਿਰੇ

  • @deepsinghdeepsinghsatnamsr8027
    @deepsinghdeepsinghsatnamsr8027 4 года назад

    Lala g att karti

  • @manjeetsinghnokwal7079
    @manjeetsinghnokwal7079 4 года назад

    बढियां कोशिश

  • @JagroopSingh-fh9dp
    @JagroopSingh-fh9dp 4 года назад

    Good video ji

  • @darshanpalkaur9020
    @darshanpalkaur9020 4 года назад

    Nice vdo

  • @preetgamer1948
    @preetgamer1948 4 года назад +1

    Nice ji

  • @JagtarSingh-nf7gb
    @JagtarSingh-nf7gb 4 года назад

    Very good video lala ji

  • @happy-tc9vo
    @happy-tc9vo 4 года назад

    Bahut badhiya video bai ji 👍👍👍👈

  • @Dhaliwal129
    @Dhaliwal129 3 года назад

    ਬਿਲੇ ਰਾਮ ਤਾ ਗਰਦ ਕੱਡ ਦਿੰਦਾ

  • @KulwinderKaur-tt7uu
    @KulwinderKaur-tt7uu 3 года назад

    Nice 👌 video g 👍👌

  • @harmanbhangal3854
    @harmanbhangal3854 4 года назад +1

    Nice

  • @BhaiMalkeetSinghHamirgarh
    @BhaiMalkeetSinghHamirgarh 4 года назад

    Nyc video ਲਾਲਾ ਸਕੀਮ ਲਾ ਗਿਆ ਫੇਰ

  • @BabbuSingh-nl2he
    @BabbuSingh-nl2he 3 года назад

    Bele ram da fan babbu

  • @aulakhsaab8067
    @aulakhsaab8067 4 года назад

    Very nice video veer ji

  • @harrysarow3527
    @harrysarow3527 4 года назад

    Nice y

  • @GurpreetSingh-zd1rk
    @GurpreetSingh-zd1rk 4 года назад +1

    Bille Rama te Gill de sirra acting a

  • @ankreetsingh1220
    @ankreetsingh1220 4 года назад +2

    ਬਹੁਤ ਵਧੀਆ

  • @kamaldhaliwal3363
    @kamaldhaliwal3363 4 года назад

    👌👌 nice video 👍

  • @ghandeepghandeep5653
    @ghandeepghandeep5653 4 года назад +8

    ਧਰਨਾਟ.ਵੀਰ.ਕੋੳ.ਨਹੀ.ਅਾੳਦਾ.ਜੀ

  • @hardeep2221
    @hardeep2221 4 года назад +2

    Wa oye jatto

  • @tarlochanmehear8754
    @tarlochanmehear8754 Год назад

    Very nice 👍👍

  • @charnacharna9431
    @charnacharna9431 4 года назад +6

    ਵੈਸੇ ਲਾਲੇ ਦੀ ਰੀਸ ਧਰਨਾਟ ਵੀ ਨਹੀਂ ਕਰ ਸਕਦਾ ਸਾਰੀਆਂ ਵੀਡੀਓ ਵਿੱਚ ਲਾਲੇ ਨੇ ਪੂਰਾ ਸਿਰਾ ਕਰਾਇਆ

    • @ekchup100sukh7
      @ekchup100sukh7 4 года назад

      ruclips.net/video/R3VJnNMB91k/видео.html
      ਘਰ ਦੀ ਕਲੇਸ਼
      Ghar ch kalesh
      Watch full video

  • @mandeepsingh2427
    @mandeepsingh2427 3 года назад

    Mandeep Singh Kharoud

  • @gagandandiwal4168
    @gagandandiwal4168 Год назад

    Very very nice 👍

  • @SatnamSingh-zk4yp
    @SatnamSingh-zk4yp 4 года назад

    Very very very very nice lala ji ta bai gill ji par tode ke gal ho gaey dharnal nal please das do bai ji

  • @godaralightabohar2129
    @godaralightabohar2129 4 года назад

    Kuj marji hove jithe lala uthe musti da masala good comedy 👌lale u r great

  • @lovejitsinghsandhukarmuwal891
    @lovejitsinghsandhukarmuwal891 4 года назад

    Nice Video🌹🌹🌹🌹🌹🌹🌹😆😆😆😆😆

  • @bikabrar177
    @bikabrar177 4 года назад

    ਬਾਈ ਧਰਨਾਟ ਬਿਨਾ ਨੀ ਗੱਲ ਬਣਦੀ

  • @rubbisinghsamra2239
    @rubbisinghsamra2239 4 года назад

    ਬਿੱਲੇ ਰਾਮ ਦੀ ਅਦਾਕਾਰੀ ਕਮਾਲ ਹੈ

  • @satnambanwait1546
    @satnambanwait1546 4 года назад +11

    Tharnat to bina like krn nu dil ne krda hun

  • @KalaSingh-ew8bf
    @KalaSingh-ew8bf 4 года назад +1

    Nyc

  • @davindersran8903
    @davindersran8903 4 года назад +3

    Bhai ji loka nu boli jandu apna Kam karte raho