Это видео недоступно.
Сожалеем об этом.

ਸੰਤਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ ਜੋ ਭਾਰਤ ਸਰਕਾਰ ਖੁਫੀਆ PLANNING ਬਣਾਉਂਦੀ ਸੀ ||HARPREET SINGH MAKHU||

Поделиться
HTML-код
  • Опубликовано: 7 июн 2020
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchannel.tv/
    RUclips :- goo.gl/EYvzFR

Комментарии • 1,6 тыс.

  • @JaggaSingh-ow6ge
    @JaggaSingh-ow6ge 4 года назад +44

    ਸਰਦਾਰ ਜੀ ਨੇ ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ ਜੀ
    ਵੀਰ ਜੀ ਵੇਰੀ ਗੁਡ ਥੇਕਯੁ

  • @gurdialsingh6843
    @gurdialsingh6843 4 года назад +49

    ਪ੍ਰੋ,,ਮਹਿੰਦਰਪਾਲ ਸਿੰਘ ਜੀ ਦਾ ਬਹੁਤ ਧੰਨਵਾਦ ਜਾਣਕਾਰੀ ਦੇਣ ਲੲੀ ਤੇ ਹਰਪ੍ਰੀਤ ਸਿੰਘ ਮਖੂ ਦਾ ਵੀ ਬਹੁਤ ਬਹੁਤ ਧੰਨਵਾਦ

  • @HSsingh741
    @HSsingh741 3 года назад +17

    ਅੱਜ ਸਿੱਖ ਕੌਮ ਨੂੰ ਬਹੁਤ ਲੋੜ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗੇ ਸੂਰਮੇ ਜਰਨੈਲ ਦੀ। ਸੰਤ ਜਰਨੈਲ ਸਿੰਘ ਜੀ ਤੋਂ ਬਾਅਦ ਸਾਡੇ ਗਦਾਰ ਲੀਡਰਾਂ ਦੇ ਹੋਂਸਲੇ ਬੁਲੰਦ ਹੋ ਗਏ। ਇਨ੍ਹਾਂ ਗਦਾਰ ਲੀਡਰਾਂ ਨੇ ਸਿੱਖ ਕੌਮ ਦਾ ਤੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖਤਾ।।

    • @prmohanoneplus1714
      @prmohanoneplus1714 2 года назад +1

      Harjeet Singh,
      So you want another Bhindranwale hiding and fighting from the golden temple?

    • @MuskanMJ32
      @MuskanMJ32 2 месяца назад

      Amritpal Singh Khalsa

    • @amardeep7770
      @amardeep7770 Месяц назад

      Sahi kaha -h singh

    • @amardeep7770
      @amardeep7770 Месяц назад

      ​@@prmohanoneplus1714 punjabi ni aandi tenu?

  • @JasvirSingh-gj3li
    @JasvirSingh-gj3li 4 года назад +43

    ਬਹੁਤ ਹੀ ਵਧੀਆ ਢੰਗ ਨਾਲ ਵਿਚਾਰ ਪੇਸ ਕੀਤੇ ਪ੍ਰੋਫੈਸਰ ਸਾਹਿਬ ਜੀ ਨੇ ਜਿਸ ਨਾਲ ਸਿੱਖ ਕੌਮ ਅਤੇ ਸਿੱਖ ਨੌਜਵਾਨਾਂ ਨੂੰ ਬਹੁਤ ਕੁਝ ਜਾਣਨ ਦਾ ਦਾ ਮੌਕਾ ਮਿਲਿਆ ਧੰਨਬਾਦ ਜੀ

  • @JaswantSingh-te9xt
    @JaswantSingh-te9xt 4 года назад +51

    ਪ੍ਰੋਫੈਸਰ ਸਾਹਿਬ ਜੀ ਬਿਲਕੁਲ ਸਹੀ ਕਿਹਾ ਜੀ
    । ਮੈਂ ਵੀ ਇਹ ਸਭ ਕੁੱਝ ਉਸ ਸਮੇਂ ਤੋਂ ਅੱਜ ਤੱਕ ਅਨੁਭਵ ਕੀਤਾ ਹੈ
    ਪ੍ਰਮਾਤਮਾ ਕੋਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @sukhdevsinghsandhu2074
    @sukhdevsinghsandhu2074 4 года назад +109

    ਬਿਲਕੁਲ ਸਹੀ ਕਿਹਾ ਜੀ ਸਰਦਾਰ ਸਾਹਿਬ ਜੀ ਨੇ , ਮੈਂ ਜਰਨਲ ਕੇ ਸੁੰਦਰ ਜੀ ਇੰਟਰਵਿਊ ਕਿਹਾ ਸੀ ਕਿ ਮੈਂ ਕਿਸੇ ਵੇਲੇ ਸਿੱਖਾਂ ਸਰਦਾਰਾਂ ਦੀ ਲੜਣ ਦੀ ਵਿਉਂਤਬੰਦੀ ਤੇ ਬਹਾਦਰੀ ਬਾਰੇ ਸੁਣਿਆ ਸੀ , ਜੂਨ 1984 ਵੇਲੇ ਸੁੰਦਰ ਜੀ ਕਹਿਦਾ ਹੈ ਕਿ ਸਿੱਖ ਅੱਗੇ ਵਧਦੇ ਲੜਕੇ ਸ਼ਹੀਦ ਹੋਣ ਵੇਲੇ ਵੀ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਫ਼ੌਜੀਆਂ ਦੇ ਗੋਲੀਆਂ ਮਾਰਦੇ , ਸ਼ਹੀਦ ਹੋਣ ਵੇਲੇ ਸਿੰਘਾ ਦੀਆਂ ਛਾਤੀਆਂ ਵਿਚ ਗੋਲੀਆਂ ਲੱਗਦੀਆਂ ਤੇ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ

    • @Premparkash24861
      @Premparkash24861 3 года назад +1

      Jo aurata nangian nikliyan c oh tuhadiya maava c ya bhena

    • @gurjantsandhu1376
      @gurjantsandhu1376 3 года назад +2

      @@Premparkash24861
      ਤੇਰੀ ਕਿਹੜੀ ਮਾਂ ਜਾਂ ਭੈਣ ਨੰਗੀ ਕੀਤੀ ਸੀ ,ਜਿਹੜਾ ਤੈਨੂੰ ਸੇਕ ਲੱਗਾ ?
      ਭੈਣਚੋਦਾ ,ਇਹ ਗਲੀ ਤੇ ਬੈਠਕੇ ਗੱਲਾਂ ਨੀ ਹੋ ਰਹੀਆਂ , ਜੇ ਕੋਈ ਆਹ ਬੀਬੀਆਂ ਆਲੀ ਤੱਥ ਹੈਗਾ ਤੇ ਲਿਆ ਇਥੇ ,,ਏਵੇਂ ਨਾ ਆਪਣੇ ਭਾਰਤੀ ਫੌਜਾਂ ਦੇ ਬਲਤਕਾਰੀ ਕਿਰਦਾਰ ਨੂੰ ਸਿੱਖਾਂ ਤੇ ਪਾ ,
      ਜਿਵੇਂ ਇਹ ਮਨੀਕਰਨ ਦੀਆਂ ਬੀਬੀਆਂ ਨਾਲ ਬਲਾਤਕਾਰੀ ਕਰਦੇ ਰਹੇ ਹਨ ,
      ਅਗਲੀਆਂ ਫਿਰ ਨੰਗੀਆਂ ਹੋਕੇ ਇੰਨਾ ਦਾ world ਪੱਧਰ ਤੇ ਜਲੂਸ ਕੱਢਕੇ ਗਈਆਂ ,,

    • @jasnaazsamra7400
      @jasnaazsamra7400 2 года назад

      @@gurjantsandhu1376 ½

    • @deepsidhu6492
      @deepsidhu6492 2 года назад

      @@gurjantsandhu1376 shi a bai

    • @deepsidhu6492
      @deepsidhu6492 2 года назад +2

      @@Premparkash24861 tere jalus bhot niklu sleya toddan banju hiikk da

  • @jagpalkhan5799
    @jagpalkhan5799 3 года назад +57

    ਨਾ ਤੀਰਾਂ ਨਾ ਤਲਵਾਰਾ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ 😠😡ਬੁਰ੍ਹਾ ਕਹੋ ਚਾਹੇਂ ਭਲਾਂ ਕਹੋ ਪਰ ਸੱਚ ਤਾਂ ਸੱਚ ਹੀ ਰਹਿਣਾ ਹੈ, ਸੱਚੇ ਨੇ ਸੱਚ ਹੀ ਕਹਿਣਾ ਹੈ 🙏 ਬਹੁਤ ਹੀ ਵਧੀਆ ਉਪਰਾਲਾ ਜੀ 🙏 ਆਪ ਜੀਆਂ ਦਾ 🙏

  • @talveenjapnaad1221
    @talveenjapnaad1221 4 года назад +38

    ਧੰਨ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ।। ਇਸ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਮਖੂ ਸਾਬ।

  • @vaarispunjabdederabassi1403
    @vaarispunjabdederabassi1403 4 года назад +108

    ਪੋ੍ਫੈਸਰ ਸਾਹਿਬ ਅਤੇ ਐਕਰ ਮਖੂ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੋ ਜਿਨ੍ਹਾਂ ਬਹੁਤ ਵਧੀਆ ਢੰਗ ਨਾਲ ਘਲੂਘਾਰਾ ਤੀਜਾ (ਸਾਕਾ ਨੀਲਾ ਤਾਰਾ) ਬਾਰੇ ਅੰਦਰੂਨੀ ਜਾਣਕਾਰੀ ਪਰਗਟ ਕੀਤੀ ਹੈ।
    ਵਾਹਿਗੁਰੂ ਆਪ ਸਭ ਨੂੰ ਤੰਦਰੁਸਤੀ ਅਤੇ ਚੜਦੀ ਕਲਾ ਬਖਸ਼ੇ ਜੀ।

    • @bhaisatnamsinghji.1187
      @bhaisatnamsinghji.1187 4 года назад

      Bilkul ji

    • @GagandeepSingh-ul2je
      @GagandeepSingh-ul2je 4 года назад +1

      Adha jhoth bolde.... Ehna di history padho aape pata lag jana ki eh sahi hai ya galat

    • @punjab-np9mc
      @punjab-np9mc 3 года назад +1

      @@GagandeepSingh-ul2je agye comment karan gaddar police de toutt

    • @vikasdangi3934
      @vikasdangi3934 Год назад

      @@punjab-np9mc sach hazam nhi honda tusi tahi duje nu tot kande, bhindiwala desh da gaddar si, isi and cia us da tout agent si, inha hi veer hunda ta darbar sahib kyu lukya rha, kayar coward tha bhindiwala

  • @japsinghsidhu5414
    @japsinghsidhu5414 4 года назад +156

    ਪ੍ਰੋਫੈਸਰ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਅਨੈਲੇਸਿਜ ਕੀਤਾ ਗਿਆ

  • @justiceforsidhu1824
    @justiceforsidhu1824 4 года назад +98

    ਜਿਹੜਾ ਸਚਖੰਡ ਸਾਹਿਬ ਵਿਖੇ ਹਰ ਵੇਲੇ ਕੀਰਤਨ ਦਾ ਪ੍ਰਵਾਹ ਚਲਦਾ ਹੈ ਉਹ ਨੇ ਯੋਧਿਆਂ ਦੇ ਹੌਸਲੇ ਬੁਲੰਦ ਕੀਤੇ ਜੰਗ ਵਿੱਚ ਸ਼ਹੀਦ ਹੋਣ ਲਈ

    • @Premparkash24861
      @Premparkash24861 3 года назад +1

      Jehre Hindu busa cho lah lah ke mare c oh kasoorwar kon c. 1983 ch

    • @gurpreetgedu
      @gurpreetgedu 2 года назад +2

      @@Premparkash24861 sarkaar ne kiya c

    • @apollyonmods9917
      @apollyonmods9917 2 года назад

      @@Akaalsingh1996 JAI SARKAR CHAHE TA BINA LODH TO 44 LA SKDI A PR DANGIA DE TIME KYU NHI LA SKDI EH CHEJHA SMJHN DI LODH A

  • @satwantsingh5187
    @satwantsingh5187 4 года назад +16

    ਅੱਜ ਖਾਲਸੇ ਨੂੰ ਬਚਾਉਣ ਦੀ ਲੋੜ ਆ ਜੇ ਖਾਲਸਾ ਬਚ ਗਿਆ ਤਾ ਸਭ ਕੁੱਝ ਬਣ ਜਾੳ ਕਰਾਚੀ ਤੱਕ ਖਾਲਸੇ ਦਾ ਰਾਜ

    • @prmohanoneplus1714
      @prmohanoneplus1714 2 года назад

      Satwant Singh,
      Ssssh.The Khalistanis dare not think about taking an inch of the Jihadi territory.

  • @dhiansingh3103
    @dhiansingh3103 4 года назад +116

    ਪ੍ਰੋ, ਮਹਿੰਦਰਪਾਲ ਸਿੰਘ ਜੀ ਦਾ ਇਸ ਵੀਡੀਉ ਪ੍ਰਤੀ ਧੰਨਵਾਦ ਨਾਲ ਮੱਖੂ ਵੀਰ ਜੀ ਦਾ ਵੀ ਧਨਵਾਦ

  • @karamarora5542
    @karamarora5542 4 года назад +105

    ਸਿੱਖ ਕੋਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ 🙏🙏

  • @mandeepsandhu4416
    @mandeepsandhu4416 4 года назад +15

    ਅੱਜ ਬਹੁਤ ਡੂੰਘੇ ਸਵਾਲ ਦਾ ਜਵਾਬ ਮਿਲਿਆ ਕਿ ਸੰਤ ਜੀ ਅਕਾਲ ਤਖਤ ਸਾਹਿਬ ਕਿਉ ਗਏ ਸੀ
    Bhut bhut dhanwad professor ji
    Always respect from heart Sant Jarnail Singh Ji Khalsa 🙏🙏

    • @SukhdevSingh-bn2if
      @SukhdevSingh-bn2if 3 года назад +1

      O Bhai sahab, Darbar sab wich Indian Hindu fauj de San da kaaran assi khud si. Sant atte Babber uthhe pehle hi chhipe hote si kai din ton.Fauj baad vich aai si ke nahi. Jang khule maidaan vich lad lainde. Khale ne jitt te ta vi jaana si! Nuksaan assi aap kaewaya, manno yaa na manno. 😉

    • @kunalarora927
      @kunalarora927 3 года назад +1

      SANT WAS CONGRESS AGENT MANDEEP SANDHU

    • @kunalarora927
      @kunalarora927 3 года назад

      SANT BAHUT VADDA FUKRA SI

    • @kunalarora927
      @kunalarora927 3 года назад

      SANT DIA FUKRIA VICH AA KE KAI MURAKH SIKH HUN NARAKAN VICH BAITHE NE MANDEEP SANDHU

    • @GursewakSingh-jz1wi
      @GursewakSingh-jz1wi 2 месяца назад

      Bahuta na bol premiya​@@kunalarora927

  • @simpleboy2068
    @simpleboy2068 3 года назад +2

    ਸਾਨੂੰ ਮਾਣ ਹੈ ਅਸੀਂ ਸਿੱਖ ਹਾਂ. ਸੰਤ ਭਿੰਡਰਾਂਵਾਲਾ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਜਗ੍ਹਾ ਦੇਣ. ਆਮੀਨ. ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ.

  • @jinderkumar3567
    @jinderkumar3567 4 года назад +358

    ਬਿਲਕੁਲ ਭਾੲੀ ਸਾਹਿਬ ਸਾਨੂ ਅਾਪਣੀ ਕੌਮ ਤੇ ਫਖਰ ਹੋਣਾ ਚਾਹੀਦਾ ਕਿ ਦਿਲੀ ਸਲਤਨਤ ਨੇ ਸਿਖ ਸਲਤਨਤ ਨੂ ਅਾਪਣੇ ਤੋ ੳੁਤਮ ਸਮਝਿਅਾ ਤਾਂ ਹੀ ੳੁਨ੍ਹਾ ਨੇ ੲਿਸ ਨੂ ਯੁਧ ਖੇਤਰ ਬਣਾੲਿਅਾ, ਸਾਨੂ ਮਾਣ ਹੈ ਅਾਪਣੇ ਸਿਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਤੇ

  • @sandhunutrition9701
    @sandhunutrition9701 4 года назад +106

    ਇਹ ਗੱਲ ਸਾਹਮਣੇ ਆਈ ਸੀ ਕਿ ਬੱਬਰ ਖਾਲਸਾ ਦੇ ਆਗੂਆਂ ਕਾਰਨ ਹੀ ਸੰਤ ਜਰਨੈਲ ਸਿੰਘ ਖਾਲਸਾ ਨੂੰ ਅਕਾਲ ਤਖਤ ਦੇ ਪਿੱਛੇ ਬਣੀਆਂ ਬੈਰਕਾਂ ਵਿਚ ਜਾਣਾ ਪਿਆ l ਇਸ ਦਾ ਕਾਰਨ ਗੁਰਚਰਨ ਸਿੰਘ ਟੌਹੜਾ ਦੀ ਨੀਤੀ ਸੀ l ਸੰਤ ਜੀ ਸਿੱਖ ਲੀਡਰਸ਼ਿਪ ਅਤੇ ਕੁਝ ਨੌਜਵਾਨਾਂ ਨਾਲ ਝਗੜੇ ਵਿਚ ਨਹੀਂ ਪੈਣਾ ਚਾਹੁੰਦੇ l

    • @vickadhoot2525
      @vickadhoot2525 4 года назад +6

      Sandhu ji maaf karna per Tohra saab nahi Longowal te akali kar K Babbra te Santa ji vich udo paad piya..........Longowal ta kai vaar Tohra saab nu keh chukka c K ihna to complex khali karao per Tohra huni ih gall nahi manni c

    • @ermanpreetsinghdhaliwal3726
      @ermanpreetsinghdhaliwal3726 4 года назад +7

      Tohra talwandi longowal badal eh sab ikk hi c ,, ehna krke hi eh ghallughara hoya ,, jinni indira doshi aa ohne hi eh 4 person

    • @sikandersinghsidhu83
      @sikandersinghsidhu83 4 года назад +3

      ਸੰਤਾ ਕਰਕੇ ਬਹਾਰਲੇ ਦੇਸਾ ਵਿਚ ਸਿਖੀ ਦੀ ਪਛਾਣ ਬਣੀ ਹੈ।ਭਾਰਤੀ ਸਰਕਾਰ ਤਾ1948 ਤੋਂ ਹੀ ਸਿਖ ਬਿਰੋਦੀ ਕਾਰਵਾਈ ਕਰਨ ਲਗ ਗਈ ਸੀ ।ਸਾਡੇ ਸਿਖ ਚੇਹਰਿਆਂ ਨੇ ਸਿਖ ਕੋਮ ਦਾ ਨੁਕਸਾਨ ਕੀਤਾ।

    • @satwantsingh5187
      @satwantsingh5187 4 года назад +1

      @@sikandersinghsidhu83 ਆਪਣੇ ਬਜੁਰਗਾਂ ਦੀਆਂ ਸਤਾਲੀ ਤੋ ਪਹਿਲਾਂ ਕੀਤੀਆਂ ਕੁਰਬਾਨੀਆਂ ਕਰਕੇ ਵੀ ਆ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧਿਆਂ ਨੇ ਜਿਨ੍ਹਾਂ ਨੇ ਮੂਗਲਾ ਦੇ ਜੂਲਮਾ ਨੱਥ ਪਾ ਦਿੱਤੀ

    • @arshdhanoa4080
      @arshdhanoa4080 3 года назад +4

      Vichaarak mat bhaid c Babbar khalsa te Santa vich hor kujh nhi c...maksat iko c

  • @surjitsingh6134
    @surjitsingh6134 Месяц назад

    ਵਧੀਆ ਵਾਰਤਾਲਾਪ ਜੀ, ਧੰਨਵਾਦ ਜੀ

  • @balvirsingh6201
    @balvirsingh6201 4 года назад +2

    ਸਹੀ ਗਲ ਜੀ ਇਹਨਾ ਨੇ ਏਨਾ ਗਲਤ ਪ੍ਰਚਾਰ ਕੀਤਾ ਜਿਸ ਕਾਰਨ ਸਾਡੀ ਕੌਮ ਦੇ ਦਿਮਾਗ ਚ ਬੋਤ ਸਨਕੇ ਹਨ ਜੀ ਦੂਰ ਕਰਨ ਦੀ ਲੋੜ ਜੀ🙏

  • @bhajansinghriar7020
    @bhajansinghriar7020 3 года назад +3

    ਬਹੁਤ ਸੋਹਣੀਆਂ ਗਲਾਂ ਕਰ ਰਹੇ ਹਨ,ਖੋਲ ਕੇ,ਇਹ ਸਿੰਘ ਸਾਹਿਬ।

  • @punjabivirsa2794
    @punjabivirsa2794 4 года назад +9

    ਸਤਿ ਸ੍ਰੀ ਅਕਾਲ ਖਾਲਸਾ ਜੀ
    ਮੈ ਤੁਹਾਡੀਆਂ ਵੀਡਿਓ ਦੇਖ ਰਹੀ ਹਾਂ ।
    ਬਹੁਤ ਬਹੁਤ ਸ਼ੁਕਰੀਆ 🙏

  • @amrit17886
    @amrit17886 4 года назад +6

    ਬਹੁਤ ਹੀ ਦਿਲੋਂ ਧੰਨਵਾਦ ਹੈ ਸਿੰਘ ਸਾਬ੍ਹ.

  • @ranikaur583
    @ranikaur583 4 года назад +101

    ਖਾਲਸਾ ਜੀ ਬਹੁਤ ਦਰਦ ਹਢਾਇਆ ਹੈ ਕੋਮ ਨੇ। ਇਨਸਾਫ਼ ਮੰਗਣ ਨਾਲ ਨਹੀਂ ਮਿਲਦਾ। ਸੰਤ ਜੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਾਰੇ ੲਿਕ ਜੁਟ ਹੈ ਕੇ ਕੌਮ ਦੀ ਸੇਵਾ ਅਤੇ ਸੰਭਾਲ ਵਿੱਚ ਜੁਟੇ ਰਹਿਣਾ ਹੈ ਜੀ🙏🙏

  • @DaljeetSingh-tq5ll
    @DaljeetSingh-tq5ll 4 года назад +61

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਜ਼ਿੰਦਾਬਾਦ।

  • @satwantsingh5187
    @satwantsingh5187 4 года назад +3

    ਅੱਜ ਪੰਜਾਬ ਚ ਕਬਰਾਂ ਦਾ ਤੇ ਸਿੱਖਾਂ ਨੂੰ ਇਸਾਈ ਬਣਾਉਣ ਲਈ ਦੂਜੇ ਧਰਮਾਂ ਦਾ ਖੂਬ ਜੋਰ ਲੱਗਾ ਪਿਆ ਆ ਮੱਖੂ ਵਰਗੇ ਕਦੇ ਨੀ ਬੋਲਦੇ ਪਾਕਿਸਤਾਨ ਦੀ ਕੁਝ ਚ ਵੜੀ ਜਾਂਦਾ

  • @nasibsingh3107
    @nasibsingh3107 4 года назад +93

    ਆ ਡਿਸ ਲਾਈਕ ਵਾਲੇ ਕਿਹੜੇ ਵਿਦਵਾਨ ਆ ਪ੍ਰੋਫੈਸਰ ਸਾਹਿਬ ਬਹੁਤ ਵਧੀਆ ਵਿਚਾਰ 🙏🙏ਬਹੁਤ ਧੰਨਵਾਦ ਜੀ

  • @AmarjitSingh-nu6fk
    @AmarjitSingh-nu6fk 2 года назад

    ਬਹੁਤ ਵਧੀਆ ਮਖੂ ਸਾਹਿਬ ,,,ਤੁਸੀਂ ਅਤੇ ਤੁਹਾਡੇ ਵਰਗਿਆਂ ਦੇ ਅਥਾਹ ਯਤਨ ਸਦਕਾ ਇਸ ਵਾਰ ਪੰਜਾਬ ਦੇ ਲੋਕ ਅਕਾਲੀ ਮੁਕਤ ਹੋਏ ਹਨ |ਇਹੋ ਤਾ ਏਜੇਂਸੀਆਂ ਦੇ ਅੱਖਾਂ ਵਿਚ ਰੜਕਦਾ ਸੀ ,,,,ਦੂਜੇ ਪਾਸੇ ਸਿੱਖ ਅਕਾਲੀ ਨਿਸ਼ਾਨ ਨੂੰ ਵੋਟ ਪਾ ਕੇ ਥੋੜ੍ਹਾ ਸਕੂਨ ਮਹਿਸੂਸ ਕਰਦਾ ਸੀ ਚਲੋ ਜੋ ਮਨਜੂਰ ,,,,,ਰਾਜਾ ਵੜਿੰਗ ਜਿੱਤਣ ਤੋਂ ਬਾਅਦ ਕਹਿੰਦਾ"" ਮੇਨੂ ਏਨੀ ਖੁਸ਼ੀ ਓਨੀ ਆਪਣੀ ਜਿੱਤ ਦੀ ਨਹੀਂ ਜਿੰਨੀ ਅਕਾਲੀ ਦਲ ਦੇ ਖਤਮ ਹੋਣ ਦੀ ਹੈ ""//ਹੋਵੇ ਵੀ ਕਿਉ ਨਾ ਜੋ ਅਕਾਲੀ ਦਲ ਟੈਂਕ ਤੋਪਾਂ ਨਾਲ ਖ਼ਤਮ ਨੀ ਹੋਇਆ ਓਹਨੂੰ ਗ਼ਲਤ ਪ੍ਰਚਾਰ ਲੈ ਬੈਠਾ ,,ਔਰ ਭਾਈ ਜੀ ਸਾਡੇ ਬਾਪ ਦਾਦੇ ਨੇ ਵੀ ਬਹੁਤ ਮਾਰ ਖਾਦੀ ਆ ਉਸ ਦੌਰ ਚ ਓਹਨਾ ਨੇ ਹੱਡੀਂ ਹੰਢਾਇਆ ਆ ਸਬ ਕੁਜ,,ਸਾਨੂ ਸਾਰਾ ਪਤਾ ,,,ਧੰਨਵਾਦ

  • @sonumasti8682
    @sonumasti8682 4 года назад +27

    Waheguru ji ka kalsa shiri waheguru ji ki fathe ji

  • @satnamsingh-zd5oq
    @satnamsingh-zd5oq 4 года назад +329

    ਸਭਨਾਂ ਤੋਂ ਵੱਧ ਗੱਦਾਰੀ ਬਾਦਲ ਸਰਕਾਰ ਵੱਲੋਂ ਕੀਤੀ ਗਈ,ਕਿਊਂਕੇ ਇਹਨਾਂ ਦੀ ਕੁਰਸੀ ਨੂੰ ਖਤਰਾ ਪੈ ਗਿਆ ਸੀ।

  • @pritamsingh4743
    @pritamsingh4743 3 года назад +1

    ਬਿਲਕੁਲ ਸੱਚ ਕਿਹਾ ਹੈ ਵੀਰ ਜੀ ਨੇ ਧੰਨਵਾਦ ਜੀ

  • @pindisingh3003
    @pindisingh3003 2 года назад

    ੳਹ ਇਕ ਸੰਤ ਸੀ। ੳ ਭਵਿੱਖ ਵੇਖ ਸਕਦੇ ਤੇ ਪਿਛਲਾ ਜਨਮ ਵੀ।। ਹਰ ਕੋਈ ਨਹੀ ਸਿਰਫ ਬੰਦਗੀ ਵਾਲੇ ਹੀ ਮੇਰੀ ਇਹ ਗੱਲ ਸਮਝ ਸਕਦੇ ਆ।।।

  • @SilentKiller-ss6ij
    @SilentKiller-ss6ij 4 года назад +39

    Wahegurujii

  • @ManpreetSingh-ni7mj
    @ManpreetSingh-ni7mj 4 года назад +9

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ।

  • @jilesinghdirba1133
    @jilesinghdirba1133 2 года назад +1

    ਪ੍ਰੋਫੈਸਰ ਜੀ ਤੇ ਮਖੁ ਸਾਵ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਤ ਹਾਸ ਸੰਗਤਾਂ ਸਾਹਮਣੇ ਰੱਖਿਆ ਆਪ ਜੀ ਨੂੰ ਗੁਰੂ ਫ਼ਤਹਿ ਪ੍ਰਵਾਨ

  • @jagdevbrar6100
    @jagdevbrar6100 2 года назад +1

    ਪ੍ਰੋਫੈਸਰ ਮਹਿੰਦਰ ਪਾਲ ਸਿੰਘ ਜੀ ਨੂੰ ਅਤੇ ਮਖੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਪ੍ਰੋਫੈਸਰ ਸਾਹਿਬ ਜੀ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ

  • @surindersinghgill3217
    @surindersinghgill3217 4 года назад +18

    ਵਾਹਿਗੁਰੂ ਜੀ

  • @gurwinderpunia1522
    @gurwinderpunia1522 4 года назад +6

    100% Sahi galan kahyia veerji ne, Saintan varga keda banjo CID saintan di v baut takri si so veero saintan nu follow karo

  • @nacchatarsingh2475
    @nacchatarsingh2475 3 года назад +1

    ਬਹੁਤ ਵਧੀਆ ਜਾਣਕਾਰੀ ਹੈ ਜੀ, ਧੰਨਵਾਦ

  • @jagpalkhan5799
    @jagpalkhan5799 3 года назад

    ਮਖੂ ਸਾਬ੍ਹ 🙏 ਪ੍ਰੋਫੈਸਰ ਸਾਹਿਬ ਜੀਆਂ ਨੇ ਜੋ ਜਾਣਕਾਰੀ ਦਿੱਤੀ ਅਤੇ ਗ਼ਦਾਰਾਂ ਦੇ ਪਾਜ ਨਿਧੜਕ ਹੋ ਕੇ ਉਧੇੜੇ ਅਤੇ ਸੰਤਾਂ ਦੀ ਸੋਚ ਤੇ ਰਣਨੀਤੀ ਨੂੰ ਵੀ 🙏 ਅਤੇ ਵਿਚਾਰਾਂ ਅਤੇ ਜੋਸ਼ ਜੰਜਵੇ ਨੂੰ ਵੀ ਇੱਕ ਮਾਲਾ ਚ ਪਰੋਕੇ ਸੱਚ ਸਾਡੇ ਸੱਭ ਦੇ ਸਾਹਮਣੇ ਰੱਖਿਆ, ਅਤੇ ਸਾਨੂੰ ਚੰਦੂ,ਰਾਮੂ, ਵਰਗਿਆਂ ਤੋਂ ਜਾਣੂ ਕਰਵਾਇਆ ਕਿ ਇਹ ਕਿਸ ਸਮੇਂ ਕੀ ਸੀ ਅਤੇ ਹੁਣ ਸਾਨੂੰ ਕੀ ਬਣਕੇ ਦਿਖਾ ਰਹੇ ਹਨ, ਆਪ ਜੀਆਂ ਦਾ ਦਿਲੋਂ ਧੰਨਵਾਦੀ ਹਾਂ ਜੀ 🙏 ਜੋ ਜਾਣਕਾਰੀ ਦਿੱਤੀ ਅਤੇ ਮਖੂ ਸਾਬ੍ਹ ਹੋਰਾਂ ਦੀ ਸਾਰੀ ਹੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਜੀ 🙏 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏

  • @jashangill6654
    @jashangill6654 4 года назад +73

    ਧੰਨ ਧੰਨ ਸੰਤ ਜਰਨੈਲ ਸਿੰਘ ਜੀ ਸ਼ਹੀਦ ਭਿੰਡਰਾਵਾਲੇ

  • @harkaransingh4859
    @harkaransingh4859 4 года назад +180

    ਅਕਾਲ ਚੈਨਲ ਤੇ ਗੁਰੂ ਹੋਰ ਕਿਰਪਾ ਕਰੇ

    • @GSINGH.BAJWA10
      @GSINGH.BAJWA10 4 года назад +7

      ਵੀਰਜੀ ਇਹ ਚੈਨਲ ਵਾਲਾ ਮੱਖੂ ਵੀ ਬਹੁਤ ਵੱਡਾ ਗ਼ਦਾਰ ਹੈ

    • @jsingh265
      @jsingh265 4 года назад +4

      Akal channel = fake news

    • @ravindersingh6753
      @ravindersingh6753 4 года назад +1

      ਝੂਠਠਠਠਠਠ

    • @mandersra89
      @mandersra89 4 года назад +7

      ਵੀਰ ਜੀ ਕਿਸੇ ਦੀ ਬੁਰਾਈ ਕਰਨੀ ਛੱਡੋ ਅੱਜ ਲੋੜ ਆ ਸਿੱਖ ਕੌਮ ਨੂੰ ਇੱਕ ਜੁਟ ਹੋਣ ਦੀ ਜੇ ਕੋਈ ਚੰਗੀ ਗੱਲ ਸੰਗਤ ਅੱਗੇ ਲੈਕੇ ਓਦਾ ਓਦੀ ਬੁਰਾਈ ਨਾ ਕਰੋ

    • @JAZZYy455
      @JAZZYy455 4 года назад +3

      @@GSINGH.BAJWA10 veer ji manku ne ke gadari keeti Tere naal ?

  • @preetbatth3976
    @preetbatth3976 4 года назад +1

    ਬਹੁਤ ਵਧੀਆ ਤਰੀਕੇ ਨਾਲ explain ਕੀਤਾਂ,, ਬੇਝਿਜਕ ਹੋ ਕੇ,, ਸ਼ਾਇਦ ਇੰਦਰਾ ਨੇ ਕਿਹਾ ਸੀ ਕਿ,,,
    ਕਿਸੇ ਕੌਮ ਨੂੰ ਖ਼ਤਮ ਕਰਨਾ ਤਾ ਓਸਦੇ ਇਤਿਹਾਸ ਨੂੰ ਖ਼ਤਮ
    ਕਰ ਦਿਓ ਕੌਮ ਅਪਣੇ ਆਪ ਖ਼ਤਮ ਹੋ ਜਾਉ,,
    ਸੋ ਇਸ ਲਈ ਇਤਿਹਾਸ ਭੁੱਲਣਾ ਨਹੀਂ ਚਾਹੀਦਾ,,
    ਇਤਿਹਾਸ ਮਾਂ ਪਿਉ ਦੀ ਤਰ੍ਹਾਂ ਹੁੰਦਾ,,

  • @tarvinderkaur9068
    @tarvinderkaur9068 4 года назад +2

    ਜਿਸ ਜਿਸ ਗੁਰੂ ਦੇ ਸਿੱਖ ਨੂੰ ਅਪਣੇ ਗੁਰੂ ਤੇ ਹੈ ਮਾਣ ਓਹ ਅਪਣੇ ਨਾਮ ਨਾਲ ਸਿੰਘ ਜਾ ਕੌਰ ਜ਼ਰੂਰ ਲਗਾਉਣ ਜਾਤ ਨਹੀਂ

  • @fatehsingh7415
    @fatehsingh7415 3 года назад +13

    ਬਹੁਤ ਵਧੀਆ ਪ੍ਰੋਫ਼ੈਸਰ ਸਾਬ 🙏

  • @BHSKhalsa_Channel
    @BHSKhalsa_Channel 4 года назад +3

    ਬਹੁਤ ਵਧੀਆ ਵੀਡੀਓ

  • @RanjeetSingh-zk5in
    @RanjeetSingh-zk5in 4 года назад +2

    ਮਖੂ ਸਾਬ ਬਹੁਤ ਹੀ ਵdia ਇੱਤਹਾਸ ਦੀ ਜਾਣਕਾਰੀ ਦੇ ਰਹੇ ਓ ਮੇਨੂ ਬਹੁਤ ਕੁਜ ਹੁਣ ਪਤਾ ਲੱਗਾ ਜੂਨ 84 ਬਾਰੇ

  • @Akaalsingh1996
    @Akaalsingh1996 2 года назад +2

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।
    ਖੁਆਰ ਹੋਏ ਸਭ ਮਿਲੈਗੇ ਬਚੈ ਸ਼ਰਨ ਜੁ ਹੋਏ।

  • @ravideepsingh579
    @ravideepsingh579 4 года назад +3

    ਜਦੋਂ ਤੱਕ ਸਾਡੇ ਲੀਡਰ ਗਰਦਾਰ ਨੇ ਉਦੋਂ ਤੱਕ ਸਾਡੇ ਦੇਸ਼ ਦਾ ਕੁਝ ਨਹੀਂ ਹੋ ਸਕਦਾ

  • @jaswantsinghpnondiyan7823
    @jaswantsinghpnondiyan7823 4 года назад +33

    ਖਾਲਸਾ ਜੀ,ਅਗਰ ,ਫੁੱਟ ਪਾਉ ਮਾਸਟਰ ਤਾਰਾ ਸਿੰਘ,ਡਾ,ਭੀਮ ਰਾਓ ਜੀ ਦੀਆਂ ਮੰਗਾਂ ਪ੍ਰਵਾਨ ਕਰ ਲੈਂਦੇ ਤਾਂ ਖਾਲਸਾ ਰਾਜ ਹਥਿਆਰਾਂ ਨਾਲ ਨਹੀ,ਕਲਮ ਦੇ ਵਿਚਾਰਾਂ ਨਾਲ ਹੀ ਆ ਜਾਣਾ ਸੀ।,ਕੌਮ ਨੂੰ ਲੋਡ਼ ਹੈ ਬੁੱਧੀਮਾਨ,ਗ੍ਰੈਜੁਏਟ,ਨੀਡਰ ਲੀਡਰਾਂ ਦੀ।ਕਦੇ ਵੀ ਦਰਬਾਰ ਸਾਹਿਬ ਦੇ ਆਖੌਤੀ ਜਥੇਦਾਰਾਂ ਵੱਲੋਂ ਦੱਬੇ,ਕੁੱਚਲੇ ਸਮਾਜ ਦੇ ਹੱਕ ਵਿੱਚ ਕੋਈ ਫੈਸਲਾ ਨਹੀ ਆਇਆ।ਜਦੋਂ ਕਿ ਦਸਮੇਸ਼ ਜੀ ਦੇ ਬਚਨ ਹਨ,ਇਨਹੀਂ ਕੀ ਕਿਪ੍ਰਾ ਸੇ ਸਜੇ ਹੈਂ ਹਮ ,ਨਹੀ ਮੋਸੋ ਗਰੀਬ ਕਰੋਡ਼ ਪਰੇ ਹੈਂ।

    • @surindersingh-hd2dv
      @surindersingh-hd2dv 4 года назад

      Jaswant singh pnondiyan Waheguru ji

    • @kanwaljitsinghkawal3873
      @kanwaljitsinghkawal3873 4 года назад

      Shi keha veera

    • @mehtaabvirk1058
      @mehtaabvirk1058 4 года назад

      shi gal bhrawa par ki kriye jede pdhe likhe han khaira, simranjeet singh maan vrge ona nu koi agge ni lae ke aounda, tenu eh gal sun ke heraani hovegi ki eh dove india de sab ton vdde school ch pdhe hoye ne jithe ratan tata huri pdhe c te rhi gal ajkal di generation di oh mooseali wargi kach nu hi apna peo manni bethi han parhna likhna kede kanjar ne

    • @satwantsingh5187
      @satwantsingh5187 4 года назад +1

      ਭਾਈ ਸਾਹਿਬ ਜੀ ਸਿੱਖ ਧਰਮ ਚੋ ਜਾਤਪਾਤ ਖਤਮ ਨਹੀਂ ਹੋਈ ਕਹਿਣ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾ ਸਾਡੇ ਪਿੰਡਾ ਚ ਮੜੀਆਂ ਤੱਕ ਅਲੱਗ ਅਲੱਗ ਨੇ

    • @satwantsingh5187
      @satwantsingh5187 4 года назад +2

      ਸਾਡੀ ਕੌਮ ਨੂੰ ਯਹੂਦੀਆਂ ਕੌਮ ਦੀ ਤਰਾਸਦੀ ਤੋ ਕੁੱਝ ਸਿਖਣਾ ਸੀ ਪਰ ਕੁੱਝ ਲੀਡਰ ਕੌਮ ਨੂੰ ਅੱਗ ਚ ਲੈ ਗਏ

  • @DarshanSingh-ip5hz
    @DarshanSingh-ip5hz Год назад

    Makhu y g and professor g da Atee dhanbad g prmatma ap g nuu trakee debe yg

  • @khalsajaswindersinghsagguj4355
    @khalsajaswindersinghsagguj4355 2 года назад

    Good job khalsa ji. Khalsa jaswindersingh patiala

  • @gursewaksingh265
    @gursewaksingh265 4 года назад +3

    ਵੀਰ ਜੀ ਬਹੁਤ ਵਧੀਆ ਇਤਿਹਾਸ ਤੋ ਜਾਗਰੂਕ ਕੀਤਾ

  • @Jassmann5459
    @Jassmann5459 4 года назад +51

    ਸੱਤ ਸ੍ਰੀ ਅਕਾਲ ਜੀ ।

    • @GurmukhSingh-xu6kt
      @GurmukhSingh-xu6kt 4 года назад +3

      ਵਹਿਗੁਰੂ ਸਿੱਖ ਕੌਮ ਦਾ ਭਲਾ ਕਰੇ ਜੀ

    • @kunalarora927
      @kunalarora927 3 года назад

      SANT CONGRESSI AGENT

    • @kunalarora927
      @kunalarora927 3 года назад

      SANT DALAL

    • @myselfsikh1790
      @myselfsikh1790 3 года назад

      @@kunalarora927 SANT BABBAR SHER YODHA 🦁🦁

    • @myselfsikh1790
      @myselfsikh1790 3 года назад

      @@kunalarora927 SANT MAHAN JARNAIL

  • @SmilingBoaSnake-lo8sd
    @SmilingBoaSnake-lo8sd 4 месяца назад

    ਪ੍ਰੋ,ਸਾਬ ਮੇਰੇ ਪੜਨ ਸੁਣਨ ਚਂ ਆਇਆ,ਯੂਥ ਵਿੰਗ ਸਾਡੇ ਪਿੰਡ ਵਾਲੇ ਸੇਰ ਸਿੰਘ ਨੇ ਬਣਾਇਆ ਸੀ,ਜਦੋ ਜੋਧਪੁਰ ਜੇਲ੍ਹ ਚੋਂ ਆਇਆ ਸੀ,,

  • @RandhirSingh-kk9qv
    @RandhirSingh-kk9qv 2 года назад

    ਬਹੁਤ ਵਧੀਆ ਗੱਲ ਕਹੀ ਹੈ ਜੀ

  • @harkiratsinghmarwah7036
    @harkiratsinghmarwah7036 4 года назад +8

    Makhu veerjiii♥️love you! Bohot vadhiyaaaaa interviews kare han tusiii

  • @sandhunutrition9701
    @sandhunutrition9701 4 года назад +70

    ਇਸ ਗੱਲ ਚ ਕੋਈ ਝੂਠ ਨਹੀਂ ਕਿਉਂਕਿ 22/25 ਮਈ ਨੂੰ ਸੰਤ ਜਰਨੈਲ ਸਿੰਘ ਨੇ ਇਹ ਖੁਲੇਆਮ ਪਰਿਕਰਮਾ ਵਿਚ ਚਕਰ ਲਾਕੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਥੇ ਉਹ ਵਿਅਕਤੀ ਹੀ ਰੁਕਣ ਜੋ ਕੁਰਬਾਨੀ ਦੇਣਾ ਚਾਹੁੰਦੇ ਹਨ l ਬੀਬੀਆਂ ਬੱਚੇ ਅਤੇ ਬੁੱਢੇ ਲੋਕ ਦਰਬਾਰ ਸਾਹਿਬ ਛੱਡ ਜਾਣ l ਕਿਉਕਿ ਇੱਥੇ ਕਦੇ ਵੀ ਫੌਜ ਵਲੋਂ ਹਮਲਾ ਕੀਤਾ ਜਾ ਸਕਦਾ ਹੈ l

    • @b8bb8r
      @b8bb8r 4 года назад +5

      ਫੇਰ ਸੰਗਤ ਕਿਵੇਂ ਮਾਰੀਂ ਗਈ? ਕਿਉ 18 ਦਿਨ ਦੇ ਸ਼ਹੀਦ ਪ੍ਰਚਾਰਿਆ ਜਾਂਦੇ ਨੇ? ਭਿੰਡਰਾਂਵਾਲੇ ਨੇ ਸੰਗਤ ਜਾਣ ਨਹੀਂ ਦਿੱਤੀ। ਉਹਨੂੰ ਲੱਗਿਆ ਜੇ ਸੰਗਤ ਹੋਏਗੀ ਤਾਂ ਫੌਜ ਹਮਲਾ ਨਹੀ ਕਰੇਗੀ। 22/25 ਮਈ ਨੂੰ ਉਸਨੇ ਸੰਗਤ ਟੋਇਆ ਸੀ। ਇਹ ਵੀ ਕਿਹਾ ਸੀ ਜੇ ਫੌਜ ਆ ਗਈ ਤੇ ਹੱਥ ਜੋ ਲੱਗੇ ਚਾਕੂ ਡਾਂਗ ਬਰਛਾ ਲੈ ਕੇ ਆ ਜਾਇਆ ਜੇ।

    • @palwindersingh7435
      @palwindersingh7435 4 года назад +2

      @@b8bb8r ਸੰਤਾਂ ਨੇ ਕਿਹਾ ਸੀ, ਜਿਥੇ ਵੀ ਕੋਈ ਦੁਸ਼ਮਨ ਮਿਲੇ, ਉਥੇ ਹੀ ਸੋਧ ਦਿੳ!

    • @vickychaudhary1388
      @vickychaudhary1388 4 года назад

      @@b8bb8r bro bilkul sahi.kiha tusi....

    • @Punjab16994
      @Punjab16994 4 года назад +6

      @@b8bb8rਤੈਨੂੰ ਅਠਾਰਾਂ ਦਿਨ ਦੇ ਬੱਚੇ ਬਾਰੇ ਜਾਣਕਾਰੀ ਵੀ ਹੈ ਕਿ ਉਹ ਕਿਸਦਾ ਸੀ? ਜਾਂ ਸਿਰਫ ਯਬਲੀਆਂ ਮਾਰਨ ਦੀ ਆਦਤ ਹੈ,ਸੰਤਾਂ ਦਾ ਫਰਜ ਅਪੀਲ ਕਰਨਾ ਸੀ,ਉਹੀ ਉਹਨਾਂ ਨੇ ਕੀਤਾ, ਤੇਰੇ ਵਰਗਿਆਂ ਨੂੰ 36 ਸਾਲ ਬਾਦ ਵੀ ਸਚਾਈ ਦਾ ਪਤਾ ਨੀ ਲੱਗਿਆ,ਤੁਸੀਂ ਉਹੀ ਸੁਣਦੇ ਹੋ ਜੋ ਥੋਨੂੰ ਸੁਣਾਇਆ ਜਾਂਦਾ ਰਿਹਾ ਕਿਉਕਿ ਥੋਡਾ ਆਪਣਾ ਦਿਮਾਗ ਤਾਂ ਕੰਮ ਕਰਦਾ ਨਹੀ,

    • @b8bb8r
      @b8bb8r 4 года назад +2

      @@Punjab16994 ਅਸੀਂ ਉਹ ਕਹਿਣ ਲੱਗੇ ਆ ਜੋ ਹੰਡਾਇਆ ਕਾਕੇ। ਜਿਨ੍ਹਾਂ ਉਹ ਸਮਾਂ ਹੰਡਾਇਆ ਓਹ ਸਭ ਜਾਣਦੇ ਨੇ।

  • @harpalSingh-rh3rc
    @harpalSingh-rh3rc Месяц назад

    ਬਹੁਤ ਵਧੀਆ ਜੀ

  • @HarjitSingh-ih5wo
    @HarjitSingh-ih5wo 3 года назад +2

    ਵਾਹਿਗੁਰੂ ਜੀ ਬਹੁਤ ਸੋਹਣਾ ਜੀ ਗੁਰੂ ਚੜਦੀ ਕਲਾ ਬਖ਼ਸ਼ੇ

  • @HarjitSingh-xq4ve
    @HarjitSingh-xq4ve 4 года назад +142

    ਰਾਮੂਵਾਲੀਆ ਪਿੱਠ ਵਿੱਚ ਛੁਰਾ ਮਾਰਨ ਵਾਲੀ ਕਤਾਰ ਵਿੱਚ ਸੀ

    • @amandeepchahalsingh5712
      @amandeepchahalsingh5712 4 года назад +10

      Badal v nall c

    • @kunalarora927
      @kunalarora927 3 года назад +1

      SANT DIA FUKRIA LAI BAITHIA KAUM NU

    • @SSK-tn3ny
      @SSK-tn3ny 3 года назад +2

      @@kunalarora927 waah kya comment aa😂

    • @johnkates2931
      @johnkates2931 3 года назад

      @@kunalarora927 TU SPAM MAT KAR. FULL FIKKE FALL BAKBAKE KAM NA AWE PATT WARGA A TU

  • @SANDHU_171
    @SANDHU_171 4 года назад +4

    ਬਚਨ ਦੇ ਬਲੀ ਸਨ ਸੰਤ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ

  • @HarjinderSingh-nz6uq
    @HarjinderSingh-nz6uq Месяц назад

    ਗਿਆਨੀ ਜ਼ੈਲ ਸਿੰਘ ਕਨੈਕਸ਼ਨ ਕਰਦਾ ਸੀ ਸੈਟਰ ਦੀ ਜੋੜਨਾ ਲੀਕ it’s on record.ਕਈ ਪੱਤਰਕਾਰਾਂ ਦੀਆਂ ਖੋਜਾਂ ਨੇ ਸਿੱਧ ਕੀਤਾ ਇਸ ਵਿੱਚ ਕੋਈ ਅਲੌਲਕ ਸ਼ਕਤੀਆਂ ਜਾਂ ਰੱਬ ਨਾਲ ਕੋਈ ਡਰੈਕਟ ਕਨੈਕਸ਼ਨ ਨਹੀ ਸੀ।

  • @BaldevSingh-uq1er
    @BaldevSingh-uq1er 3 года назад +1

    ਬਹੁਤ ਬਹੁਤ ਧੰਨਵਾਦ ਜੀ। ਵਿਦਿਆਰਥੀ ਦਮਦਮੀ ਟਕਸਾਲ।

  • @ranjitsinghsehjra3677
    @ranjitsinghsehjra3677 4 года назад +8

    ਮਖੂ ਸਾਬ ਆਪ ਜੀ ਦਾ ਅਤੇ ਆਪ ਜੀ ਦੇ ਅਕਾਲ ਚੈਨਲ ਦਾ ਧੰਨਵਾਦ ਜੀ ਬਹੁਤ ਦੁੱਖ ਦੀ ਗੱਲ ਹੈ ਕਿ ਇੰਨਾ ਗਦਾਰਾ ਨੇ ਕੌਮ ਦਾ ਅਤੇ ਸਿੱਖ ਧਰਮ ਦਾ ਬਹੁਤਹੀ ਜਿਆਦਾ ਨੁਕਸਾਨ ਕੀਤਾ ਉਸ ਤੋ ਜਿਆਦਾ ਦੁੱਖ ਇਹ ਵੀ ਹੈ ਕਿ ਸੰਗਤ ਇੰਨਾ ਲੀਡਰਾਂ ਦੀਆਂ ਗਦਾਰੀਆ ਤੇ ਕਰਤੂਤਾਂ ਨੂੰ ਜਾਨਣ ਤੋ ਬਾਅਦ ਵੀ ਵੋਟਾਂ ਪਾ ਕੇ ਕੁਰਸੀਆਂ ਤੇ ਬੈਠਾ ਰਹੀ ਹੈ ਜਿਨ੍ਹਾਂ ਨੇ ਸਿਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਅਤੇ ਸਿੱਖ ਕੌਮ ਨੂੰ ਵੀ ਨਹੀਂ ਬਖਸ਼ਿਆ ।ਆਪਣੇ ਹਿਤਾਂ ਦੀ ਖਾਤਰ

  • @gurdeepsinghsidhu4741
    @gurdeepsinghsidhu4741 4 года назад +265

    ਲੋਕ ਜੋ ਕਹਿੰਦੇ ਨੇ ਕਹਿੰਦੇ ਰਹਿਣ ਦਿਓ ਸੰਤ ਤਾ ਸੰਤ ਹੀ ਸੀ ਗੜੀ ਚਮਕੌਰ ਦੀ ਦੋਹਰਾਗਿਆ ਯੋਧਾ ਸਿੱਖ ਕੌਮ ਦਾ

    • @jasvindersingh4813
      @jasvindersingh4813 3 года назад +3

      Gul Sun tu Akal nu Huth maar Guru Sahib Jee Ne Apne Lal Jung Dea Madan vich Shaheed Karwa Ditea Bindrawale dea Munde Kee karde aa Tu Guru Sahib jee Nall Tuke Dea Insaan dee Tulna karda Sala Gandu

    • @bindersingh5877
      @bindersingh5877 3 года назад +8

      Chmkor shab guru ji ne apne bete saheed kara dite te jarnail singh ne apne privaar nu bcha laya

    • @kunalarora927
      @kunalarora927 3 года назад +1

      GARI MERE GHANTE DI.....HAHAAAAAA

    • @kunalarora927
      @kunalarora927 3 года назад

      GHUSSA GURDEEP SINGH SIDHU

    • @gurdeepsinghsidhu4741
      @gurdeepsinghsidhu4741 3 года назад +2

      @@kunalarora927 ਤੇਰੀ ਭੈਣ ਦਾ ਮੁਕਲਾਵਾ ਨੰਬਰ ਭੇਜ

  • @satnaamsinghnahar9249
    @satnaamsinghnahar9249 3 года назад +2

    Jiyo jiyo snta bare vichar suni deya tiyo tiyo he mere man snta lyi piyaar te izzet vad di he jandi Aa .
    Waheguru Ji mehar krn Sikh koum te

  • @akaalpurakhwaheguruji238
    @akaalpurakhwaheguruji238 3 года назад

    ਮਖੂ ਸਾਬ ਤੁਸੀ ਆਖਦੇ ਹੋ ਕਿ ਸੰਤਾ ਨੂੰ ਸਾਰੀਆਂ ਗਲਾਂ ਪਹਿਲਾਂ ਹੀ ਕਿਵੇਂ ਪਤਾ ਲਗ ਜਾਂਦੀਆਂ ਸਨ ਆਹ ਜਿਹੜੀਆਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਦੋ ਅਖਾਂ ਦਿਤੀਆਂ ਨੇ ਏਹ ਵੀ ਤਾਂ ਗੁਰੂ ਸਾਹਿਬ ਜੀ ਨੇ ਆਪਣਾ ਇਕ ਕੈਮਰਾ ਫਿਟ ਕੀਤਾ ਹੋਇਆ ਹੈ ਜੋ ਵੀ ਗਲਤ ਜਾ ਚੰਗਾ ਕੰਮ ਕਰਲੋ ਸਭ ਰਿਕੋਡ ਹੋ ਜਾਦਾ ਹੈ ਤੇ ਸੰਤ ਬਾਬਾ ਜਰਨੈਲ ਸਿਘ ਜੀ ਇਕ ਪੂਰਨ ਬਰਹਮ ਗਿਆਨੀ ਸੀ ਤੇ ਬਰਹਮ ਗਿਆਨੀ ਤੇ ਨਿੰਰਕਾਰ ਵਿਚ ਕੋਈ ਫਰਕ ਨੇਹੀ ਹੁੰਦਾ ਸੰਤ ਜੀ ਅੰਤਰਜਾਮੀ ਮਹਾ ਪੁਰਸ਼ ਸੀ

  • @gurpreetgill2101
    @gurpreetgill2101 3 года назад +4

    ਵਾਹਿਗੁਰੂ ਜੀ ਸੰਤ ਜਰਨੈਲ ਸਿੰਘ ਜੀ ਸਾਡੀ ਜਾਨ

  • @gurdeepchahal8468
    @gurdeepchahal8468 4 года назад +2

    ਵਾਿਹਗੁਰੂ ਜੀ ਅੱਜ ਦੀ ਨਵੀ ਪੀੜੀ ਤੇ ਿਕ੍ਰਪਾ ਕਰੋ ਸਮੁਧ ਬਖਸੇ ਗਲਤ ਰਾਸਤੇ ਤੁਰ ਪਏ ਲੋੜ ਆਪਣੇ ਕੋਮੀ ਯੋਧਿਆ ਦੀ ਸੋਚ ਤ ਅਤੇ ਿੲਤਿਹਾਸ ਨਾਲ ਜੁੜਨ ਦੀ ਸੱਚ ਦੀ ਅਵਾਜ। ਵਣਿ ਲੀਡਰਾ ਦੇ ਦੱਲੇ ਨਾ ਬਣੋ ਜਾਗੋ

  • @sukhwindersingh-fb4fv
    @sukhwindersingh-fb4fv 3 года назад +1

    ਅੱਜ ਸਾਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਵਲਿਆ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ। ਖਾਲਿਸਤਾਨ ਮਿਲ ਸਕਦਾ ਹੈ ਜੀ।
    ਖਾਲਿਸਤਾਨ ਜਿਦਾਬਾਦ ਖਾਲਿਸਤਾਨ ਜਿਦਾਬਾਦ

  • @malwedapindkulrian1987
    @malwedapindkulrian1987 3 года назад

    Harpreet Makhu y g tusi sikhi di shaan ho

  • @satvirsidhu90
    @satvirsidhu90 4 года назад +50

    ਬਿੱਟੂ ਨੂੰ ਕਹੋ ਕੇ ਓਦੇ ਰੋਕਣ ਨਾਲ ਚੈਨਲ ਦੀ ਹੋਰ ਚੜਤ ਹੋ ਗੲੀ ੲੇ। ਬਿੱਟੂ ਨੂੰ ਕਹੋ ਜਾ ਕਰਲਾ ਜੋ ਕਰਨਾ ।

    • @inderjitkaur2873
      @inderjitkaur2873 3 года назад

      Very nice Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

    • @inderpreetbajwa1119
      @inderpreetbajwa1119 3 года назад

      Haji sahi

  • @ujjalsingh7508
    @ujjalsingh7508 4 года назад +10

    Bhai sahib sach nu sach kehan Di
    Jurat rakhde ne. Parsansa de Yog ne.

  • @hsgilldubli3155
    @hsgilldubli3155 3 года назад +1

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ

  • @gnsth
    @gnsth 2 года назад +1

    ਕੋਈ ਕਿੰਤੂ ਪ੍ਰੰਤੂ ਨਹੀਂ ਸੰਤਾਂ ਦੇ ਅਕਾਲ ਤਖ਼ਤ ਸਾਹਿਬ ਤੇ ਨਹੀਂ ਸੀ ਉਹ ਨਾਲ ਵਾਲੇ ਕਮਰੇ ਚ ਸੀ ਬਾਕੀ ਜੋ ਉਹ ਕਰ ਗਏ ਕੋਈ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ 🙏🙏🙏🙏

  • @gurdialsingh6843
    @gurdialsingh6843 4 года назад +26

    ਸੰਤ ਜਰਨੈਲ ਸਿੰਘ ਖਾਲਸਾ ਜਿੰਦਾਬਾਦ

  • @GurpreetSingh-ez9md
    @GurpreetSingh-ez9md 4 года назад +6

    Waheguru ji

  • @rattansingh4412
    @rattansingh4412 4 года назад +1

    ਆਕਾਲ ਚੈਨਲ ਦੇ ਰਾਹੀ ਮੈਂ ਵੀਰ ਮਖੁ ਜੀ ਆਹ ਪੁਛਣਾ ਚਾਹੁੰਦਾ ਹਾਂ ਕਿ ਪ੍ਰੋਫੈਸਰ ਅਨੁਸਾਰ ਜੇ ਸੰਤਾ ਨੂੰ ਸਤ ਘੰਟੇ ਪਹਿਲਾਂ ਹੀ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦਾ ਪਤਾ ਲੱਗ ਜਾਂਦਾ ਸੀ ਤੇ ਫੇਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਇਕੱਠ ਹੋਇਆ ਸੰਗਤਾ ਜਿਨਾ ਵਿੱਚ ਮਾਸੁਮ ਬੱਚੇ ਔਰਤਾਂ ਤੇ ਆਮ ਲੋਕੀਂ ਵੀ ਸ਼ਾਮਿਲ ਸੀ ਤਾਂ ਉਦੋਂ ਵੇਲੇ ਉਨ੍ਹਾਂ ਅਣਜਾਣਾ ਨੂੰ ਟਾਇਮ ਸਿਰ ਦਰਬਾਰ ਪਰਿਸਰ ਤੇ ਬਾਹਰ ਕਿਉਂ ਨਹੀਂ ਸੁਰੱਖਿਆ ਨਾਲ ਭੇਜ ਦਿੱਤਾ ਗਿਆ ਜੇਡ਼ਏ ਬੇਚਾਰੇ ਬਾਅਦ ਵਿੱਚ ਸੁਰੱਖਿਆ ਬਲਾਂ ਦੇ ਜਵਾਨਾਂ ਹੱਥੋਂ ਮਾਰੇ ਗਏ।

  • @HarjinderSINGH-gh6hr
    @HarjinderSINGH-gh6hr 2 года назад

    ਇਸ ਦਾ ਮਤਲਬ ਜਿਹੜੇ ਮਰਜੀਵੜਿਆਂ ਨੇ ਕਾਲੀਆਂ ਤੇ ਰੂਸੀ ਏਜੰਟ ਦੇ ਰਜਿਸਟਰਾਂ ਚ (ਅਣਭੋਲ ਜਿਹੇ) ਨਾਮ ਲਿਖਵਾਏ ਸੀ ਓਹ ਸ਼੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਨਹੀਂ ਹਮਲਾਵਰਾਂ ਦੇ ਹੱਕ ਤੇ ਮੱਦਦ ਚ ਨਾਮ ਲਿਖਵਾਏ ਸੀ !! ਸਾਇਦ ਏਸੇ ਕਰਕੇ ਓਹ ਅੱਜ ਲੱਭ ਨਹੀਂ ਰਹੇ!
    🙏🙏 👍👍

  • @psingh4984
    @psingh4984 4 года назад +263

    ਪ੍ਰਕਾਸ਼ ਸਿੰਘ ਬਾਦਲ ਕੌਮ ਦਾ ਗਦਾਰ I

    • @Jaswindersingh-nk3ln
      @Jaswindersingh-nk3ln 4 года назад +5

      VERY GOOD ji

    • @mr.singhsingh5563
      @mr.singhsingh5563 4 года назад +5

      Sahi aakhia veer ji Badal gaddar hi aa.. 👌👍

    • @amritpalsinghamritpal5621
      @amritpalsinghamritpal5621 4 года назад +7

      ਪਰਕਾਸ਼ ਚੰਦ

    • @farmingsuccess4485
      @farmingsuccess4485 3 года назад +6

      ਪ੍ਰਕਾਸ਼ ਚੰਦ ਪਾਗਲ

    • @prikshitsharma2925
      @prikshitsharma2925 3 года назад

      @@mr.singhsingh5563 đdđďđďďďđďđďďďđdďďďďdđddďdďďdďddďđđďďdďďďdďdďdďďďďďďddsdďdďdďdsďďdďdďdďďďđďdďďďďsďďdďďdďdddddďddsďďdddďdďddďddddsdďd§dďdďďďdddďddddddddddfđ

  • @preetlyons8018
    @preetlyons8018 10 месяцев назад

    Paviter Asthan must be keep pour and clean. So "Guru Harmandir Sahib Jee" is a very pour and Paviter place. People must respect properly with whole soul, with whole mind and with whole hearts.
    👏👏👏

  • @fareefir3815
    @fareefir3815 2 года назад +1

    ਬਹੁਤ ਬਹੁਤ ਧੰਨਵਾਦ ਜੀ ਪ੍ਰਫੈਸਰ ਜੀ ਦਾ ਜਿੰਨਾ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਔਰ 84 ਦੇ ਘੱਲੂਘਾਰੇ ਬਾਰੇ ਜਾਣਕਾਰੀ ਦਿੱਤੀ।।।।ਸੱਚ ਹੀ ਨਾਂ 84 ਦੇ ਘੱਲੂਘਾਰ ਹੁੰਦੇ ਜੇ ਸਿੱਖ ਹੀ ਨਾਂ ਸਿੱਖਾਂ ਦੇ ਗ਼ਦਾਰ ਹੁੰਂਦੇ।

  • @user-mk4bl3hk3s
    @user-mk4bl3hk3s 3 года назад +3

    ਸਤਿ ਨਾਮੁ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @gurdeepsingh-dk6tn
    @gurdeepsingh-dk6tn 3 года назад +1

    ਮੱਖੂ ਸਾਬ, ਧੰਨਵਾਦ ਬਹੁਤ ਬਹੁਤ,

  • @SukhdevSingh-sh9uy
    @SukhdevSingh-sh9uy 3 года назад +1

    ਜਰਨਲ ਸੁਬੇਗ ਸਿੰਘ ਫੌਜ਼ ਵਲੋਂ ਸੇਵਾ ਮੁਕਤ ਨਈ ਸੀ। ਮਤਲਬ ਰਟਾਇਡ ਨਈ ਸੀ
    ਫੌਜ਼ ਵਲੋਂ ਗਲਤ ਤਰੀਕੇ ਨਾਲ਼ ਕੋਰਟ ਮਾਰਸ਼ਲ ਕੀਤਾ ਗਿਆ

  • @sarabjitgoodbabysingh2678
    @sarabjitgoodbabysingh2678 3 года назад +5

    ♥️👏waheguru ji ka khalsa
    waheguru ji ki fateh ji.👏

  • @harjitsinghsaini8762
    @harjitsinghsaini8762 3 года назад +2

    ਧੰਨ ਹੋ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ

  • @msshergill1112
    @msshergill1112 2 года назад

    ਗੁਰੂ ਗੋਬਿੰਦ ਸਿੰਘ ਜੀ ਖੁਦ ਜਾਣੀ ਜਾਣ ਸੀ ਉਨ੍ਹਾਂ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਸੀ

  • @jagdishpalsingh2049
    @jagdishpalsingh2049 Месяц назад

    True and Good information Thanks 🙏

  • @ravinarang3454
    @ravinarang3454 4 года назад +4

    Waheguru ji waheguru ji waheguru ji waheguru ji waheguru ji

  • @jaspalkaur7110
    @jaspalkaur7110 3 года назад +8

    Waheguru ji 🙏

  • @parwindersingh4221
    @parwindersingh4221 Год назад

    Singh saab ne sabh nu very good treeke naal samjha ditta

  • @jagdishsingh9965
    @jagdishsingh9965 2 года назад

    7 ਘੰਟੇ ਪਹਿਲਾਂ ਨਹੀਂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖ ਬੰਦਗੀ ਵਾਲੇ ਮਹਾਪੁਰਖ ਸਨ ਓਹ ਤਾਂ ਸਰਕਾਰ ਦੀਆਂ ਚਾਲਾਂ ਬਹੁਤ ਪਹਿਲਾਂ ਜਾਣ ਜਾਂਦੇ ਸਨ। ਇੱਕ ਸਾਲ ਪਹਿਲਾਂ ਦੱਸ ਦਿੰਦੇ ਸਨ ਕਿ ਸਰਕਾਰ ਦੀ ਨੀਅਤ ਠੀਕ ਨਹੀਂ ਹੈ ਇਸ ਤਰ੍ਹਾਂ ਕਰਨਾ ਚਾਹੁੰਦੀ ਹੈ। ਇਹ ਗੱਲ ਉਹਨਾਂ ਦੀਆਂ ਪੁਰਾਤਨ ਵੀਡੀਓ ਵਿੱਚੋਂ ਵੇਖਣ ਨੂੰ ਮਿਲਦੀ ਹੈ। ਵਾਹਿਗੁਰੂ ਜੀ ਸਭ ਦਾ ਭਲਾ ਕਰਨ

  • @vsramanvsingh
    @vsramanvsingh 4 года назад +71

    ਪੂਰੇ ਵਿਸ਼ਵ ਚ ਸਿੱਖ ਕੌਮ ਦਾ ਏਕਾ ਹੀ ਸਿੱਖਾ ਦੀ ਤਾਕਤ ਬਨੇਗਾ, ਸਾਰੀਆ ਦੀ ਇੱਕ ਹੀ ਆਵਾਜ਼ ਹੋਵੇ ਕਿ ਉਹ ਕੀ ਚਾੰਹੁਦੇ ਹਨ,, ਗੱਦਾਰਾ ਦੀ ਸਹੀ ਪਹਿਚਾਨ ਕਰੋ, ਸਿੱਖਾ ਦਾ ਆਪਣਾ ਆਜ਼ਾਦ ਮੀਡੀਆ ਚਾਹੀਦਾ ਹੈ, ਸਿੱਖਾ ਦੇ ਆਪਣੇ ਆਜ਼ਾਦ ਮੀਡੀਆ ਚੈਨਲ ਜ਼ਰੂਰੀ ਹੋਨੇ ਚਾਹੀਦੇ ਹਨ

  • @dhiansingh3103
    @dhiansingh3103 4 года назад +38

    ਮੱਖੂ ਵੀਰ ਜੀ ਉਹ ਦੱਸੋ ਜੀ ਭਾਈ ਮੁਖਤਿਆਰ ਸਿੰਘ ਜੀ ਕਿਵੇਂ ਬਚ ਗਏ ਜੋ ਸੰਤਾਂ ਦੀ ਅਤੇ ਸਿੰਘਾਂ ਦੀ ਸ਼ਹਾਦਤ ਬਾਰੇ ਪਹਿਲਾਂ ਵੀਡੀਉ ਵਿਚ ਦੱਸ ਰਹੇ ਸੀ ਕਿ ਮੈ ਮੌਕੇ ਤੇ ਮਜੂਦ ਸੀ , ਤੇ ਤੁਸੀ ਕਿਹਾ ਕਿ ਅਗਲੀ ਵੀਡੀਉ ਵਿਚ ਦੱਸਾਂਗੇ। ਜ਼ਰੂਰ ਦਸਿਓ

    • @palwindersingh7435
      @palwindersingh7435 4 года назад +1

      Makhu saab ne upload kar dita hai veer g. RUclips Akaal channel te search karo. Baba mukhtiar singh mukhi g.

    • @arshdhanoa4080
      @arshdhanoa4080 3 года назад

      Bhai sukhdev singh ji babbar ...babbar khalsa de mukhi v bachke nikle c

  • @jagbirnijjer3421
    @jagbirnijjer3421 4 года назад +1

    ਮਖੂ ਸਾਹਿਬ ਪ੍ਫੈਸਰ ਸਾਹਿਬ ਦਾ ਮੋਬਾਇਲ ਨੰ ਮਿਲ ਸਕਦਾ ਜੀ ਬਹੁਤ ਮੇਹਰਬਾਨੀ ਹੋਞੇਗੀ

  • @GurdeepSingh-wx1en
    @GurdeepSingh-wx1en 4 года назад +1

    ਮਖੂ ਸਾਹਿਬ ਤੁਸੀ ਇਤਹਾਸ ਇਕਠਾ ਕਰਦੇ ਹੋ ਤਹਾਡੀ ਸੇਵਾ ਧੰਨ ਹੈ

  • @navtejkhosa7210
    @navtejkhosa7210 4 года назад +7

    Waheguru Ji

  • @HarpreetSingh-vz1of
    @HarpreetSingh-vz1of 4 года назад +89

    Sikh kde na haare , j sikh sikh nu na maare

    • @indianarmygreat2161
      @indianarmygreat2161 4 года назад +3

      Gaddar tain marrne hi paine Sikh kaum nu

    • @GSINGH.BAJWA10
      @GSINGH.BAJWA10 4 года назад +3

      @@indianarmygreat2161 ਆ ਮੱਖੂ ਵੀ ਬਹੁਤ ਵੱਡਾ ਗ਼ਦਾਰ ਹੈ

    • @HarpreetSingh-vz1of
      @HarpreetSingh-vz1of 4 года назад +2

      @@GSINGH.BAJWA10 kive y g

    • @royalhistoricalpanjab9501
      @royalhistoricalpanjab9501 4 года назад +1

      @@GSINGH.BAJWA10 tera ta lahnat aa j tu apna guru da ni hoya fer kihda howagah masanda

    • @GSINGH.BAJWA10
      @GSINGH.BAJWA10 4 года назад +2

      @@royalhistoricalpanjab9501 ਅਸੀਂ ਤਾਂ ਆਪਣੇ ਗੁਰੂ ਦੇ ਸਿੱਖ ਹਾਂ ਤਾਂ ਹੀ ਤਾਂ ਇਹਨਾਂ ਨੂੰ ਗਦਾਰ ਕਹਿੰਦੇ ਹਾਂ