Finally Aj 2 Sall Baad Mille 🇦🇺😍 Nani Ji Ho Gye Emotional 🥹 | Harman Khosa |

Поделиться
HTML-код
  • Опубликовано: 13 сен 2024

Комментарии • 452

  • @prabhjotkaur629
    @prabhjotkaur629 Месяц назад +26

    ਦਾਦੀ ਪੋਤੇ ਦੀ ਬਹੁਤ ਸਹੋਣੀ ਪਿਆਰੀ ਜੁਗ ਜੁਗ ਜੀਉ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰਹੇ ❤❤

  • @pindmalwede304
    @pindmalwede304 2 месяца назад +35

    ਬਿੱਲਕੁਲ ਸਹੀ ਕਿਹਾ ਹਰਮਨ ਦਿਲ ਨੂੰ ਸਕੂਨ ਮਿਲਿਆ ਜਦੋਂ ਤੁਸੀਂ ਬੇਜ਼ੁਬਾਨਾਂ ਬਾਰੇ ਗੱਲ ਕੀਤੀ ❤ ਸਹੀ ਆ ਜੇ ਕੁਝ ਖਾਣ ਨੂੰ ਨਹੀਂ ਦੇ ਸਕਦੇ ਤਾਂ ਤੁਹਾਨੂੰ ਬੇਜ਼ੁਬਾਨਾਂ ਨੂੰ ਮਾਰਨ ਦਾ ਹੱਕ ਵੀ ਨਹੀਂ 😢 ਬਹੁਤ ਦੁੱਖ ਹੁੰਦਾ 😔 ਬੇਜ਼ੁਬਾਨਾਂ ਤੇ ਤਰਸ ਕਰੋ 😢😢😢

  • @user-hb6cr1wn9g
    @user-hb6cr1wn9g Месяц назад +21

    ਨਾਨੀਆਂ ਕਿੰਨਾ ਪਿਆਰ ਕਰਦੀਆਂ ਨੇ ਵੇਖ ਕੇ ਬਹੁਤ ਹੀ ਵਧੀਆ ਲੱਗਾ ਹਰਮਨ

  • @rickyseerha5668
    @rickyseerha5668 Месяц назад +10

    ਬਹੁਤ ਵਧੀਆ,ਵਲੋਂ, ਹਰਮਨ ਪਰਮਾਤਮਾ, ਖੁਸ਼ ਰੱਖੇ ਬੇਟਾ

  • @ManjinderKaur-qp4gx
    @ManjinderKaur-qp4gx Месяц назад +20

    ਬਹੁਤ ਯਾਦ ਆਉਂਦੀ ਪੰਜਾਬ ਦੀ ਤਿੰਨ ਸਾਲ ਹੋ ਗਏ ਸਾਨੂੰ ਪ੍ਰਦੇਸੀ ਹੋਏ ਨੂੰ ਹਰਮਨ ਵੀਰੇ ਅਸੀਂ ਵੀ ਨਾਨਕੇ ਜਾਂਦੇ ਸੀ ਬਹੁਤ ਵਧੀਆ ਲੱਗਦੇ ਤੁਹਾਡੇ ਵੋਗ ਬਹੁਤ ਵਧੀਆ ਲੱਗਾ ਜੀ ❤❤❤❤❤ ਮਨਜਿੰਦਰ ਹਾਗ ਕਾਂਗ

  • @Av_AhLuWaLiA76
    @Av_AhLuWaLiA76 2 месяца назад +43

    ਦੋਵੇ ਭੈਣਾ ਚੀਨ ਤੋ ਆਈਆ ਲਗਦੀਆਂ 😊

  • @karamjeetkour8144
    @karamjeetkour8144 2 месяца назад +18

    ਹਰਮਨ ਤੁਸੀਂ ਸਾਡੇ ਸ਼ਹਿਰ ਕਾਦੀਆਂ ਆਏ ਸਾਨੂੰ ਦੱਸ ਦਿੰਦੇ ਅਸੀਂ ਤੁਹਾਨੂੰ ਮਿਲਣ ਵਾਸਤੇ ਆਉਂਦੇ ਪੁੱਤਰ ਜੀ

  • @rajwantgillsandhu9594
    @rajwantgillsandhu9594 2 месяца назад +13

    ਅੰਕਲ ਨੂੰ ਭੇਜ ਦਿੰਦੇ ਮੱਝ ਬਣਨ
    ਤੁਸੀਂ ਮਾਂ ਪੁੱਤ ਰਹਿ ਪੈਂਦੇ
    ਜਦ ਨੂੰ ਤੁਸੀਂ ਜਾਣਾ ਓਨੇ ਖੌਰੂ ਪਾ ਦੇਣਾ ਸਬਜ਼ੀਆਂ ਖਾ ਜਾਣੀਆਂ
    ਵੈਸੇ ਏ ਤਾਂ ਇਕ ਬਹਾਨਾ ਮੱਝ ਤਾਂ ਕੋਈ ਆਂਢ ਗੁਆਂਢ ਚੋਂ ਵੀ ਬਣ ਜਾਂਦਾ
    ਗੱਲ ਤਾਂ ਏ ਆ ਕਿ ਤਿੰਨੋ ਨੀ ਰਹਿ ਸਕਦੇ
    ਪਿੱਛੇ ਬੇਬੇ ਬਾਪੂ ਕਲੇ ਨੇ
    ਰੋਟੀ ਵੀ ਖਾਣੀ ਆ

  • @sarbjeetkaur7533
    @sarbjeetkaur7533 Месяц назад +1

    Massi kini sohni a ❤❤

  • @gurpreetsuman503
    @gurpreetsuman503 Месяц назад +5

    Tuhdi mom te Massi ji bhut cute ne sare jhne khush rho ❤❤

  • @gurdevkaur1209
    @gurdevkaur1209 2 месяца назад +4

    ❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਭਨਾਂ ਭੈਣਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਸਭਨਾਂ ਦੀਆਂ ਭੈਣਾਂ ਸਦਾ ਸਲਾਮਤ ਰਹਿਣ ਸਦਾ ਹੱਸਦੀਆਂ ਵੱਸਦੀਆਂ ਰਹਿਣ ਸਦਾ

  • @bhupindergaddu4562
    @bhupindergaddu4562 Месяц назад +12

    Harman's mummy ji and daddy ji are such nice people ❤bebeji and Nani ji are just amazing 👏 🤩 😀 👌 ❤️ ❤❤❤❤

  • @MandeepSingh-v7w
    @MandeepSingh-v7w Месяц назад

    ਹਰਮਨ ਜੀ ਬਹੁਤ ਬਹੁਤ ਵਧੀਆ ਜੀ ਤਹਾਨੂੰ ਅਤੇ ਤੁਹਾਡੇ ਮਾਤਾ ਜੀ ਨੂੰ ਮਾਸੀ ਜੀ ਨੂੰ ਮਿਲਣ ਦੀਆ ਵਾਹਿਗੁਰੂ ਜੀ ਤੁਹਾਡੇ ਪਿ੍ਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @Sajvlog48
    @Sajvlog48 Месяц назад

    I feel very emotional after watching the moment jab maa ji ne wo ladki ko gale lagaya maa ji ke aankho me aansu the great family 👍

  • @sharnjeetkaur3907
    @sharnjeetkaur3907 2 месяца назад +5

    ਸਾਡੇ ਬੱਚੇ ਵੀ ਬਾਹਰ ਹਨ ਮੱਝਾਂ ਕਰਕੇ ਸਾਡੇ ਤੋਂ ਕਿਤੇ ਰਾਤ ਨਹੀਂ ਰਿਹਾ ਜਾਂਦਾ 😊😊😊😊

  • @DavinderSingh-us4cx
    @DavinderSingh-us4cx 2 месяца назад +3

    ਹਰਮਨ ਤੁਸੀਂ ਸਾਡੇ ਬਟਾਲਾ ਤੋਂ ਲੰਘ ਕੇ ਗਏ 👌👌

  • @jasbeerkaur8529
    @jasbeerkaur8529 2 месяца назад +5

    ਹਰਮਨ ਮੈਨੂੰ ਤਾਂ ਤੇਰੇ ਸਿਸਟਰ ਲੱਗਦੇ

  • @Simran_Wadhwa
    @Simran_Wadhwa 2 месяца назад +5

    Apki mom bhut sunder hai
    Dadi so cute❤

  • @BaljeetKaur-uz6eq
    @BaljeetKaur-uz6eq Месяц назад +3

    Ryt care krni chaiedi ea animls di nd thnxxx good msg

  • @gurjitkaur9184
    @gurjitkaur9184 Месяц назад

    Nani nani e hundi aw . I miss my nani so much. Jdo v jande khush ho jandi . Har time mami ji onna nu kehdi dudh ch patti payo jwak msa aye ne

  • @gurdevkaur1209
    @gurdevkaur1209 2 месяца назад +11

    ਬੋਹਤ ਹੀ ਵਧੀਆ ਪਰਿਵਾਰ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @RavinderSingh-ct3xh
    @RavinderSingh-ct3xh 2 месяца назад +6

    ਮੈਨੂੰ ਵੀ ਹਰਮਨ ਦੀ ਸਿਸਟਰ ਲਗਦੇ ਨ

  • @HarshParmar-zs6kz
    @HarshParmar-zs6kz 2 месяца назад +2

    Harman tere nani wal dekh k menu apni mom di yaad aa gi ...m b apni mom nu eda hi ronde shad k aa gi c Hun pta ni kdo milna ❤

  • @Navvu_kaur
    @Navvu_kaur Месяц назад +2

    Waheguru ji bless u ❤ bohat hi payari family aa tuhadi 🧿💖 waheguru ji tuhanu hmesha ida hi khush rkhn 💗🥰

  • @jorwarsingh4307
    @jorwarsingh4307 Месяц назад

    Yr schi mnu lgea yuhade real sister aw

  • @supinderkaurgill2371
    @supinderkaurgill2371 Месяц назад

    ਵਧੀਆ ਗੱਲ ਐ ਰਿਸ਼ਤੇਦਾਰ ਵਧੀਆ ਨੇ ਮਾਮੇ ਮਾਮੀਆ ਮਾਸੀਆ ਨਾਲ ਵਧੀਆ ਲੱਗਦਾ ਰਿਸ਼ਤੇਦਾਰ ਤਾ ਚੰਗੇ ਹੀ ਹੋਣੇ ਚਾਹੀਦੇ🎉🎉

  • @sandeepsidhu3153
    @sandeepsidhu3153 2 месяца назад +8

    Harman putt tuhade vlog bhout sohne hunde aa bebe ji bhout ronk londe aa ❤❤

  • @narinderkaur9867
    @narinderkaur9867 2 месяца назад +12

    We should help animals

  • @jasvirbrarjasvir
    @jasvirbrarjasvir Месяц назад +1

    ਵਾਹਿਗੁਰੂ ਖੁਸ਼ ਰੱਖੇ ਜੀ ਵਾਹਿਗੁਰੂ ਜੀ 🙏🙏❤️❤️💜💜😊😊🌷

  • @amardeepchahal2997
    @amardeepchahal2997 Месяц назад +1

    Manu lagda dadi ji da Dil nai lagda huna ta he sangal khol deta maz da😊😊

  • @RavinderkaurDhiman-vl9jd
    @RavinderkaurDhiman-vl9jd Месяц назад

    Veere asi drani jethani aa sadaa taa sarri jandaa🎉😊❤😊☺🤗🥰🥳🎊🎉

  • @GurpreetKaur-g9z
    @GurpreetKaur-g9z Месяц назад

    Harman veer bhut vaar Hoya Sade nal kite nhi ja sakhde par veer majha vi jaruri AA dhudh khula vartde aa waheguru di kirpa nal

  • @amansandhu335
    @amansandhu335 Месяц назад

    Mai ta socheya.. Harman de sister aaa 😄😄❤ very nice massi g ❤

  • @sarbkaur1025
    @sarbkaur1025 2 месяца назад +4

    Thanku harman tuse animals ware bahut sohni nasiat dite loka nu . Eh bahut jaruri a . 👍

  • @KuldeepSingh-cn3ut
    @KuldeepSingh-cn3ut 2 месяца назад +4

    Cute Massi ji❤❤

  • @akwinderkaur5517
    @akwinderkaur5517 Месяц назад

    ਹੈਲੋ ਦਾਦੀ ਪੋਤੇ ਨੂੰ ਜਿਉਂਦੇ ਵਾਸਤੇ ਰਹੋ ਮਹਾਰਾਜ ਤੁਹਾਨੂੰ ਤੰਦਰੁਸਤੀ ਰੱਖੇ ਤੁਹਾਡੇ ਮੰਮੀ ਨੂੰ ਡੈਡੀ ਨੂੰ ਸਾਰੇ ਆਰ ਪਰਿਵਾਰ ਨੂੰ ਜਿਹੜੀ ਤੇਰੀ ਮਾਸੀ ਆਈ ਆਸਟਰੇਲੀਆ ਵਾਲੀ ਉਹਨੂੰ ਵੀ ਮਹਾਰਾਜ ਤੰਦਰੁਸਤੀ ਰੱਖੇ ਉਹਦੇ ਬੱਚਿਆਂ ਨੂੰ

  • @ninas4909
    @ninas4909 Месяц назад

    😂😂😂😂🤣🤣that was a fun blog! You are so kind thinking of all the animals

  • @preetinerkaur6287
    @preetinerkaur6287 Месяц назад

    Harman Parmatma Khush Rakhe Waheguru ji

  • @sukh.gill2001
    @sukh.gill2001 2 месяца назад +1

    Ajjj tahuda first vlog aa jehra k mai phone te dekhya nhi ta mai led te dekhdi aa sari family nal❤❤❤

  • @user-md4gs2cz2q
    @user-md4gs2cz2q 2 месяца назад +1

    Haji buth bar ada hoya ❤❤❤

  • @Punjabi312
    @Punjabi312 Месяц назад +1

    ਮੈਨੂੰ ਪੂਰੇ ਪਰਿਵਾਰ ਨਾਲੋਂ ਮੰਮੀ ਵਧੀਆ,ਪਿਆਰੀ ਲੱਗਦੀ

  • @manjitkaurhundal5018
    @manjitkaurhundal5018 Месяц назад

    Masi bhut cute ha

  • @beinghuman8198
    @beinghuman8198 2 месяца назад +71

    ਮਾਸੀ ਜੀ ਕਿੰਨੇ cute ਨੇ, ਬਿਲਕੁੱਲ “ਮੈਰੀ ਕੌਮ” ਵਰਗੇ ਆ ਪਰ ਗੋਰੇ ਰੰਗ ਚ ਮੈਰੀ ਕੌਮ। ਨਾਲੇ ਏਨਾਂ ਨੂੰ ਤਾਂ ਅਜੇ ਹੁਣੇ ਜੇ ਤੇਰੇ ਵਲੌਗਾਂ ਚ ਵੇਖਿਆ ਸੀ ਤੇ ਤੂੰ ਕਹੀ ਜਾਂਨਾ 2 ਸਾਲਾਂ ਬਾਅਦ ਆਏ।

  • @kaurjasbir2758
    @kaurjasbir2758 2 месяца назад +4

    So nice , ghant vlog 👍
    Harman thade massi ji di family bhut beautiful aa .. stay blessed all of you guys 😇🎉💞

  • @AshaRani-qd6ue
    @AshaRani-qd6ue Месяц назад

    Saari family bot pyaari hai❤❤

  • @PunitKumar-g8n
    @PunitKumar-g8n 2 месяца назад +7

    Dadi kini kush aa❤❤❤

  • @NazimHusain-qu5hx
    @NazimHusain-qu5hx Месяц назад

    Harman bahi ma Pakistan sa hon ap ka daily velog dakta hon mary sath mj ok r gawan ka waja sa wiah miss ho jana se

  • @user-vs8nr2oh5t
    @user-vs8nr2oh5t Месяц назад

    Harman Bebe bahut sweet ne really ❤

  • @sukhdevsraun3554
    @sukhdevsraun3554 Месяц назад +2

    Dono sister china tu ayai lagdia ne

  • @sharnrandhawa300
    @sharnrandhawa300 Месяц назад

    Tuhadi massi g bahut cuteeeeee same like ur mother

  • @veenagupta636
    @veenagupta636 Месяц назад

    Daddi kini khus hai jug jug jive Daddi ji

  • @ManpreetKaur-i5y
    @ManpreetKaur-i5y 2 месяца назад +3

    Kuj lea k dinde tahi change ne na kuj lai k aan fr marre😅😅

  • @LakhwinderSingh-ei3lw
    @LakhwinderSingh-ei3lw Месяц назад

    ਬਹੁਤ ਸੋਹਣੀ ਵੀਡੀਓ ❤

  • @user-og7bq6pw9n
    @user-og7bq6pw9n Месяц назад

    ਬਹੁਤ ਵਧੀਆ ਮੱਝਾਂ ਦਾ ਨਾਮ ਲਿਆ

  • @beena8318
    @beena8318 Месяц назад

    Nice things you said about animals, it's true they need love and care .

  • @tanveerbains2486
    @tanveerbains2486 Месяц назад

    Tuhade dadi g kine sweet a❤

  • @VikasKumar-kb7ko
    @VikasKumar-kb7ko Месяц назад +1

    Bhut vdiaa vlog veer 👌👍❤❤❤

  • @BhupinderKaur-pw3ty
    @BhupinderKaur-pw3ty Месяц назад +1

    So cute dono sis ❤❤all family members so cute and nice.... 🎉🎉

  • @sukhvirkaur-df3qb
    @sukhvirkaur-df3qb Месяц назад

    ਵੀਰ ਸਾਡੇ ਵੀ ਰੱਖਿਆ ਹੋਇਆ ਉਸਦਾ ਨਾ ਲਾਡੋ ਹੈ ਉਹ ਸਾਰਾ ਦਿਨ ਏ ਸੀ ਵਾਲੇ ਕਮਰੇ ਵਿੱਚ ਰਹਿੰਦੀ ਆ ਅਸੀਂ ਭਾਵੇ ਬਾਹਰ ਹੋਈਏ

  • @AshiZarik
    @AshiZarik Месяц назад

    Watching your vlogs from Lahore Pakistan
    Really love your babey ❤

  • @ParminderKaur-jh8fc
    @ParminderKaur-jh8fc 2 месяца назад +2

    ਘੈਂਟ ਘੈਂਟ ਘੈਂਟ ਘੈਂਟ ਘੈਂਟ

  • @gurjeetkaur719
    @gurjeetkaur719 Месяц назад +1

    ਕਾਦੀਆਂ ਤਾਂ ਸਾਡੇ ਕੋਲ ਹੀ ਹੈ

  • @user-kp6xb2fz9o
    @user-kp6xb2fz9o 2 месяца назад +1

    Sade v veere majha karke aave hi hunda h har viah ch..viah shad majha da dudh kadan lai ghar nu pajna penda h😂😂

  • @rajdeepdhaliwal2053
    @rajdeepdhaliwal2053 Месяц назад +2

    Bhut vadia vlog jii❤

  • @user-rk1br2ys6m
    @user-rk1br2ys6m Месяц назад

    Love you Harman all family masi v but change hai ji

  • @ParmjeetKaur-kk8wh
    @ParmjeetKaur-kk8wh Месяц назад

    Waheguru mehar karna ji hamese kushh rakhna ji waheguru bless you ji ❤❤❤

  • @BaljeetKaur-ko9jf
    @BaljeetKaur-ko9jf Месяц назад

    Baba ji nu dakh ka bhut Khushi hundhi ha

  • @user-tn5qq5qo9w
    @user-tn5qq5qo9w Месяц назад +1

    M vi bindi nahi khan da veer ji 🎉🎉😊

  • @amriksingh-pq1nu
    @amriksingh-pq1nu Месяц назад +3

    ਬਿਲਕੁਲ ਸਹੀ✅ ਹਰਮਨ ਮੇ ਵੀ ਆਪਣੀ ਭਾਣਜੀ ਦੇ ਵਿਆਹ ਤੇ ਸਵੇਰੇ ਗਈ ਤੇ ਸ਼ਾਮ ਨੂੰ ਵਾਪਸ ਆ ਗਈ ਮਙਾ ਕਰਕੇ ਉਸ ਦਿਨ ਗੁੱਸਾ ਬਹੁਤ ਆਇਆ ਆਪਣੇ ਸਾਰੇ ਰਿਸ਼ਤੇਦਾਰ ਇਕਠੇ ਹੋਏ ਹੁੰਦੇ ਹਨ ਉਹ ਵੀ ਸਕੇ ਭੇਣ ਭਰਾ ਨੂੰ ਛੱਡਕੇ ਆਉਣਾ ਬਹੁਤ ਆਉਖਾ ਲਗਦਾ ਏ

  • @bhavjot5005
    @bhavjot5005 Месяц назад

    Waheguru ji khush rakhe putt ❤️🥰

  • @RahulpreetSingh-fr2cq
    @RahulpreetSingh-fr2cq Месяц назад

    Sada sehar a Batala
    🥰

  • @user-zm5tx5us4k
    @user-zm5tx5us4k 2 месяца назад +2

    Waheguru ji 🎉🥳

  • @jagirsandhu6356
    @jagirsandhu6356 Месяц назад

    Love from Kotisakhanmoga ❤️❤️🚩🦅🦇

  • @kaursardarnikaur8795
    @kaursardarnikaur8795 2 месяца назад +2

    Harman tuhadi Masi sister legde aaa❤

  • @Hundal_1313
    @Hundal_1313 Месяц назад

    Bhut sohna vlog veere 🎉🎉

  • @mohammedwaseem8050
    @mohammedwaseem8050 Месяц назад

    Very nice to see ur great family, love you ❤🎉

  • @harjotsingh9462
    @harjotsingh9462 Месяц назад

    ਹਾਏ ਤੁਸੀਂ ਸਾਡੇ ਸ਼ਹਿਰ ਆਏ ਕਾਦੀਆਂ

  • @jasvirgill927
    @jasvirgill927 Месяц назад

    Very nice gifts harman ne bahut acchian gallan kitian

  • @user-zu7xs1yr6e
    @user-zu7xs1yr6e 2 месяца назад

    Bohot vadiaa Valog Harman Veera 🎉🎉🎉 family valog bhoat vadiaa 🎉

  • @attiyamusadaq52
    @attiyamusadaq52 Месяц назад

    Very beautiful family Iam from Askari Lahore Pakistan

  • @rupipujji4787
    @rupipujji4787 Месяц назад

    Nice Message👍 Please be nice to pets and animals 🙏

  • @monagrover198
    @monagrover198 Месяц назад

    Masi ji bhut cute aa same aunty ji tera❤🎉

  • @user-ci5du1du2j
    @user-ci5du1du2j Месяц назад

    Nice, veere ase he hota hai veere ❤❤❤❤❤❤❤❤❤❤❤

  • @user-co3xe5cn4e
    @user-co3xe5cn4e 2 месяца назад +4

    Bhindi number one Sabzi my friend

  • @user-rf1ki8vc8c
    @user-rf1ki8vc8c Месяц назад

    Good veer❤❤❤❤❤

  • @paramk5869
    @paramk5869 Месяц назад

    Masi te Harman de sister lag rahe ne ❤

  • @user-jd8ym8qj6x
    @user-jd8ym8qj6x Месяц назад

    MashaAllah MashaAllah ❤❤❤

  • @user-jr5co3pt5e
    @user-jr5co3pt5e Месяц назад

    Tuhadi massi te mom bhut nice ne❤❤

  • @Lovepreetlavi855
    @Lovepreetlavi855 Месяц назад +1

    ਬਿਲਕੁਲ ਸਹੀ ਕਿਹਾ ਬਾਈ ਇਹਨਾਂ ਬੇਜ਼ੁਬਾਨਾਂ ਸਹਾਰਾ ਜ਼ਰੂਰ ਬਣੋ ਨਾ ਇਹਨਾਂ ਨੂੰ ਵੱਡੋ ਨਾ ਖਾਓ ਕੁੱਟੋ 🙏💞🤲🐶🐶🐶🐕‍🦺🐕‍🦺🐕‍🦺🐕‍🦺🕊️🕊️🐓🐓🐓🐓🐐🐐🐐🐐🐐🐄🐄🐄🐂🐂🐂🐂🐎🐎🐎🐎

  • @amatuljamil7205
    @amatuljamil7205 Месяц назад

    Qadian is my birthplace and my religious leader born there l love you be come emotional USA

  • @Jaswinder-yn5ki
    @Jaswinder-yn5ki 2 месяца назад +2

    Very good , request for pets,I we have dog and cat they sleep with us

  • @DavinderSingh-yl5yr
    @DavinderSingh-yl5yr Месяц назад +1

    ਸਾਡੇ ਪਿੰਡ ਲਾਗੇ ਕਾਦੀਆ

  • @sophiejeet684
    @sophiejeet684 Месяц назад

    Bebe menu ithna changhe legdhe,mere vaste onu speciale Sri satrikal kedo from England,and jadu ki jhappi 😊

  • @VeerK1313
    @VeerK1313 2 месяца назад +3

    Masi ta nhi lgde ehe ,,mnu lgya tuhadi sister aa😂

  • @amarjitkaur1484
    @amarjitkaur1484 Месяц назад

    Your Babe very cute and so active very funny you guys

  • @user-cj2tn3ff7m
    @user-cj2tn3ff7m Месяц назад +1

    ਭਾ ਜੀ ਤੁਹਾਡੇ ਚਿਹਰੇ ਹੱਸਦਿਆਂ ਦੇ ਵੀ ਰੋਂਦੇ ਰੋਂਦੇ ਕਿਉਂ ਲੱਗਦੇ ਆ

  • @Baljit-e1q
    @Baljit-e1q 2 месяца назад

    ਭੈਣ ਜੀ ਬੇਬੇ ਜੀ ਹਰਮਨ ਜੀ ਨੂੰ ਸਤਿ ਸ੍ਰੀ ਆਕਾਲ ਜੀ 🌹💐🌹💐🌹💐💐🌹💐😊

  • @muhammadtariq2028
    @muhammadtariq2028 Месяц назад

    ma punjab pakistan to ha babay je bohat achy lagdy ne sada khush raho

  • @user-nj4re5jv4v
    @user-nj4re5jv4v Месяц назад

    Masi g so cute ❤❤❤❤

  • @darshansingh4133
    @darshansingh4133 Месяц назад

    Mainu taan lgda bebe ji ne hi kholi aa majh k jaldi vapis aa jaan ge