ਕੱਟੀ ਦਾ ਨਾਮ ਰੱਖੋ ਤੇ ਇਨਾਮ ਜਿੱਤੋ
HTML-код
- Опубликовано: 10 фев 2025
- ਇਹ ਚੈਨਲ ਕਿਸਾਨ ਵੀਰਾਂ ਦੇ ਲਈ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਕੱਟੀ ਤਿਆਰ ਕੀਤੀ ਜਾ ਰਹੀ ਹੈ। ਇਸ ਕੱਟੀ ਨੂੰ ਵੱਡੀ ਕਰਨ ਤੱਕ ਦਾ ਸਫਰ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਤਾਂਕਿ ਕਿਸਾਨਾਂ ਨੂੰ ਸਹੀ ਖਰਚ ਦੱਸਿਆ ਜਾ ਸਕੇ। ਚੈਨਲ ਸਬਸਕਰਾਈਬ ਜਰੂਰ ਕਰੋ।
ਰਾਣੋ