ਸੁਣੋ ਦਿਲਜੀਤ ਦੋਸਾਂਝ ਦੀ ਸੱਚਾਈ

Поделиться
HTML-код
  • Опубликовано: 21 дек 2024
  • ਸੁਣੋ ਦਿਲਜੀਤ ਦੋਸਾਂਝ ਦੀ ਸੱਚਾਈ

Комментарии • 61

  • @LovePunjab82
    @LovePunjab82 19 часов назад +1

    ਪੱਕਾ ਪੰਜਾਬੀ ਬੰਦਾ ਆਪਣਾ ਇਮਾਨ ਨਹੀਂ ਵੇਚਦਾ ਅਤੇ ਕਿਸੇ ਦੇ ਅੱਗੇ ਝੁਕਣਾ ਪਸੰਦ ਨਹੀਂ ਕਰਦਾ, ਤੇ ਸੱਚਾਈ ਤੇ ਚੱਲਦਾ ਹੈ।
    ਇਸ ਗੱਲ ਕਰਕੇ ਵੀ ਲੋਕ ਪੰਜਾਬੀਆਂ ਤੋਂ ਜਲਦੇ ਹਨ।

  • @surindersahota8410
    @surindersahota8410 День назад

    ਵੀਰ ਤੁਹਾਡੀ ਇਹ ਗੱਲ ਬਿਲਕੁਲ ਸਹੀ ਦਲਜੀਤ ਦੀ ਪੱਗ ਤੇ ਤੁਰਲਾ ਕਈ ਲੋਕਾਂ ਦੇ ਚੁਬਦਾ ਏ ਕਿਸੇ ਦੀ ਤਕਦੀਰ ਕੋਈ ਨਹੀਂ ਖੋਹ ਸਕਦਾ ਜੋ ਵੀ ਪੰਜਾਬੀ ਬੱਚੇ ਉੱਪਰ ਨੂੰ ਉੱਠ ਦੇ ਨੇ ਕਈ ਨੂੰ ਬਹੁਤ ਚੁਭਦੇ ਨੇਤੁਹਾਡੀ ਗੱਲ ਸੱਚ ਹੈ

  • @kuljitparhar5178
    @kuljitparhar5178 2 дня назад +2

    He is hardworking and God fearing boy .
    Waheguru mehar rakh

  • @gurindersingh1769
    @gurindersingh1769 3 дня назад +7

    💯sahi kiha paji......👍,,, Diljit dosanjh ❤❤❤❤❤❤❤❤❤❤❤❤❤❤
    ❤punjab

  • @ScaryCDS
    @ScaryCDS День назад +1

    🎉🎉 ਵਿੱਚ ਕਰੋੜਾਂ ਦਿਸ ਜਾਦਾ ਕੱਲਾ ਸਰਦਾਰ ਖੜ੍ਹਾ 🎉 ਦਿਲਜੀਤ ਦੋਸਾਂਝ ਦਿਲ ਹੈ ਪੰਜਾਬ ਦਾ 🎉🎉🎉

  • @javarsinghjavarsingh6227
    @javarsinghjavarsingh6227 2 дня назад +2

    Pauhji very very true.
    Love from Malaysia 🇲🇾 ji ❤❤❤❤❤
    Dog 🐶 will keep on barking and elephant 🐘 will be keep on walking ji

  • @RupinderSingh-x2j
    @RupinderSingh-x2j День назад

    ਬਿਲਕੁਲ ਸਹੀ ਕਿਹਾ ਸ.ਸ ਸਾਹਿਬ

  • @paramjeetKaur-xd2mn
    @paramjeetKaur-xd2mn 2 дня назад +4

    ਸਹੀ ਗੱਲ ਐ ਵੀਰੇ ਲੋਕਾਂ ਨੂੰ ਹੋਰ ਕੋਈ ਕੱਮ ਆਪ ਬੇਸ਼ੱਕ ਔਗੁਣਾਂ ਦੇ ਭਰੇ ਹੋਣ ਕੋਈ ਕੱਮ ਕਰਦੇ ਨਾ ਹੋਣ ਘਰਦਿਆਂ ਨੂੰ ਤੱਗ ਕਰਦੇ ਹੋਣ ਉਹ ਵੀ ਲਿਖ ਕੇ ਪਾ ਦਿੰਦੇ ਨੇ ਮੇਰੀ 40ਸਾਲ ਦੀ ਉਮਰ ਹੋਗੀ ਮੈਂ ਰੱਬ ਨੂੰ ਕੈਨਿਆ ਮੇਰਾ ਮੰਨ ਠੀਕ ਕਰਦੇ ਮੈਂ ਤੈਨੂੰ ਹੀ ਜਾਦ ਕਰਾ ਵਹਿਗੁਰੂ ਕਿਸੇ ਚ ਕੀ ਨੁਕਸ ਕੱਡਾਗੇ ਆਪ ਨੂੰ ਸਵਾਰ ਲਾਈਏ ਓਹੀ ਬਹੁਤ ਹੈ

    • @paramjit5435
      @paramjit5435 2 дня назад +1

      Very good Bai g

    • @gavysandhar6696
      @gavysandhar6696 2 дня назад

      Very good

    • @GurdevSingh-vd5ie
      @GurdevSingh-vd5ie 2 дня назад

      ਸਮਾਜ ਚ ਅਸੀਂ ਇਕੱਲੇ ਨਹੀਂ ਰੇਹਿਦੇ 😢ਸਾਡਾ ਆਸਾ ਪਾਸਾ। ਰਿਸ਼ਤੇਦਾਰ ਸਬ ਤੋਂ ਨਜ਼ਦੀਕੀ ਆਪਣਾ ਪਰਿਵਾਰ।।।😢 ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਜਿਊਣ ਦੀ ਪੂਰੀ ਕੋਸ਼ਿਸ਼ ਕਰਦਾਂ ਹਾਂ।।ਔਰ ਕਾਫੀ ਹੱਦ ਤੱਕ ਕਰ ਰੇਹਾ ਹਾਂ 🎉ਪਰ ਮੇਰੀ ਘਰਵਾਲੀ ਅਤੇ ਬੱਚੇ ਖਾਸਕਰਕੇ ਲੜਕਾ।।😢 ਦੋਨੋਂ ਹੀ ਬੇ ਗਯਾਨੇ ਹਨ 😢 ਪੁੰਜੀਵਾਦ ਪੁੰਜੀਪਤੀ ਸਾਮਰਾਜਵਾਦ ਲੀਡਰਾਂ ਨੇ ਜਿਵੇਂ ਸਮਾਜ ਨੂੰ ਕੁਰਾਹੇ ਪਾਇਆ ਹੈ।।ਉਸ ਵਰਗੀ ਜ਼ਿੰਦਗੀ ਜੀਅ ਰਹੇ ਹਨ 😢ਲੜਕੇ ਨੂੰ ਘਰਵਾਲੀ ਨੂੰ ਸਮਝਾਇਆ ਕਿ ਆ ਕੰਮ ਸਾਨੂੰ ਘਾਟੇਵੰਦਾ ਚ ਲਿਜਾ ਕੇ ਕਰਜ਼ੇ ਦਾਰ ਕਰ ਦੇਉ।।😢ਪਰ ਮੁੰਡੇ ਨੇ ਕਨੇਡਾ ਜਾ ਕੇ ਜੋ ਕਮਾਇਆ ਸਾਰਾ ਹੀ ਸ਼ੈਅਰ ਬਾਜ਼ਾਰ ਚ ਡਬੋ ਦਿੱਤਾ 😢ਵਾਰ ਵਾਲ ਕਰਜ਼ੇ ਹੈ ਇਸ ਵੇਲੇ 😢 ਮੈਂ ਰੋਕਦਾ ਹਾਂ ਕਰਜ਼ਾ ਨਾ ਲਊ ਔ ਮਰਜੋ

  • @saabtrucking4391
    @saabtrucking4391 2 дня назад +5

    ਬਿਲਕੁਲ ਸਹੀ ਬ੍ਰਦਰ

  • @GurpreetSingh-jg8pw
    @GurpreetSingh-jg8pw 3 дня назад +6

    Diljit Dosanjh bi ji jindabad jindabad

  • @manjitkaur9448
    @manjitkaur9448 День назад

    daljit panjab da putt ha har maa da bless god bless you

  • @weddingjunction3582
    @weddingjunction3582 2 дня назад +3

    love you diljeet

  • @MortgagesByRaj
    @MortgagesByRaj День назад +1

    Bhaji u r absolutely right

  • @Aman-by9tj
    @Aman-by9tj 3 дня назад +9

    ਦਿਲਜੀਤ ਨੇ ਧਰਨੇ ਵਿਚ ਵੀ ਬਹੁਤ ਠੋਕ ਕੇ ਮਦਦ ਕੀਤੀ ਸੀ ਉਹੋ ਤੁਸੀਂ ਭੁੱਲ ਗਏ ਹੋਣੇ

  • @karamjitkaur2935
    @karamjitkaur2935 3 дня назад +3

    Very good ❤❤❤❤❤🎉🎉🎉🎉❤❤❤❤❤

  • @JatinderSinghRathour
    @JatinderSinghRathour День назад

    ਮੈਂ 100%ਸਹਿਮਤ ਹਾਂ ਜੀ

  • @Luckypajigoa
    @Luckypajigoa 3 дня назад +2

    Diljit paaji I love you ❤❤❤❤❤

  • @Username-m2j
    @Username-m2j День назад

    ਸਿੱਖਾ ਪ੍ਰਤੀ ਨਫ਼ਰਤ ਕਰਕੇ ਹੀ ਦੇਸ਼ ਪੰਜ਼ਾਬ ਦਾ ਹੋਣਾ ਬਹੁਤ ਜਰੂਰੀ ਹੈ।

  • @GurdeepSingh-c7y
    @GurdeepSingh-c7y 3 дня назад +2

    ਬਿਲਕੁਲ ਸਹੀ

  • @BaljitSingh-py9ei
    @BaljitSingh-py9ei 2 дня назад +1

    We are with Daljit dosanj

  • @amriksinghbajwa7055
    @amriksinghbajwa7055 День назад

    Great artist

  • @MotivationalBooks-415
    @MotivationalBooks-415 2 дня назад +1

    sahi bai ji❤

  • @mangatsingh9454
    @mangatsingh9454 2 дня назад +1

    You right brother

  • @KulbirsinghSingh-p6l
    @KulbirsinghSingh-p6l 2 дня назад +3

    Singh is king

  • @surjitsingh2804
    @surjitsingh2804 День назад

    🙏🏻🙏🏻

  • @rajinderrai6603
    @rajinderrai6603 День назад

    It’s try. Thanks ji. X

  • @palirajput1827
    @palirajput1827 День назад

    ❤❤❤❤❤❤❤❤❤❤❤❤❤❤❤❤❤

  • @jotijatt4022
    @jotijatt4022 3 дня назад +4

    ਪੰਜਾਬ ❤️

  • @jogasingh-wv6eh
    @jogasingh-wv6eh День назад +1

    ਵੀਰ ਤੁਸੀਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਗੱਲ ਕਰੋ ਇਹ ਧੰਧੇ ਆਲੇ ਸਿੱਖ ਹੈ ਗੁਰੂ ਵਾਕ ਪਾਤਸ਼ਾਹੀ ਦਸਵੀਂ ਪੜੋ ਨਚਾਰ ਧੰਧੇ ਆਲੇ ਸਿੱਖ

  • @sukhyhayre1353
    @sukhyhayre1353 День назад

  • @premsingh993
    @premsingh993 2 дня назад

    Diljit veere lai ta love you aa❤❤

  • @jagjitsingh6399
    @jagjitsingh6399 3 дня назад +1

    Right 👍

  • @DavinderSingh-lb1br
    @DavinderSingh-lb1br 2 дня назад

    ❤️🌹🙏

  • @RanaJassa
    @RanaJassa 3 дня назад +1

    Nice 👍

  • @ghokasingh5737
    @ghokasingh5737 2 дня назад +1

    ok🙏🙏🌟🌟🌟💘💘😁😁🙏🙏

  • @BaljitSingh-x5p
    @BaljitSingh-x5p 3 дня назад +2

    Muda sikh hon kar kk aa tuhadi gal sahi aa

  • @pawandhiman8280
    @pawandhiman8280 3 дня назад +1

    Right bro

  • @harvindersahota6108
    @harvindersahota6108 2 дня назад

    Good job

  • @KulbirsinghSingh-p6l
    @KulbirsinghSingh-p6l 2 дня назад

    Diljit 22jinda bad

  • @vickayvirk814
    @vickayvirk814 3 дня назад +1

    💯g

  • @pinkysingh1123
    @pinkysingh1123 2 дня назад +2

    Right Veer.jee

  • @premsingh993
    @premsingh993 2 дня назад +2

    Panjabi aagey oye..mai v pun di jgah pan likheya fadlo latta bhuund diya jine hatters aa diljit de😂😂😂

  • @Luckypajigoa
    @Luckypajigoa 3 дня назад +2

    Bhajrang dal walo paaji

  • @amarjeetsingh4877
    @amarjeetsingh4877 2 дня назад

    Sardar.Dusaj.Akal.Purkh.nu.manda
    Hai

  • @gurucharanjeetahluwalia3867
    @gurucharanjeetahluwalia3867 2 дня назад

    Lion

  • @truckingvlog9928
    @truckingvlog9928 3 дня назад +2

    Dosanja wala dila te raj karda khasa jor lag ju miton waste

  • @Neural-ShortsHub
    @Neural-ShortsHub 2 дня назад

    Sir agar thoda munda ja tuci traki karo ge virodh ta v hoye ga
    Agar koi apna kam karr reha ohde ch kamjaab ho riha virodh ohda v hunda aa eh koi herani di gal ni eh fitrat a loka di lok kise de sake ni hunde enna di tension hi ni leni cahidi jo kende kahi jaan do

  • @Luckypajigoa
    @Luckypajigoa 3 дня назад +1

    Bolde si

  • @lashkindersingh6585
    @lashkindersingh6585 2 дня назад

    Ehe lgarhe kujh v nhi vigarh skde ghaunkn joge nae

  • @BalwinderSingh-st3xr
    @BalwinderSingh-st3xr День назад

    Ehna lokan da Hajma kharab aa Bai ji
    Pag te pag da turla hajm nhi ho reha
    Ehna noo loon dee lor aa

  • @pinkysaharan2403
    @pinkysaharan2403 2 дня назад

    Kuchh bhi bol rhe ho
    He is flying high and not bothered about all this

  • @truckingvlog9928
    @truckingvlog9928 3 дня назад

    O ena di bhen garh tan gya wa indore ch kise k bapp thodi hindustan hai

  • @Luckypajigoa
    @Luckypajigoa 3 дня назад +1

    Aur Thalanga sarkar di fatthi veh

  • @headandtail
    @headandtail 3 дня назад +1

    Mai thonu ਕਮੇਂਟ ਖੁਦ ਪਾਂ ਰਿਹਾ ਸੱਚ ਥੋਨੂੰ ਪਤਾ ਕਿ ਆ ਸਬੂਤ ਮੈ ਦਿੰਦਾ ਬਜ਼ੁਰਗ ਨੂੰ ਮਾ ਦੀ ਗਾਲ ਕਢੁ ਤਾਂ ਮੈਨੂੰ ਤਾਂ ਚੰਗਾ ਨੀ ਲਾਗੂ ਥੋਨੂੰ ਚੰਗਾ ਲੱਗ ਸਕਦਾ
    ਇੱਕ ਗੱਲ ਹੋਰ ਸਰਕਾਰ ਦਾ ਬੰਦਾ ਨਾਂ ਹੁੰਦਾ ਤਾਂ ਪੂਰੇ ਇੰਡੀਆ ਚ ਏਨੇ ਵੱਡੇ ਸ਼ੋ ਨਾ ਕਰ ਪਾਉਂਦਾ
    ਤੁਸੀ ਸਰਕਾਰੀ ਨੌਕਰ ਹੋ ਥੋਨੂੰ ਪਤਾ ਹੋਣਾ ਚਾਹੀਦਾ j savere show te ਪਾਬੰਦੀਆਂ ਲੱਗਣ ਤਾਂ ਦੋ ਘੰਟਿਆਂ ਚ ਕੋਰਟ ਤੋਂ ,,, ਨੀ ਮਿਲਦੀ
    ਬਾਕੀ ਜਿਸ ਬੰਦੇ ਨੇ ਦਿਲਜੀਤ ਨੂੰ ਅੱਗੇ ਲੈ k aya mumbai sath dita ohda kiba ku sath dita
    Baki jo ਬਲੈਕ ਚੈੱਕ ਦੇਖ ਸਟੈਂਡ ਛੱਡ ਦੇਵੇ ਓਹੋ ਕਿ ਹੋ ਸਕਦਾ ਸੋਚੋ
    App oho ikk ਇੰਟਰਵਿਊ ਚ ਬੋਲਿਆ ਮੈ movie to ਇਨਕਾਰ ਕਰਨ ਗਿਆ c cheaq dekh ,,,,baki sala sala karn to pata lagda jo ਉਹਦਾ ਵਸ ਚਲੇ ਓਹੋ ਸਟੇਜ ਤੇ ਮਾ ਭੈਣ ਦਿਆ ਗਾਲਾ b kad sakda mai shadi ਲੈਂਦਾ

  • @malkiatsingh1650
    @malkiatsingh1650 День назад

    Singh is king