Flax & Sesame Seeds Panjiri | ਸਰਦੀਆਂ ਵਾਲੀ ਸਪੈਸ਼ਲ ਅਲਸੀ, ਤਿਲਾਂ ਤੇ ਮੇਵੇਆਂ ਦੀ ਪੰਜੀਰੀ

Поделиться
HTML-код
  • Опубликовано: 8 янв 2025

Комментарии • 61

  • @HarjinderKaur-vx2il
    @HarjinderKaur-vx2il Год назад +5

    ਬਹੁਤ ਮਿਹਨਤ ਦਾ ਕੰਮ ਹੈ ਦੀਦੀ , ਚੁੱਲ੍ਹੇ ਦਾ ਸੇਕ ਦੁਬਈ ਤਕ ਆ ਰਿਹਾ thanku

  • @Dalwinder-g2s
    @Dalwinder-g2s Год назад +2

    ਪੰਜੀਰੀ ਬਹੁਤ ਵਧੀਆ ਲੱਗੀ ਜੀ nice videos all family very good g

  • @HakamsherKhan
    @HakamsherKhan 11 месяцев назад +1

    Enni pyari video dekh ke mnn nu bhut khushi mile rab g tohanu eve hi khush rakhe g

  • @Punjabivillagehunar15
    @Punjabivillagehunar15 Год назад +2

    ਬਹੁਤ ਵਧੀਆ ਹੈ ਜੀ

  • @MrBablabrar
    @MrBablabrar 11 месяцев назад +1

    Sat. Siri. Akaal. Ji. Vaheguru. Ji. Ka. Khalsa. Vaheguru. Ji. Ki. Fathe. Ji

  • @Jasbir55
    @Jasbir55 Год назад +29

    ਤੁਹਾਡਾ ਸੱਸਾ ਨੂੰਹਾਂ ਦਾ ਕਿੰਨਾ ਪਿਆਰ ਹੈ ਦੋਵੇਂ ਸਹੇਲੀਆ ਹੀ ਲਗਦੀਆਂ ਕਾਸ਼ ਮੈਨੂੰ ਵੀ ਇਹੋ ਜਿਹੀ ਨੂੰਹ ਮਿਲ ਜਾਵੇ ਮਹਿਕ ਬਹੁਤ ਪਿਆਰੀ ਹੈ ਤੇ ਭੈਣ ਜੀ ਉਸ ਤੋਂ ਵੱਧ❤❤🙏🙏

    • @nimratkaur4582
      @nimratkaur4582 Год назад +9

      On camera sab sach nahi hunda

    • @Jasbir55
      @Jasbir55 Год назад +2

      ​@@nimratkaur4582ji ਇਹ ਤਾਂ ਹੈ

    • @JAGTARSINGH-ug1ro
      @JAGTARSINGH-ug1ro Год назад +1

      ਆਪ ਮਾਂ ਬਣਨਾ ਪੈਂਦਾ।ਸੱਸ ਨਹੀਂ। ਨੂੰਹ ਆਉਣ ਤੇ ਸੱਸ ਕੰਮਚੋਰ ਬਣ ਜਾਦੀਐ।

    • @Jasbir55
      @Jasbir55 Год назад +1

      ​@@JAGTARSINGH-ug1roji ਹਾਂਜੀ ਇਹ ਤਾਂ ਤੁਹਾਡੀ ਗੱਲ ਇਕ ਦਮ ਸੋ ਪੈਸੇ ਸਹੀ ਹੈ ਜੀ bonding ਤਾਂ ਦੋਨੋ ਪਾਸਿਓਂ ਜਰੂਰੀ ਹੈ ਜੀ ਨੂੰਹ ਵਲੋ ਵੀ ਤੇ ਸੱਸ ਵਲੋ ਵੀ ਤਾਂ ਹੀ ਰਿਸ਼ਤਾ ਵਧੀਆ ਚਲਦਾ ਹੈ ਮੈਨੂੰ ਇਕ ਗੱਲ ਸਮਝ ਨਹੀਂ ਆਉਂਦੀ ਕਿ ਅਸੀਂ ਸੱਸ ਨੂੰਹ ਦੇ ਰਿਸ਼ਤੇ ਨੂੰ ਮਾਂ ਧੀ ਦੇ ਰਿਸ਼ਤੇ ਵਿਚ ਕਿਉ ਬਦਲਦੇ ਹਾਂ ਰਿਸ਼ਤਿਆਂ ਦੇ ਨਾਂ ਬਦਲਣ ਨਾਲ ਕੁਝ ਨਹੀਂ ਹੋਣਾ ਸਾਨੂੰ ਨੂੰਹਾਂ ਤੇ ਸਸਾ ਦੇ ਪ੍ਰਤੀ ਆਪਣੀ ਸੋਚ ਬਦਲਣ ਦੀ ਜ਼ਰੂਰਤ ਹੈ ਤੇ ਜੇਕਰ ਸਾਡੀ ਸੋਚ ਸਹੀ ਨਹੀਂ ਤੇ ਮਾਵਾਂ ਧੀਆਂ ਦੇ ਰਿਸ਼ਤੇ ਵਿੱਚ ਵੀ ਖ਼ਟਾਸ ਭਰ ਜਾਂਦੀ ਹੈ

    • @YoutubeShortcuts
      @YoutubeShortcuts  11 месяцев назад

      Sada real ch v ana he pyar aa g

  • @amritpalkaur1822
    @amritpalkaur1822 Год назад +4

    ਬਹੁਤ ਵਧੀਆ ਠੰਡ ਚ ਪੰਜੀਰੀ ਮਹਿਕ ❤❤❤

  • @armansandhu6504
    @armansandhu6504 Год назад +5

    ਭੁੱਜੇ ਹੋਏ ਛੋਲੇ ਪੀਸ ਕੇ ਪਾਉ ਅਲਸੀ ਬਹੁਤ ਵਧੀਆ ਬਣਦੀਨਾਲ ਗੁੜ ਵੀ ਪਾਉ

  • @gurindergrewal6554
    @gurindergrewal6554 Год назад +2

    Sat shri akal Ji vadeve very good for sugar patient we always give good food to dangran nu 🙏🙏

  • @jaspalkaur8561
    @jaspalkaur8561 11 месяцев назад +1

    Very nice putt Gby

  • @raoisrar1741
    @raoisrar1741 Год назад +1

    sat sri aakal Anti ji. 🙏🙏🙏

  • @alamjitnirmaan4964
    @alamjitnirmaan4964 Год назад +2

    Waheguru g🙏

  • @pakistanivlogger2130
    @pakistanivlogger2130 11 месяцев назад

    Love from Lahore 🇵🇰

  • @Kaurjassar7760
    @Kaurjassar7760 Год назад +1

    ❤❤❤❤❤

  • @VarinderSingh-hd2le
    @VarinderSingh-hd2le 11 месяцев назад

    Very nice 👍 anti g

  • @JaswinderKaur-xi8ww
    @JaswinderKaur-xi8ww Год назад +2

    Waheguru ji video very nice

  • @SarabjitkaurSandhu-lb1cl
    @SarabjitkaurSandhu-lb1cl Год назад +1

    ਮੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ

  • @mamtathapar9520
    @mamtathapar9520 Год назад +2

    Alsi or til kina kina dalna ha

  • @mangakakru1861
    @mangakakru1861 Год назад

    Perry Penna.g.anty.g.
    Sat shiri Akal g Mehak penn
    Tusi lett ho gye g
    Asi bna li g
    Bohat Bohat badiya g
    Panjiri g 👌👌👌

  • @mangakakru1861
    @mangakakru1861 Год назад

    Uncal. G Perri Pena g
    Kende Ne ki
    "okhe wele Kam ona "
    "dona hi hatyara ne "
    "puraniyan khurakan.te."
    "puranne belli Yara NE "
    "gala sachiyan.de.gahak"
    "siyanne namya de gal lgke"
    Bohat Bohat badiya g

  • @Sanamdeepkaur-g4g
    @Sanamdeepkaur-g4g Год назад +1

    Jihre tusi kamm dsde oo mere mummy nu saare aunde aa❤

  • @Manjot_kaur70
    @Manjot_kaur70 Год назад +1

    ਬਹੁਤ ਵਧੀਆ ਪਜੀ਼ਰੀ

  • @jaswinderjaswinder9101
    @jaswinderjaswinder9101 Год назад

    Thanda ho ke mitha bd da hunda uncle sahi kah rahe ne

  • @KashmirMovieProduction
    @KashmirMovieProduction Год назад +2

    Beautiful video sharing ❤❤
    Love from district Mirpur kashmir pakistan

  • @SatnamKaur-w9k
    @SatnamKaur-w9k Год назад +1

    God bless you❤

  • @indianconventschoolukg7041
    @indianconventschoolukg7041 Год назад +5

    Hlo mam tusi bachpan Diya glla kitya menu Mera bachpan yaad a giya from Ludhiana

  • @hardevkaur7657
    @hardevkaur7657 Год назад

    Very nice

  • @acjbindra9004
    @acjbindra9004 Год назад +1

    Hello mam..bahut hi badiya video ❤

  • @amandeepkaurgill5475
    @amandeepkaurgill5475 Год назад +3

    Sat Shri akal ji all family ❤

  • @vanitasharma4119
    @vanitasharma4119 Год назад

  • @Dalwinder-g2s
    @Dalwinder-g2s Год назад

    Nice vlog g very nice

  • @RakeshKumar-kz7ic
    @RakeshKumar-kz7ic Год назад +1

    Very nice ji

  • @harnoorgill9810
    @harnoorgill9810 Год назад +2

    Nice video

  • @balrajkaur8131
    @balrajkaur8131 Год назад +2

    ❤❤

  • @rajwindersaini8546
    @rajwindersaini8546 Год назад +1

    Very nice blog

  • @jagdeeshsahote8047
    @jagdeeshsahote8047 Год назад +3

    ਮੈਂ ਵੀ ਬਹੁਤ ਜੋੜੀਆਂ ਨੇ ਕਿਤਾਬਾ ਮਸੂੜਿਆਂ ਨਾਲ 😂😂

  • @surjeetsingh596
    @surjeetsingh596 Год назад +3

    Good vedieo

  • @Dalwinder-g2s
    @Dalwinder-g2s Год назад

    ਫਰੈਛ ਹਲਦੀ ਦੀ ਵੀ ਪੰਜੀਰੀ ਬਣਾ ਕੇ ਦੱਸਿਓ ਜੀ ਕਿਦਾਂ ਬਣਦੀ ਹੈ ਜੀ ਹਲਦੀ ਦੇ ਗੁਣ ਵੀ ਦੱਸਿਊ ਜੀ ਹਲਦੀ ਗੱਠੀਆ ਵਾਲੀ ਦੀ ਪੰਜੀਰੀ ਬਣਾ ਕੇ ਦੱਸਿਓ ਜੀ

  • @SimranSond-l7l
    @SimranSond-l7l Год назад +1

    God bless you

  • @kamaljitkaur2890
    @kamaljitkaur2890 Год назад +2

    mehak beta ma v hajoor sahib jana a par sath ne milda nall jan da

  • @karmankingra1384
    @karmankingra1384 Год назад +2

    Ssa Bhaine ji asi vi aarhu de drakht nalo bhut gund torh ke khande hunde si Nike hunde hun ta yada hi banke rih gyia aa bachpan diyan

  • @ShinderKaur-zk4jw
    @ShinderKaur-zk4jw Год назад +1

    Good vlog 👍❤️

  • @hardeepsandhu3406
    @hardeepsandhu3406 Год назад +4

    ਅਲਸੀ ਵਾਲੀ ਪੰਜੀਰੀ ਕੌੜੀ ਲਗਦੀ ਆ

    • @darshankaur2995
      @darshankaur2995 Год назад +1

      ਨਹੀਂ ਜੀ ਕੌੜੀ ਨਹੀਂ ਬਣਦੀ ਇਸ ਤਰਾਂ ਬਣਾਓ

  • @SurinderKaur-x6m5r
    @SurinderKaur-x6m5r Год назад +1

    Gheo ghat lagda a ji .

  • @jaskiratkaur6070
    @jaskiratkaur6070 Год назад +2

    Tusi dry fruit bohut lal karta is da swad khrab ho janda hai

  • @ManpreetDhaliwal888
    @ManpreetDhaliwal888 Год назад +1

    Hlo mehak di tusi kado aa o hazur sahib ton ma msg keta si Instagram ta tusi koi rply nhi keta asi parso chal si

  • @khushpreet5729
    @khushpreet5729 Год назад +1

    Very nice