Kuri Sapp di Mani Sudesh Kumari Superhit Punjabi Song

Поделиться
HTML-код
  • Опубликовано: 7 фев 2025
  • Song - ਕੁੜੀ ਸੱਪ ਦੀ ਮਣੀ ਦੇ ਵਾਂਗੂੰ
    Singer - ਸੁਦੇਸ਼ ਕੁਮਾਰੀ & ਮੇਜਰ ਮਹਿਰਮ
    Lyrics - ਗਿੱਲ ਖੱਪੇਆਂਵਾਲੀ
    Punjabi Hit Song
    Sudesh Kumari

Комментарии •

  • @PawandeepDeep-e3r
    @PawandeepDeep-e3r 29 дней назад +65

    2025 ਆਲੇ ਸ਼ਗਿਰਦ ਹੈਗੇ ਆ ? 😂

  • @Pakke__sharabi
    @Pakke__sharabi 4 месяца назад +40

    ਮੇਰਾ 7 ਸਾਲਾ ਦਾ ਪਿਆਰ ਹੀ ਨਹੀ ਸਿਰੇ ਚੜਿਆ ❤ ਬਾਕੀ ਸਦਾ ਇਹ ਗਾਣੇ ਸਕੂਨ ਦਿੰਦੇ ਆ ਗਾਣੇ ਨੂੰ 🎉

    • @ashugames6088
      @ashugames6088 3 месяца назад

      😅😉😅😅😅 5:06 😅😅😅😅😅😅😪😪😪😪😪😪😪😪😪😪😪😅😪😪😪😪😪😪😪😪😪😪😪😪😅😪😪😅😪😪😪😪😪😪😪😪😪😪😪😅 5:33 😅 5:34 😅😪😪😪😪😪😪😅😅😅😪😪😪😪😅😅😪😅😅lk😅l😅😅l😅o😅99😅o😅😅😅oo😅😅o😅ooo😅o😅oo 5:47 o😅ol 5:47 lkllkkklooooooooo9

    • @ashugames6088
      @ashugames6088 3 месяца назад

      90😅😊😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅 5:52 5:52 5:52 5:52 5:52 5:52 5:52 😅😅😅

  • @GurmeetPathakPB77
    @GurmeetPathakPB77 7 месяцев назад +29

    ਐ ਗਾਣਾ ਸਦਾ ਭਰ ਚਲਨ ਵਾਲਾ ਹੈ ਭਰਾ ,,ਅਪਾ ਤਾ ਸੁਣ ਲਈ ਦਾ ਜਦੋਂ ਦਿਲ ਕਰੇ ਤਾਂ ,, ਅੱਜਕਲ ਦੇ ਜਵਾਕਾ ਨੂੰ ਕਿ ਪਤਾ ਇਹੋ ਜਿਹੇ ਗਣਾਇਆ ਦਾ ਅਨੰਦ ❤❤

  • @davinder_chahal
    @davinder_chahal 11 месяцев назад +42

    ਨਵੀ ਜ਼ਿੰਦਗੀ ਦੀ ਕਰੀ ਸ਼ੁਰੂਆਤ ਮੈਂ ਹੁਣ ਤੇਰੀ ਕਦੇ ਹੋਣੀ ਨਹੀ ਕਦੇ....😢
    ਬਹੁਤ ਸੋਹਣਾ ਗੀਤ ਵਾਹਿਗੁਰੂ ਤੈਨੂੰ ਚੜਦੀਆਂ ਤਰੱਕੀਆਂ ਬਖਸ਼ੇ

  • @Babburai-uc6ps
    @Babburai-uc6ps 9 месяцев назад +4

    ❤❤❤❤ ਆਈ ਲਵ ਯੂ ਪ੍ਰੀਤ ਤੁਸੀਂ ਮੈਨੂੰ ਜੋ ਮਰਜ਼ੀ ਸਮਝੋ ਯਾਰ ਤੁਹਾਡਾ ਆਖਿਆ ਤੁਸੀਂ ਸਾਨੂੰ ਮਾੜਾ ਸਮਝੋ ਉਹ ਚੰਗਾ ਸਮਝੋ ਅਸੀਂ ਜੋ ਤੁਹਾਡੀ ਵੀਡੀਓ ਕੋਈ ਵੀ ਆਉਂਦੀ ਅਸੀਂ ਸਿਰਫ ਨੂੰ ਪਿਆਰ ਦਿੰਦੇ ਆ ਠੀਕ ਹ ਕਿਉਂਕਿ ਸਾਡਾ ਯਾਰ ਨੂੰ ਗੁੱਸਾ ਨਾ ਲੱਗੇ ਸੀ ਗਲਤ ਸਮਝ ਲਓ ਉਹ ਸਾਡੀ ਪਿਆਰ ਦੀ ਤਮੀਜ਼ ਕਰਦੇ ਹੋ ਤੁਸੀਂ ਠੀਕ ਹ ਤੈਨੂੰ ਪਿਆਰ ਇਨਾ ਕਰਦਾ ਮੈਂ ਕਮਲੀਏ ਵੀ ਤੀਜਾ ਮੇਰਾ ਜਿੰਦਗੀ ਚ ਕੋਈ ਨਹੀਂ ਆਇਆ ਸਿਰਫ ਤੂੰ ਆ ਜਿਹੜੀ ਤੂੰ ਮੇਰੀ ਜਾਨ ਆ ਆਈ ਲਵ ਯੂ ਪ੍ਰੀਤ ਆਈ ਲਵ ਯੂ ਪ੍ਰੀਤ ਤੁਸੀਂ ਪਿਆਰ ਨਾ ਕਰੋ ਕੋਈ ਗੱਲ ਨਹੀਂ ਅਸੀਂ ਤਾਂ ਕਰਦੇ ਆ ਹੈਲੋ ਜੀ ਪ੍ਰੀਤ❤❤❤

  • @GurkiratSingh-fs1dx
    @GurkiratSingh-fs1dx Месяц назад +2

    ਆ ਗਾਣਾ ਟਰੇਕਟਰ ਦੇ ਡੋਲੂ ਕਰਾਹਾਂ ਜਾਂਦਾ ਹੈ ਨਾ 100ਫੂਟ ਉਂਚਾ ਮਿਨਟਾਂ ਚ ਹੀ ਚੜ ਜਾਂਦਾ ਹੈ ਗਾਣੇ ਦੀ ਲੋਹਰ ਚ ਹੀ❤❤

  • @KuldeepSinghhans-x7b
    @KuldeepSinghhans-x7b 7 месяцев назад +34

    22 ਜੀ ਮੈਂ ਇਹ ਗੀਤ ਸੁਣਦਾ ਹੀ ਰਹਿੰਦਾ ਆ ਸੱਪ ਦੀ ਮਣੀ

  • @Sukh_9992
    @Sukh_9992 Год назад +10

    ਬਾਈ ਟਰੱਕ ਚ ਚਲਦਾ ਇਹ ਗਾਣਾ ਬਹੁਤ ਘੈੰਟ ਲੱਗ ਰਿਹਾ
    ਨਜ਼ਾਰਾ ਆ ਰਿਹਾ ❤️‍🔥❤️‍🔥❤️‍🔥👍

  • @GurpalSingh-sd8vb
    @GurpalSingh-sd8vb 4 месяца назад +13

    ਹਾਂ ਜੀ ਬਾਈ ਟਰੱਕ ਚਲਾਉਂਦੇ ਸਮੇਂ ਇਹ ਗਾਣਾ ਸੁੁਣਨ ਦਾ ਸਵਾਦ ਹੀ ਵੱਖਰਾ ਹੈ

  • @jagseersing1482
    @jagseersing1482 2 года назад +67

    ਸਦਾਬਹਾਰ ਗੀਤ ਹੈ ਮੈਂ ਹੁਣ ਦੂਬਈ ਵਿੱਚ ਜੋਬ ਕਰਦਾ ਹੈ ❤️❤️❤️ ਇਹ ਗੀਤ ਸੁਣ ਰਿਹਾ ਹਾਂ

  • @gurcharnsingh6465
    @gurcharnsingh6465 4 года назад +20

    2020❤ਇਹ ਗੀਤ ਕੋਨ ਕੌਨ ਸੁਣ ਰਿਹਾ ਹੈ ❤

    ❤ ❤
    ❤ ❤ ❤
    ❤ ❤ ❤ ❤
    ❤ ❤ ❤ ❤
    ❤ ❤ ❤ ❤
    ❤ ❤ ❤ ❤ ❤ ❤ ❤ ❤

  • @gaganatwal536
    @gaganatwal536 5 лет назад +206

    ਇਹੋ ਜਾ ਗੀਤ ਨਾ ਕੋਈ ਹੋਰ ਆਇਆ ਤੇ ਨਾ ਕਿਸੇ ਨੇ ਗਾਇਆ ...ਫਰੀਦਕੋਟ ਦੀ ਸ਼ਾਨ ਮੇਜਰ ਸਾਬ ...ਗਗਨ ਅਟਵਾਲ ਫਰੀਦਕੋਟੀਆ

  • @preetbuttar6387
    @preetbuttar6387 4 года назад +113

    ਹਰ ਰੋਜ ਸੋਣੀਦਾ ਬਾਈ ਟਰੱਕ ਚਲਉਂਦੇ ਸਮੇਂ ਸਵਾਦ ਈ bhot ਓਂਦਾ 😘

  • @Lakhwindersingh-zq8sm
    @Lakhwindersingh-zq8sm 8 месяцев назад +17

    ਮਨਪਸੰਦ ਗੀਤ ❤❤❤

  • @JassSingh-v8j
    @JassSingh-v8j Год назад +8

    Sudesh kumari ji di koi Rees nhi 👰🏻‍♀️👌🏻👌🏻👌🏻👌🏻👌🏻👌🏻 supar voice.......

  • @Gurubrar13
    @Gurubrar13 4 года назад +100

    Bai 2021 vich v sunde a 👌👌👌👌

  • @MandeepSingh-xc9hc
    @MandeepSingh-xc9hc 3 года назад +22

    ਰੱਬ ਏ ਸੁਦੇਸ਼ ਕੁਮਾਰੀ ਜੀ ਦੇ ਕੰਠ ਵਿੱਚ ਬੈਠ ਕੇ ਗੀਤ ਗਾਉਂਦਾ ਹੈ🙏🙏

  • @jeetcreators-cd5xq
    @jeetcreators-cd5xq Год назад +19

    ਮੈ ਤਾ ਇਹ ਗਾਣੇ ਨੂੰ 2023 ਵਿੱਚ ਸੁਣਿਆ ਤੇ ਸੁਣਦਾ ਰਹਿਣਾ ਹੋਰ ਕੋਈ...

  • @sevenriversrummi5763
    @sevenriversrummi5763 2 года назад +8

    Wah ji wah kya Awaaz hai sudesh kumari ji di.
    ✌✌✌✌✌✌👌👌👌👌👌💪💪💪

  • @gurdipgill8129
    @gurdipgill8129 6 месяцев назад +2

    ਕਿਆ ਬਾਤ ਬਾਈ ਜੀ ਦੱਸ ਵਾਰ ਸੁਣਕੇ ਵੀ ਉਹਨਾ ਹੀ ਨਜ਼ਾਰਾ ਆਇਆ

  • @SUKHBIRSINGHSAHBA
    @SUKHBIRSINGHSAHBA 10 месяцев назад +3

    ਕੌਣ ਕੌਣ 2037 ਵਿਚ ਇਹ ਗਾਣਾ ਸੁਣ ਰਿਹਾ

  • @bablubannatoon3093
    @bablubannatoon3093 2 месяца назад +3

    ਬਹੁਤ ਸੋਹਣਾ ਗੀਤ ਗਾਇਆ 😊

  • @jassbhullar779
    @jassbhullar779 10 месяцев назад +4

    2090 World 🌎 waide wale like. kro....🥀🖤👍

  • @ranjitmrahar3555
    @ranjitmrahar3555 2 года назад +85

    2023 ਚ ਕਿੰਨੇ ਕਿੰਨੇ ਸੁਣਿਆਂ ਇਹ ਗੀਤ

  • @GurpalSingh-sd8vb
    @GurpalSingh-sd8vb 4 месяца назад +24

    ਹੁਣ ਇਹ ਗਾਣਾ ਕੁਵੈਤ ਵਿੱਚ ਹਰ ਦਿਨ ਸੁਣਦੇ ਹਾਂ ਬਾਈ

  • @shaktigahlot9137
    @shaktigahlot9137 Год назад +1

    Nzara bhut aonda ah ganae sun k swad a janda. M HR koi ghr program hunda ah gane lona sare old pind Wale dekhde a kea nzra bnea ganea da ❤😂🎉

  • @jagdeepsingh1134
    @jagdeepsingh1134 4 месяца назад +9

    28-9-2024 ਨੂੰ ਕਿਰਨਾਂ ਬਠਿੰਡਾ ਦੀ reel dekh ke

  • @ManpreetKaur-wq9gf
    @ManpreetKaur-wq9gf 2 года назад +8

    Mai tan hun tk sundi a ahh song vry nice song sachi

  • @rabnalsabnal6872
    @rabnalsabnal6872 2 года назад +13

    Sudesh Kumari g di awaaj Ba Kaamaala aa Kya bata Dunga Ryaaz aa Sur de pake aa te hRkat graria attt aa
    Baba Nanak chardi Kalaa Vich Rakhe ❤👏👏👏👏👏👏

  • @avtarhayer8167
    @avtarhayer8167 5 лет назад +61

    6/12/2006 vich marriage te bht nache c bai es song te...yaadan hi aa bas...👌👌👌👌

  • @HealthAgro
    @HealthAgro 5 лет назад +46

    ਪੰਜਾਬ ਦੀ ਸ਼ਾਨ ਸੁਦੇਸ਼ ਕੁਮਾਰੀ

  • @harindepal5811
    @harindepal5811 5 месяцев назад +1

    ਇਹਨਾਂ ਗਾਇਕਾਂ ਦਾ ਅੱਜ ਕੋਈ ਮੁਕਾਬਲਾ ਨਹੀਂ

  • @sukhwindersinghsidhu4396
    @sukhwindersinghsidhu4396 4 года назад +20

    ਬਹੁਤ ਦੇਰ ਬਾਅਦ ਸੁਣਿਆ ਗੀਤ ਬਹੁਤ ਵਧੀਆ

  • @meetswag1714
    @meetswag1714 4 года назад +46

    ਮੈ ਤਾਂ ਇਹ ਸਦਾਬਹਾਰ ਗਾਣਾ 2021ਚ ਵੀ ਸੁਣਦਾ ਹੋਰ ਕੋਈ

  • @kaurygillfaridkotyechamkor7025
    @kaurygillfaridkotyechamkor7025 4 года назад +7

    Aa Bhai kine sira sog love you 😘 sudes kumari

  • @gagansran2314
    @gagansran2314 4 года назад +10

    Punjab di koel awaj respected sudesh kumari ji

  • @singhshortfannyvideo3108
    @singhshortfannyvideo3108 3 года назад +21

    Ever green voice sudesh kumari

  • @ManpreetManpreet-k9p
    @ManpreetManpreet-k9p 3 месяца назад +1

    Aa song me 1000 vaar sun leya haje v man nai prda😢😂😂😂❤❤

  • @meetswag5941
    @meetswag5941 4 года назад +10

    ਹਰ ਰੋਜ ਕੌਣ ਕੌਣ ਸੁਣਦਾ ਏ ਸੋਂਗ

    • @HarjinderSingh-pn3lr
      @HarjinderSingh-pn3lr 5 месяцев назад +3

      Me sunda y

    • @RajveerSingh-i8i7s
      @RajveerSingh-i8i7s Месяц назад

      😢😢😊😢😂😢😊😅😂😊😂🎉😊❤😊😂❤😊😮😅😊🎉😮🎉😂😊❤😊😢🎉😊❤😂❤😊😂❤😊😂😊❤😢❤😂😊😅😊😅😂❤😮😢😅😂😢😂❤😮😂😅😊🎉😂❤😊🎉😊❤😅😊❤😊😅🎉😮😅🎉😂😊😅😢😂❤😊❤😅🎉😮😂😊😅😮❤😢😂😂🎉❤😂😊❤😅😂😅😂😊😅😮😅🎉😂❤😂❤😅😂❤😊😢❤😊😂😊❤😅😂🎉❤😊😢😊❤😂😢😊❤😅😂😅😊😂😅😮❤😊😂😊❤😅😂😅❤😊😂😢😅😂😊❤😅❤😂😊😂😅❤😂😊😂😊❤❤😊😂❤😊🎉❤😢😂❤😂😮😅🎉❤😢❤😅😢🎉😢❤😮😂🎉😢😢😢❤😅😊😂😅😊❤😢😊🎉😅😂🎉😊❤🎉😅😂😮😊❤😊❤🎉😊❤😊❤😂😊😮❤😊😂😢❤😂😮🎉❤😅🎉😊😅😂😢😂❤🎉😢😊🎉😢😢😢😅😊😂❤😮​@@HarjinderSingh-pn3lr

  • @MangiSingh-cs9ep
    @MangiSingh-cs9ep Год назад +1

    Bahut sohna song aa ji karda saara din aa song suni jawa❤❤❤❤❤❤❤❤❤❤❤❤❤❤😂😂😂😂😂😂😂😂😂🎉🎉🎉🎉🎉🎉🎉🎉🎉🎉🎉🎉🎉😢😢😢😢😢😢😢😢😢😢😢😢😢😮😮😮😮😮😮😮😮😮😮😮😅😅😅😅😅😅😅😅😅😅😅😅😅😅😊😊😊😊😊😊😊😊😊😊😊😊😊😊😊😅😅😅😮😮😮😢😢😢🎉🎉😂😂😂❤❤❤❤❤❤❤❤❤

  • @HealthAgro
    @HealthAgro 5 лет назад +139

    ਸਕੂਲ ਟਾਈਮ ਯਾਦ ਆ ਗਯਾ

  • @AMRITPal1635-z7i
    @AMRITPal1635-z7i 4 месяца назад +2

    24 9 2024 kon kon sun reha song like kro

  • @ਸ਼ਰੀਫਦਿਲਦਾਰ
    @ਸ਼ਰੀਫਦਿਲਦਾਰ 5 лет назад +9

    jis nu v aah song pasand aa ik vaar like jror krio .mai dekhna k old song mai kalla hi sunda ja fr sare hi

  • @ibobby_302
    @ibobby_302 Год назад +2

    2024 ch kon kon sun reha❤️❤️

  • @sukhharry2782
    @sukhharry2782 Год назад +5

    Es song nu ma har ikk marriage te lgvauna aa

  • @MangiSingh-cs9ep
    @MangiSingh-cs9ep Год назад +2

    NYC song ji sudesh kumari da ❤❤❤❤❤❤❤❤❤😂😂😂😂😂😂😂🎉🎉🎉🎉🎉🎉🎉😢😢😢😢😢😮😮😮😮😮😮😮😮😅😅😅😅😅😅😅😅😅😅😅😅😊😊😊😊😊😊😊😊😊😅😅😅😮😮😮😢😢😢🎉🎉🎉😂😂😂❤❤❤❤❤

  • @OhichannaOhichanna-zc8ee
    @OhichannaOhichanna-zc8ee Год назад +3

    Song hi wala ghaint aa ji saroor ja charda

  • @PunjabiBeats081
    @PunjabiBeats081 4 года назад +10

    Bahut Sohna song a yr Sachi 👏👏👏

  • @mangalrajapb02wale69
    @mangalrajapb02wale69 9 месяцев назад +1

    Dil nu chu janda yaar song aaj ve sudesh kumari ji tada song is song nu kon kon sunda ji like karo 2024 walle 😮🥰🥰👍

  • @Gillsabb2228
    @Gillsabb2228 Год назад +3

    Menu bahut pasand a geet❤❤❤❤❤❤❤❤❤❤

  • @hamarajassdhaliwal7293
    @hamarajassdhaliwal7293 3 года назад +2

    Sudesh kumari ji kaya batta ney

  • @PB.07.
    @PB.07. 4 года назад +7

    Attttttt siraaaa bumbbbbbbb superrrrrrr kokaaaaaa kaint endddd 🤟 🤩🤩 🤩 sare song madam g de😍😍😍YES ja (No)💞💞💞💞💞🔥🔥🔥🔥🔥🔥🔥🔥

  • @harpreetgurmukh4517
    @harpreetgurmukh4517 6 месяцев назад

    ਬਹੁਤ ਵਧੀਆ ਗੀਤ ਆ ਜੀ ❤❤

  • @honeynahar6311
    @honeynahar6311 5 лет назад +160

    2020 ch kon kon sun reha 😍😍

  • @Guriisdancing
    @Guriisdancing Месяц назад +2

    2025 ❤️

  • @piarasingh2273
    @piarasingh2273 4 года назад +6

    Sudesh Kumari ji app g sare song sone te suhaga ne waheguru g app g ko or v taraki bakhse

  • @gurmeethanda6593
    @gurmeethanda6593 Год назад +1

    ਸਿਰਾ ਗੀਤ ਸਿਰਾ ਅਵਾਜ਼ ਸੁਦੇਸ਼ ਕੁਮਾਰੀ ਜੀ

  • @mandeepchahal2930
    @mandeepchahal2930 3 года назад +13

    O tym yaad aa gya...jd 7th 8th ch china made phn te school ch gaane sunnde hunde c

  • @brindersingh7576
    @brindersingh7576 Месяц назад +1

    USK Group Canada (Beautiful Song

  • @baljinderrandhawa2126
    @baljinderrandhawa2126 3 года назад +6

    Siraa hi lata veere

  • @baljeetsingh8428
    @baljeetsingh8428 Год назад +2

    Bai me es ganne nu 15 saal tu sun raheya ha 29/05/2023

  • @KulwantSingh-el3fh
    @KulwantSingh-el3fh 3 года назад +5

    Kanu Kanu Hai pasand hai song👌👌👌👍👍👍

  • @JashanpreetSingh-c9b
    @JashanpreetSingh-c9b Месяц назад +1

    2025 ch kon sun da a song

  • @Navdeepfunn
    @Navdeepfunn 10 месяцев назад +3

    Njara aa geya

  • @pb65wale31
    @pb65wale31 2 месяца назад +1

    2025 vich kon kon sunega

  • @mantarsingh7411
    @mantarsingh7411 5 лет назад +3

    ਸਕੂਲ time ਯਾਦ ਆ ਗਿਆ

  • @sdkkc2949
    @sdkkc2949 4 месяца назад

    ❤❤❤2024 koi sun raha h

  • @HarjinderSingh-qc2xx
    @HarjinderSingh-qc2xx 3 года назад +4

    Dil nu shu gyi geet Sudesh Kumari de

  • @parmjitsingh3885
    @parmjitsingh3885 2 месяца назад

    2025 cho kon kon sun reha eh song 🎵 ❤🎉

  • @Hasan-mg5ue
    @Hasan-mg5ue 2 года назад +31

    2022 vich vi a song e chlde a ....old is gold

  • @Gurpreet-xo1ql
    @Gurpreet-xo1ql 10 месяцев назад

    ❤❤❤❤❤❤❤ਗਾਣੇ

  • @sikanderdhaliwal630
    @sikanderdhaliwal630 3 года назад +4

    Swad aa giya aa song sun k sira kam aa

  • @SsndeepSingh-zi6rd
    @SsndeepSingh-zi6rd 10 месяцев назад +2

    ਸਾਡੇ ਪਿੰਡ ਚੂਹੜਚੱਕ ਦੀ,,ਸ਼ਾਨ,,,ਮੇਜਰ,,, ਸਾਹਿਬ ਜੀ ❤❤❤❤,,,2024,ਜੀ

  • @SaurabhSingh-kz6kt
    @SaurabhSingh-kz6kt 4 года назад +6

    ਮੈਨੂੰ ਪਸੰਦ ਹੈ ਭੋਤ ਭਦੀਆ ਗਨਾ ਹੈ

  • @SukhdeepSingh-cf9ej
    @SukhdeepSingh-cf9ej 9 месяцев назад +1

    🎙️🎤🎤❤ sadak ke kinare chalte❤ apni banaa ke rakh de Teri tadap pyari lagdi❤❤

  • @Vaa-y4g
    @Vaa-y4g 5 месяцев назад

    My favrt song aj v sundi ahn roj😊😊

  • @goradhaliwal3418
    @goradhaliwal3418 5 лет назад +8

    Wah wah siraa hi lata

  • @yograjrai4308
    @yograjrai4308 4 года назад +45

    Sudesh kumari di awaz beautiful😍💓

  • @SukhchainRajput
    @SukhchainRajput 3 месяца назад

    ਸਦਾਬਹਾਰ ਕਲਾਕਾਰ 🎉🎉🎉🎉🎉🎉🎉

  • @GurjinderSingh-vz1qo
    @GurjinderSingh-vz1qo 2 года назад +3

    Sudesh kumari my fav melody songs

  • @HarjitKaur-e4n
    @HarjitKaur-e4n Год назад

    ਵਾ ਜੀ ਵਾ ਕਿਆ ਬਾਤ ਹੈ❤❤

  • @jassdhaliwal6487
    @jassdhaliwal6487 Год назад +5

    All time super hit song 🙌

  • @HarpreetSingh-lp7fq
    @HarpreetSingh-lp7fq 8 месяцев назад +1

    Nice ਯ

  • @ravinderkumarcontractor9826
    @ravinderkumarcontractor9826 3 года назад +5

    दिल को छू लेता है सोंग जी

  • @Navdeepfunn
    @Navdeepfunn 10 месяцев назад +1

    Na koi c na koi hai na koi hovegi ❤❤

  • @kuldeepbutter1968
    @kuldeepbutter1968 4 года назад +6

    ਯਾਦਾਂ ਜਿੰਨਾ ਤੋਂ ਛੁਟਕਾਰਾ ਨਹੀਂ

  • @preetbhamma5328
    @preetbhamma5328 3 года назад +11

    Punjab de shan sudesh kumari 😘😘

  • @Gurpreet-xo1ql
    @Gurpreet-xo1ql 10 месяцев назад +1

    ਪਿੰਡ ਮੀਆਪੁਰ ਤੋਂ

  • @ratandeepsingh5545
    @ratandeepsingh5545 4 года назад +8

    2021 vic kon kon sunn rhe

  • @Tgffyhvv
    @Tgffyhvv 5 месяцев назад

    Roj sun de aa ❤

  • @manni.x1
    @manni.x1 4 года назад +16

    Sira song roz rapeat te chl rehe A❤

  • @chamkaursingh7891
    @chamkaursingh7891 5 месяцев назад

    Love krn ਸੁਣ ਦੇ ਜਾਦਾ ਮੈਂ but ਸੁਣ ਦਾ

  • @harwinderharwinder7006
    @harwinderharwinder7006 4 года назад +5

    KON KON 2020 CHO SUN REHA

  • @sonukussar2033
    @sonukussar2033 6 месяцев назад

    9/8/2024......
    Aaj jo sun rahe hai vo like kare❤❤❤❤

  • @amitsain7
    @amitsain7 Год назад +5

    20/3/2023 ❤julm aa bai swaad aagya 💯

  • @rimpalbhullar9390
    @rimpalbhullar9390 2 года назад

    2023 ch chlda song pura

  • @MalkeetSingh-vr6il
    @MalkeetSingh-vr6il 5 лет назад +4

    Nice song 👍👌 👌👌👌👌👏👏 supar hit

  • @Ambafauji
    @Ambafauji 11 месяцев назад +1

    ਜਿਨਿ ਵਾਰ ਮਰਜੀ ਸੁਣੀ ਜਾਓ ਦਿਲ ਕਰਦਾ ਇਕ ਵਾਰ ਹੋਰ ਸੁਨ ਲੀਯੇ

  • @sahota7965
    @sahota7965 4 года назад +9

    Siraaaaaa song ji karda suni java 🤣🤣🤣🤣🤣🤣🤣🤣🤣🤣🤣

  • @RamanDeep-uy1mg
    @RamanDeep-uy1mg 3 года назад

    Sirra